Archive for August 9th, 2017

ਅੱਜ-ਨਾਮਾ

ਅੱਜ-ਨਾਮਾ

August 9, 2017 at 8:30 pm

ਹੋ ਗਈ ਚੋਣ ਤਾਂ ਰੋਣ ਕਈ ਭਾਜਪਾਈਏ, ਲੱਗਾ ਅਹਿਮਦ ਪਟੇਲ ਕਿਉਂ ਪਾਰ ਬੇਲੀ। ਸੋਨੀਆ ਗਾਂਧੀ ਦਾ ਬੰਦਾ ਜੁ ਖਾਸ ਹੈ ਸੀ, ਹੋਈ ਬੀਬੀ ਦੀ ਕਿਉਂ ਨਹੀਂ ਹਾਰ ਬੇਲੀ। ਪਾਰਟੀ ਇੱਕ ਨਹੀਂ ਉੱਪਰੋਂ ਹੇਠ ਤੀਕਰ, ਫਿਰਦਾ ਪਾਟਿਆ ਸਾਰਾ ਦਰਬਾਰ ਬੇਲੀ। ਸ਼ਾਹ, ਮੋਦੀ ਦੀ ਜਿੱਤਣ ਨੂੰ ਖੁਸ਼ੀ ਏਧਰ, ਜੁੱਟੇ ਪਏ ਸਨ ਮਿੱਤਰ […]

Read more ›

ਹਲਕਾ ਫੁਲਕਾ

August 9, 2017 at 8:29 pm

ਦਾਦੀ, ‘‘ਲੱਗਦਾ ਹੈ ਕਿ ਉਸ ਕੁੜੀ ਨੂੰ ਲਕਵਾ ਮਾਰ ਗਿਆ ਹੈ। ਦੇਖ ਕਿਵੇਂ ਉਸ ਦਾ ਇੱਕ ਹੱਥ ਉਪਰ ਹੋਇਆ ਹੈ ਅਤੇ ਮੂੰਹ ਵੀ ਪਿਚਕ ਕੇ ਕਿਹੋ ਜਿਹਾ ਹੋ ਗਿਆ ਹੈ।: ਪੋਤਰਾ, ‘‘ਓ ਦਾਦੀ ਮਾਂ, ਲਕਵਾ ਨਹੀਂ ਉਹ ਤਾਂ ਸੈਲਫੀ ਲੈ ਰਹੀ ਹੈ।” ********** ਪਤਨੀ, ‘‘ਕਾਸ਼! ਮੈਂ ਅਖਬਾਰ ਹੁੰਦੀ, ਘੱਟੋ-ਘੱਟ ਤੁਸੀਂ […]

Read more ›
ਜੋਗਿੰਦਰ ਨਾਥ ਮੰਡਲ ਸੀ ਪਾਕਿਸਤਾਨ ਦਾ ਪਹਿਲਾ ਹਿੰਦੂ ਮੰਤਰੀ

ਜੋਗਿੰਦਰ ਨਾਥ ਮੰਡਲ ਸੀ ਪਾਕਿਸਤਾਨ ਦਾ ਪਹਿਲਾ ਹਿੰਦੂ ਮੰਤਰੀ

August 9, 2017 at 8:28 pm

-ਬਲਰਾਜ ਸਿੰਘ ਸਿੱਧੂ, ਐਸ ਪੀ ਨਵਾਜ਼ ਸ਼ਰੀਫ ਦੇ ਅਸਤੀਫਾ ਦੇਣ ਪਿੱਛੋਂ ਪਾਕਿਸਤਾਨ ਦੇ ਅੰਤਿ੍ਰਮ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਆਪਣੀ ਕੈਬਨਿਟ ਵਿੱਚ ਇੱਕ ਹਿੰਦੂ ਐੱਮ ਪੀ ਡਾਕਟਰ ਦਰਸ਼ਨ ਲਾਲ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਹੈ। ਡਾਕਟਰ ਦਰਸ਼ਨ ਲਾਲ ਸਿੰਧ ਸੂਬੇ ਤੋਂ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ ਨਵਾਜ਼ ਸ਼ਰੀਫ ਦੀ […]

Read more ›

..ਤੇ ਫਿਰ ਚੰਡੀਗੜ੍ਹ ਵੀ ਮਲਵੈਣ ਦਾ ਹੋ ਗਿਆ

August 9, 2017 at 8:27 pm

-ਰਾਜਬੀਰ ਕੌਰ ਗਰੇਵਾਲ ਮਾਲਵੇ ਦੇ ਇਕ ਛੋਟੇ ਜਿਹੇ ਪਿੰਡ ਦੀ ਧੀ ਨੂੰ ਸਮੇਂ ਨੇ ਚੰਡੀਗੜ੍ਹ ਲਿਆ ਵਸਾਇਆ। ਭਾਵੇਂ ਇਸ ਖੂਬਸੂਰਤ ਸ਼ਹਿਰ ਨੇ ਮੈਨੂੰ ਖੁੱਲ੍ਹੀਆਂ ਬਾਹਾਂ ਨਾਲ ਆਪਣੇ ਕਲਾਵੇ ਵਿੱਚ ਲੈ ਲਿਆ, ਪਰ ਇਸ ਗੋਦ ਵਿੱਚੋਂ ਮਾਲਵੇ ਵਾਲੀ ਨਿੱਘ ਦਾ ਅਹਿਸਾਸ ਕਦੇ ਨਾ ਹੋਇਆ। ਮੈਨੂੰ ਲੱਗਦਾ ਸੀ ਕਿ ਚੰਡੀਗੜ੍ਹ ਵਿੱਚ ਮੈਂ […]

Read more ›

ਪੰਜਾਬ ਵਿੱਚ ਰੁਲਦੀ ਟਰੈਕਟਰਾਂ ਦੀ ਫਸਲ

August 9, 2017 at 8:26 pm

-ਅਮਨਪ੍ਰੀਤ ਸਿੰਘ ਗਿੱਲ ਟਰੈਕਟਰ ਇਕ ਖੂਬਸੂਰਤ ਮਸ਼ੀਨ ਹੈ। ਬਹੁਤ ਘੱਟ ਮਸ਼ੀਨਾਂ ਹਨ, ਜਿਨ੍ਹਾਂ ਦੀ ਪੇਂਡੂ ਆਰਥਿਕਤਾ ਵਿੱਚ ਏਨੀ ਲਾਹੇਵੰਦ ਭੂਮਿਕਾ ਹੁੰਦੀ ਹੈ। ਭਾਰਤ ਨੇ ਇਸ ਵੇਲੇ ਵਿਸ਼ਵ ਦੀ ਸਭ ਤੋਂ ਵੱਡੀ ਆਬਾਦੀ ਲਈ ਅਨਾਜ ਸੁਰੱਖਿਆ ਦਾ ਪੱਧਰ ਹਾਸਲ ਕਰ ਲਿਆ ਹੈ। ਟਰੈਕਟਰ ਦੀ ਅਣਹੋਂਦ ਵਿੱਚ ਅਜਿਹੇ ਕੰਮ ਦੀ ਕਲਪਨਾ ਕਰਨੀ […]

Read more ›
ਰੱਖਿਆ ਮੰਤਰਾਲੇ ਨੇ ਫੌਜੀ ਜਵਾਨ ਦੀ ਵਿਧਵਾ ਦੇ ਅੱਥਰੂ ਪੂੰਝੇ

ਰੱਖਿਆ ਮੰਤਰਾਲੇ ਨੇ ਫੌਜੀ ਜਵਾਨ ਦੀ ਵਿਧਵਾ ਦੇ ਅੱਥਰੂ ਪੂੰਝੇ

August 9, 2017 at 7:41 pm

ਬਠਿੰਡਾ, 9 ਅਗਸਤ (ਪੋਸਟ ਬਿਊਰੋ)- ਰੱਖਿਆ ਮੰਤਰਾਲੇ ਨੇ ਇੱਕ ਕਰਨਲ ਦੀ ਚਾਕਰੀ ਵਿੱਚ ਜਾਨ ਗੁਆਉਣ ਵਾਲੇ ਇਕ ਫੌਜੀ ਜਵਾਨ ਦੀ ਵਿਧਵਾ ਦੇ ਹੰਝੂ ਪੂੰਝੇ ਹਨ। ਇਹ ਵਿਧਵਾ ਕਰੀਬ ਢਾਈ ਸਾਲਾਂ ਤੋਂ ਇਨਸਾਫ ਲੈਣ ਲਈ ਫੌਜੀ ਅਫਸਰਾਂ ਦੇ ਬੂਹੇ ਖੜਕਾ ਰਹੀ ਸੀ, ਪਰ ਕਿਧਰੇ ਸੁਣਵਾਈ ਨਹੀਂ ਹੋਈ ਸੀ। ਵਰਨਣ ਯੋਗ ਹੈ […]

Read more ›
ਏਅਰਫੋਰਸ ਹੁਣ ਇੰਟਰਨੈਸ਼ਨਲ ਫਲਾਈਟਸ ਦੀ ਰੀ-ਸ਼ਡਿਊਲਿੰਗ ਦੀ ਵਿਚਾਰ ਕਰੇ: ਹਾਈ ਕੋਰਟ

ਏਅਰਫੋਰਸ ਹੁਣ ਇੰਟਰਨੈਸ਼ਨਲ ਫਲਾਈਟਸ ਦੀ ਰੀ-ਸ਼ਡਿਊਲਿੰਗ ਦੀ ਵਿਚਾਰ ਕਰੇ: ਹਾਈ ਕੋਰਟ

August 9, 2017 at 7:39 pm

ਚੰਡੀਗੜ੍ਹ, 9 ਅਗਸਤ (ਪੋਸਟ ਬਿਊਰੋ)- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਉੱਤੇ ਰਨਵੇ ਦੇ ਵਾਧੇ ਅਤੇ ਆਈ ਐਲ ਐਸ ਅਪਗ੍ਰੇਡੇਸ਼ਨ ਦੇ ਚੱਲਦੇ ਕੁਝ ਸਮੇਂ ਤੱਕ ਏਅਰਪੋਰਟਸ ‘ਤੇ ਫਲਾਈਟਸ ਬਾਰੇ ਹੋਣ ਵਾਲੀ ਮੁਸ਼ਕਲ ਦੇ ਸੰਬੰਧ ਵਿੱਚ ਕੱਲ੍ਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲੰਬੀ ਬਹਿਸ ਹੋਈ। ਇਸ ਦੌਰਾਨ ਏਅਰਲਾਈਨਸ ਨੇ ਕਿਹਾ ਕਿ ਉਡਾਣਾਂ ਦੇ […]

Read more ›
ਏ ਟੀ ਐੱਮ ਨੂੰ ਗੈਸ ਕਟਰ ਨਾਲ ਕੱਟ ਕੇ 2.23 ਲੱਖ ਰੁਪਏ ਲੁੱਟੇ

ਏ ਟੀ ਐੱਮ ਨੂੰ ਗੈਸ ਕਟਰ ਨਾਲ ਕੱਟ ਕੇ 2.23 ਲੱਖ ਰੁਪਏ ਲੁੱਟੇ

August 9, 2017 at 7:36 pm

ਭੋਗਪੁਰ, 9 ਅਗਸਤ (ਪੋਸਟ ਬਿਊਰੋ)- ਜੀ ਟੀ ਰੋਡ ਉੱਤੇ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਦਾ ਸ਼ਟਰ ਗੈਸ ਕਟਰ ਨਾਲ ਕੱਟ ਕੇ ਲੁਟੇਰੇ ਏ ਟੀ ਐੱਮ ਵਿੱਚੋਂ 2.23 ਲੱਖ ਰੁਪਏ ਲੁੱਟ ਲੈ ਗਏ। ਵਾਰਦਾਤ ਤੋਂ ਪਹਿਲਾਂ ਲੁਟੇਰਿਆਂ ਨੇ ਸੀ ਸੀ ਟੀ ਵੀ ਕੈਮਰੇ ‘ਤੇ ਸਪਰੇਅ ਕਰ ਦਿੱਤਾ ਸੀ। […]

Read more ›
ਜਲੰਧਰ ਤੋਂ ਲਾਪਤਾ ਹੋਈ ਨਾਬਾਲਗ ਕੁੜੀ ਗੁਜਰਾਤ ਤੋਂ ਮਿਲੀ

ਜਲੰਧਰ ਤੋਂ ਲਾਪਤਾ ਹੋਈ ਨਾਬਾਲਗ ਕੁੜੀ ਗੁਜਰਾਤ ਤੋਂ ਮਿਲੀ

August 9, 2017 at 7:35 pm

ਜਲੰਧਰ, 9 ਅਗਸਤ (ਪੋਸਟ ਬਿਊਰੋ)- ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਇੱਕ ਪਾਸੇ ਬਹੁਤ ਫਾਇਦਾ ਹੈ ਉਥੇ ਦੂਜੇ ਪਾਸੇ ਉਸ ਦਾ ਨੁਕਸਾਨ ਵੀ ਹੈ। ਸੋਸ਼ਲ ਮੀਡੀਆ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਜਲੰਧਰ ਦੇ ਥਾਣਾ ਪੰਜ ਦੇ ਬਸਤੀਆਤ ਖੇਤਰ ‘ਚੋਂ ਸਾਹਮਣੇ ਆਇਆ ਹੈ ਜਿੱਥੋਂ ਬੀਤੇ ਮਹੀਨੇ ਇੱਕ […]

Read more ›
ਰਿਸ਼ਵਤ ਮਾਮਲਾ : ਵਰਿੰਦਰ ਚੌਧਰੀ ਤੋਂ ਸੀ ਬੀ ਆਈ ਨੇ 10 ਘੰਟੇ ਪੁੱਛਗਿੱਛ ਕੀਤੀ

ਰਿਸ਼ਵਤ ਮਾਮਲਾ : ਵਰਿੰਦਰ ਚੌਧਰੀ ਤੋਂ ਸੀ ਬੀ ਆਈ ਨੇ 10 ਘੰਟੇ ਪੁੱਛਗਿੱਛ ਕੀਤੀ

August 9, 2017 at 7:34 pm

ਚੰਡੀਗੜ੍ਹ, 9 ਅਗਸਤ (ਪੋਸਟ ਬਿਊਰੋ)- ਸੈਕਟਰ 26 ਵਿਚਲਾ ਸੀਲ ਸ਼ੋਅਰੂਮ ਨੂੰ ਖੋਲ੍ਹਣ ਦੇ ਬਦਲੇ ਐਸ ਡੀ ਐਮ ਈਸਟ ਸ੍ਰੀਮਤੀ ਸ਼ਿਲਪੀ ਪਾਤਰ ਦੇ ਬੈਚ ਮੈਟ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਾਬਕਾ ਅਸਟੇਟ ਸਟੇਟ ਅਫਸਰ ਵਰਿੰਦਰ ਚੌਧਰੀ ਤੋਂ ਸੀ ਬੀ ਆਈ ਨੇ 10 ਘੰਟੇ ਪੁੱਛਗਿੱਛ ਕੀਤੀ ਹੈ। ਨੋਟਿਸ ਮਿਲਣ ਦੇ ਬਾਅਦ ਵਰਿੰਦਰ […]

Read more ›