Archive for August 15th, 2017

ਕੈਨੇਡਾ ਕਬੱਡੀ ਕੱਪ 2017 ਸੋਲਡ ਆਊਟ

ਕੈਨੇਡਾ ਕਬੱਡੀ ਕੱਪ 2017 ਸੋਲਡ ਆਊਟ

August 15, 2017 at 11:49 pm

ਬਰੈਂਪਟਨ, 15 ਅਗਸਤ, (ਪੋਸਟ ਬਿੳਰੋ)- 20 ਅਗਸਤ ਦਿਨ ਐਤਵਾਰ ਨੂੰ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਚ ਹੋਣ ਜਾ ਰਹੇ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਦੇ ਚੇਅਰਮੈਨ ਮੇਜਰ ਨੱਤ ਨੇ ਦੱਸਿਆ ਕਿ ਸਾਰੀਆਂ ਟਿਕਟਾਂ ਲਗਭਗ ਵਿਕ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ 200 ਟਿਕਟਾਂ ਹੀ ਬਚੀਆਂ ਹਨ, […]

Read more ›
ਨਫ਼ਰਤ ਦੀ ਹਵਾ ਦਾ ਕੈਨੇਡਾ ਵੱਲ ਰੁਖ?

ਨਫ਼ਰਤ ਦੀ ਹਵਾ ਦਾ ਕੈਨੇਡਾ ਵੱਲ ਰੁਖ?

August 15, 2017 at 11:47 pm

12 ਅਗਸਤ ਨੂੰ ਅਮਰੀਕਾ ਦੇ ਵਿਰਜੀਨੀਆ ਸਟੇਟ ਦੇ ਸ਼ਾਰਲੈੱਟਵਿੱਲ ਸ਼ਹਿਰ ਵਿੱਚ ਸੱਜੇ ਪੱਖੀ ਗੋਰੇ ਲੋਕਾਂ ਦੀ ਰੈਲੀ ਦਾ ਵਿਰੋਧ ਕਰ ਰਹੇ ਲੋਕਾਂ ਉੱਤੇ ਇੱਕ ਵ੍ਹਾਈਟ-ਸੁਪਰਮਿਸਟ ਵੱਲੋਂ ਗੱਡੀ ਚੜਾ ਕੇ 1 ਔਰਤ ਨੂੰ ਹਲਾਕ ਅਤੇ 19 ਨੂੰ ਜਖ਼ਮੀ ਕਰ ਦਿੱਤਾ ਜਾਂਦਾ ਹੈ। ਚਿੱਟੀ ਚਮੜੀ ਵਾਲਿਆਂ ਦੀ ਇਸ ਰੈਲੀ ਵਿੱਚ ਵ੍ਹਾਈਟ ਸੁਪਰਮਿਸਟ, […]

Read more ›

ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ ‘ਬਲੱਫਰਸ ਪਾਰਕ ਐਂਡ ਬੀਚ’ ਦਾ ਟੂਰ

August 15, 2017 at 11:41 pm

ਬੀਤੇ ਸ਼ਨੀਵਾਰ ਮਿਤੀ 12-08-2017 ਵਾਲੇ ਦਿਨ ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ ਕੁਲਦੀਪ ਗਰੇਵਾਲ ਪ੍ਰਧਾਨ,ਸਿ਼ਂਦਰ ਪਾਲ ਬਰਾੜ ਮੀਤ ਪ੍ਰਧਾਨ, ਸੁਰਜੀਤ ਕੌਰ ਮਸੂਤਾ ਕੈਸ਼ੀਅਰ, ਸੁਰਿੰਦਰ ਜੀਤ ਕੌਰ ਛੀਨਾ ਸੈਕਟਰੀ, ਕੁਲਵੰਤ ਕੌਰ ਗਰੇਵਾਲ ਸਟੇਜ ਸੈਕਟਰੀ ਦੀ ਅਗਵਾਈ ਵਿਚ ‘ਬਲੱਫਰਸ ਪਾਰਕ ਐਂਡ ਬੀਚ’ ਦਾ ਟੂਰ ਲਗਾਇਆ ਗਿਆ। ਬਰੈਂਡਨ ਗੇਟ ਤੋਂ ਦੋ ਬੱਸਾਂ ਸਵੇਰੇ 9.30 […]

Read more ›
ਓ ਕੇ ਡੀ ਫੀਲਡ ਹਾਕੀ ਕਲੱਬ ਦਾ 6ਵਾਂ ਸਾਲਾਨਾ ਟੂਰਨਾਮੈਂਟ ਸਫਲ ਰਿਹਾ

ਓ ਕੇ ਡੀ ਫੀਲਡ ਹਾਕੀ ਕਲੱਬ ਦਾ 6ਵਾਂ ਸਾਲਾਨਾ ਟੂਰਨਾਮੈਂਟ ਸਫਲ ਰਿਹਾ

August 15, 2017 at 11:39 pm

ਹਰ ਸਾਲ ਦੀ ਤਰਾਂ ਇਸ ਸਾਲ ਵੀ ਅਗਸਤ 5,6 ਨੂੰ ਓ ਕੇ ਡੀ ਫੀਲਡ ਹਾਕੀ ਕਲੱਬ ਦਾ ਆਪਣਾ ਸਾਲਾਨਾ ਟੂਰਨਾਮੈਂਟ ਬਰਾਮਟਨ ਵਿੱਚ ਕਰਵਿਆ ਗਿਆ ਦੋ ਦਿਨ ਦੇ ਟੂਰਨਾਮੈਂਟ ਵਿੱਚ ਬਹੁਤ ਜਿਆਦਾ ਰੌਣਕਾਂ ਲੱਗੀਆ ਸਨ । ਹਰ ਪਰਬੰਧ ਬਹੁਤ ਹੀ ਵਧਿਆ ਤਰੀਕੇ ਨਾਲ ਕੀਤਾ ਗਿਆ ਸੀ ਦੋਨੇ ਹੀ ਦਿਨ ਖਾਣ ਪੀਣ […]

Read more ›
ਅਭਿਨੇਤਰੀ ਸਿਲ਼ਪਾ ਸ਼ੈਟੀ ਪ੍ਰੇਡ ਦੀ ਗ੍ਰੈਂਡ ਮਾਰਸ਼ਲ

ਅਭਿਨੇਤਰੀ ਸਿਲ਼ਪਾ ਸ਼ੈਟੀ ਪ੍ਰੇਡ ਦੀ ਗ੍ਰੈਂਡ ਮਾਰਸ਼ਲ

August 15, 2017 at 11:38 pm

ਭਾਰਤੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਵੀਆਂ ਅਤੇ ਲੇਖਕਾਂ ਨੂੰ ਉਤਸ਼ਾਹ ਦੇਣ ਖਾਤਰ 20 ਅਗੱਸਤ 2017 ਨੂੰ ਟਰਾਂਟੋ ਡਊਨ ਟਊਨ ਵਿਚ ਨਿਕਾਲੀ ਜਾ ਰਹੀ ਭਾਰਤੀ ਗਣ ਤੰਤਰ ਦਿਵਸ ਦੀ ਪਰੇਡ ਵਿਚ ‘ਸਾਹਿਤ ਰੱਥ` ਦਾ ਫਲੋਟ ਸ਼ਾਮਲ ਹੋਵੇਗਾ। ਇਹ ਪ੍ਰੇਡ ਪਨੋਰਮਾ ਸੰਸਥਾ ਵਲੋਂ ਕਨਸੂਲੇਟ ਦਫਤਰ ਅਤੇ ਕੁਝ ਹੋਰ ਸਪੌਸਰਾਂ […]

Read more ›
ਰੈੱਡ ਵਿੱਲੋ ਕਲੱਬ ਦੇ ਕਮਿਊਨਿਟੀ ਮੇਲੇ `ਚ ਲੱਗੀਆਂ ਰੌਣਕਾਂ

ਰੈੱਡ ਵਿੱਲੋ ਕਲੱਬ ਦੇ ਕਮਿਊਨਿਟੀ ਮੇਲੇ `ਚ ਲੱਗੀਆਂ ਰੌਣਕਾਂ

August 15, 2017 at 11:37 pm

ਬਰੈਂਪਟਨ, (ਹਰਜੀਤ ਬੇਦੀ): ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 13 ਅਪਰੈਲ ਨੂੰ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਸਾਂਝੇ ਤੌਰ `ਤੇ ਰੈੱਡ ਵਿੱਲੋਂ ਪਾਰਕ ਵਿੱਚ ਮਨਾਇਆ ਗਿਆ। ਇਹ ਪ੍ਰੋਗਰਾਮ ਕਲੱਬ ਦੇ ਫਾਊਂਡਰ ਮੈਂਬਰ ਸੂਰਤਾ ਸਿੰਘ ਔਜਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਚਾਹ ਪਾਣੀ ਤੋਂ ਬਾਦ ਕਨੇਡਾ […]

Read more ›
ਸੇਵਾਦਲ ਵੱਲੋਂ ਦੋ ਹੋਰ ਟਰਿਪ ਤਿਆਰ

ਸੇਵਾਦਲ ਵੱਲੋਂ ਦੋ ਹੋਰ ਟਰਿਪ ਤਿਆਰ

August 15, 2017 at 11:35 pm

ਬਰੈਂਪਟਨ ਦੇ ਪੜੋਸ ਵਿਚ ਇਕ ਨਿਹਾਇਤ ਸੁੰਦਰ ਪਾਰਕ ਹੈ ਜੋ ਕੈਲਡਨ ਸ਼ਹਿਰ ਦਾ ਮਾਣ ਕਹੀ ਜਾਂਦੀ ਹੈ। ਕੈਲਡਨ ਦਾ ਮੇਅਰ ਐਲਨ ਥੋਮਸ ਜਦ ਆਪਣੇ ਸ਼ਹਿਰ ਬਾਰੇ ਗਲ ਕਰਦਾ ਹੈ ਤਾਂ ਦਸਦਾ ਹੈ ਕਿ ਸਾਡੇ ਸ਼ਹਿਰ ਵਿਚ ਬਹੁਤ ਵਡੀ ਕਊਂਸਲ ਗੋਲਫ ਕਲੱਬ, ਮਸ਼ਹੁਰ ਫਾਰਮਰ ਮਾਰਕਿਟ ਤੋਂ ਇਲਾਵਾ ਬਹੁਤ ਸੁੰਦਰ ਪਾਰਕ ਵੀ […]

Read more ›
ਪੰਜਾਬੀ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ ਦਾ ਸ਼ੋਅ 27 ਨੂੰ

ਪੰਜਾਬੀ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ ਦਾ ਸ਼ੋਅ 27 ਨੂੰ

August 15, 2017 at 11:34 pm

ਬਰੈਂਪਟਨ:- ਨਾਟਕਕਾਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ 27 ਅਗਸਤ ਨੂੰ ਬਰੈਂਪਟਨ ਵਿੱਚ ਖੇਡੇ ਜਾ ਰਹੇ ਹਾਸਿਆਂ ਨਾਲ਼ ਭਰਪੂਰ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ ਉਰਫ਼ ‘ਇਸ਼ਕ ਰੀਮਿਕਸ’ ਦੀ ਤਿਆਰੀ ਪੂਰੇ ਜ਼ੋਰਾਂ ਨਾਲ਼ ਚੱਲ ਰਹੀ ਹੈ। ਸਾਰੇ ਹੀ ਕਲਾਕਾਰਾਂ ਵੱਲੋਂ ਇਸ ਨਾਟਕ ਦੀ ਸਫ਼ਲਤਾ ਲਈ ਜਿੱੱਥੇ ਪੂਰੀ ਲਗਨ ਨਾਲ਼ ਮਿਹਨਤ ਕੀਤੀ ਜਾ […]

Read more ›
ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਨਾਲ ਰਸਮੀ ਮੀਟਿੰਗ

ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਨਾਲ ਰਸਮੀ ਮੀਟਿੰਗ

August 15, 2017 at 10:41 pm

(ਬਰੈਂਪਟਨ/ਬਾਸੀ ਹਰਚੰਦ): ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਟਰਾਂਟੋ ਸ਼ਹਿਰ ਆਏ ਹੋਏ ਹਨ। ਟਰਾਂਟੋ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਯੂਨਿਟ ਵੱਲੋਂ ਐਤਵਾਰ ਨੂੰ ਉਨ੍ਹਾ ਨਾਲ ਰਸਮੀ ਮੀਟਿੰਗ ਮਕਲਾਗਣ ਤੇ ਸਬਜ਼ੀ ਮੰਡੀ ਦੇ ਹਾਲ ਵਿੱਚ ਕੀਤੀ ਗਈ। ਉਨ੍ਹਾਂ ਦੇ ਮਾਨ ਵਿੱਚ ਸਾਦਾ ਜਿਹਾ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। […]

Read more ›
ਸਾਊਥ ਫੀਲਡਜ਼ ਵਿਲੇਜ਼ ਕਲੱਬ ਵਲੋਂ ਕੈਲੇਡਨ ਵਿੱਚ ਨੇਬਰਹੁੱਡ ਕਲੀਨਿੰਗ ਪ੍ਰੋਜੈਕਟ ਸ਼ੁਰੂ

ਸਾਊਥ ਫੀਲਡਜ਼ ਵਿਲੇਜ਼ ਕਲੱਬ ਵਲੋਂ ਕੈਲੇਡਨ ਵਿੱਚ ਨੇਬਰਹੁੱਡ ਕਲੀਨਿੰਗ ਪ੍ਰੋਜੈਕਟ ਸ਼ੁਰੂ

August 15, 2017 at 10:40 pm

ਕੈਲੇਡਨ, (ਹਰਜੀਤ ਬੇਦੀ): ਕੈਲੇਡਨ ਦੀ ਸਾਊਥ ਫੀਲਡਜ ਵਿਲੇਜ਼ ਸੀਨੀਅਰਜ਼ ਕਲੱਬ ਵਲੋਂ 5 ਅਗਸਤ ਤੋਂ ਨੇਬਰਹੁੱਡ ਕਲੀਨਿੰਗ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇੱਕ ਮੁਹਿੰਮ ਦੇ ਤੌਰ `ਤੇ ਸ਼ੁਰੂ ਕੀਤੇ ਇਸ ਪ੍ਰੋਜੈਕਟ ਵਿੱਚ ਸੀਨੀਅਰਜ਼ ਕਲੱਬ ਦੇ ਗੁਰਜੰਟ ਸਿੰਘ ਔਜਲਾ, ਮੱਖਣ ਸਿੰਘ ਰਿਆਤ, ਕੈਪਟਨ ਕੁਲਵੰਤ ਸਿੰਘ, ਓਂਕਾਰ ਸਿੰਘ, ਤ੍ਰਿਲੋਕ ਸਿੰਘ, ਸੁਰਜੀਤ ਸਿੰਘ, […]

Read more ›