Archive for August 12th, 2017

  ਅੱਜ-ਨਾਮਾ

 ਅੱਜ-ਨਾਮਾ

August 12, 2017 at 3:15 pm

ਮੁੜ-ਮੁੜ ਮੀਟਿੰਗਾਂ ਸੋਨੀਆ ਲਾਈ ਜਾਂਦੀ, ਗਿਣਤੀ ਵਾਲਾ ਕੋਈ ਵਧੇ ਨਾ ਜੋੜ ਮੀਆਂ। ਬਿਨਾਂ ਝਿਜਕ ਤੋਂ ਉਹੀ ਹੁਣ ਆਣ ਰਲਦਾ, ਲੱਗਦੀ ਜੀਹਨੂੰ ਸਿਆਸੀ ਆ ਲੋੜ ਮੀਆਂ। ਆਈ ਮਮਤਾ ਤੇ ਖੱਬੇ ਸੀ ਆਏ ਪਹਿਲਾਂ, ਸਾਂਝੇ ਰਾਹਾਂ ਤੋਂ ਚੁਗਣ ਲਈ ਰੋੜ ਮੀਆਂ। ਲਾ ਗਈ ਭਾਜਪਾ ਵੀ ਤਿੱਖੜ ਦਾਅ ਓਧਰ, ਕਈਆਂ ਆਗੂਆਂ ਨੂੰ ਲੈ […]

Read more ›
ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਪੰਜ ਦਸੰਬਰ ਤੋਂ ਸੁਣਵਾਈ ਕਰਨ ਦਾ ਫੈਸਲਾ

ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਪੰਜ ਦਸੰਬਰ ਤੋਂ ਸੁਣਵਾਈ ਕਰਨ ਦਾ ਫੈਸਲਾ

August 12, 2017 at 3:14 pm

ਨਵੀਂ ਦਿੱਲੀ, 12 ਅਗਸਤ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਕੇਸ ਦੀ ਅੰਤਿਮ ਸੁਣਵਾਈ ਪੰਜ ਦਸੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸਿਖਰਲੀ ਅਦਾਲਤ ਨੇ ਸਾਫ ਕਰ ਦਿੱਤਾ ਹੈ ਕਿ ਸੁਣਵਾਈ ਕਿਸੇ ਹਾਲਤ ਅੱਗੇ ਨਹੀਂ ਪੈਣ ਦਿੱਤਾ ਜਾਵੇਗਾ। ਡੇਢ ਘੰਟੇ ਦੀ ਵਿਚਾਰ ਤੋਂ ਬਾਅਦ ਸੁਪਰੀਮ […]

Read more ›
ਸੈਂਸਰ ਬੋਰਡ ਦਾ ਮੁਖੀ ਪਹਿਲਾਜ ਨਿਹਲਾਨੀ ਛਾਂਗ ਦਿੱਤਾ ਗਿਆ

ਸੈਂਸਰ ਬੋਰਡ ਦਾ ਮੁਖੀ ਪਹਿਲਾਜ ਨਿਹਲਾਨੀ ਛਾਂਗ ਦਿੱਤਾ ਗਿਆ

August 12, 2017 at 3:12 pm

ਨਵੀਂ ਦਿੱਲੀ, 12 ਅਗਸਤ (ਪੋਸਟ ਬਿਊਰੋ)- ਪਹਿਲਾਜ ਨਿਹਲਾਨੀ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ ਬੀ ਐਫ ਸੀ) ਦੇ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਉਨ੍ਹਾਂ ਦੀ ਥਾਂ ਹੁਣ ਪ੍ਰਸਿੱਧ ਗੀਤਕਾਰ ਤੇ ਕਵੀ ਪ੍ਰਸੂਨ ਜੋਸ਼ੀ ਇਹ ਜ਼ਿੰਮੇਵਾਰੀ ਸੰਭਾਲਣਗੇ। ਵਰਨਣ ਯੋਗ ਹੈ ਕਿ ਪਹਿਲਾਜ ਨਿਹਲਾਨੀ ਨੇ ਜਨਵਰੀ 2015 ਵਿੱਚ […]

Read more ›
ਵਿਆਹੁਤਾ ਨੇ ਖੁਦਕੁਸ਼ੀ ਕੀਤੀ, ਐਨ ਆਰ ਆਈ ਸਣੇ ਕਈਆਂ ਦੇ ਖਿਲਾਫ ਪਰਚਾ

ਵਿਆਹੁਤਾ ਨੇ ਖੁਦਕੁਸ਼ੀ ਕੀਤੀ, ਐਨ ਆਰ ਆਈ ਸਣੇ ਕਈਆਂ ਦੇ ਖਿਲਾਫ ਪਰਚਾ

August 12, 2017 at 3:10 pm

ਸਮਰਾਲਾ, 12 ਅਗਸਤ (ਪੋਸਟ ਬਿਊਰੋ)- ਨੇੜਲੇ ਪਿੰਡ ਮਾਣਕੀ ਵਿਖੇ ਵਿਆਹੁਤਾ ਗਗਨਦੀਪ ਕੌਰ ਨੇ ਆਪਣੇ ਪਿਤਾ ਦੇ ਲਾਇਸੈਂਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੇ ਖੁਦਕੁਸ਼ੀ ਨੋਟ ਵਿੱਚ ਓਸੇ ਪਿੰਡ ਦੇ ਨੌਜਵਾਨ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਪੁਲਸ ਨੂੰ ਦਿੱਤੇ […]

Read more ›
ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਫੜਿਆ ਗਿਆ

ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਫੜਿਆ ਗਿਆ

August 12, 2017 at 3:09 pm

ਫਰੀਦਕੋਟ, 12 ਅਗਸਤ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਨੇ ਇੱਕ ਇੰਤਕਾਲ ਮਨਜ਼ੂਰ ਕਰਨ ਲਈ ਇਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਊਧਮ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਹਰੀਨੌ ਨੇ ਦੱਸਿਆ ਕਿ ਉਸ ਦੀ ਦਾਦੀ ਜੰਗੀਰ ਕੌਰ ਪਤਨੀ ਲੇਟ ਸੁਰਜੀਤ ਸਿੰਘ ਵਾਸੀ ਹਰੀਨੌ ਦੀ […]

Read more ›
ਡਰੱਗ ਕੇਸ ਵਿੱਚ ਹਾਈ ਕੋਰਟ ਨੇ ਈ ਡੀ ਅਫਸਰ ਨੂੰ ਵਾਧੂ ਚਾਰਜ ਦੇਣ ਤੋਂ ਨਾਂਹ ਕੀਤੀ

ਡਰੱਗ ਕੇਸ ਵਿੱਚ ਹਾਈ ਕੋਰਟ ਨੇ ਈ ਡੀ ਅਫਸਰ ਨੂੰ ਵਾਧੂ ਚਾਰਜ ਦੇਣ ਤੋਂ ਨਾਂਹ ਕੀਤੀ

August 12, 2017 at 3:07 pm

ਜਲੰਧਰ, 12 ਅਗਸਤ (ਪੋਸਟ ਬਿਊਰੋ)- ਸਿੰਥੈਟਿਕ ਡਰੱਗ ਕੇਸ ਵਿੱਚ ਸਾਬਕਾ ਡੀ ਐਸ ਪੀ ਜਗਦੀਸ਼ ਸਿੰਘ ਭੋਲਾ ਦੇ ਕੇਸ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਸੀਨੀਅਰ ਅਫਸਰ ਨੂੰ ਦਿੱਲੀ ਦੇ ਈ ਡੀ ਦਫਤਰ ਦਾ ਵਾਧੂ ਕੰਮ ਸੌਂਪੇ ਜਾਣ ਤੋਂ ਹਾਈ ਕੋਰਟ ਨੇ ਸਾਫ ਨਾਂਹ ਕਰ ਦਿੱਤੀ ਹੈ। ਹਾਈ […]

Read more ›
ਪੰਜਾਬ ਵਕਫ ਬੋਰਡ ਦੇ ਸੀ ਈ ਓ ਵਿਰੁੱਧ ਚੁਣੌਤੀ ਦਾ ਜਵਾਬ ਦੇਣ ਲਈ ਸਰਕਾਰ ਨੇ ਸਮਾਂ ਮੰਗਿਆ

ਪੰਜਾਬ ਵਕਫ ਬੋਰਡ ਦੇ ਸੀ ਈ ਓ ਵਿਰੁੱਧ ਚੁਣੌਤੀ ਦਾ ਜਵਾਬ ਦੇਣ ਲਈ ਸਰਕਾਰ ਨੇ ਸਮਾਂ ਮੰਗਿਆ

August 12, 2017 at 3:05 pm

ਚੰਡੀਗੜ੍ਹ, 12 ਅਗਸਤ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਵਕਫ ਬੋਰਡ ਦੇ ਸੀ ਈ ਓ ਲਤੀਫ ਅਹਿਮਦ ਨੂੰ ਪਾਰਟ ਟਾਈਮ ਨਿਯੁਕਤ ਕਰਨ ਦੇ ਖਿਲਾਫ ਦਾਇਰ ਹੋਈ ਪਟੀਸ਼ਨ ਦਾ ਜਵਾਬ ਦੇਣ ਲਈ ਪੰਜਾਬ ਸਰਕਾਰ ਨੇ ਸਮਾਂ ਮੰਗ ਲਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੰਦੇ ਹੋਏ […]

Read more ›
ਆਪਣੇ ਕੈਂਪ ਵਿੱਚ ਅਚਾਨਕ ਚੱਲੇ ਬੰਬ ਨਾਲ 30 ਤਾਲਿਬਾਨ ਮਾਰੇ ਗਏ

ਆਪਣੇ ਕੈਂਪ ਵਿੱਚ ਅਚਾਨਕ ਚੱਲੇ ਬੰਬ ਨਾਲ 30 ਤਾਲਿਬਾਨ ਮਾਰੇ ਗਏ

August 12, 2017 at 6:27 am

ਕਾਬੁਲ, 12 ਅਗਸਤ, (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਫਰਾਹ ਸੂਬੇ ਵਿੱਚ ਅੱਜ ਅਚਾਨਕ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 30 ਤਾਲੀਬਾਨ ਅੱਤਵਾਦੀ ਮਾਰੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਬਾਲਿਆ ਬੁਲਕ ਜ਼ਿਲੇ ਦੇ ਪੇਵਾ ਪਾਸਾਵ ਇਲਾਕੇ ਵਿੱਚ ਹੋਇਆ ਪਤਾ ਲੱਗਾ ਹੈ। ਵਰਨਣ ਯੋਗ ਹੈ ਕਿ ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿੱਚ […]

Read more ›
ਬੇਅੰਤ ਸਿੰਘ ਕਤਲ ਕੇਸ ਵਿੱਚ ਆਖਰੀ ਗਵਾਹ ਪੇਸ਼ ਕਰਨ ਦਾ ਹੁਕਮ

ਬੇਅੰਤ ਸਿੰਘ ਕਤਲ ਕੇਸ ਵਿੱਚ ਆਖਰੀ ਗਵਾਹ ਪੇਸ਼ ਕਰਨ ਦਾ ਹੁਕਮ

August 12, 2017 at 6:24 am

ਚੰਡੀਗੜ੍ਹ, 12 ਅਗਸਤ, (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਅੱਜ ਬੁੜੈਲ ਜੇਲ੍ਹ ਵਿੱਚ ਲੱਗੀ ਵਿਸ਼ੇਸ਼ ਅਦਾਲਤ ਵਿੱਚ ਸੀ ਬੀ ਆਈ ਇੰਸਪੈਕਟਰ ਏ ਪੀ ਚੰਦਰਾ ਦੇ ਬਿਆਨ ਦਰਜ ਹੋਏ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਇੰਸਪੈਕਟਰ ਏ ਪੀ ਚੰਦਰਾ ਨੇ ਕਿਹਾ ਕਿ ਉਸ ਨੂੰ […]

Read more ›
ਨਵੇਂ ਉੱਪ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਮੌਕੇ ਸਿਆਸੀ ਧਿਰਾਂ ਵੱਲੋਂ ਸਵਾਗਤ

ਨਵੇਂ ਉੱਪ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਮੌਕੇ ਸਿਆਸੀ ਧਿਰਾਂ ਵੱਲੋਂ ਸਵਾਗਤ

August 12, 2017 at 6:21 am

ਨਵੀਂ ਦਿੱਲੀ, 12 ਅਗਸਤ, (ਪੋਸਟ ਬਿਊਰੋ)- ਭਾਰਤ ਦੇ 13ਵੇਂ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਦਿੱਤੇ ਭਾਸ਼ਣ ਵਿੱਚ ਕਿਹਾ ਕਿ ਲੋਕਤੰਤਰ ਵਿੱਚ ਸਾਰਾ ਕਿੱਸਾ ਨੰਬਰਾਂ ਦਾ ਹੈ। ਇਸ ਮੌਕੇ ਹਾਕਮ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਨਿਸਚਿਤ ਸਮਾਂ ਦਿੱਤੇ ਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਵੈਂਕਈਆ ਨਾਇਡੂ […]

Read more ›