Archive for August 8th, 2017

ਮੂਲਵਾਸੀ ਔਰਤਾਂ ਦੇ ਦਰਦਾਂ ਨੂੰ ਲਾਰਿਆਂ ਦੀ ਮੱਲਮ੍ਹ ਦਾ ਸੰਤਾਪ

ਮੂਲਵਾਸੀ ਔਰਤਾਂ ਦੇ ਦਰਦਾਂ ਨੂੰ ਲਾਰਿਆਂ ਦੀ ਮੱਲਮ੍ਹ ਦਾ ਸੰਤਾਪ

August 8, 2017 at 9:33 pm

ਲਿਬਰਲ ਪਾਰਟੀ ਵੱਲੋਂ ਮੂਲਵਾਸੀਆਂ ਨਾਲ ਅਸਮਾਨੀਂ ਛੂੰਹਦੇ ਵਾਅਦੇ ਕਰਨ ਤੋਂ ਬਾਅਦ ਅਮਲ ਵਿੱਚ ਲੱਗਭੱਗ ਜ਼ੀਰੋ ਰਹਿਣ ਦੇ ਸਿੱਟਿਆਂ ਤੋਂ ਮੂਲਵਾਸੀ ਨਿੱਤ ਦਿਨ ਖਫਾ ਹੁੰਦੇ ਜਾ ਰਹੇ ਹਨ। ਇਹਨਾਂ ਵਾਅਦਿਆਂ ਵਿੱਚ ਇੱਕ ਗੁਆਚੀਆਂ ਅਤੇ ਕਤਲ ਹੋਈਆਂ ਮੂਲਵਾਸੀ ਔਰਤਾਂ (Missing and Murdered Indigenous Women) ਬਾਰੇ ਜਾਂਚ ਕਰਨ ਵਾਸਤੇ ਇੱਕ ਕਮਿਸ਼ਨ ਦੀ ਸਥਾਪਨਾ […]

Read more ›
ਸਭ ਹੋਵੇਗਾ ਮੇਰੇ ਕੰਟਰੋਲ ਵਿੱਚ : ਸਿਆਨੀ ਗੁਪਤਾ

ਸਭ ਹੋਵੇਗਾ ਮੇਰੇ ਕੰਟਰੋਲ ਵਿੱਚ : ਸਿਆਨੀ ਗੁਪਤਾ

August 8, 2017 at 9:16 pm

ਸਿਆਨੀ ਗੁਪਤਾ ਇੱਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਹੁਣ ਤੱਕ ਚਾਹੇ ਫਿਲਮਾਂ ਵਿੱਚ ਸਹਾਇਕ ਕਿਰਦਾਰ ਹੀ ਨਿਭਾਏ ਹਨ, ਪਰ ਦਰਸ਼ਕਾਂ ‘ਤੇ ਉਸ ਦੀ ਅਭਿਨੈ ਪ੍ਰਤਿਭਾ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਉਹ ‘ਮਾਰਗਰਿਟਾ ਵਿਦ ਏ ਸਟ੍ਰਾਅ’, ‘ਪਾਰਚਡ’, ‘ਫੈਨ’, ‘ਬਾਰ ਬਾਰ ਦੇਖੋ’, ‘ਜੌਲੀ ਐੱਲ ਐੱਲ ਬੀ-2’ ਅਤੇ ‘ਜੱਗਾ […]

Read more ›
ਦੋਸਤੀ ਬਹੁਤ ਅਨਮੋਲ : ਨੇਹਾ ਧੂਪੀਆ

ਦੋਸਤੀ ਬਹੁਤ ਅਨਮੋਲ : ਨੇਹਾ ਧੂਪੀਆ

August 8, 2017 at 9:14 pm

ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੂੰ ਫਿਲਮ ਨਗਰੀ ਵਿੱਚ ਆਪਣੀ ਮੌਜੂਦਾ ਸਥਿਤੀ ਬਾਰੇ ਕੋਈ ਗਿਲਾ ਸ਼ਿਕਵਾ ਨਹੀਂ ਹੈ। ਉਸ ਨੂੰ ਇਸ ਗੱਲ ਦਾ ਕੋਈ ਦੁੱਖ ਜਾਂ ਅਫਸੋਸ ਨਹੀਂ ਹੈ ਕਿ ਬਿਹਤਰ ਫਿਲਮਾਂ ਕਰਨ ਦੇ ਬਾਵਜੂਦ ਉਸ ਨੂੰ ਅੱਜ ਇੱਕ ‘ਏ’ ਗ੍ਰੇਡ ਦੀ ਅਦਾਕਾਰਾ ਦਾ ਹਾਸਲ ਨਹੀਂ ਹੋ ਸਕਿਆ। ਉਸ ਦਾ ਮੰਨਣਾ […]

Read more ›
ਸੰਘਰਸ਼ ਕਦੇ ਖਤਮ ਨਹੀਂ ਹੁੰਦਾ : ਸਨਾ

ਸੰਘਰਸ਼ ਕਦੇ ਖਤਮ ਨਹੀਂ ਹੁੰਦਾ : ਸਨਾ

August 8, 2017 at 9:12 pm

ਕਈ ਵਿਗਿਆਪਨ ਫਿਲਮਾਂ ਕਰਨ ਤੋਂ ਬਾਅਦ ਸਨਾ ਨੇ ਦੱਖਣ ਭਾਰਤ ‘ਚ ਲਗਭਗ ਪੰਦਰਾਂ ਫਿਲਮਾਂ ‘ਚ ਅਭਿਨੈ ਕਰ ਕੇ ਜ਼ਬਰਦਸਤ ਸ਼ੋਹਰਤ ਖੱਟੀ। ਇਸ ਦੌਰਾਨ ਉਸ ਨੇ ਹਿੰਦੀ ਫਿਲਮ ‘ਹੱਲਾ ਬੋਲ’ ਦਾ ਛੋਟਾ ਜਿਹਾ ਕਿਰਦਾਰ ਕੀਤਾ, ਪਰ ਜਦੋਂ ਉਹ ‘ਬਿੱਗ ਬੌਸ’ ਪਹੁੰਚੀ ਤਾਂ ਸਲਮਾਨ ਖਾਨ ਨਾਲ ਉਸ ਦੇ ਚੰਗੇ ਸੰਬੰਧ ਬਣ ਗਏ, […]

Read more ›

ਪੰਜਾਬੀ ਲੋਕ ਸੱਭਿਆਚਾਰ ਵਿੱਚ ਤਿ੍ਰੰਞਣ

August 8, 2017 at 9:10 pm

-ਡਾ. ਪ੍ਰਿਤਪਾਲ ਸਿੰਘ ਮਹਿਰੋਕ ਪੰਜਾਬੀ ਲੋਕ ਸੱਭਿਆਚਾਰ ਵਿੱਚ ਚਰਖੇ ਦਾ ਤੇ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਸਨਮਾਨ ਯੋਗ ਸਥਾਨ ਰਿਹਾ ਹੈ। ਸਾਧਾਰਨ ਅਰਥਾਂ ਵਿੱਚ ਕੁੜੀਆਂ ਜਦੋਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ, ਨੱਚਦੀਆਂ ਗਾਉਂਦੀਆਂ ਹਨ ਤੇ ਇਕ ਦੂਜੀ ਨਾਲ ਆਪਣੇ ਦਿਲੀ ਵਲਵਲੇ ਸਾਂਝੇ ਕਰਦੀਆਂ ਹਨ ਤਾਂ ਤਿ੍ਰੰਞਣ ਜੁੜ ਜਾਂਦਾ ਹੈ। ਸਮੇਂ […]

Read more ›

ਹਲਕਾ ਫੁਲਕਾ

August 8, 2017 at 9:09 pm

ਪਤੀ ਵੱਲੋਂ ਕੀਤੀ ਗਈ ਸਭ ਤੋਂ ਰੋਮਾਂਟਿਕ ਤਾਰੀਫ : ‘‘ਤੇਰੀਆਂ ਬਿਖਰੀਆਂ ਹੋਈਆਂ ਜ਼ੁਲਫਾਂ ਨੇ ਹੰਗਾਮਾ ਮਚਾਇਆ ਹੋਇਆ ਹੈ, ਕਦੇ ਦਾਲ, ਕਦੇ ਸਬਜ਼ੀ ਤਾਂ ਕਦੇ ਰੋਟੀ ਵਿੱਚ ਨਜ਼ਰ ਆਉਂਦੀਆਂ ਹਨ।” ******** ਪਤਨੀ, ‘‘ਤੁਸੀਂ ਬਹੁਤ ਭੋਲੇ ਹੋ। ਤੁਹਾਨੂੰ ਕੋਈ ਵੀ ਆਸਾਨੀ ਨਾਲ ਫਸਾ ਲੈਂਦਾ ਹੈ।” ਪਤੀ, ‘‘ਹਾਂ, ਸ਼ੁਰੂਆਤ ਤੇਰੇ ਪਿਓ ਨੇ ਕੀਤੀ […]

Read more ›

ਭਾਰਤੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਰੱਬ ਹੀ ਰਾਖਾ

August 8, 2017 at 9:08 pm

-ਸ਼ੰਗਾਰਾ ਸਿੰਘ ਭੁੱਲਰ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਵਜੋਂ ਪੂਰੇ ਪੰਜ ਸਾਲ ਰਾਸ਼ਟਰਪਤੀ ਭਵਨ ਵਿੱਚ ਸੰਵਿਧਾਨ ਦੇ ਪਹਿਰੇਦਾਰ ਬਣ ਕੇ ਗੁਜ਼ਾਰਨ ਪਿੱਛੋਂ ਪਾਰਲੀਮੈਂਟ ਦੇ ਹਾਲ ਵਿੱਚ ਆਪਣੀ ਵਿਦਾਇਗੀ ਵੇਲੇ ਦੇਸ਼ ਦੇ ਕਾਨੂੰਨ ਘਾੜਿਆਂ ਨੂੰ ਜੋ ਜਜ਼ਬਾਤੀ ਅਤੇ ਨਸੀਹਤ ਭਰਪੂਰ ਤਕਰੀਰ ਪੇਸ਼ ਕੀਤੀ, ਉਹ ਉਨ੍ਹਾਂ ਦੇ ਜੀਵਨ ਦੀਆਂ ਕੁਝ ਬਿਹਤਰੀਨ ਤਕਰੀਰਾਂ ਵਿੱਚੋਂ […]

Read more ›
ਰਾਹੁਲ ਗਾਂਧੀ ਉੱਤੇ ਗੁਜਰਾਤ ਵਿੱਚ ਪੱਥਰਬਾਜ਼ੀ ਤੋਂ ਫਿਰ ਹੰਗਾਮਾ

ਰਾਹੁਲ ਗਾਂਧੀ ਉੱਤੇ ਗੁਜਰਾਤ ਵਿੱਚ ਪੱਥਰਬਾਜ਼ੀ ਤੋਂ ਫਿਰ ਹੰਗਾਮਾ

August 8, 2017 at 9:07 pm

ਨਵੀਂ ਦਿੱਲੀ, 8 ਅਗਸਤ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਉੱਤੇ ਗੁਜਰਾਤ ਦੌਰੇ ਵੇਲੇ ਹੋਈ ਪੱਥਰਬਾਜ਼ੀ ਨੂੰ ਲੈ ਕੇ ਅੱਜ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਫਿਰ ਹੰਗਾਮਾ ਹੋਇਆ। ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਉੱਤੇ ਹਮਲੇ ਨੂੰ ਸਾਜ਼ਿਸ਼ ਕਰਾਰ ਦਿੱਤਾ, ਪਰ ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਉੱਤੇ ਹੀ ਸੁਰੱਖਿਆ […]

Read more ›
ਤਖਤ ਸਾਹਿਬ ਦੇ ਜ਼ਮੀਨ ਖਰੀਦ ਘੁਟਾਲੇ ਵਿੱਚਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰਾਂ ਨੂੰ ਸੰਮਨ ਜਾਰੀ

ਤਖਤ ਸਾਹਿਬ ਦੇ ਜ਼ਮੀਨ ਖਰੀਦ ਘੁਟਾਲੇ ਵਿੱਚਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰਾਂ ਨੂੰ ਸੰਮਨ ਜਾਰੀ

August 8, 2017 at 9:03 pm

ਅੰਮ੍ਰਿਤਸਰ, 8 ਅਗਸਤ, (ਪੋਸਟ ਬਿਊਰੋ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਦੁਆਰੇ ਲਈ ਖ਼ਰੀਦੀ ਗਈ ਜ਼ਮੀਨ ਦੇ ਕੇਸ ਵਿੱਚ ਘਪਲੇ ਦੇ ਦੋਸ਼ ਹੇਠ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਪਿੱਛੋਂ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹਦਾਇਤ ਕੀਤੀ ਹੈ ਕਿ ਉਹ ਜਾਂਚ ਲਈ ਕਮੇਟੀ ਬਣਾ ਕੇ […]

Read more ›
ਮਨਜਿੰਦਰ ਸਿੰਘ ਸਿਰਸਾ ਤੇ ਵਜਿੰਦਰ ਗੁਪਤਾ ਦਿੱਲੀ ਵਿਧਾਨ ਸਭਾ ਤੋਂ ਜਬਰੀ ਕੱਢੇ ਗਏ

ਮਨਜਿੰਦਰ ਸਿੰਘ ਸਿਰਸਾ ਤੇ ਵਜਿੰਦਰ ਗੁਪਤਾ ਦਿੱਲੀ ਵਿਧਾਨ ਸਭਾ ਤੋਂ ਜਬਰੀ ਕੱਢੇ ਗਏ

August 8, 2017 at 9:01 pm

ਨਵੀਂ ਦਿੱਲੀ, 8 ਅਗੱਸਤ, (ਪੋਸਟ ਬਿਊਰੋ)- ਦਿੱਲੀ ਦੇ ਦੋ ਭਾਜਪਾ ਵਿਧਾਇਕਾਂ ਮਨਜਿੰਦਰ ਸਿੰਘ ਸਿਰਸਾ ਤੇ ਵਜਿੰਦਰ ਗੁਪਤਾ ਨੂੰ ਅੱਜ ਉਸ ਸਮੇਂ ਬਾਹਰ ਕੱਢ ਦਿਤਾ ਗਿਆ, ਜਦ ਉਹ ਦਿੱਲੀ ਵਿਚ ਚਾਰ ਸਫ਼ਾਈ ਕਰਮਚਾਰੀਆਂ ਦੀ ਮੌਤ ਉੱਤੇ ਚਰਚਾ ਕਰਨ ਦੀ ਮੰਗ ਲਈ ਜ਼ੋਰ ਦੇ ਰਹੇ ਸਨ। ਅੱਜੇ ਏਥੇ ਦਿੱਲੀ ਅਸੈਂਬਲੀ ਦੇ ਚਾਰ […]

Read more ›