Archive for August 13th, 2017

ਪੰਜਾਬੀ ਲਿਬਰਲ ਐਮਪੀ ਦਰਸ਼ਨ ਕੰਗ  ਉੱਤੇ ਜਿਨਸੀ ਛੇੜਖਾਨੀ ਦਾ ਦੋਸ਼

ਪੰਜਾਬੀ ਲਿਬਰਲ ਐਮਪੀ ਦਰਸ਼ਨ ਕੰਗ ਉੱਤੇ ਜਿਨਸੀ ਛੇੜਖਾਨੀ ਦਾ ਦੋਸ਼

August 13, 2017 at 10:50 pm

ਕੈਲਗਰੀ, 13 ਅਗਸਤ (ਪੋਸਟ ਬਿਊਰੋ) : ਕੈਲਗਰੀ ਤੋਂ ਲਿਬਰਲ ਐਮਪੀ ਦਰਸ਼ਨ ਕੰਗ ਉੱਤੇ ਕਥਿਤ ਤੌਰ ਉੱਤੇ ਜਿਨਸੀ ਛੇੜਛਾੜ ਦੇ ਦੋਸ਼ ਲੱਗਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਸਰਕਾਰ ਦੇ ਵ੍ਹਿਪ ਆਫਿਸ ਵੱਲੋਂ ਕੀਤੀ ਗਈ ਹੈ। ਸਰਕਾਰ ਦੇ ਵ੍ਹਿਪ ਆਫਿਸ ਦੇ ਚੀਫ ਵੱਲੋਂ ਦੱਸਿਆ ਗਿਆ […]

Read more ›
ਸਿੱਖ ਕੌਂਸਲ ਦੀ ਚੋਣ ਸੰਪੰਨ, ਗੋਵਿੰਦਰ ਰੰਧਾਵਾ ਪ੍ਰਧਾਨ ਨਿਯੁਕਤ

ਸਿੱਖ ਕੌਂਸਲ ਦੀ ਚੋਣ ਸੰਪੰਨ, ਗੋਵਿੰਦਰ ਰੰਧਾਵਾ ਪ੍ਰਧਾਨ ਨਿਯੁਕਤ

August 13, 2017 at 10:49 pm

ਸਕਾਰਬਰੋ, 13 ਅਗਸਤ (ਪੋਸਟ ਬਿਉਰੋ)- ਕੱਲ੍ਹ ਦਿਨ ਐਤਵਾਰ ਨੂੰ ਸਕਾਰਬਰੋ ਗੁਰੂ ਘਰ ਵਿਖੇ ਓਂਟਾਰੀਓ ਸਿਖਸ ਐਂਡ ਗੁਰਦੁਆਰਾ ਕੌਂਸਲ ਦੇ ਡੈਲੀਗੇਟਸ ਦੀ ਮੀਟਿੰਗ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਕੌਂਸਲ ਦੀ ਕਮੇਟੀ ਨਿਯੁਕਤ ਕਰ ਦਿੱਤੀ ਗਈ ਹੈ। ਇਲੈਕਸ਼ਨ ਸਿਲੈਕਸ਼ਨ ਬੋਰਡ ਦੇ ਨੁਮਾਇੰਦੇ ਸ: ਸ਼ੇਰਦਲਜੀਤ ਸਿੰਘ ਢਿਲੋਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ […]

Read more ›
ਨਸਿ਼ਆਂ ਦੇ ਟੀਕੇ ਲਾਉਣ ਦੀਆਂ ਥਾਵਾਂ: ਵਰਦਾਨ ਜਾਂ ਸਰਾਪ

ਨਸਿ਼ਆਂ ਦੇ ਟੀਕੇ ਲਾਉਣ ਦੀਆਂ ਥਾਵਾਂ: ਵਰਦਾਨ ਜਾਂ ਸਰਾਪ

August 13, 2017 at 10:46 pm

ਇਸ ਸਾਲ ਜੂਨ ਮਹੀਨੇ ਵਿੱਚ ਫੈਡਰਲ ਸਿਹਤ ਮਹਿਕਮੇ ਨੇ ਟੋਰਾਂਟੋ ਵਿੱਚ ਨਸਿ਼ਆਂ ਦੀ ਟੀਕੇ ਲਾਉਣ ਲਈ ਤਿੰਨ ਸੁਰੱਖਿਅਤ ਥਾਵਾਂ  (supervised injection sites) ਖੋਲਣ ਦੀ ਮਨਜ਼ੂਰੀ ਦਿੱਤੀ। ਇਹ ਉਹ ਸਥਾਨ ਹੋਣਗੇ ਜਿੱਥੇ ਸਰਕਾਰੀ ਸਿਹਤ ਮੁਲਾਜ਼ਮਾਂ ਦੀ ਦੇਖਰੇਖ ਹੇਠ ਨਸ਼ੇ ਲੈਣ ਦੇ ਆਦੀ ਲੋਕ ਗੈਰ ਕਨੂੰਨੀ ਨਸਿ਼ਆਂ ਦੇ ਟੀਕੇ ਲਗਾ ਸੱਕਣ ਤੋਂ ਇਲਾਵਾ […]

Read more ›
ਆਪਣੇ ਭਾਸ਼ਣ ਵਿੱਚ ਨਾਫਟਾ ਸਬੰਧੀ ਕੈਨੇਡਾ ਦੀਆਂ ਤਰਜੀਹਾਂ ਬਾਰੇ ਦੱਸੇਗੀ ਫਰੀਲੈਂਡ

ਆਪਣੇ ਭਾਸ਼ਣ ਵਿੱਚ ਨਾਫਟਾ ਸਬੰਧੀ ਕੈਨੇਡਾ ਦੀਆਂ ਤਰਜੀਹਾਂ ਬਾਰੇ ਦੱਸੇਗੀ ਫਰੀਲੈਂਡ

August 13, 2017 at 9:01 pm

ਓਟਵਾ, 13 ਅਗਸਤ (ਪੋਸਟ ਬਿਊਰੋ) : ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਸੋਮਵਾਰ ਨੂੰ ਜਦੋਂ ਨਾਫਟਾ ਸਬੰਧੀ ਗੱਲਬਾਤ ਬਾਰੇ ਕੈਨੇਡਾ ਦੇ ਟੀਚੇ ਸਪਸ਼ਟ ਕਰੇਗੀ ਤਾਂ ਉਨ੍ਹਾਂ ਦੇ ਭਾਸ਼ਣ ਵਿੱਚ ਨਾਫਟਾ ਸਬੰਧੀ ਕੈਨੇਡਾ ਦੀਆਂ ਤਰਜੀਹਾਂ ਦਾ ਵੇਰਵਾ ਹੋਵੇਗਾ। ਵਿਦੇਸ਼ ਮੰਤਰੀ ਯੂਨੀਵਰਸਿਟੀ ਆਫ ਓਟਵਾ ਵਿਖੇ ਸਵੇਰੇ ਦਿੱਤੇ ਜਾਣ ਵਾਲੇ ਭਾਸ਼ਣ ਵਿੱਚ ਕੈਨੇਡਾ ਲਈ ਵਾਧੂ […]

Read more ›
ਵੈਨਕੂਵਰ ਵਿੱਚ ਟੂਰ ਬੱਸ ਹਾਦਸੇ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

ਵੈਨਕੂਵਰ ਵਿੱਚ ਟੂਰ ਬੱਸ ਹਾਦਸੇ ਵਿੱਚ ਇੱਕ ਹਲਾਕ, ਤਿੰਨ ਜ਼ਖ਼ਮੀ

August 13, 2017 at 8:58 pm

ਵੈਨਕੂਵਰ, 13 ਅਗਸਤ (ਪੋਸਟ ਬਿਊਰੋ) : ਐਤਵਾਰ ਸਵੇਰੇ ਵੈਨਕੂਵਰ ਦੇ ਡਾਊਨਟਾਊਨ ਟੂਰਿਸਟ ਸਪਾਟ ਉੱਤੇ ਇੱਕ ਐਸਯੂਵੀ ਦੇ ਪਿੱਛੇ ਖੜ੍ਹੇ ਕਈ ਰਾਹਗੀਰਾਂ ਨਾਲ ਟੂਰ ਬੱਸ ਦੇ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਸਥਾਨਮ ਸਮੇਂ ਅਨੁਸਾਰ ਸਵੇਰੇ 10:00 ਵਜੇ ਤੋਂ ਠੀਕ ਪਹਿਲਾਂ ਕੈਨੇਡਾ ਪਲੇਸ ਨੇੜੇ ਵਾਪਰਿਆ। […]

Read more ›
ਡੋਕਲਾਮ ਵਿਵਾਦ ਦਾ ਅਸਰ:  ਚੀਨੀ ਏਅਰਲਾਈਨ ਵੱਲੋਂ ਭਾਰਤੀ ਮੁਸਾਫਰਾਂ ਨਾਲ ਦੁਰ ਵਿਹਾਰ

ਡੋਕਲਾਮ ਵਿਵਾਦ ਦਾ ਅਸਰ: ਚੀਨੀ ਏਅਰਲਾਈਨ ਵੱਲੋਂ ਭਾਰਤੀ ਮੁਸਾਫਰਾਂ ਨਾਲ ਦੁਰ ਵਿਹਾਰ

August 13, 2017 at 8:54 pm

ਬੀਜਿੰਗ, 13 ਅਗਸਤ, (ਪੋਸਟ ਬਿਊਰੋ)- ਚੀਨ ਦੇ ਸ਼ੰਘਾਈ ਪੁਡੋਂਗ ਏਅਰ ਪੋਰਟ ਉੱਤੇ ਇਕ ਚੀਨੀ ਏਅਰਲਾਈਨਜ਼ ਦੇ ਸਟਾਫ ਵੱਲੋਂ ਭਾਰਤੀਆਂ ਨਾਲ ਕੀਤੇ ਗਏ ਗਲਤ ਵਿਹਾਰ ਦਾ ਮਾਮਲਾ ਭਾਰਤ ਸਰਕਾਰ ਨੇ ਚੀਨ ਦੇ ਕੋਲ ਚੁੱਕਿਆ ਹੈ। ਇਕ ਭਾਰਤੀ ਯਾਤਰੀ ਨੇ ਇਸ ਦੀ ਸ਼ਿਕਾਇਤ ਦਰਜ ਕਰਾਈ ਸੀ। ਇਕ ਨਿਊਜ਼ ਚੈਨਲ ਦੇ ਮੁਤਾਬਕ ਮੰਤਰੀ […]

Read more ›
ਪਠਾਨਕੋਟ ਕਾਂਡ ਵਿੱਚ ਉਲਝੇ ਐਸ ਪੀ ਸਲਵਿੰਦਰ ਨੂੰ ਅਗੇਤਾ ਸੇਵਾ ਮੁਕਤ ਕਰਨ ਦੇ ਹੁਕਮ

ਪਠਾਨਕੋਟ ਕਾਂਡ ਵਿੱਚ ਉਲਝੇ ਐਸ ਪੀ ਸਲਵਿੰਦਰ ਨੂੰ ਅਗੇਤਾ ਸੇਵਾ ਮੁਕਤ ਕਰਨ ਦੇ ਹੁਕਮ

August 13, 2017 at 8:44 pm

ਚੰਡੀਗੜ੍ਹ, 13 ਅਗਸਤ, (ਪੋਸਟ ਬਿਊਰੋ)- ਪਠਾਨਕੋਟ ਵਿੱਚ ਏਅਰ ਫੋਰਸ ਸਟੇਸ਼ਨ ਉੱਤੇ ਦਹਿਸ਼ਤਗਰਦ ਹਮਲੇ ਵਾਲੇ ਦਿਨ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਪੰਜਾਬ ਪੁਲਸ ਦੇ ਐਸ ਪੀ ਸਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੀ ਪ੍ਰਵਾਨਗੀ ਦੇ […]

Read more ›
ਗੋਰਖਪੁਰ ਹਸਪਤਾਲ ਵਿੱਚ ਬੱਚਿਆਂ ਦੀਆਂ ਮੌਤਾਂ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ: ਯੋਗੀ

ਗੋਰਖਪੁਰ ਹਸਪਤਾਲ ਵਿੱਚ ਬੱਚਿਆਂ ਦੀਆਂ ਮੌਤਾਂ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ: ਯੋਗੀ

August 13, 2017 at 8:40 pm

ਗੋਰਖਪੁਰ, 13 ਅਗਸਤ, (ਪੋਸਟ ਬਿਊਰੋ)- ਇੱਕੋ ਹਸਪਤਾਲ ਵਿੱਚ ਤਿੰਨ ਦਿਨਾਂ ਵਿੱਚ 62 ਬੱਚਿਆਂ ਦੀਆਂ ਮੌਤਾਂ ਹੋਣ ਪਿੱਛੋਂ ਆਮ ਲੋਕਾਂ ਵਿੱਚ ਉੱਤਰ ਪ੍ਰਦੇਸ਼ ਦੀ ਸਰਕਾਰ ਵਿਰੁੱਧ ਗੁੱਸਾ ਵਧਦਾ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਐਤਵਾਰ ਨੂੰ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਦਾ ਦੌਰਾ ਕਰ ਕੇ […]

Read more ›
ਜੈਕੀ ਦਾ ਆਕਰਸ਼ਕ ਪੋਲ ਡਾਂਸ

ਜੈਕੀ ਦਾ ਆਕਰਸ਼ਕ ਪੋਲ ਡਾਂਸ

August 13, 2017 at 1:07 pm

ਜੈਕਲੀਨ ਫਰਨਾਂਡੀਜ਼ ਅੱਜਕੱਲ੍ਹ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਇੱਕ ਟੌਪਲੈੱਸ ਫੋਟੋਸ਼ੂਟ ਕਾਰਨ ਸੁਰਖੀਆਂ ਵਿੱਚ ਆਈ ਸੀ। ਹੁਣ ਉਹ ਆਪਣੇ ਪੋਲ ਡਾਂਸ ਨਾਲ ਚਰਚਾ ਵਿੱਚ ਹੈ। ਜੈਕਲੀਨ ਨੇ ਕੁਝ ਸਮਾਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਪੋਲ ਡਾਂਸ ਕਰਦੀ ਨਜ਼ਰ […]

Read more ›
ਕਰੀਨਾ-ਸੋਨਮ ਸਤੰਬਰ ਵਿੱਚ ਇਕੱਠੀਆਂ ਸ਼ੂਟਿੰਗ ਕਰਨਗੀਆਂ

ਕਰੀਨਾ-ਸੋਨਮ ਸਤੰਬਰ ਵਿੱਚ ਇਕੱਠੀਆਂ ਸ਼ੂਟਿੰਗ ਕਰਨਗੀਆਂ

August 13, 2017 at 1:05 pm

ਕਰੀਨਾ ਕਪੂਰ ਅਤੇ ਸੋਨਮ ਕਪੂਰ ਦੀ ਫਿਲਮ ‘ਵੀਰੇ ਵੈਡਿੰਗ’ ਵਿੱਚ ਕੰਮ ਕਰਨ ਦਾ ਐਲਾਨ ਪਿਛਲੇ ਸਾਲ ਹੀ ਹੋ ਚੁੱਕਾ ਸੀ। ਫਿਲਮ ਦੀ ਸ਼ੂਟਿੰਗ ਵੀ ਪਿਛਲੇ ਸਾਲ ਹੀ ਸ਼ੁਰੂ ਹੋ ਜਾਣੀ ਸੀ, ਪਰ ਕਰੀਨਾ ਕਰ ਕੇ ਫਿਲਮ ਦੀ ਸ਼ੂਟਿੰਗ ਨੂੰ ਕੁਝ ਮਹੀਨਿਆਂ ਲਈ ਟਾਲ ਦਿੱਤਾ ਗਿਆ। ਇਹ ਫਿਲਮ ਏਕਤਾ ਕਪੂਰ ਅਤੇ […]

Read more ›