Archive for August 11th, 2017

ਅੱਜ-ਨਾਮਾ

ਅੱਜ-ਨਾਮਾ

August 11, 2017 at 3:22 pm

ਰੱਫੜ ਪਹਿਲੇ ਨਹੀਂ ਕਿਸੇ ਵੀ ਸਿਰੇ ਲੱਗੇ, ਤਾਜ ਮਹਿਲ ਦੀ ਉੱਠ ਪਈ ਗੱਲ ਮੀਆਂ। ਤਾਜ ਮਹਿਲ ਬਣਵਾਇਆ ਸੀ ਗਿਆ ਏਥੇ, ਜਾਂ ਫਿਰ ਮੰਦਰ ਨੂੰ ਲਿਆ ਸੀ ਮੱਲ ਮੀਆਂ। ਥਿਊਰੀ ਮੰਦਰ ਦੀ ਜਿਨ੍ਹਾਂ ਨੇ ਪੇਸ਼ ਕੀਤੀ, ਵਕਤ ਅੱਜ ਦਾ ਉਨ੍ਹਾਂ ਲਈ ਵੱਲ ਮੀਆਂ। ਮੂਹਰੇ ਉਨ੍ਹਾਂ ਦੇ ਕੋਈ ਨਹੀਂ ਟਿਕਣ ਵਾਲਾ, ਸਕਦਾ […]

Read more ›
ਇਸਰਾਈਲ ਦੇ ਪ੍ਰਧਾਨ ਮੰਤਰੀ ਉੱਤੇ ਅਦਾਲਤ ਵਿੱਚ ਦੋਸ਼ ਲੱਗੇ

ਇਸਰਾਈਲ ਦੇ ਪ੍ਰਧਾਨ ਮੰਤਰੀ ਉੱਤੇ ਅਦਾਲਤ ਵਿੱਚ ਦੋਸ਼ ਲੱਗੇ

August 11, 2017 at 3:22 pm

ਯੇਰੂਸ਼ਲਮ, 11 ਅਗਸਤ (ਪੋਸਟ ਬਿਊਰੋ)- ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਖੱਬੇ ਪੱਖੀ ਵਿਰੋਧੀਆਂ ਅਤੇ ਦੇਸ਼ ਦੇ ਮੀਡੀਆ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਲੋਕ ਜਾਂਚ ਕਰਤਾਵਾਂ ਉੱਤੇ ਦਬਾਅ ਪਾ ਕੇ ਮੈਨੂੰ ਕਿਸੇ ਵੀ ਕੀਮਤ ਉੱਤੇ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਨੇਤਨਯਾਹੂ ਉੱਤੇ ਇਸਰਾਈਲੀ […]

Read more ›
ਸਟਾਰ ਫੁੱਟਬਾਲਰ ਮਾਰਕੇਜ ਉੱਤੇ ਅਮਰੀਕਾ ਨੇ ਪਾਬੰਦੀ ਲਾਈ

ਸਟਾਰ ਫੁੱਟਬਾਲਰ ਮਾਰਕੇਜ ਉੱਤੇ ਅਮਰੀਕਾ ਨੇ ਪਾਬੰਦੀ ਲਾਈ

August 11, 2017 at 3:17 pm

ਮੈਕਸੀਕੋ ਸਿਟੀ, 11 ਅਗਸਤ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਦੇ ਬਦਨਾਮ ਡਰੱਗ ਤਸਕਰਾਂ ਨੂੰ ਖਤਮ ਕਰਨ ਦੇ ਵਾਅਦੇ ‘ਤੇ ਅਮਲ ਦੀ ਦਿਸ਼ਾ ਵਿੱਚ ਹੈਰਾਨ ਕਰ ਦੇਣ ਵਾਲਾ ਕਦਮ ਉਠਾਇਆ ਹੈ। ਸ਼ਿਨਾਲੋਆ ਡਰੱਗ ਕਾਰਟੇਲ ਨਾਲ ਜੁੜੇ ਬਦਨਾਮ ਡਰੱਗ ਤਸਕਰ ਫਲਾਓਰਸ ਹਰਨਾਨਦੇਜ ਨਾਲ ਸੰਪਰਕ ਰੱਖਣ ਵਿੱਚ ਅਮਰੀਕੀ ਵਿੱਤ ਵਿਭਾਗ […]

Read more ›
ਈਰਾਨ ਵਿੱਚ ਡਾਂਸ ਕਰਨ ਅਤੇ ਸਿਖਾਉਣ ਦੇ ਦੋਸ਼ ਵਿੱਚ ਛੇ ਬੱਚੇ ਗ੍ਰਿਫਤਾਰ

ਈਰਾਨ ਵਿੱਚ ਡਾਂਸ ਕਰਨ ਅਤੇ ਸਿਖਾਉਣ ਦੇ ਦੋਸ਼ ਵਿੱਚ ਛੇ ਬੱਚੇ ਗ੍ਰਿਫਤਾਰ

August 11, 2017 at 3:16 pm

ਤਹਿਰਾਨ, 11 ਅਗਸਤ (ਪੋਸਟ ਬਿਊਰੋ)- ਈਰਾਨ ‘ਚ ਛੇ ਬੱਚਿਆਂ ਨੂੰ ਡਾਂਸ ਕਰਨ ਅਤੇ ਸਿਖਾਉਣ ਦੇ ‘ਜੁਰਮ’ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਹਿਰਾਸਤ ‘ਚ ਲਏ ਗਏ ਬੱਚਿਆਂ ‘ਚ ਚਾਰ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਜ਼ੁੰਬਾ ਸਮੇਤ ਕਈ ਹੋਰ ਤਰ੍ਹਾਂ ਦੇ ਪੱਛਮੀ ਡਾਂਸ ਕਲਾ ਸਿਖਾਉਣ ਦਾ ਦੋਸ਼ੀ […]

Read more ›
ਚਾਰਾ ਘਪਲੇ ਵਿੱਚ ਲਾਲੂ ਨੇ ਅਦਾਲਤ ਵਿੱਚ ਗਵਾਹੀ ਦਰਜ ਕਰਾਉਣ ਤੋਂ ਨਾਂਹ ਕੀਤੀ

ਚਾਰਾ ਘਪਲੇ ਵਿੱਚ ਲਾਲੂ ਨੇ ਅਦਾਲਤ ਵਿੱਚ ਗਵਾਹੀ ਦਰਜ ਕਰਾਉਣ ਤੋਂ ਨਾਂਹ ਕੀਤੀ

August 11, 2017 at 3:14 pm

ਰਾਂਚੀ, 11 ਅਗਸਤ (ਪੋਸਟ ਬਿਊਰੋ)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੇ ਚਾਰਾ ਘਪਲੇ ਨਾਲ ਜੁੜੇ ਦੇਵਘਰ ਖਜ਼ਾਨੇ ਵਾਲੇ ਮਾਮਲੇ ਵਿੱਚ ਕੱਲ੍ਹ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਇਹ ਕਹਿ ਕੇ ਆਪਣੇ ਪੱਖ ਦੀ ਗਵਾਹੀ ਕਰਵਾਉਣ ਤੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ […]

Read more ›
ਗੁਜਰਾਤ ਵਿੱਚ ਸਵਾਈਨ ਫਲੂ ਦਾ ਕਹਿਰ, 150 ਤੋਂ ਵੱਧ ਮੌਤਾਂ

ਗੁਜਰਾਤ ਵਿੱਚ ਸਵਾਈਨ ਫਲੂ ਦਾ ਕਹਿਰ, 150 ਤੋਂ ਵੱਧ ਮੌਤਾਂ

August 11, 2017 at 3:12 pm

ਅਹਿਮਦਾਬਾਦ, 11 ਅਗਸਤ (ਪੋਸਟ ਬਿਊਰੋ)- ਬਾਰਸ਼ ਘੱਟ ਹੋਣ ਕਾਰਨ ਗੁਜਰਾਤ ਵਿੱਚ ਜਾਨਲੇਵਾ ਐਚ-1 ਐਨ-1 ਵਾਇਰਸ, ਸਵਾਈਨ ਫਲੂ, ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੌਰਾਸ਼ਟਰ, ਕੱਛ ਸਮੇਤ ਕਈ ਸ਼ਹਿਰਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਅਹਿਮਦਾਬਾਦ ਵਿੱਚ ਸੱਤ ਦਿਨਾਂ ਵਿੱਚ 12, ਵਡੋਦਰਾ ਅਤੇ ਰਾਜਕੋਟ ਵਿੱਚ 24 ਘੰਟਿਆਂ ਵਿੱਚ […]

Read more ›
ਪਾਰਲੀਮੈਂਟ ਮੈਂਬਰਾਂ ਦੀ ਗੈਰ ਹਾਜ਼ਰੀ ਤੋਂ ਨਰਿੰਦਰ ਮੋਦੀ ਗੁੱਸੇ ਵਿੱਚ ਆਏ

ਪਾਰਲੀਮੈਂਟ ਮੈਂਬਰਾਂ ਦੀ ਗੈਰ ਹਾਜ਼ਰੀ ਤੋਂ ਨਰਿੰਦਰ ਮੋਦੀ ਗੁੱਸੇ ਵਿੱਚ ਆਏ

August 11, 2017 at 3:10 pm

ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਪਾਰਲੀਮੈਂਟਰੀ ਪਾਰਟੀ ਦੀ ਬੈਠਕ ਵਿੱਚ ਕੱਲ੍ਹ ਭਾਜਪਾ ਪਾਰਲੀਮੈਂਟ ਮੈਂਬਰਾਂ ਦੀ ਖੁੱਲ੍ਹ ਕੇ ਕਲਾਸ ਲਈ। ਪਾਰਲੀਮੈਂਟ ਮੈਂਬਰਾਂ ਦੀ ਗੈਰ ਹਾਜ਼ਰੀ ਉੱਤੇ ਪ੍ਰਧਾਨ ਮੰਤਰੀ ਨੂੰ ਗੁੱਸਾ ਚੜ੍ਹ ਗਿਆ। ਉਹ ਭਾਜਪਾ ਪਾਰਲੀਮੈਂਟ ਮੈਂਬਰਾਂ ‘ਤੇ ਖੁੱਲ੍ਹ ਕੇ ਵਰ੍ਹੇ ਅਤੇ ਸਾਫ ਚਿਤਾਵਨੀ ਦਿੱਤੀ […]

Read more ›
ਮੁੱਖ ਮੰਤਰੀ ਨੇ ਫਲਾਇੰਗ ਟਰੇਨਿੰਗ ਇੰਸਟੀਚਿਊਟ ਦੇ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ ਚਾੜ੍ਹੇ

ਮੁੱਖ ਮੰਤਰੀ ਨੇ ਫਲਾਇੰਗ ਟਰੇਨਿੰਗ ਇੰਸਟੀਚਿਊਟ ਦੇ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ ਚਾੜ੍ਹੇ

August 11, 2017 at 3:09 pm

ਚੰਡੀਗੜ੍ਹ, 11 ਅਗਸਤ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਵਾਈ ਉਡਾਣ ਸਿਖਲਾਈ ਦੇ ਮੌਜੂਦਾ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਹਨ ਤਾਂ ਕਿ ਇਸ ਨੂੰ ਵਾਜਬ ਬਣਾ ਕੇ ਪਾਇਲਟ ਦੀ ਸਿਖਲਾਈ ਲਈ ਹੋਰ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੀ ਮੀਟਿੰਗ […]

Read more ›
ਸੁਨਿਆਰੇ ਨੂੰ ਗੋਲੀ ਮਾਰ ਕੇ 45 ਹਜ਼ਾਰ ਦੀ ਨਕਦੀ ਲੁੱਟ ਲਈ

ਸੁਨਿਆਰੇ ਨੂੰ ਗੋਲੀ ਮਾਰ ਕੇ 45 ਹਜ਼ਾਰ ਦੀ ਨਕਦੀ ਲੁੱਟ ਲਈ

August 11, 2017 at 3:06 pm

ਤਰਨ ਤਾਰਨ, 11 ਅਗਸਤ (ਪੋਸਟ ਬਿਊਰੋ)- ਅੱਡਾ ਢੰਡ ਵਿਖੇ ਇੱਕ ਸੁਨਿਆਰੇ ਨੂੰ ਦੁਕਾਨ ਵਿੱਚ ਦਿਨ ਦਿਹਾੜੇ ਚਾਰ ਪਿਸਤੌਲਧਾਰੀ ਨੌਜਵਾਨਾਂ ਨੇ ਗੋਲੀ ਮਾਰ ਕੇ ਉਸ ਕੋਲੋਂ 45 ਹਜ਼ਾਰ ਨਕਦ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਂਦੇ ਅੱਡਾ ਢੰਡ ਵਿਖੇ ਸਿਮਰਨ ਜਿਊਲਰਜ਼ ਦੀ ਦੁਕਾਨ ਉਸ ਦੇ […]

Read more ›
3.50 ਕਰੋੜ ਦੀਆਂ 31 ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਮੁੱਖ ਸਰਗਨਾ ਕਾਬੂ

3.50 ਕਰੋੜ ਦੀਆਂ 31 ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਮੁੱਖ ਸਰਗਨਾ ਕਾਬੂ

August 11, 2017 at 3:03 pm

ਫਤਿਹਗੜ੍ਹ ਸਾਹਿਬ, 11 ਅਗਸਤ (ਪੋਸਟ ਬਿਊਰੋ)- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਅੰਤਰਰਾਜੀ ਕਾਰ ਚੋਰ ਗਰੋਹ ਦਾ ਸਰਗਨਾ ਸਾਥੀਆਂ ਸਮੇਤ ਚੋਰੀ ਦੀ 31 ਕਾਰਾਂ ਸਮੇਤ ਕਾਬੂ ਕੀਤਾ ਹੈ। ਗੱਡੀਆਂ ਦੀ ਮਾਰਕੀਟ ਕੀਮਤ 3.50 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਚੋਰੀ ਦੀਆਂ ਗੱਡੀਆਂ ਵਿੱਚ ਤਿੰਨ ਫਾਰਚੂਨਰ, ਛੇ ਇਨੋਵਾ, ਤਿੰਨ ਵਰਨਾ, ਦੋ ਬਲੈਰੋ, […]

Read more ›