Archive for August 8th, 2017

ਸੈਮਸੰਗ ਕਾਰੋਬਾਰ ਦੇ ਵਾਰਸ ਨੂੰ 12 ਸਾਲ ਕੈਦ ਹੋਣ ਦਾ ਸੰਕੇਤ

ਸੈਮਸੰਗ ਕਾਰੋਬਾਰ ਦੇ ਵਾਰਸ ਨੂੰ 12 ਸਾਲ ਕੈਦ ਹੋਣ ਦਾ ਸੰਕੇਤ

August 8, 2017 at 1:58 pm

ਸਿਓਲ, 8 ਅਗਸਤ (ਪੋਸਟ ਬਿਊਰੋ)- ਦੱਖਣੀ ਕੋਰੀਆ ‘ਚ ਭਿ੍ਰਸ਼ਟਾਚਾਰ ਦੇ ਦੋਸ਼ ਭੁਗਤ ਰਹੇ ਸੈਮਸੰਗ ਕੰਪਨੀ ਦੇ ਵਾਰਸ ਲੀ ਜੇ ਯੋਂਗ ਨੂੰ 12 ਸਾਲ ਦੀ ਜੇਲ ਹੋ ਸਕਦੀ ਹੈ। ਉਨ੍ਹਾਂ ਦੇ ਖਿਲਾਫ ਚੱਲ ਰਹੇ ਕੇਸ ਦੀ ਆਖਰੀ ਸੁਣਵਾਈ ‘ਤੇ ਸਰਕਾਰੀ ਧਿਰ ਨੇ ਉਨ੍ਹਾਂ ਲਈ ਇਸ ਸਜ਼ਾ ਦੀ ਮੰਗ ਕੀਤੀ। ਸੈਮਸੰਗ ਨਾਲ […]

Read more ›
ਗਾਇਬ ਹੋਇਆ ਸੋਨੇ ਦਾ ਆਂਡਾ 34 ਸਾਲਾਂ ਬਾਅਦ ਮਿਲਿਆ

ਗਾਇਬ ਹੋਇਆ ਸੋਨੇ ਦਾ ਆਂਡਾ 34 ਸਾਲਾਂ ਬਾਅਦ ਮਿਲਿਆ

August 8, 2017 at 1:57 pm

ਬ੍ਰਿਟੇਨ, 8 ਅਗਸਤ (ਪੋਸਟ ਬਿਊਰੋ)- ਸਾਲ 1983 ਵਿਚ ਗਾਇਬ ਹੋਇਆ ਸੰਸਾਰ ਭਰ ਵਿੱਚ ਦੁਰਲੱਭ ਸੋਨੇ ਦਾ 13ਵਾਂ ਆਂਡਾ ਹੁਣ ਮਿਲ ਗਿਆ ਹੈ। ਕਰੀਬ 34 ਸਾਲ ਪਹਿਲਾਂ ਇਸ ਆਂਡੇ ਨੂੰ ਜਿਸ ਜੋੜੇ ਨੇ ਗਾਇਬ ਕੀਤਾ ਸੀ, ਉਨ੍ਹਾਂ ਨੇ ਹੀ ਖੁਦ ਇਸ ਨੂੰ ਵੇਚ ਦਿੱਤਾ ਹੈ। ਜਾਣਕਾਰ ਸੂਤਰਾਂ ਅਨੁਸਾਰ ਸੋਨੇ ਦੇ ਇਸ […]

Read more ›
ਟਰੰਪ ਹੁਣ ਅਫਗਾਨਿਸਤਾਨ ਵਿੱਚ ਹੋਰ ਲੜਾਈ ਦੇ ਹੱਕ ਵਿੱਚ ਨਹੀਂ

ਟਰੰਪ ਹੁਣ ਅਫਗਾਨਿਸਤਾਨ ਵਿੱਚ ਹੋਰ ਲੜਾਈ ਦੇ ਹੱਕ ਵਿੱਚ ਨਹੀਂ

August 8, 2017 at 1:57 pm

ਮਨੀਲਾ, 8 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਫਗਾਨਿਸਤਾਨ ਵਿੱਚ ਪਹਿਲਾਂ ਵਾਂਗ ਅਮਰੀਕੀ ਭੂਮਿਕਾ ਬਣਾਈ ਰੱਖਣ ਦੇ ਹੱਕ ਵਿੱਚ ਨਹੀਂ। ਉਥੇ ਅਮਰੀਕੀ ਫੌਜੀਆਂ ਦੀ ਗਿਣਤੀ ਵਧਾਉਣ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾਉਣ ਬਾਰੇ ਟਰੰਪ ਦੇ ਸਲਾਹਕਾਰਾਂ ਦੀ ਰਾਏ ਵੰਡੀ ਹੋਈ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰੀ […]

Read more ›
ਕੈਨੇਡੀਅਨ ਨਾਗਰਿਕਤਾ ਲਈ ਖੁਦ ਅਪਲਾਈ ਕਰਨ ਵਾਲੇ ਨਾਬਾਲਗਾਂ ਨੂੰ ਦੇਣੀ ਪੈ ਰਹੀ ਹੈ ਵੱਧ ਫੀਸ

ਕੈਨੇਡੀਅਨ ਨਾਗਰਿਕਤਾ ਲਈ ਖੁਦ ਅਪਲਾਈ ਕਰਨ ਵਾਲੇ ਨਾਬਾਲਗਾਂ ਨੂੰ ਦੇਣੀ ਪੈ ਰਹੀ ਹੈ ਵੱਧ ਫੀਸ

August 8, 2017 at 7:13 am

ਓਟਵਾ, 8 ਅਗਸਤ (ਪੋਸਟ ਬਿਊਰੋ) : ਸਿਟੀਜ਼ਨਸਿ਼ਪ ਅਰਜ਼ੀਆਂ ਲਈ ਓਟਵਾ ਮਾਈਨਰਜ਼ ਤੋਂ ਵੀ ਬਾਲਗਾਂ ਵਾਂਗ ਹੀ ਫੀਸ ਵਸੂਲ ਰਿਹਾ ਹੈ। ੲਾਲਾਂਕਿ ਸਿਟੀਜਨਸਿਪ ਐਕਟ ਵਿੱਚ ਪਿੱਛੇ ਜਿਹੇ ਕੀਤੀਆਂ ਗਈਆਂ ਤਬਦੀਲੀਆਂ ਕਾਰਨ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਪਿਆਂ ਤੋਂ ਬਿਨਾਂ ਅਰਜੀ ਦਾਇਰ ਕਰ ਸਕਦੇ ਹਨ ਪਰ ਉਨ੍ਹਾਂ ਤੋਂ ਫੀਸ […]

Read more ›
ਕੈਨੇਡਾ ਘੁੰਮਣ ਆ ਰਹੇ ਅਮਰੀਕੀ ਨਾਲ ਲਿਆਉਂਦੇ ਹਨ ਹਥਿਆਰ

ਕੈਨੇਡਾ ਘੁੰਮਣ ਆ ਰਹੇ ਅਮਰੀਕੀ ਨਾਲ ਲਿਆਉਂਦੇ ਹਨ ਹਥਿਆਰ

August 8, 2017 at 7:10 am

ਸੇਂਟ ਜੌਹਨ, ਨਿਊ ਬਰੰਜ਼ਵਿੱਕ, 8 ਅਗਸਤ (ਪੋਸਟ ਬਿਊਰੋ) : ਇਨ੍ਹਾਂ ਗਰਮੀਆਂ ਵਿੱਚ ਹੁਣ ਤੱਕ ਨਿਊ ਬਰੰਜ਼ਵਿੱਕ ਸਰਹੱਦ ਪਾਰ ਕਰਨ ਵਾਲੇ ਛੇ ਅਮਰੀਕੀਆਂ ਕੋਲੋਂ ਹੈਂਡਗੰਨਜ਼ ਮਿਲਣ ਉਪਰੰਤ ਉਨ੍ਹਾਂ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ। ਕੈਨੇਡੀਅਨ ਪ੍ਰੌਸੀਕਿਊਟਰ ਦਾ ਕਹਿਣਾ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਕੋਲੋਂ ਇਸ ਤਰ੍ਹਾਂ ਹਥਿਆਰਾਂ ਦਾ […]

Read more ›