Archive for August 9th, 2017

ਮਾਂ-ਬੋਲੀ ਪੰਜਾਬੀ ਦੇ ਹੱਕ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਪੁੱਜੀ

ਮਾਂ-ਬੋਲੀ ਪੰਜਾਬੀ ਦੇ ਹੱਕ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਪੁੱਜੀ

August 9, 2017 at 2:15 pm

ਨਵੀਂ ਦਿੱਲੀ, 9 ਅਗਸਤ (ਪੋਸਟ ਬਿਊਰੋ)- ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨਾਲ ਹੁੰਦੇ ਮਤਰੇਈ ਮਾਂ ਵਾਲੇ ਸਲੂਕ ‘ਤੇ ਦਿੱਲੀ ਹਾਈ ਕੋਰਟ ਨੇ ਸਖਤ ਰੁਖ਼ ਧਾਰਨ ਕਰ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਮਾਂ ਬੋਲੀ ਪੰਜਾਬੀ ਦੀ ਬਦਹਾਲੀ ਵਿਰੁੱਧ ਦਿੱਲੀ ਹਾਈ […]

Read more ›
ਸ਼ੀਆ ਵਕਫ ਬੋਰਡ ਨੇ ਬਾਬਰੀ ਮਸਜਿਦ ਉੱਤੇ ਆਪਣਾ ਦਾਅਵਾ ਪੇਸ਼ ਕਰ ਦਿੱਤਾ

ਸ਼ੀਆ ਵਕਫ ਬੋਰਡ ਨੇ ਬਾਬਰੀ ਮਸਜਿਦ ਉੱਤੇ ਆਪਣਾ ਦਾਅਵਾ ਪੇਸ਼ ਕਰ ਦਿੱਤਾ

August 9, 2017 at 2:14 pm

ਨਵੀਂ ਦਿੱਲੀ, 9 ਅਗਸਤ (ਪੋਸਟ ਬਿਊਰੋ)- ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਵਿੱਚ ਕੱਲ੍ਹ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਯੁੱਧਿਆ ਵਿਖੇ ਵਿਵਾਦਤ ਜ਼ਮੀਨ ਤੋਂ ਕੁਝ ਦੂਰ ਮੁਸਲਮਾਨਾਂ ਦੀ ਬਹੁ-ਗਿਣਤੀ ਦੇ ਇਲਾਕੇ ਵਿੱਚ ਮਸਜਿਦ ਬਣਾਈ ਜਾ ਸਕਦੀ ਹੈ। […]

Read more ›
ਸਕੂਲਾਂ ਵਿੱਚ ਯੋਗ ਲਾਜ਼ਮੀ ਕਰਨਾ ਸਰਕਾਰ ਦਾ ਕੰਮ ਹੈ, ਅਦਾਲਤਾਂ ਦਾ ਨਹੀਂ

ਸਕੂਲਾਂ ਵਿੱਚ ਯੋਗ ਲਾਜ਼ਮੀ ਕਰਨਾ ਸਰਕਾਰ ਦਾ ਕੰਮ ਹੈ, ਅਦਾਲਤਾਂ ਦਾ ਨਹੀਂ

August 9, 2017 at 2:13 pm

ਨਵੀਂ ਦਿੱਲੀ, 9 ਅਗਸਤ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਸਕੁੂਲਾਂ ਵਿਚ ਕੀ ਪੜ੍ਹਾਇਆ ਜਾਏ, ਇਹ ਤੈਅ ਕਰਨਾ ਅਦਾਲਤ ਦਾ ਕੰਮ ਨਹੀਂ। ਅਜਿਹੇ ਵਿੱਚ ਪਹਿਲੀ ਕਲਾਸ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਯੋਗ ਲਾਜ਼ਮੀ ਕਰਨ ‘ਤੇ ਫੈਸਲੇ ਲੈਣਾ ਸਰਕਾਰ ਦਾ ਕੰਮ ਹੈ। ਜਸਟਿਸ ਐਮ […]

Read more ›
ਭਾਰਤੀ ਬੈਂਕ ਵੀ ਹੁਣ ਸਿਰਫ ਪੰਜ ਦਿਨ ਖੁੱਲ੍ਹਿਆ ਕਰਨਗੇ

ਭਾਰਤੀ ਬੈਂਕ ਵੀ ਹੁਣ ਸਿਰਫ ਪੰਜ ਦਿਨ ਖੁੱਲ੍ਹਿਆ ਕਰਨਗੇ

August 9, 2017 at 2:13 pm

ਨਵੀਂ ਦਿੱਲੀ, 9 ਅਗਸਤ (ਪੋਸਟ ਬਿਊਰੋ)- ਭਾਰਤ ਵਿੱਚ ਵੀ ਆਮ ਲੋਕਾਂ ਲਈ ਬੈਂਕਾਂ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲ ਸਕਦਾ ਹੈ। ਬੈਂਕ ਸਵੇਰੇ 10 ਵਜੇ ਦੀ ਥਾਂ 9.30 ਵਜੇ ਖੁੱਲਣਗੇ ਅਤੇ ਸ਼ਾਮ 4 ਵਜੇ ਤਕ ਗਾਹਕਾਂ ਦੇ ਕੰਮ ਨਿਬੇੜ ਦਿੱਤੇ ਜਾਣਗੇ। ਇਸ ਤਰ੍ਹਾਂ ਹੋਇਆ ਤਾਂ ਬੈਂਕ ਕਰਮਚਾਰੀ ਹਫ਼ਤੇ […]

Read more ›
ਆਰੀਆ ਨੇ ਕਿਹਾ:  ਹਰਿਆਣੇ ਵਿੱਚ ਭਾਜਪਾ ਸਰਕਾਰ ਬਣਨ ਪਿੱਛੋਂ 370 ਕੁੜੀਆਂ ਗਾਇਬ

ਆਰੀਆ ਨੇ ਕਿਹਾ: ਹਰਿਆਣੇ ਵਿੱਚ ਭਾਜਪਾ ਸਰਕਾਰ ਬਣਨ ਪਿੱਛੋਂ 370 ਕੁੜੀਆਂ ਗਾਇਬ

August 9, 2017 at 2:12 pm

ਜੀਂਦ, 9 ਅਗਸਤ (ਪੋਸਟ ਬਿਊਰੋ)- ਹਰਿਆਣਾ ਸਰਵਜਨ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰੋਸ਼ਨ ਲਾਲ ਆਰੀਆ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਚ ਮਨੋਹਰ ਲਾਲ ਖੱਟੜ ਦੀ ਭਾਜਪਾ ਸਰਕਾਰ ਬਣਨ ਤੋਂ ਬਾਅਦ 370 ਕੁੜੀਆਂ ਗਾਇਬ ਹੋਈਆਂ ਹਨ, ਜਿਨ੍ਹਾਂ ਦਾ ਹੁਣ ਤਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ […]

Read more ›
ਮਹਾਰਾਸ਼ਟਰ ਸਰਕਾਰ ਨੇ ਸਿਲੇਬਸ ਵਿੱਚ ਮੁਗ਼ਲ ਇਤਿਹਾਸ ਦਾ ਭੋਗ ਪਾ ਛੱਡਿਆ

ਮਹਾਰਾਸ਼ਟਰ ਸਰਕਾਰ ਨੇ ਸਿਲੇਬਸ ਵਿੱਚ ਮੁਗ਼ਲ ਇਤਿਹਾਸ ਦਾ ਭੋਗ ਪਾ ਛੱਡਿਆ

August 9, 2017 at 2:11 pm

ਮੁੰਬਈ, 9 ਅਗਸਤ (ਪੋਸਟ ਬਿਊਰੋ)- ਮਹਾਰਾਸ਼ਟਰ ਸਰਕਾਰ ਨੇ ਆਪਣੇ ਸਕੂਲਾਂ ਵਿੱਚ ਮੁਗ਼ਲ ਇਤਿਹਾਸ ਦੀ ਸਾਰੀ ਪੜ੍ਹਾਈ ਵਿੱਚ ਭੋਗ ਪਾ ਦਿੱਤਾ ਜਾਪਦਾ ਹੈ। ਮੁਗ਼ਲ ਇਤਿਹਾਸ ਨਾਲ ਸੰਬੰਧਤ ਤਕਰੀਬਨ ਸਾਰੇ ਹਵਾਲੇ ਸਕੂਲਾਂ ਦੀਆਂ ਕਿਤਾਬਾਂ ਤੋਂ ਕੱਢ ਕੇ ਉਨ੍ਹਾਂ ਦੀ ਥਾਂ ਸ਼ਿਵਾ ਜੀ ਦੇ ਰਾਜ ਨੂੰ ਪ੍ਰਮੁੱਖਤਾ ਨਾਲ ਪੜ੍ਹਾਇਆ ਜਾਣ ਲੱਗਾ ਹੈ। ਮਿਲੀ […]

Read more ›
ਲਾਹੌਰ ਵਿੱਚ ਟਰੱਕ ਵਿੱਚ ਧਮਾਕੇ ਨਾਲ ਦੋ ਮੌਤਾਂ

ਲਾਹੌਰ ਵਿੱਚ ਟਰੱਕ ਵਿੱਚ ਧਮਾਕੇ ਨਾਲ ਦੋ ਮੌਤਾਂ

August 9, 2017 at 1:54 pm

ਲਾਹੌਰ, 9 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਵਿੱਚ ਧਮਾਕਾਖੇਜ਼ ਸਮਗੱਰੀ ਨਾਲ ਲੱਦੇ ਇਕ ਟਰੱਕ ਵਿੱਚ ਧਮਾਕਾ ਹੋਣ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ 45 ਜ਼ਖਮੀ ਹੋ ਗਏ। ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਦੇ ਅਯੋਗ ਕਰਾਰ ਦਿੱਤੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਆਉਣ […]

Read more ›
ਭਾਰਤੀ ਮੂਲ ਦੀ ਕੁੜੀ ਨੇ ਅਮਰੀਕੀ ਸਕੂਲ ਉੱਤੇ ਨਸਲੀ ਵਿਤਕਰੇ ਦਾ ਕੇਸ ਕੀਤਾ

ਭਾਰਤੀ ਮੂਲ ਦੀ ਕੁੜੀ ਨੇ ਅਮਰੀਕੀ ਸਕੂਲ ਉੱਤੇ ਨਸਲੀ ਵਿਤਕਰੇ ਦਾ ਕੇਸ ਕੀਤਾ

August 9, 2017 at 1:53 pm

ਵਾਸ਼ਿੰਗਟਨ, 9 ਅਗਸਤ (ਪੋਸਟ ਬਿਊਰੋ)- ਇੱਕ ਅੱਠ ਸਾਲ ਦੀ ਭਾਰਤੀ ਮੂਲ ਦੀ ਟ੍ਰਾਂਸਜੈਂਡਰ ਲੜਕੀ ਅਤੇ ਉਸ ਦੇ ਪਰਵਾਰ ਨੇ ਅਮਰੀਕਾ ਦੇ ਇੱਕ ਸਕੂਲ ‘ਤੇ ਕੇਸ ਦਾਇਰ ਕੀਤਾ ਹੈ। ਦੋਸ਼ ਇਹ ਲਾਇਆ ਹੈ ਕਿ ਸਕੂਲ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਜ਼ਬਰਦਸਤੀ ਲੜਕੇ ਦੀ ਯੂਨੀਫਾਰਮ (ਵਰਦੀ) ਪਹਿਨਣ ਲਈ ਮਜਬੂਰ ਕੀਤਾ ਗਿਆ ਅਤੇ […]

Read more ›
ਐਚ-1 ਬੀ ਵੀਜ਼ਾ ਨਿਯਮ ਦੀ ਸਖਤੀ ਦਾ ਅਮਰੀਕਾ ਉਤੇ ਵੀ ਉਲਟ ਅਸਰ ਪੈ ਸਕਦੈ

ਐਚ-1 ਬੀ ਵੀਜ਼ਾ ਨਿਯਮ ਦੀ ਸਖਤੀ ਦਾ ਅਮਰੀਕਾ ਉਤੇ ਵੀ ਉਲਟ ਅਸਰ ਪੈ ਸਕਦੈ

August 9, 2017 at 1:53 pm

ਵਾਸ਼ਿੰਗਟਨ, 9 ਅਗਸਤ (ਪੋਸਟ ਬਿਊਰੋ)- ਅਮਰੀਕਾ ਵੱਲੋਂ ਐਚ-1ਬੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਬਾਅਦ ਭਾਰਤ ਵਰਗੇ ਦੇਸ਼ ਤੋਂ ਸੂਚਨਾ ਤਕਨੀਕ ਖੇਤਰ ਵਿੱਚ ਮਾਹਰ ਮਿਲਣੇ ਮੁਸ਼ਕਿਲ ਹੋ ਜਾਣਗੇ। ਇਸ ਦੇ ਨਾਲ ਅਮਰੀਕਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਹ ਪ੍ਰਗਟਾਵਾ ਇਕ ਅਮਰੀਕੀ ਮਾਹਰ ਨੇ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ […]

Read more ›
ਇਕ ਸੱਜਣ ਇੱਕੋ ਰਾਤ 4000 ਮੱਛਰ ਮਾਰ ਸਕਦੈ

ਇਕ ਸੱਜਣ ਇੱਕੋ ਰਾਤ 4000 ਮੱਛਰ ਮਾਰ ਸਕਦੈ

August 9, 2017 at 1:52 pm

ਸ਼ਿਕਾਗੋ, 9 ਅਗਸਤ (ਪੋਸਟ ਬਿਊਰੋ)- ਗਰਮੀ ਤੇ ਬਰਸਾਤ ਦੇ ਮੌਸਮ ‘ਚ ਲਗਭਗ ਪੂਰੀ ਦੁਨੀਆ ਨੂੰ ਮੱਛਰਾਂ ਦਾ ਡੰਗ ਝੱਲਣਾ ਪੈਂਦਾ ਹੈ। ਅੱਧੇ ਤੋਂ ਵੱਧ ਅਮਰੀਕਾ ‘ਚ ਇਹ ਸਮੱਸਿਆ ਏਨੀ ਵੱਧ ਹੈ ਕਿ ਰਾਤਾਂ ਦੀ ਨੀਂਦ ਉੱਡੀ ਰਹਿੰਦੀ ਹੈ। ਨੀਂਦ ਪੂਰੀ ਨਾ ਹੋਣ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ […]

Read more ›