Archive for August 19th, 2017

ਉਤਕਲ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋ ਉਤਰੇ, 23 ਯਾਤਰੀਆਂ ਦੀ ਮੌਤ, 400 ਤੋਂ ਜ਼ਿਆਦਾ ਜ਼ਖਮੀ

ਉਤਕਲ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋ ਉਤਰੇ, 23 ਯਾਤਰੀਆਂ ਦੀ ਮੌਤ, 400 ਤੋਂ ਜ਼ਿਆਦਾ ਜ਼ਖਮੀ

August 19, 2017 at 2:10 pm

  ਮੁਜ਼ਫਰਨਗਰ, 19 ਅਗਸਤ (ਪੋਸਟ ਬਿਊਰੋ)-  ਉੱਤਰ ਪ੍ਰਦੇਸ਼ ਦੇ ਮੁਜ਼ਫੱਰਨਗਰ ‘ਚ ਖਤੌਲੀ ਰੇਲਵੇ ਸਟੇਸ਼ਨ ਨੇੜੇ ਇਕ ਵੱਡਾ ਹਾਦਸਾ ਹੋ ਗਿਆ ਹੈ।ਹਰਿਦੁਆਰ ਜਾ ਰਹੀ ਉਤਕਲ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉੱਤਰ ਗਏ ਹਨ। ਇਹ ਹਾਦਸਾ ਸ਼ਾਮ 5:46 ‘ਤੇ ਹੋਇਆ। ਟਰੇਨ ਦਾ ਨੰਬਰ 18477 ਹੈ। ਇਸ ਹਾਦਸੇ ‘ਚ 23 ਯਾਤਰੀਆਂ ਦੀ […]

Read more ›
ਅੱਜ-ਨਾਮਾ

ਅੱਜ-ਨਾਮਾ

August 19, 2017 at 2:00 pm

ਯਾਰੀ ਸ਼ਰਦ ਦੀ ਨਾਲ ਨਿਤੀਸ਼ ਤਿੜਕੀ, ਫੜਿਆ ਦੋਵਾਂ ਹੁਣ ਵੱਖਰਾ ਰਾਹ ਮੀਆਂ। ਸੀ ਗਾ ਮੋਦੀ ਦੇ ਸਖਤ ਖਿਲਾਫ ਜਿਹੜਾ, ਗਿਆ ਮੋਦੀ ਦਾ ਚਰਨ ਆ ਘਾਹ ਮੀਆਂ। ਕਿਹਾ ਸ਼ਰਦ ਕਿ ਛਾਲ ਜਦ ਲਾਵਣੀ ਸੀ, ਕੀਤੀ-ਪੁੱਛੀ ਨਹੀਂ ਕੋਈ ਸਲਾਹ ਮੀਆਂ। ਚੋਰ ਰਸਤਿਓਂ ਮਾਰ ਲਈ ਛਾਲ ਓਧਰ, ਬੁਰੀ ਲਾਈ ਵਿਸ਼ਵਾਸ ਨੂੰ ਢਾਹ ਮੀਆਂ। […]

Read more ›
ਨਵਾਜ਼ ਸ਼ਰੀਫ ਪਾਕਿ ਦੇ ਜਵਾਬਦੇਹੀ ਬਿਊਰੋ ਅੱਗੇ ਪੇਸ਼ ਨਹੀਂ ਹੋਏ

ਨਵਾਜ਼ ਸ਼ਰੀਫ ਪਾਕਿ ਦੇ ਜਵਾਬਦੇਹੀ ਬਿਊਰੋ ਅੱਗੇ ਪੇਸ਼ ਨਹੀਂ ਹੋਏ

August 19, 2017 at 1:58 pm

ਲਾਹੌਰ, 19 ਅਗਸਤ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਗੁਆ ਚੁੱਕੇ ਨਵਾਜ਼ ਸ਼ਰੀਫ ਅਤੇ ਉਸ ਦੇ ਦੋ ਪੁੱਤਰ ਕੱਲ੍ਹ ਭਿ੍ਰਸ਼ਟਾਚਾਰ ਵਿਰੋਧੀ ਸੰਸਥਾ ਕੌਮੀ ਜਵਾਬਦੇਹੀ ਬਿਊਰੋ (ਐਨ ਏ ਬੀ) ਅੱਗੇ ਪੇਸ਼ ਨਹੀਂ ਹੋਏ। ਪਨਾਮਾ ਦਸਤਾਵੇਜ਼ਾਂ ਦੇ ਭੇਦ ਖੁੱਲ੍ਹਣ ਮਗਰੋਂ ਭਿ੍ਰਸ਼ਟਾਚਾਰ ਅਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ਾਂ ਦੀ ਜਾਂਚ ਲਈ ਨਵਾਜ਼ ਸ਼ਰੀਫ […]

Read more ›
ਗੁਜਰਾਤ ਤੋਂ ਰਾਜ ਸਭਾ ਲਈ ਅਹਿਮਦ ਪਟੇਲ ਦੀ ਜਿੱਤ ਨੂੰ ਅਦਾਲਤ ‘ਚ ਚੁਣੌਤੀ

ਗੁਜਰਾਤ ਤੋਂ ਰਾਜ ਸਭਾ ਲਈ ਅਹਿਮਦ ਪਟੇਲ ਦੀ ਜਿੱਤ ਨੂੰ ਅਦਾਲਤ ‘ਚ ਚੁਣੌਤੀ

August 19, 2017 at 1:57 pm

ਅਹਿਮਦਾਬਾਦ, 19 ਅਗਸਤ (ਪੋਸਟ ਬਿਊਰੋ)- ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਦੀ ਜਿੱਤ ਨੂੰ ਭਾਜਪਾ ਨੇ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਅੱਧੀ ਵੋਟਾਂ ਦੇ ਫਰਕ ਨਾਲ ਚੋਣ ਹਾਰਨ ਵਾਲੇ ਭਾਜਪਾ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੇ ਚੋਣ ਕਮਿਸ਼ਨਰ ਦੇ ਫੈਸਲੇ ਨੂੰ ਰੱਦ […]

Read more ›
ਅੱਤਵਾਦ ਫੰਡਿੰਗ ਦੇ ਦੋਸ਼ ਵਿੱਚ ਕਸ਼ਮੀਰੀ ਕਾਰੋਬਾਰੀ ਜ਼ਹੂਰ ਵਟਾਲੀ ਗ੍ਰਿਫਤਾਰ

ਅੱਤਵਾਦ ਫੰਡਿੰਗ ਦੇ ਦੋਸ਼ ਵਿੱਚ ਕਸ਼ਮੀਰੀ ਕਾਰੋਬਾਰੀ ਜ਼ਹੂਰ ਵਟਾਲੀ ਗ੍ਰਿਫਤਾਰ

August 19, 2017 at 1:56 pm

ਨਵੀਂ ਦਿੱਲੀ, 19 ਅਗਸਤ (ਪੋਸਟ ਬਿਊਰੋ)- ਅੱਤਵਾਦ ਫੰਡਿੰਗ ਦੇ ਧੰਦੇ ਵਿੱਚੇ ਸ਼ਮੂਲੀਅਤ ਲਈ ਗ੍ਰਿਫਤਾਰ ਕੀਤੇ ਗਏ ਕਸ਼ਮੀਰ ਦੇ ਨਾਮੀ ਕਾਰੋਬਾਰੀ ਤੇ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਜ਼ਹੂਰ ਵਟਾਲੀ ਨੂੰ 10 ਦਿਨਾ ਐਨ ਆਈ ਏ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਜਾਂਚ ਏਜੰਸੀ ਨੇ ਹਿਰਾਸਤ ਲਈ ਅਪੀਲ ਕੀਤੀ […]

Read more ›
ਇੰਸਪੈਕਟਰ ਹਜੂਰ ਸਿੰਘ ਦਾ ਕਤਲ ਕੇਸ ਸੀ ਬੀ ਆਈ ਨੂੰ ਦੇਣ ਦੀ ਤਿਆਰੀ ਮੁਕੰਮਲ

ਇੰਸਪੈਕਟਰ ਹਜੂਰ ਸਿੰਘ ਦਾ ਕਤਲ ਕੇਸ ਸੀ ਬੀ ਆਈ ਨੂੰ ਦੇਣ ਦੀ ਤਿਆਰੀ ਮੁਕੰਮਲ

August 19, 2017 at 1:54 pm

ਚੰਡੀਗੜ੍ਹ, 19 ਅਗਸਤ (ਪੋਸਟ ਬਿਊਰੋ)- ਮਾਨਸਾ ‘ਚ ਕਤਲ ਹੋਏ ਪੁਲਸ ਇੰਸਪੈਕਟਰ ਹਜੂਰ ਸਿੰਘ ਤੇ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਔਲਖ ਦੇ ਕਤਲ ਦੀ ਜਾਂਚ ਸੀ ਬੀ ਆਈ ਨੂੰ ਦੇਣ ਦੀ ਤਿਆਰੀ ਹੋ ਗਈ ਹੈ। ਇਸ ਮਾਮਲੇ ਦੀ ਫਾਈਲ ਹੁਣ ਸੀ ਬੀ ਆਈ ਕੋਲ ਚਲੀ ਗਈ ਹੈ। ਇਸ ਮਾਮਲੇ ਦੀ ਜਾਂਚ […]

Read more ›
ਰਿਕਾਰਡ ਲੁਕਾਉਣ ਵਾਲੇ ਪੰਚਾਇਤ ਸੈਕਟਰੀਆਂ ‘ਤੇ ਕਾਰਵਾਈ ਸ਼ੁਰੂ

ਰਿਕਾਰਡ ਲੁਕਾਉਣ ਵਾਲੇ ਪੰਚਾਇਤ ਸੈਕਟਰੀਆਂ ‘ਤੇ ਕਾਰਵਾਈ ਸ਼ੁਰੂ

August 19, 2017 at 1:51 pm

* ਬਟਾਲਾ ਦੇ ਪੰਚਾਇਤ ਸੈਕਟਰੀ ਦੇ ਖਿਲਾਫ ਸਰਚ ਵਾਰੰਟ ਜਾਰੀ ਚੰਡੀਗੜ੍ਹ, 19 ਅਗਸਤ (ਪੋਸਟ ਬਿਊਰੋ)- ਕਈ ਵਾਰ ਚੇਤਾਵਨੀ ਜਾਰੀ ਕਰਨ ਪਿੱਛੋਂ ਆਖਰ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਉਨ੍ਹਾਂ ਪੰਚਾਇਤ ਸਕੱਤਰਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਵਾਰ-ਵਾਰ ਮੰਗੇ ਜਾਣ […]

Read more ›
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮੱਕੜ ਉੱਤੇ ਗੁਰੂ ਕੀ ਗੋਲਕ ‘ਚੋਂ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮੱਕੜ ਉੱਤੇ ਗੁਰੂ ਕੀ ਗੋਲਕ ‘ਚੋਂ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼

August 19, 2017 at 1:48 pm

ਅੰਮ੍ਰਿਤਸਰ, 19 ਅਗਸਤ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਉੱਤੇ ਅਕਾਲੀ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਹੈ ਕਿ ਮੱਕੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ‘ਤੇ 11 ਸਾਲ ਬਾਦਲ ਪਰਵਾਰ ਤੇ […]

Read more ›