Archive for August 9th, 2017

ਖਤਰਨਾਕ ਰੁਝਾਨ: ਧਾਰਮਿਕ ਅਤੇ ਸਮਾਜਕ ਵੱਖਰੇਵੇਂ ਕਾਰਣ ਔਰਤਾਂ ਦਾ ਸੈਕਸੂਅਲ ਸੋਸ਼ਣ

ਖਤਰਨਾਕ ਰੁਝਾਨ: ਧਾਰਮਿਕ ਅਤੇ ਸਮਾਜਕ ਵੱਖਰੇਵੇਂ ਕਾਰਣ ਔਰਤਾਂ ਦਾ ਸੈਕਸੂਅਲ ਸੋਸ਼ਣ

August 9, 2017 at 9:59 pm

ਇੰਗਲੈਂਡ ਦੇ ਨਿਊਕਾਸਲ (Newcastle) ਸ਼ਹਿਰ ਵਿੱਚੋਂ ਇੱਕ ਹੋਰ ਦਰਦਨਾਕ ਕਿੱਸਾ ਸਾਹਮਣੇ ਆਇਆ ਹੈ ਜਿਸ ਵਿੱਚ 17 ਮਰਦਾਂ ਅਤੇ 1 ਔਰਤ ਨੂੰ ਅਦਾਲਤ ਨੇ ‘ਔਰਤਾਂ ਨੂੰ ਧੋਖੇ ਨਾਲ ਸੈਕਸ ਲਈ ਤਿਆਰ ਕਰਨ, ਵਰਤਣ ਅਤੇ ਰੇਪ ਕਰਨ’ ਦੇ ਦੋਸਾਂ ਤਹਿਤ ਚਾਰਜ ਕੀਤਾ ਹੈ। ਖਬ਼ਰਾਂ ਮੁਤਾਬਕ ਬਹੁ-ਗਿਣਤੀ ਪੀੜਤ 25 ਸਾਲ ਤੋਂ ਘੱਟ ਉਮਰ ਦੀਆਂ […]

Read more ›
ਜਿਨਸੀ ਹਮਲੇ ਦੇ ਸਬੰਧ ਵਿੱਚ ਮਿਸੀਸਾਗਾ ਦਾ ਕੈਥੋਲਿਕ ਟੀਚਰ ਚਾਰਜ

ਜਿਨਸੀ ਹਮਲੇ ਦੇ ਸਬੰਧ ਵਿੱਚ ਮਿਸੀਸਾਗਾ ਦਾ ਕੈਥੋਲਿਕ ਟੀਚਰ ਚਾਰਜ

August 9, 2017 at 8:45 pm

ਮਿਸੀਸਾਗਾ, 9 ਅਗਸਤ (ਪੋਸਟ ਬਿਊਰੋ) : ਮਿਸੀਸਾਗਾ ਦੇ ਕੈਥੋਲਿਕ ਹਾਈ ਸਕੂਲ ਟੀਚਰ ਉੱਤੇ ਦੋ ਵਿਦਿਆਰਥੀਆਂ (ਲੜਕਿਆਂ) ਨਾਲ ਗਲਤ ਸਬੰਧ ਕਾਇਮ ਕਰਨ ਦਾ ਦੋਸ਼ ਲੱਗਿਆ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਸਤ ਵਿੱਚ ਸੇਂਟ ਫਰੈਂਸਿਸ ਜ਼ੇਵੀਅਰ ਸੈਕੰਡਰੀ ਸਕੂਲ ਦੇ ਟੀਚਰ ਦੇ ਮਾਮਲੇ ਵਿੱਚ ਸੰਪਰਕ ਕੀਤਾ ਗਿਆ ਸੀ। […]

Read more ›
ਕਿਊਬਿਕ ਵਿੱਚ ਕੈਂਪ ਲਾਉਣ ਵਿੱਚ ਮਦਦ ਕਰਨ ਲਈ ਸੱਦੇ ਗਏ ਕੈਨੇਡੀਅਨ ਸੈਨਿਕ

ਕਿਊਬਿਕ ਵਿੱਚ ਕੈਂਪ ਲਾਉਣ ਵਿੱਚ ਮਦਦ ਕਰਨ ਲਈ ਸੱਦੇ ਗਏ ਕੈਨੇਡੀਅਨ ਸੈਨਿਕ

August 9, 2017 at 8:43 pm

ਸੇਂਟ ਬਰਨਾਰਡ ਡੀ ਲੈਕੋਲੇ, ਕਿਊਬਿਕ, 9 ਅਗਸਤ (ਪੋਸਟ ਬਿਊਰੋ) : ਕਿਊਬਿਕ ਦੀ ਅਮਰੀਕਾ ਨਾਲ ਲੱਗਦੀ ਹੱਦ ਉੱਤੇ ਲਾਏ ਗਏ ਕੈਂਪ ਵਿੱਚ ਮਦਦ ਕਰਨ ਲਈ ਕੈਨੇਡੀਅਨ ਸੈਨਿਕਾਂ ਦੀਆਂ ਟੀਮਾਂ ਵੀ ਸ਼ਾਮਲ ਹੋ ਗਈਆਂ ਹਨ। ਅਮਰੀਕਾ ਤੋਂ ਕੈਨੇਡਾ ਆ ਰਹੇ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੇ ਹੜ੍ਹ ਨੂੰ ਸਾਂਭਣ ਲਈ ਅਧਿਕਾਰੀਆਂ ਦੀ […]

Read more ›
ਚਾਰ ਮੁਲਕਾਂ ਵਿੱਚ ਖੜ੍ਹੇ ਹੋਏ ਅਕਾਲ ਦੇ ਖਤਰੇ ਨੂੰ ਪਹਿਲੀ ਵਾਰੀ ਸੰਯੁਕਤ ਰਾਸ਼ਟਰ ਨੇ ਹਿੰਸਾ ਨਾਲ ਜੋੜਿਆ

ਚਾਰ ਮੁਲਕਾਂ ਵਿੱਚ ਖੜ੍ਹੇ ਹੋਏ ਅਕਾਲ ਦੇ ਖਤਰੇ ਨੂੰ ਪਹਿਲੀ ਵਾਰੀ ਸੰਯੁਕਤ ਰਾਸ਼ਟਰ ਨੇ ਹਿੰਸਾ ਨਾਲ ਜੋੜਿਆ

August 9, 2017 at 8:41 pm

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਨੇ ਪਹਿਲੀ ਵਾਰੀ ਬੁੱਧਵਾਰ ਨੂੰ ਕਿਸੇ ਵਿਵਾਦ ਨੂੰ ਅਕਾਲ ਦੇ ਡਰ ਨਾਲ ਜੋੜਿਆ ਹੈ। ਯਮਨ, ਸੋਮਾਲੀਆ, ਦੱਖਣੀ ਸੁਡਾਨ ਤੇ ਉੱਤਰਪੂਰਬੀ ਨਾਈਜੀਰੀਆ ਵਿੱਚ 20 ਮਿਲੀਅਨ ਲੋਕਾਂ ਨੂੰ ਅਕਾਲ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਉਂਸਲ ਨੇ ਸਾਰੇ 15 ਮੈਂਬਰਾਂ ਵੱਲੋਂ ਮਨਜ਼ੂਰ ਪ੍ਰੈਜ਼ੀਡੈਂਸ਼ੀਅਲ ਬਿਆਨ ਵਿੱਚ […]

Read more ›
ਅਜਨਾਲਾ ਨੇੜਲੇ ਗੁਰਦੁਆਰਾ ਮਨਸਾ ਪੂਰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਅਜਨਾਲਾ ਨੇੜਲੇ ਗੁਰਦੁਆਰਾ ਮਨਸਾ ਪੂਰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

August 9, 2017 at 8:40 pm

* ਦੋਸ਼ੀ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਅਜਨਾਲਾ, 9 ਅਗਸਤ, (ਪੋਸਟ ਬਿਊਰੋ)- ਅੰਮ੍ਰਿਤਸਰ ਜਿ਼ਲੇ ਦੇ ਅਜਨਾਲਾ ਤਸੀਲ ਦੇ ਮੱਦੂਛਾਂਗਾ, ਤਲਵੰਡੀ ਭੰਗਵਾਂ ਤੇ ਕੋਟ ਮੁਗਲ ਦੇ ਪਿੰਡਾਂ ਦਾ ਸਾਂਝਾ ਗੁਰਦੁਆਰਾ ਮਨਸਾ ਪੂਰਨ ਸਾਹਿਬ ਵਿੱਚ ਇੱਕ ਸ਼ਰਾਰਤੀ ਵਿਅਤਕੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਪਾੜੇ ਜਾਣ ਤੋਂ ਬਾਅਦ ਉਸ ਦੀ […]

Read more ›
ਵਰਣਿਕਾ ਦੇ ਪਿਤਾ ਨੇ ਕਿਹਾ: ਘਟਨਾ ਵਾਲੀ ਰਾਤ ਦੋਸ਼ੀ ਦੇ ਬਾਪ ਦਾ ਛੇ ਵਾਰ ਫੋਨ ਆਇਆ ਸੀ

ਵਰਣਿਕਾ ਦੇ ਪਿਤਾ ਨੇ ਕਿਹਾ: ਘਟਨਾ ਵਾਲੀ ਰਾਤ ਦੋਸ਼ੀ ਦੇ ਬਾਪ ਦਾ ਛੇ ਵਾਰ ਫੋਨ ਆਇਆ ਸੀ

August 9, 2017 at 8:38 pm

* ਰਾਜ਼ੀਨਾਮੇ ਲਈ ਕਈ ਪਾਸਿਆਂ ਤੋਂ ਦਬਾਅ ਪਾਏ ਜਾਣ ਦਾ ਖੁਲਾਸਾ ਚੰਡੀਗੜ੍ਹ, 9 ਅਗਸਤ, (ਪੋਸਟ ਬਿਊਰੋ)- ਚੰਡੀਗੜ੍ਹ ਦੇ ਬਹੁ-ਚਰਚਿਤ ਛੇੜਛਾੜ ਕੇਸ ਵਿਚ ਪੀੜਤਾ ਕੁੜੀ ਵਰਣਿਕਾ ਦੇ ਪਿਤਾ ਅਤੇ ਸੀਨੀਅਰ ਆਈ ਏ ਐੱਸ ਅਫਸਰ ਵੀ ਐੱਸ ਕੁੰਡੂ ਨੇ ਭੇਦ ਖੋਲ੍ਹਿਆ ਹੈ ਕਿ ਘਟਨਾ ਵਾਲੀ ਰਾਤ ਉਨ੍ਹਾਂ ਨੂੰ ਮੁੱਖ ਦੋਸ਼ੀ ਵਿਕਾਸ ਬਰਾਲਾ […]

Read more ›
ਲੰਮੀ-ਚੌੜੀ ਪੁੱਛਗਿੱਛ ਮਗਰੋਂ ਚੰਡੀਗੜ੍ਹ ਪੁਲਸ ਨੇ ਵਿਕਾਸ ਬਰਾਲਾ ਦੀ ਗ੍ਰਿਫ਼ਤਾਰੀ ਪਾਈ

ਲੰਮੀ-ਚੌੜੀ ਪੁੱਛਗਿੱਛ ਮਗਰੋਂ ਚੰਡੀਗੜ੍ਹ ਪੁਲਸ ਨੇ ਵਿਕਾਸ ਬਰਾਲਾ ਦੀ ਗ੍ਰਿਫ਼ਤਾਰੀ ਪਾਈ

August 9, 2017 at 8:36 pm

ਚੰਡੀਗੜ੍ਹ, 9 ਅਗਸਤ, (ਪੋਸਟ ਬਿਊਰੋ)- ਹਰਿਆਣਾ ਰਾਜ ਨਾਲ ਸੰਬੰਧਤ ਇਕ ਆਈ ਏ ਐਸ ਅਫਸਰ ਦੀ ਬੇਟੀ ਦੀ ਕਾਰ ਅੱਧੀ ਰਾਤ ਰਸਤੇ ਵਿੱਚ ਘੇਰ ਕੇ ਛੇੜਖ਼ਾਨੀ ਅਤੇ ਉਸ ਦੇ ਅਗਵਾ ਦੀ ਕੋਸ਼ਿਸ ਕਰਨ ਦੇ ਦੋਸ਼ ਵਿੱਚ ਆਪਣੀ ਢਿੱਲੀ ਕਾਰਵਾਈ ਅਤੇ ਨਰਮ ਧਾਰਾ ਲਾ ਕੇ ਦੋਸ਼ੀ ਦੀ ਮਦਦ ਕਰਨ ਦੇ ਬਾਅਦ ਹਰ […]

Read more ›
ਦੀਪਿਕਾ ਜਨਵਰੀ ਤੋਂ ‘ਸਪਨਾ ਦੀਦੀ’ ਦੀ ਸ਼ੂਟਿੰਗ ਸ਼ੁਰੂ ਕਰੇਗੀ

ਦੀਪਿਕਾ ਜਨਵਰੀ ਤੋਂ ‘ਸਪਨਾ ਦੀਦੀ’ ਦੀ ਸ਼ੂਟਿੰਗ ਸ਼ੁਰੂ ਕਰੇਗੀ

August 9, 2017 at 8:33 pm

ਦੀਪਿਕਾ ਪਾਦੁਕੋਣ ਫਿਲਹਾਲ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਇਸ ਦੇ ਬਾਅਦ ਉਸ ਦੇ ਕੋਲ ਇੱਕ ਹੋਰ ਫਿਲਮ ਹੈ, ਜੋ ਅਗਲੇ ਸਾਲ ਤੱਕ ਫਲੋਰ ‘ਤੇ ਜਾਏਗੀ। ਕੁਝ ਸੰਗਠਨਾਂ ਦੇ ਵਿਰੋਧ ਦੇ ਕਾਰਨ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਕਾਫੀ ਦੇਰ ਹੋਈ ਸੀ, ਪਰ ਹੁਣ ਸ਼ੂਟਿੰਗ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਫਿਲਮ […]

Read more ›
ਗੁਰਮੀਤ ਦਾ ਸੁਫਨਾ ਹੋਇਆ ਪੂਰਾ

ਗੁਰਮੀਤ ਦਾ ਸੁਫਨਾ ਹੋਇਆ ਪੂਰਾ

August 9, 2017 at 8:32 pm

ਪ੍ਰਤਿਭਾਸ਼ਾਲੀ ਅਭਿਨੇਤਾ ਗੁਰਮੀਤ ਚੌਧਰੀ ਦੱਖਣੀ ਅਫਰੀਕਾ ਵਿੱਚ ਕਿਸੇ ਪ੍ਰਮੋਸ਼ਨਲ ਕੰਮ ਗਏ ਸਨ, ਪਰ ਖਾਲੀ ਸਮੇਂ ਵਿੱਚ ਉਨ੍ਹਾਂ ਨੇ ਬਚਪਨ ਦੇ ਸੁਫਨੇ ਨੂੰ ਪੂਰਾ ਕੀਤਾ। ਲੋੜ ਨਾ ਹੁੰਦੇ ਹੋਏ ਵੀ ਗੁਰਮੀਤ ਨੇ ਉਥੇ ਗੰਨ ਸ਼ੂਟਿੰਗ ਸਿੱਖੀ। ਸੂਤਰਾਂ ਦਾ ਕਹਿਣਾ ਹੈ, ‘ਹੈਲੀਕਾਪਟਰ ਉਡਾਣ ਦਾ ਗੁਰਮੀਤ ਦਾ ਬਚਪਨ ਦਾ ਸੁਫਨਾ ਸੀ, ਇਸ ਲਈ […]

Read more ›
ਫਿਲਮ ਲਈ ਨਾਸਾ ਤੋਂ ਟਰੇਨਿੰਗ ਲੈਣ ਵਾਲੇ ਪਹਿਲੇ ਐਕਟਰ ਬਣੇ ਸੁਸ਼ਾਂਤ

ਫਿਲਮ ਲਈ ਨਾਸਾ ਤੋਂ ਟਰੇਨਿੰਗ ਲੈਣ ਵਾਲੇ ਪਹਿਲੇ ਐਕਟਰ ਬਣੇ ਸੁਸ਼ਾਂਤ

August 9, 2017 at 8:31 pm

ਸੋਸ਼ਲ ਮੀਡੀਆ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਤਸਵੀਰ ਵਾਇਰਲ ਹੈ। ਉਹ ਸਪੇਸ ਸੂਟ ਵਿੱਚ ਹਨ। ਦਰਅਸਲ ਸੁਸ਼ਾਂਤ ਆਪਣੀ ਅਗਲੀ ਫਿਲਮ ‘ਚੰਦਾ ਮਾਮਾ ਦੂਰ ਕੇ’ ਦੀ ਟਰੇਨਿੰਗ ਲੈਣ ਨਾਸਾ ਪਹੁੰਚੇ ਹਨ। ਇਹ ਸਪੇਸ ‘ਤੇ ਆਧਾਰਤ ਸਾਇੰਸ ਫਿਕਸ਼ਨ ਫਿਲਮ ਹੈ, ਜਿਸ ਵਿੱਚ ਸੁਸ਼ਾਂਤ ਐਸਟ੍ਰੋਨਾਟ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। […]

Read more ›