Archive for August 18th, 2017

ਅੱਜ-ਨਾਮਾ

ਅੱਜ-ਨਾਮਾ

August 18, 2017 at 3:04 pm

ਮੂਰਥਲ ਕਾਂਡ ਦੀ ਖੁੱਲ੍ਹੀ ਨਹੀਂ ਗੰਢ ਹਾਲੇ, ਨਹੀਂ ਹੈ ਨਿੱਖਰਦਾ ਕੋਈ ਵੀ ਰੰਗ ਮੀਆਂ। ਜਦ ਵੀ ਪੁੱਛਿਆ, ਕਹਿੰਦੇ ਨੇ ਜਾਂਚ ਹੁੰਦੀ, ਆ ਗਈ ਕੋਰਟ ਵੀ ਏਸ ਤੋਂ ਤੰਗ ਮੀਆਂ। ਜਿਨ੍ਹਾਂ ਭੁਗਤਿਆ ਓਦੋਂ ਸੀ ਕਹਿਰ ਭਾਰਾ, ਕਰੀ ਜਾਣ ਇਨਸਾਫ ਲਈ ਮੰਗ ਮੀਆਂ। ਜਾਂਚ ਕਰਤਿਆਂ ਦੇ ਲੱਗਦੇ ਪੈਰ ਹੈ ਨਹੀਂ, ਕਰ ਰਹੇ […]

Read more ›
ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਦਾ ਆਦੇਸ਼

ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਦਾ ਆਦੇਸ਼

August 18, 2017 at 3:02 pm

ਚੇਨਈ, 18 ਅਗਸਤ (ਪੋਸਟ ਬਿਊਰੋ)- ਤਾਮਿਲ ਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਕਿਹਾ ਕਿ ਜੈਲਲਿਤਾ ਦੇ ਚੇਨਈ ‘ਚ ਪੋਇਸ ਗਾਰਡਨ ਘਰ ਨੂੰ ਯਾਦਗਾਰ ਵਿੱਚ ਤਬਦੀਲ ਕੀਤਾ ਜਾਵੇਗਾ। ਤਾਮਿਲ ਨਾਡੂ […]

Read more ›
ਸਰਕਾਰ ਨੇ ਕਿਹਾ:  ਪੰਜਾਬ ਵਿੱਚ ਮੱਕੀ ਦੀ ਖਪਤ ਨਾ ਹੋਣ ਕਾਰਨ ਨਹੀਂ ਖਰੀਦ ਸਕਦੇ

ਸਰਕਾਰ ਨੇ ਕਿਹਾ: ਪੰਜਾਬ ਵਿੱਚ ਮੱਕੀ ਦੀ ਖਪਤ ਨਾ ਹੋਣ ਕਾਰਨ ਨਹੀਂ ਖਰੀਦ ਸਕਦੇ

August 18, 2017 at 2:59 pm

ਚੰਡੀਗੜ੍ਹ, 18 ਅਗਸਤ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਕੱਲ੍ਹ ਹਾਈ ਕੋਰਟ ਵਿੱਚ ਬਿਆਨ ਦਿੱਤਾ ਕਿ ਪੰਜਾਬ ਵਿੱਚ ਮੱਕੀ ਦੀ ਖਪਤ ਨਹੀਂ ਹੈ, ਇਸ ਲਈ ਸਰਕਾਰ ਇਸ ਦੀ ਖਰੀਦ ਨਹੀਂ ਕਰ ਰਹੀ। ਇਸ ਜਾਣਕਾਰੀ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰੀ ਨੂੰ ਕਿਹਾ ਕਿ ਜੇ ਕਿਸਾਨਾਂ ਤੋਂ ਮੱਕੀ ਦੀ ਖਰੀਦ ਨਹੀਂ ਕਰਨੀ […]

Read more ›
ਫਾਸਟਵੇਅ ਦੇ ਲੁਧਿਆਣਾ ਵਾਲੇ ਮਾਲ ਦੀ ਮੰਜ਼ਿਲ ਢਾਹੁਣ ਤੋਂ ਕੋਰਟ ਨੇ ਰੋਕ ਦਿੱਤਾ

ਫਾਸਟਵੇਅ ਦੇ ਲੁਧਿਆਣਾ ਵਾਲੇ ਮਾਲ ਦੀ ਮੰਜ਼ਿਲ ਢਾਹੁਣ ਤੋਂ ਕੋਰਟ ਨੇ ਰੋਕ ਦਿੱਤਾ

August 18, 2017 at 2:56 pm

ਚੰਡੀਗੜ੍ਹ, 18 ਅਗਸਤ (ਪੋਸਟ ਬਿਊਰੋ)- ਫਾਸਟਵੇਅ ਕੇਬਲ ਨੈਟਵਰਕ ਦੇ ਮੁਖੀ ਦੇ ਲੁਧਿਆਣਾ ਵਾਲੇ ਗ੍ਰਾਂਡ ਵਾਕ ਮਾਲ ਦੀ ਛੇਵੀਂ ਮੰਜ਼ਿਲ ਨੂੰ ਤਿੰਨ ਦਿਨਾਂ ਵਿੱਚ ਢਾਹੁਣ ਦੇ ਨੋਟਿਸ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਅਤੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਸਮੇਤ ਹੋਰ ਧਿਰਾਂ ਨੂੰ 23 ਅਗਸਤ ਲਈ ਨੋਟਿਸ […]

Read more ›

‘ਕੀ ਪਤਾ ਸੀ ਤੂੰ ਸਾਡੇ ਨਾਲ ਐਦਾਂ ਕਰਨੀ ਏਂ’…..ਦੇਖੋ ਜੀ ਮਨਮੋਹਨ ਵਾਰਿਸ ਦਾ ਨਵਾਂ ਗੀਤ

August 18, 2017 at 7:41 am
Read more ›

ਦੇਖੋ ਜੀ ਮਨਮੋਹਨ ਵਾਰਿਸ ਦਾ ਨਵਾਂ ਗੀਤ….’ਕਦੇ ਪਿੰਡ ਨੂੰ ਗੇੜਾ ਮਾਰ ਵੇ ਤੇਰੀ ਮਾਂ ਬੁਲਾਉਂਦੀ ਆ’….!!

August 18, 2017 at 7:32 am
Read more ›
ਬਾਰਸੀਲੋਨਾ ਹਮਲੇ ਨਾਲ ਸਬੰਧਤ 5 ਮਸ਼ਕੂਕਾਂ ਨੂੰ ਪੁਲਿਸ ਨੇ ਮਾਰ ਮੁਕਾਇਆ

ਬਾਰਸੀਲੋਨਾ ਹਮਲੇ ਨਾਲ ਸਬੰਧਤ 5 ਮਸ਼ਕੂਕਾਂ ਨੂੰ ਪੁਲਿਸ ਨੇ ਮਾਰ ਮੁਕਾਇਆ

August 18, 2017 at 7:02 am

ਬਾਰਸੀਲੋਨਾ, ਸਪੇਨ, 18 ਅਗਸਤ (ਪੋਸਟ ਬਿਊਰੋ): ਸਪੇਨ ਦੀ ਪੁਲਿਸ ਨੇ ਸੁ਼ੱਕਰਵਾਰ ਨੂੰ ਬੰਬ ਵਾਲੀਆਂ ਬੈਲਟਾਂ ਲਿਜਾ ਰਹੇ ਪੰਜ ਵਿਅਕਤੀਆਂ ਨੂੰ ਮਾਰ ਮੁਕਾਇਆ। ਇਹ ਪੰਜੇ ਵਿਅਕਤੀ ਬਾਰਸੀਲੋਨਾ ਵਿੱਚ ਵੈਨ ਰਾਹੀਂ ਕੀਤੇ ਹਮਲੇ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜਿ਼ਕਰਯੋਗ ਹੈ ਕਿ ਇਸ ਹਮਲੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਸੀ […]

Read more ›
ਸਿਆਸੀ ਖੱਪਖਾਨੇ ਤੋਂ ਦੂਰ ਸ਼ਾਂਤ ਮਾਹੌਲ ਵਿੱਚ ਨਾਫਟਾ ਸਬੰਧੀ ਗੱਲਬਾਤ ਕਰ ਰਹੇ ਹਨ ਵਾਰਤਾਕਾਰ

ਸਿਆਸੀ ਖੱਪਖਾਨੇ ਤੋਂ ਦੂਰ ਸ਼ਾਂਤ ਮਾਹੌਲ ਵਿੱਚ ਨਾਫਟਾ ਸਬੰਧੀ ਗੱਲਬਾਤ ਕਰ ਰਹੇ ਹਨ ਵਾਰਤਾਕਾਰ

August 18, 2017 at 6:59 am

ਵਾਸਿੰ਼ਗਟਨ, 18 ਅਗਸਤ (ਪੋਸਟ ਬਿਊਰੋ) : ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਤਿੱਖੀਆਂ ਗੱਲਾਂ ਕਰਕੇ ਇੱਕ ਵਾਰੀ ਸਾਰਿਆਂ ਦੇ ਕੰਨ ਖੜ੍ਹੇ ਕਰ ਦਿੱਤੇ ਸਨ ਪਰ ਹਕੀਕਤ ਕੁੱਝ ਹੋਰ ਹੀ ਨਜ਼ਰ ਆ ਰਹੀ ਹੈ। ਟਰੰਪ ਵੱਲੋਂ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਗਈ ਨਾਫਟਾ ਸਬੰਧੀ ਗੱਲਬਾਤ ਬਾਰੇ ਜਿੰਨਾ ਰੌਲਾ […]

Read more ›