Archive for August 8th, 2017

ਗੁਜਰਾਤ ਤੋਂ ਰਾਜ ਸਭਾ ਚੋਣ ਦੌਰਾਨ ਮੋਦੀ ਤੇ ਸ਼ਾਹ ਆਪਣੇ ਘਰ ਵਿੱਚ ਠਿੱਬੀ ਖਾ ਗਏ

ਗੁਜਰਾਤ ਤੋਂ ਰਾਜ ਸਭਾ ਚੋਣ ਦੌਰਾਨ ਮੋਦੀ ਤੇ ਸ਼ਾਹ ਆਪਣੇ ਘਰ ਵਿੱਚ ਠਿੱਬੀ ਖਾ ਗਏ

August 8, 2017 at 8:58 pm

* ਕਾਂਗਰਸ ਦੇ ਅਹਿਮਦ ਪਟੇਲ ਨੂੰ ਜਿੱਤਣ ਤੋਂ ਰੋਕ ਨਹੀਂ ਸਕੇ ਸ਼ਾਹ ਤੇ ਮੋਦੀ ਗਾਂਧੀਨਗਰ, 8 ਅਗਸਤ, (ਪੋਸਟ ਬਿਊਰੋ)- ਸੀਨੀਅਰ ਕਾਂਗਰਸ ਆਗੂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਹਰਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦਾ ਰਾਜ ਸਭਾ ਚੋਣਾਂ ਵਿੱਚ ਸ਼ੁਰੂ ਕੀਤਾ ਗਿਆ […]

Read more ›
ਐਨਡੀਪੀ ਐਮਪੀ ਬ੍ਰਾਇਨ ਮੈਸੇ ਵੱਲੋਂ ਜਗਮੀਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ

ਐਨਡੀਪੀ ਐਮਪੀ ਬ੍ਰਾਇਨ ਮੈਸੇ ਵੱਲੋਂ ਜਗਮੀਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ

August 8, 2017 at 8:56 pm

ਵਿੰਡਸਰ, ਓਨਟਾਰੀਓ, 8 ਅਗਸਤ (ਪੋਸਟ ਬਿਊਰੋ) : ਵਿੰਡਸਰ ਵੈਸਟ ਤੋਂ ਐਮਪੀ ਤੇ ਗ੍ਰੇਟ ਲੇਕਸ ਐਂਡ ਇਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈਲਪਮੈਂਟ ਲਈ ਐਨਡੀਪੀ ਕ੍ਰਿਟਿਕ ਬ੍ਰਾਇਨ ਮੈਸੇ ਨੇ ਐਨਡੀਪੀ ਦੇ ਲੀਡਰਸਿ਼ਪ ਉਮੀਦਵਾਰ ਜਗਮੀਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮੈਸੇ ਦਾ ਕਹਿਣਾ ਹੈ ਕਿ ਕਈ ਮਿਲੀਅਨ ਲੋਕਾਂ ਦੀ ਜਿ਼ੰਦਗੀ ਸੁਖਾਲੀ […]

Read more ›
ਭੈਣ ਦੀ ਬਿਮਾਰੀ ਦੇ ਬਾਵਜੂਦ ਐਂਗਸ ਨੇ ਸਿਆਸੀ ਪਿੜ ਵਿੱਚ ਕੀਤੀ ਵਾਪਸੀ, ਕੈਂਪੇਨ ਵੀ ਜਾਰੀ ਰੱਖਣਗੇ

ਭੈਣ ਦੀ ਬਿਮਾਰੀ ਦੇ ਬਾਵਜੂਦ ਐਂਗਸ ਨੇ ਸਿਆਸੀ ਪਿੜ ਵਿੱਚ ਕੀਤੀ ਵਾਪਸੀ, ਕੈਂਪੇਨ ਵੀ ਜਾਰੀ ਰੱਖਣਗੇ

August 8, 2017 at 8:53 pm

ਓਟਵਾ, 8 ਅਗਸਤ (ਪੋਸਟ ਬਿਊਰੋ) : ਐਨਡੀਪੀ ਲੀਡਰਸਿ਼ਪ ਉਮੀਦਵਾਰ ਚਾਰਲੀ ਐਂਗਸ ਕੁੱਝ ਸਮੇਂ ਲਈ ਸਿਆਸੀ ਪਿੜ ਤੋਂ ਪਾਸੇ ਰਹਿਣ ਤੋਂ ਬਾਅਦ ਮੁੜ ਕੈਂਪੇਨ ਦੇ ਰੌਂਅ ਵਿੱਚ ਆ ਗਏ ਹਨ। ਉਹ ਥੋੜ੍ਹੇ ਸਮੇਂ ਲਈ ਆਪਣੀ ਬਿਮਾਰ ਭੈਣ ਦੀ ਦੇਖਭਾਲ ਲਈ ਹੀ ਸਿਆਸੀ ਦ੍ਰਿਸ਼ ਵਿੱਚੋਂ ਗਾਇਬ ਹੋਏ ਸਨ। ਓਨਟਾਰੀਓ ਦੇ ਐਮਪੀ ਲਈ […]

Read more ›
ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਹੋਰ ਘਟਾਉਣਾ ਚਾਹੁੰਦੀ ਹੈ ਫੈਡਰਲ ਨਿਆਂ ਮੰਤਰੀ

ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਹੋਰ ਘਟਾਉਣਾ ਚਾਹੁੰਦੀ ਹੈ ਫੈਡਰਲ ਨਿਆਂ ਮੰਤਰੀ

August 8, 2017 at 8:51 pm

ਓਟਵਾ, 8 ਅਗਸਤ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਲਾਇਸੰਸਸ਼ੁਦਾ ਡਰਾਈਵਰਾਂ ਲਈ ਸ਼ਰਾਬ ਦੀ ਕਾਨੂੰਨੀ ਹੱਦ ਘਟਾਉਣ ਕਾਰਨ ਰੈਸਟੋਰੈਂਟ ਇੰਡਸਟਰੀ ਤੇ ਲਵਰਜ਼ ਨੂੰ ਬਹੁਤ ਘਾਟਾ ਪੈਣ ਵਾਲਾ ਹੈ। ਇਹ ਗੱਲ ਮੰਗਲਵਾਰ ਨੂੰ ਕਿਊਬਿਕ ਦੀ ਰੈਸਟੋਰੈਂਟ ਲਾਬੀ ਦੇ ਬੁਲਾਰੇ ਨੇ ਆਖੀ। ਫਰੈਂਕੌਇਸ ਮੇਓਨੀਅਰ ਨੇ ਆਖਿਆ ਕਿ ਜੇ ਓਟਵਾ ਇਸ ਤਰ੍ਹਾਂ ਦਾ […]

Read more ›
ਅੱਜ-ਨਾਮਾ

ਅੱਜ-ਨਾਮਾ

August 8, 2017 at 2:25 pm

ਹਾਫਿਜ਼ ਸਈਦ ਹੁਣ ਚਾੜ੍ਹਿਆ ਚੰਨ ਤਾਜ਼ਾ, ਕਰ ਲਈ ਪਾਰਟੀ ਸੁਣੀ ਉਸ ਖੜੀ ਬੇਲੀ। ਮੁਸ਼ਕਲ ਪਹਿਲਾਂ ਹੀ ਬਹੁਤ ਸੀ ਲੀਡਰਾਂ ਨੂੰ, ਹੋ ਜਾਊ ਹੋਰ ਮੁਸ਼ਕਲ ਲੱਗਦਾ ਬੜੀ ਬੇਲੀ। ਚੁੱਕਿਆ ਹੋਣਾ ਸੀ ਉਹਨੂੰ ਅਮਰੀਕਨਾਂ ਨੇ, ਸਰਕਾਰ ਰਹੀ ਇਹ ਟਾਲਦੀ ਘੜੀ ਬੇਲੀ। ਖੂੰਜੇ ਉਨ੍ਹਾਂ ਨੂੰ ਲੱਗਾ ਫਿਰ ਲਾਉਣ ਓਹ ਹੀ, ਤਿਕੜਮ ਜਿਨ੍ਹਾਂ ਤੋਂ […]

Read more ›
ਸਿਖਿਆ ਵਿਭਾਗ ਤੋਂ ਰਿਟਾਇਰਡ ਜੋੜੇ ਦਾ ਦਿਨ ਦਿਹਾੜੇ ਕਤਲ, ਘਰ ਵਿੱਚ ਲੁੱਟਮਾਰ

ਸਿਖਿਆ ਵਿਭਾਗ ਤੋਂ ਰਿਟਾਇਰਡ ਜੋੜੇ ਦਾ ਦਿਨ ਦਿਹਾੜੇ ਕਤਲ, ਘਰ ਵਿੱਚ ਲੁੱਟਮਾਰ

August 8, 2017 at 2:23 pm

ਅੰਮ੍ਰਿਤਸਰ, 8 ਅਗਸਤ (ਪੋਸਟ ਬਿਊਰੋ)- ਥਾਣਾ ਇਸਲਾਮਾਬਾਦ ਦੇ ਇਲਾਕਾ ਨਾਈਆਂਵਾਲਾ ਮੋੜ ਦੇ ਨੇੜੇ ਪੈਟਰੋਲ ਪੰਪ ਦੇ ਨਾਲ ਦੀ ਕੋਠੀ ਵਿੱਚ ਰਹਿ ਰਹੇ ਸਿਖਿਆ ਵਿਭਾਗ ਤੋਂ ਰਿਟਾਇਰਡ ਜੋੜੇ ਦੀ ਦਿਨ ਦਿਹਾੜੇ ਹੱਤਿਆ ਕਰ ਕੇ ਲੁੱਟ ਕੀਤੀ ਗਈ ਦੱਸੀ ਜਾਂਦੀ ਹੈ। ਮ੍ਰਿਤਕ ਸੁਭਾਸ਼ ਚੰਦਰਾ ਅਰੋੜਾ ਆਪਣੀ ਪਤਨੀ ਕਮਲੇਸ਼ ਅਰੋੜਾ ਦੇ ਨਾਲ ਇਥੇ […]

Read more ›
ਟਰੱਕ ਤੇ ਕਾਰ ਦੀ ਟੱਕਰ ਦੌਰਾਨ ਚਾਰ ਨੌਜਵਾਨਾਂ ਦੀ ਮੌਤ

ਟਰੱਕ ਤੇ ਕਾਰ ਦੀ ਟੱਕਰ ਦੌਰਾਨ ਚਾਰ ਨੌਜਵਾਨਾਂ ਦੀ ਮੌਤ

August 8, 2017 at 2:22 pm

ਕੋਟ ਈਸੇ ਖਾਂ (ਮੋਗਾ), 8 ਅਗਸਤ (ਪੋਸਟ ਬਿਊਰੋ)- ਕੋਟ ਈਸੇ ਖਾਂ ਤੋਂ ਧਰਮਕੋਟ ਜਾਂਦੀ ਸੜਕ ਉੱਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਗੁਰਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ, ਜਗਮੀਤ ਲਵੀ ਪੁੱਤਰ ਬੂਟਾ ਸਿੰਘ, ਭਿੰਦਾ ਪੁੱਤਰ ਅਜੈਬ ਸਿੰਘ, ਸਾਗਰ ਪੁੱਤਰ ਸੁਸ਼ੀਲ […]

Read more ›
ਹੋਟਲ ਵਿੱਚ ਵਿਦਿਆਰਥੀਆਂ ਦੀ ਲੜਾਈ ਨੇ ਹਿੰਸਕ ਰੂਪ ਧਾਰਿਆ

ਹੋਟਲ ਵਿੱਚ ਵਿਦਿਆਰਥੀਆਂ ਦੀ ਲੜਾਈ ਨੇ ਹਿੰਸਕ ਰੂਪ ਧਾਰਿਆ

August 8, 2017 at 2:22 pm

ਜਲੰਧਰ, 8 ਅਗਸਤ (ਪੋਸਟ ਬਿਊਰੋ)- ਬੀਤੇ ਦਿਨ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇੱਕ ਹੋਟਲ ਵਿੱਚ ਵਿਦਿਆਰਥੀ ਗਰੁੱਪਾਂ ਵਿਚਾਲੇ ਹੋਈ ਲੜਾਈ ਕੱਲ੍ਹ ਪੀ ਪੀ ਪੀ ਆਰ ਮਾਲ ਵਿੱਚ ਹਿੰਸਕ ਰੂਪ ਧਾਰ ਗਈ। ਸ਼ਹਿਰ ਦੇ ਚੰਗੇ ਘਰਾਣਿਆਂ ਦੇ ਵਿਗੜੇ ਹੋਏ ਕਾਕੇ ਕੱਲ੍ਹ ਪੀ ਪੀ ਆਰ ਮਾਲ ਵਿਖੇ ਆਹਮੋ-ਸਾਹਮਣੇ ਹੋ ਗਏ ਅਤੇ ਇੱਕ […]

Read more ›
ਵਿਜੀਲੈਂਸ ਨੇ 35000 ਦੀ ਰਿਸ਼ਵਤ ਲੈਂਦੇ ਥਾਣੇਦਾਰ ਨੂੰ ਜਾ ਫੜਿਆ

ਵਿਜੀਲੈਂਸ ਨੇ 35000 ਦੀ ਰਿਸ਼ਵਤ ਲੈਂਦੇ ਥਾਣੇਦਾਰ ਨੂੰ ਜਾ ਫੜਿਆ

August 8, 2017 at 2:20 pm

ਲੁਧਿਆਣਾ, 8 ਅਗਸਤ (ਪੋਸਟ ਬਿਊਰੋ)- ਲੜਾਈ-ਝਗੜੇ ਦੇ ਕੇਸ ਵਿੱਚ ਕੈਂਸਲੇਸ਼ਨ ਰਿਪੋਰਟ ਦੇਣ ਬਦਲੇ 35000 ਰੁਪਏ ਰਿਸ਼ਵਤ ਲੈਂਦੇ ਪੰਜਾਬ ਪੁਲਸ ਦੇ ਏ ਐੱਸ ਆਈ ਨੂੰ ਵਿਜੀਲੈਂਸ ਟੀਮ ਨੇ ਕਾਬੂ ਕੀਤਾ ਹੈ। ਏ ਐੱਸ ਆਈ ਟਹਿਲ ਸਿੰਘ ਨਾਭਾ ਦੇ ਥਾਣਾ ਕੋਤਵਾਲੀ ਵਿੱਚ ਤੈਨਾਤ ਸੀ। ਵਿਜੀਲੈਂਸ ਨੇ ਇਸ ਬਾਰੇ ਮਾਮਲਾ ਦਰਜ ਕਰ ਲਿਆ […]

Read more ›
ਗੁਰਦਾਸਪੁਰ ਉਪ ਚੋਣ ਦਾ ਧਿਆਨ ਰੱਖ ਕੇ ਨਗਰ ਨਿਗਮ ਦੀਆਂ ਚੋਣ ਤਰੀਕਾਂ ਤੈਅ ਹੋਣਗੀਆਂ

ਗੁਰਦਾਸਪੁਰ ਉਪ ਚੋਣ ਦਾ ਧਿਆਨ ਰੱਖ ਕੇ ਨਗਰ ਨਿਗਮ ਦੀਆਂ ਚੋਣ ਤਰੀਕਾਂ ਤੈਅ ਹੋਣਗੀਆਂ

August 8, 2017 at 2:19 pm

ਜਲੰਧਰ, 8 ਅਗਸਤ (ਪੋਸਟ ਬਿਊਰੋ)- ਪਾਰਲੀਮੈਂਟ ਲਈ ਗੁਰਦਾਸਪੁਰ ਹਲਕੇ ਦੀ ਉਪ ਚੋਣ ਦਾ ਧਿਆਨ ਰੱਖ ਕੇ ਹੀ ਪੰਜਾਬ ਸਰਕਾਰ ਜਲੰਧਰ ਅਤੇ ਹੋਰ ਨਗਰ ਨਿਗਮਾਂ ਲਈ ਚੋਣ ਤਰੀਕਾਂ ਦਾ ਐਲਾਨ ਕਰੇਗੀ। ਇਨ੍ਹਾਂ ਮਹਾਨਗਰਾਂ ਵਿੱਚ ਨਗਰ ਨਿਗਮਾਂ ਦੀ ਮਿਆਦ ਖਤਮ ਹੋਣ ਵਾਲੀ ਹੈ। ਕੇਂਦਰੀ ਚੋਣ ਕਮਿਸ਼ਨ ਨੇ ਅਕਤੂਬਰ ਦੇ ਖਤਮ ਹੋਣ ਤੋਂ […]

Read more ›