Archive for August 10th, 2017

ਸ: ਗੁਰਮੀਤ ਸਿੰਘ ਸੈਣੀ ਸਵਰਗਵਾਸ

ਸ: ਗੁਰਮੀਤ ਸਿੰਘ ਸੈਣੀ ਸਵਰਗਵਾਸ

August 10, 2017 at 10:50 pm

ਭਾਈਚਾਰੇ ਵਿਚ ਜਾਣੀ ਪਹਿਚਾਣੀ ਸਖ਼ਸੀਅਤ ਸਕਾਈ ਵੇ ਟਰੈਵਲਸ ਤੋਂ ਸ: ਕਰਮਜੀਤ ਸਿੰਘ ਸੈਣੀ ਦੇ ਪਿਤਾ ਜੀ ਸ: ਗੁਰਮੀਤ ਸਿੰਘ ਸੈਣੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ। ਉਹ ਹੁਣੇ-ਹੁਣੇ ਭਾਰਤ ਤੋਂ ਪਰਤੇ ਸਨ। ਇਨ੍ਹਾਂ ਦੀ ਦੇਹ ਦੇ ਅੰਤਮ ਦਰਸ਼ਨ ਇਸ ਸ਼ਨਿਚਰਵਾਰ ਨੂੰ 39 Bramwin Court,Brampton, Ontario, L6T, 5G2 ਫਿਊਨਰਲ ਹੋਮ […]

Read more ›
ਕੈਨੇਡਾ ਕਬੱਡੀ ਕੱਪ 2017: ਟੀਮ ਇੰਡੀਆ ਸ਼ਮਸੇ਼ਰ ਮੰਡ ਤੇ ਸਾਥੀਆਂ ਅਤੇ ਟੀਮ ਓਟਾਰੀਓ ਲਾਇਨਜ਼ ਮਾਲਟਨ ਵੱਲੋ ਸਪਾਂਸਰ

ਕੈਨੇਡਾ ਕਬੱਡੀ ਕੱਪ 2017: ਟੀਮ ਇੰਡੀਆ ਸ਼ਮਸੇ਼ਰ ਮੰਡ ਤੇ ਸਾਥੀਆਂ ਅਤੇ ਟੀਮ ਓਟਾਰੀਓ ਲਾਇਨਜ਼ ਮਾਲਟਨ ਵੱਲੋ ਸਪਾਂਸਰ

August 10, 2017 at 10:47 pm

ਬਰੈਪਟਨ, 10 ਅਗਸਤ (ਪੋਸਟ ਬਿਉਰੋ)- 20 ਅਗਸਤ ਨੂੰ ਬਰੈਪਟਨ ਦੇ ਪਾਵਰੇਡ ਸੈਟਰ ਵਿਖੇ 27ਵਾਂ ਕੈਨੇਡਾ ਕਬੱਡੀ ਕੱਪ ਡਿਕਸੀ ਟੌਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਪਾਂਸਰਸਿ਼ਪ ਮਿਲਣੀ ਸ਼ੁਰੂ ਹੋ ਗਈ ਹੈ। ਟੀਮ ਇੰਡੀਆ ਓਂਟਾਰੀਓ ਕਬੱਡੀ ਕਲੱਬ ਦੇ ਸ਼ਮਸ਼ੇਰ ਮੰਡ, ਲਾਡਾ ਸਹੋਤਾ, […]

Read more ›
ਕੰਵਰ ਸੰਧੂ ਨਾਲ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ, ਗਲੋਬਲ ਪੰਜਾਬ ਤੋਂ ਹਰਜੀਤ ਗਿੱਲ ਨਾਲ ਮਿਲਣੀ

ਕੰਵਰ ਸੰਧੂ ਨਾਲ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ, ਗਲੋਬਲ ਪੰਜਾਬ ਤੋਂ ਹਰਜੀਤ ਗਿੱਲ ਨਾਲ ਮਿਲਣੀ

August 10, 2017 at 10:24 pm

ਬਰੈਂਪਟਨ ਪੋਸਟ ਬਿਉਰੋ: ਪੰਜਾਬ ਵਿਧਾਨ ਸਭਾ ਵਿੱਚ ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਤੇ ਉੱਘੇ ਪੱਤਰਕਾਰ ਕੰਵਰ ਸੰਧੂ ਅੱਜ ਕੱਲ ਕੈਨੇਡਾ ਆਏ ਹੋਏ ਹਨ। ਕੱਲ ਉਹਨਾਂ ਦੀ ਬਰੈਂਪਟਨ ਵਿੱਚ ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਸੰਧੂ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਅਤੇ ਗਲੋਬਲ ਪੰਜਾਬ ਟੈਲੀਵੀਜ਼ਨ ਤੋਂ ਹਰਜੀਤ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਕਮਿਉਨਿਟੀ ਸਮਾਗਮਾਂ ਵਿੱਚੋਂ ਗੁਆਚਦੇ ਅਰਥਾਂ ਦਾ ਸੁਨੇਹਾ

ਪੰਜਾਬੀ ਪੋਸਟ ਵਿਸ਼ੇਸ਼: ਕਮਿਉਨਿਟੀ ਸਮਾਗਮਾਂ ਵਿੱਚੋਂ ਗੁਆਚਦੇ ਅਰਥਾਂ ਦਾ ਸੁਨੇਹਾ

August 10, 2017 at 10:22 pm

13 ਅਗਸਤ 2017 ਦਿਨ ਐਤਵਾਰ ਨੂੰ ਬਰੈਂਪਟਨ ਵਿੱਚ ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇੰਡੀਪੈਂਡੈਂਟ ਲਿਵਿੰਗ ਯਾਨਿ ਸੀ-ਸੇਸਿਲ (Canadian-South Asians Sporting Independent Living or C-SASIL) ਵੱਲੋਂ 7ਵੀਂ ਸਾਲਾਨਾ ਏਬਿਲਿਟੀਜ਼ ਚੈਲੇਂਜ ਵੀਲ੍ਹ ਚੇਅਰ ਰੇਸ ਕਰਵਾਈ ਜਾ ਰਹੀ ਹੈ। ਇਸ ਰੇਸ ਦਾ ਉਦੇਸ਼ ਕੈਨੇਡਾ ਵਿੱਚ ਵੱਸਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਤੰਦਰੁਸਤ ਲੋਕਾਂ ਵਿੱਚ ਉਹਨਾਂ […]

Read more ›
ਮੱਧ ਪ੍ਰਦੇਸ਼ ਵਿੱਚੋਂ ਪੰਜ ਖਾਲਿਸਤਾਨੀ ਖਾੜਕੂ ਗ੍ਰਿਫਤਾਰ

ਮੱਧ ਪ੍ਰਦੇਸ਼ ਵਿੱਚੋਂ ਪੰਜ ਖਾਲਿਸਤਾਨੀ ਖਾੜਕੂ ਗ੍ਰਿਫਤਾਰ

August 10, 2017 at 9:51 pm

ਅੰਮ੍ਰਿਤਸਰ, 10 ਅਗੱਸਤ, (ਪੋਸਟ ਬਿਊਰੋ)- ਪੰਜਾਬ ਪੁਲਿਸ ਅਤੇ ਮੱਧ ਪ੍ਰਦੇਸ਼ ਦੀ ਏ ਟੀ ਐਸ ਟੀਮ ਵੱਲੋਂ ਬੀਤੀ ਰਾਤ ਸਾਂਝੀ ਕਾਰਵਾਈ ਵਿੱਚ ਪੰਜਾਬ ਨਾਲ ਜੁੜੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ 3 ਖਾੜਕੂਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਵਾਲੀਅਰ ਜ਼ਿਲ੍ਹੇ ਦੇ ਡਬਰਾ ਤੇ ਚੀਨੌਰ ਥਾਣੇ ਦੇ […]

Read more ›
ਬਹੁ-ਚਰਚਿਤ ਅਗਵਾ ਕਾਂਡ ਦੇ ਦੋਸ਼ੀ ਵਿਕਾਸ ਬਰਾਲਾ ਦਾ ਸਾਥੀ ਸਮੇਤ ਦੋ ਦਿਨਾ ਪੁਲਸ ਰਿਮਾਂਡ

ਬਹੁ-ਚਰਚਿਤ ਅਗਵਾ ਕਾਂਡ ਦੇ ਦੋਸ਼ੀ ਵਿਕਾਸ ਬਰਾਲਾ ਦਾ ਸਾਥੀ ਸਮੇਤ ਦੋ ਦਿਨਾ ਪੁਲਸ ਰਿਮਾਂਡ

August 10, 2017 at 9:50 pm

ਚੰਡੀਗੜ੍ਹ, 10 ਅਗੱਸਤ, (ਪੋਸਟ ਬਿਊਰੋ)- ਹਰਿਆਣਾ ਸਰਕਾਰ ਦੇ ਇੱਕ ਸੀਨੀਅਰ ਆਈ ਏ ਐੱਸ ਅਧਿਕਾਰੀ ਦੀ ਧੀ ਦਾ ਪਿੱਛਾ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਗ੍ਰਿਫ਼ਤਾਰ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਅਸ਼ੀਸ਼ ਕੁਮਾਰ ਨੂੰ ਪੁਲਿਸ ਨੇ ਅੱਜ […]

Read more ›
ਟੋਰਾਂਟੋ ਦੇ ਐਲੇਵੇਅ ਤੋਂ ਮਿਲੀ ਲਾਸ਼

ਟੋਰਾਂਟੋ ਦੇ ਐਲੇਵੇਅ ਤੋਂ ਮਿਲੀ ਲਾਸ਼

August 10, 2017 at 9:39 pm

ਟੋਰਾਂਟੋ, 10 ਅਗਸਤ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਮਗਰੋਂ ਟੋਰਾਂਟੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਅਕਤੀ ਦੀ ਉਮਰ 35 ਸਾਲ ਦੇ ਲੱਗਭਗ ਦੱਸੀ ਜਾਂਦੀ ਹੈ। ਸਥਾਨਕ ਸਮੇਂ ਅਨੁਸਾਰ ਲਾਸ਼ ਸਵੇਰੇ 7:00 ਵਜੇ ਵੁੱਡਬਾਈਨ ਐਵਨਿਊ ਤੇ ਗੇਰਾਰਡ ਸਟਰੀਟ ਨੇੜੇ […]

Read more ›
ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਖਿਲਾਫ ਬੀਸੀ ਸਰਕਾਰ ਕਾਨੂੰਨੀ ਲੜਾਈ ਲੜੇਗੀ

ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਖਿਲਾਫ ਬੀਸੀ ਸਰਕਾਰ ਕਾਨੂੰਨੀ ਲੜਾਈ ਲੜੇਗੀ

August 10, 2017 at 9:34 pm

ਵੈਨਕੂਵਰ, 10 ਅਗਸਤ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਖਿਲਾਫ ਉਹ ਕਾਨੂੰਨੀ ਲੜਾਈ ਲੜੇਗੀ। ਇਸ ਦੇ ਨਾਲ ਹੀ ਸਰਕਾਰ ਨੇ ਕੰਪਨੀ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪ੍ਰੋਵਿੰਸ ਵੱਲੋਂ ਮਨਜ਼ੂਰੀ ਨਹੀਂ ਮਿਲਦੀ ਓਨਾ ਚਿਰ ਉਹ ਜਨਤਕ ਜ਼ਮੀਨ ਉੱਤੇ […]

Read more ›
ਸਿਆਸਤ ਤੋਂ ਸੰਨਿਆਸ ਲੈ ਰਹੇ ਹਨ ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ

ਸਿਆਸਤ ਤੋਂ ਸੰਨਿਆਸ ਲੈ ਰਹੇ ਹਨ ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ

August 10, 2017 at 9:32 pm

ਓਟਵਾ, 10 ਅਗਸਤ (ਪੋਸਟ ਬਿਊਰੋ) : ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ ਪ੍ਰੋਵਿੰਸ਼ੀਅਲ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ। ਇਸ ਸਬੰਧੀ ਉਨ੍ਹਾਂ ਵੀਰਵਾਰ ਨੂੰ ਐਲਾਨ ਕੀਤਾ। ਪਰ ਉਹ ਉਦੋਂ ਤੱਕ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਨਵੇਂ ਪ੍ਰੀਮੀਅਰ ਦੀ ਚੋਣ ਨਹੀਂ ਕਰ ਲਈ ਜਾਂਦੀ। ਐਲਾਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਖੇ 51 ਸਾਲਾ […]

Read more ›
‘ਟੈਂਪਰ’ ਦੇ ਰੀਮੇਕ ਵਿੱਚ ਰਣਵੀਰ ਸਿੰਘ ਬਣਨਗੇ ਪੁਲਸ ਅਫਸਰ

‘ਟੈਂਪਰ’ ਦੇ ਰੀਮੇਕ ਵਿੱਚ ਰਣਵੀਰ ਸਿੰਘ ਬਣਨਗੇ ਪੁਲਸ ਅਫਸਰ

August 10, 2017 at 9:29 pm

‘ਗੋਲਮਾਲ 4’ ਦੇ ਬਾਅਦ ਰੋਹਿਤ ਸ਼ੈਟੀ ਰਣਵੀਰ ਸਿੰਘ ਦੇ ਨਾਲ ਇੱਕ ਫਿਲਮ ਬਣਾਉਣ ਵਾਲੇ ਹਨ। ਇਹ ਫਿਲਮ 2015 ਵਿੱਚ ਆਈ ਤੇਲਗੂ ਫਿਲਮ ‘ਟੈਂਪਰ’ ਦਾ ਰੀਮੇਕ ਹੈ ਜਿਸ ਵਿੱਚ ਰਣਵੀਰ ਇੱਕ ਭਿ੍ਰਸ਼ਟ ਪੁਲਸ ਅਫਸਰ ਦਾ ਕਿਰਦਾਰ ਨਿਭਾਉਣਗੇ। ਤਮਿਲ ‘ਟੈਂਪਰ’ ਵਿੱਚ ਇਹ ਕਿਰਦਾਰ ਜੂਨੀਅਰ ਐੱਨ ਟੀ ਆਰ ਨੇ ਨਿਭਾਇਆ ਸੀ ਅਤੇ ਉਨ੍ਹਾਂ […]

Read more ›