Archive for August 14th, 2017

ਸਹਿਯੋਗੀਆਂ ਦੀ ਕੀਮਤ ਉੱਤੇ ਅੱਗੇ ਵਧ ਰਹੀ ਹੈ ਭਾਜਪਾ

August 14, 2017 at 9:14 pm

-ਕਲਿਆਣੀ ਸ਼ੰਕਰ ਤਿੰਨ ਸਾਲ ਪਹਿਲਾਂ ਕੇਂਦਰ ਦੀ ਸਰਕਾਰ ਛੱਡ ਚੁੱਕੇ ਯੂ ਪੀ ਏ ਗੱਠਜੋੜ ਦੀ ਕੀਮਤ ਉੱਤੇ ਐੱਨ ਡੀ ਏ ਗੱਠਜੋੜ ਕਿਉਂ ਵਿਕਾਸ ਕਰ ਰਿਹਾ ਹੈ? ਇੱਕ ਅਜਿਹਾ ਸਮਾਂ ਸੀ, ਜਦੋਂ ਭਾਜਪਾ ਇੱਕ ਸਿਆਸੀ ਪਾਰਟੀ ਵਜੋਂ ਅਛੂਤ ਹੁੰਦੀ ਸੀ, ਪਰ ਜਿਹੋ ਜਿਹੀ ਇਸ ਦੀ ਹਾਲਤ ਅੱਸੀ ਦੇ ਦਹਾਕੇ ਦੇ ਸ਼ੁਰੂ […]

Read more ›

ਸਮੱਸਿਆਵਾਂ ਦਾ ਦੋਸ਼ ਖੇਤੀ ਵਿਕਾਸ ‘ਤੇ ਮੜ੍ਹਨਾ ਗਲਤ

August 14, 2017 at 9:12 pm

-ਡਾ. ਰਣਜੀਤ ਸਿੰਘ ਡਾ. ਸਵਰਾਜ ਸਿੰਘ ਬਹੁਤ ਸੁਲਝੇ ਹੋਏ ਚਿੰਤਕ ਹਨ। ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਹਰੇ ਇਨਕਲਾਬ ਨੂੰ ਉਨ੍ਹਾਂ ਨੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਆਖਣਾ ਹੈ ਕਿ ਹਰੇ ਇਨਕਲਾਬ ਨੇ ਪੰਜਾਬੀ ਕਿਸਾਨ ਨੂੰ ਕਿਰਤ ਸੱਭਿਆਚਾਰ ਤੋਂ ਦੂਰ ਕੀਤਾ ਅਤੇ ਇਸ ਨੂੰ ਸਿੱਖ ਵਿਰਾਸਤ ਤੋਂ ਲਾਂਭੇ ਕਰਕੇ ਉਜੱਡਵਾਦੀ ਰੁਝਾਨਾਂ […]

Read more ›
ਕੋਕੂਰਾ ਸ਼ਹਿਰ ਉੱਤੇ ਹੋਣਾ ਸੀ ਦੂਸਰਾ ਐਟਮੀ ਹਮਲਾ

ਕੋਕੂਰਾ ਸ਼ਹਿਰ ਉੱਤੇ ਹੋਣਾ ਸੀ ਦੂਸਰਾ ਐਟਮੀ ਹਮਲਾ

August 14, 2017 at 9:12 pm

-ਭੁਪਿੰਦਰਵੀਰ ਸਿੰਘ ਛੇ ਅਗਸਤ ਨੂੰ ਹੀਰੋਸ਼ੀਮਾ ਸ਼ਹਿਰ ਉਤੇ ਐਟਮ ਬੰਬ ਸੁੱਟ ਕੇ ਭਿਆਨਕ ਤਬਾਹੀ ਮਚਾਏ ਜਾਣ ਨਾਲ ਸਾਰੇ ਜਾਪਾਨ ਵਿੱਚ ਦਹਿਸ਼ਤ ਦਾ ਮਾਹੌਲ ਸੀ। ਲੋਕ ਬਹੁਤ ਡਰੇ ਹੋਏ ਸਨ। ਜਦੋਂ ਇਸ ਐਟਮੀ ਹਮਲੇ ਬਾਅਦ ਵੀ ਜਾਪਾਨ ਨੇ ਹਾਰ ਨਾ ਕਬੂਲੀ ਤਾਂ ਅਮਰੀਕਾ ਨੇ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ […]

Read more ›
ਅੱਜ-ਨਾਮਾ

ਅੱਜ-ਨਾਮਾ

August 14, 2017 at 9:09 pm

ਮੁੜ ਕੇ ਆਇਆ ਆਜ਼ਾਦੀ ਦਾ ਦਿਨ ਡਿੱਠਾ, ਸੱਤਰ ਸਾਲਾਂ ਦੀ ਬਾਤ ਹੁਣ ਛਿੜੀ ਮੁੜ ਕੇ। ਸੁਣਿਆ ਸੋਨੇ ਦੀ ਚਿੜੀ ਸੀ ਕਦੀ ਜਿਹੜਾ, ਬਣਿਆ ਦੇਸ਼ ਨਾ ਓਦਾਂ ਦੀ ਚਿੜੀ ਮੁੜ ਕੇ। ਮਿਲਦੇ ਲੀਡਰ ਤਾਂ ਸਾਂਝ ਦੀ ਬਾਤ ਛਿੜਦੀ, ਆਪਸ ਵਿੱਚ ਉਹ ਜਾਂਦੇ ਨੇ ਭਿੜੀ ਮੁੜ ਕੇ। ਖੱਡਿਆਂ ਵਿੱਚ ਸੀ ਡਿੱਗ ਪਿਆ […]

Read more ›
ਭਾਰਤ ਦੇ ਨਵੇਂ ਰਾਸ਼ਟਰਪਤੀ ਵੱਲੋਂ ਆਜ਼ਾਦੀ ਦਿਨ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ

ਭਾਰਤ ਦੇ ਨਵੇਂ ਰਾਸ਼ਟਰਪਤੀ ਵੱਲੋਂ ਆਜ਼ਾਦੀ ਦਿਨ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਜਾਰੀ

August 14, 2017 at 9:07 pm

ਨਵੀਂ ਦਿੱਲੀ, 14 ਅਗਸਤ, (ਪੋਸਟ ਬਿਊਰੋ)- ਭਾਰਤ ਦੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ਾਮ ਨੂੰ ਦੇਸ਼ ਵਾਸੀਆਂ ਨੂੰ ਸੰਬੋਧਤ ਕੀਤਾ। ਦੇਸ਼ ਦੇ 70ਵੇਂ ਸੁਤੰਤਰਤਾ ਦਿਵਸ ਮੌਕੇ ਉਨ੍ਹਾਂ ਵੱਲੋਂ ਦੇਸ਼ ਦੇ ਨਾਂ ਇਹ ਪਹਿਲਾ ਸੰਦੇਸ਼ ਹੈ। ਇਸ ਮੌਕੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ। […]

Read more ›
ਆਦਮਪੁਰ ਏਅਰਪੋਰਟ 25 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ: ਸਾਂਪਲਾ

ਆਦਮਪੁਰ ਏਅਰਪੋਰਟ 25 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ: ਸਾਂਪਲਾ

August 14, 2017 at 9:05 pm

* ਇੰਗਲੈਂਡ ਦੇ ਐੱਮ ਪੀ ਵਰਿੰਦਰ ਵੱਲੋਂ ਕਾਲੀ ਸੂਚੀ ਸੋਧਣ ਦੀ ਮੰਗ ਜਲੰਧਰ, 14 ਅਗਸਤ, (ਪੋਸਟ ਬਿਊਰੋ)- ਭਾਤ ਦੇ ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਦੋਆਬਾ ਦੇ ਲੋਕਾਂ ਦੀ ਸਹੂਲਤ ਲਈ ਆਦਮਪੁਰ ਹਵਾਈ ਅੱਡੇ ਦਾ ਉਦਘਾਟਨ ਕਰਨ ਲਈ 25 ਸਤੰਬਰ ਨੂੰ ਕੇਂਦਰੀ […]

Read more ›
ਅਮਰਿੰਦਰ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਪਾਣੀ ਸਪਲਾਈ ਨਹਿਰਾਂ ਰਾਹੀਂ ਦੇਣ ਦਾ ਐਲਾਨ

ਅਮਰਿੰਦਰ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਪਾਣੀ ਸਪਲਾਈ ਨਹਿਰਾਂ ਰਾਹੀਂ ਦੇਣ ਦਾ ਐਲਾਨ

August 14, 2017 at 9:03 pm

ਅੰਮ੍ਰਿਤਸਰ, 14 ਅਗਸਤ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ; ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਪੀਣ ਵਾਸਤੇ ਵਾਟਰ ਸਪਲਾਈ ਦੇਣ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਦੇ ਲਈ ਵਿਸ਼ਵ ਬੈਂਕ ਨੇ ਤਿੰਨ ਹਜ਼ਾਰ ਕਰੋੜ ਰੁਪਏ […]

Read more ›
ਮਿਉਂਸਪੈਲਿਟੀਜ਼ ਗਰੁੱਪ ਵੱਲੋਂ ਐਚਐਸਟੀ ਵਿੱਚ ਵਾਧਾ ਕੀਤੇ ਜਾਣ ਦੀ ਸਲਾਹ ਵਿੰਨ ਸਰਕਾਰ ਨੇ ਠੁਕਰਾਈ

ਮਿਉਂਸਪੈਲਿਟੀਜ਼ ਗਰੁੱਪ ਵੱਲੋਂ ਐਚਐਸਟੀ ਵਿੱਚ ਵਾਧਾ ਕੀਤੇ ਜਾਣ ਦੀ ਸਲਾਹ ਵਿੰਨ ਸਰਕਾਰ ਨੇ ਠੁਕਰਾਈ

August 14, 2017 at 8:59 pm

ਓਨਟਾਰੀਓ, 14 ਅਗਸਤ (ਪੋਸਟ ਬਿਊਰੋ) : ਓਨਟਾਰੀਓ ਦੀ ਐਸੋਸਿਏਸ਼ਨ ਆਫ ਮਿਉਂਸਪੈਲਿਟੀਜ਼ ਦਾ ਕਹਿਣਾ ਹੈ ਕਿ ਓਨਟਾਰੀਓ ਵਾਸੀਆਂ ਨੂੰ ਸਥਾਨਕ ਸੜਕਾਂ, ਪੁਲਾਂ ਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਹਾਲਤ ਵਿੱਚ ਰੱਖਣ ਲਈ ਇੱਕ ਪਰਸੈਨਟੇਜ ਪੁਆਇੰਟ ਵੱਧ ਐਚਐਸਟੀ ਅਦਾ ਕਰਨਾ ਚਾਹੀਦਾ ਹੈ। ਇਸ ਨਾਲ 2.5 ਬਿਲੀਅਨ ਡਾਲਰ ਵਾਧੂ ਇੱਕਠੇ ਹੋਣਗੇ ਤੇ ਬੁਨਿਆਦੀ ਢਾਂਚਾ […]

Read more ›
ਲਿੰਡਾ ਜੈਫਰੀ ਨੇ ਆਫਿਸ ਛੱਡੇ ਕੇ ਜਾ ਰਹੇ ਆਪਣੇ ਪਾਲਿਸੀ ਸਲਾਹਕਾਰ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਲਿੰਡਾ ਜੈਫਰੀ ਨੇ ਆਫਿਸ ਛੱਡੇ ਕੇ ਜਾ ਰਹੇ ਆਪਣੇ ਪਾਲਿਸੀ ਸਲਾਹਕਾਰ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

August 14, 2017 at 8:54 pm

ਬਰੈਂਪਟਨ, 14 ਅਗਸਤ (ਪੋਸਟ ਬਿਊਰੋ) : ਮੇਅਰ ਲਿੰਡਾ ਜੈਫਰੀ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪਾਲਿਸੀ ਸਲਾਹਕਾਰ ਸ੍ਰੀਰਾਮ ਰਮਨ ਆਫਿਸ ਛੱਡ ਕੇ ਜਾ ਰਹੇ ਹਨ ਤੇ ਅਜਿਹਾ ਸਤੰਬਰ ਵਿੱਚ ਹੋਵੇਗਾ। ਉਨ੍ਹਾਂ ਸ੍ਰੀਰਾਮ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿਹੜੀ ਬੇਸ਼ਕੀਮਤੀ ਸੇਵਾ ਉਨ੍ਹਾਂ ਨੇ ਬਰੈਂਪਟਨ ਦੇ ਲੋਕਾਂ […]

Read more ›
ਬੁਰਕੀਨਾ ਫਾਸੋ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਵਿੱਚ ਦੋ ਕੈਨੇਡੀਅਨ

ਬੁਰਕੀਨਾ ਫਾਸੋ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਵਿੱਚ ਦੋ ਕੈਨੇਡੀਅਨ

August 14, 2017 at 8:51 pm

ਓਨਟਾਰੀਓ, 14 ਅਗਸਤ (ਪੋਸਟ ਬਿਊਰੋ) : ਬੁਰਕੀਨਾ ਫਾਸੋ ਵਿੱਚ ਤੁਰਕੀ ਰੈਸਟੋਰੈਂਟ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਦੋ ਕੈਨੇਡੀਅਨ ਵੀ ਸ਼ਾਮਲ ਸਨ। ਫੈਡਰਲ ਸਰਕਾਰ ਵੱਲੋਂ ਮ੍ਰਿਤਕਾਂ ਦੀ ਪਛਾਣ ਓਨਟਾਰੀਓ ਤੋਂ ਟੈਮੀ ਚੈੱਨ ਤੇ ਕਿਊਬਿਕ ਦੇ ਗਰੀਬੀ ਵਿਰੋਧੀ ਗਰੁੱਪ ਦੇ ਵਾਲੰਟੀਅਰ ਬਿਲੇਲ ਦਿਫਾਲਾਹ ਵਜੋਂ ਕੀਤੀ ਹੈ। ਜਿ਼ਕਰਯੋਗ ਹੈ […]

Read more ›