Archive for August 8th, 2017

ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਨੇ ਆਈ ਮੇਲਾ ਦੇਖਿਆ

August 8, 2017 at 9:49 pm

ਬਰੈਂਪਟਨ( ਦਿਓਲ) ਪ੍ਰਿਂਸੀਪਲ ਜਗਜੀਤ ਸਿੰਘ ਗਰੇਵਾਲ, ਲਹਿਂਬਰ ਸਿੰਘ ਸ਼ੌਕਰ, ਹਰਪਾਲ ਸਿੰਘ ਛੀਨਾ ਅਤੇ ਲਛਮਣ ਸਿੰਘ ਦੀ ਸੁਚੱਜੀ ਅਗਵਾਈ ਵਿਚ 6 ਅਗਸਤ 2017 ਨੂੰ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਮੈਂਬਰਾਂ ਟ੍ਰੀਲਾਈਨ ਪਾਰਕ ਤੋਂ ਬਸ ਭਰ ਕੇ ਸਾਢੇ ਨੌਂ ਵਜੇ ਨਿਆਗਰਾ ਫਾਲਸ ਮੇਲੇ ਦਾ ਅਨੰਦ ਮਾਨਣ ਲਈ ਚਾਲੇ ਪਾਏ। ਰਸਤੇ ਵਿਚ ਪੈਂਦੇ […]

Read more ›

ਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਪਿਕਨਿਕ 13 ਅਗਸਤ ਨੂੰ

August 8, 2017 at 9:48 pm

ਪਿੰਡ ਰੰਧਾਵਾ ਮਸੰਦਾਂ ਨਿਵਾਸੀਆਂ ਵਲੋਂ ਆਪਣੀ ਪਰਿਵਾਰਕ ਪਿਕਨਿਕ ਧੂਮਧਾਮ ਨਾਲ ਵਾਈਲਡਵੁਡ ਪਾਰਕ ਡੈਰੀ ਰੋਡ ਐਡ ਗੋਰਵੇ ਵਿਚ 13 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋ ਸ਼ਾਮ 6 ਵਜੇ ਤੱਕ ਮਨਾਈ ਜਾਵੇਗੀ। ਇਨ੍ਹਾਂ ਸਾਰੇ ਹੀ ਪਿੰਡ ਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਸਮੇਤ ਇਸ ਪਿਕਨਿਕ ਵਿਚ ਸਾਮਲ ਹੋਣ ਦਾ ਸੱਦਾ ਦਿੱਤਾ […]

Read more ›

ਅਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ 15 ਨੂੰ

August 8, 2017 at 9:48 pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ 15 ਅਗਸਤ ਨੂੰ ਸ਼ਾਮੀ 5 ਵਜੇ ਤੋਂ 8:30 ਤੱਕ ਮਕਲੈਅਰ ਪਬਲਿਕ ਸਕੂਲ ਜੋ 50 ਪੈਰਟੀ ਰੋਡ ਤੇ ਸਥਿਤ ਹੈ, ਵਿਚ ਭਾਰਤ ਦੀ ਅਜ਼ਾਦੀ ਦਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਇਕੱਤਰ ਹੋਈਆਂ ਔਰਤਾਂ ਇਸ ਸਮਾਗਮ ਵਿਚ ਤੀਆਂ ਦਾ […]

Read more ›
ਟਰਿੱਪਲ ਕਰਾਊਨ ਕਲੱਬ ਕੈਨੇਡਾ ਡੇਅ ਅਤੇ ਭਾਰਤੀ ਮਲਟੀਕਲਚਰ ਪੋ੍ਰਗਰਾਮ ਮਨਾਇਆ

ਟਰਿੱਪਲ ਕਰਾਊਨ ਕਲੱਬ ਕੈਨੇਡਾ ਡੇਅ ਅਤੇ ਭਾਰਤੀ ਮਲਟੀਕਲਚਰ ਪੋ੍ਰਗਰਾਮ ਮਨਾਇਆ

August 8, 2017 at 9:47 pm

ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ 30 ਜੁਲਾਈ ਦਿਨ ਐਤਵਾਰ ਨੂੰ ਕੈਨੇਡਾ ਦੇ 150ਵੇਂ ਜਨਮ ਦਿਵਸ ਅਤੇ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਬੜੇ ਧੂਮ ਧਾਮ ਨਾਲ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਬਚਿੱਤਰ ਸਿੰਘ ਬੁੱਟਰ ਤੇ ਸਕੱਤਰ ਇੰਜਨੀਅਰ ਸਤਿਆਨੰਦ ਸ਼ਰਮਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਆਏ ਮਹਿਮਾਨਾਂ ਨੇ […]

Read more ›

ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵੱਲੋਂ ਆਜ਼ਾਦੀ ਦਿਵਸ ਮਨਾਉਣ ਲਈ ਸੱਦਾ

August 8, 2017 at 9:43 pm

(ਕਮਿਊਨਿਟੀ ਨਿਊਜ, ਪਾਮਾ): ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵਲੋਂ ਅਗਸਤ 19/2017 ਦਿਨ ਸਨਿਚਰਵਾਰ ਦੁਪਿਹਰ ਇਕ ਵਜੇ ਤੋਂ ਚਾਰ ਵਜੇ ਬਾਅਦ ਦੁਪਿਹਰ ਭਾਰਤ ਦਾ ਆਜ਼ਾਦੀ ਦਿਵਸ ਸਾਰੇ ਸੀਨੀਅਰਜ਼ ਰਲ ਕੇ ਮਨਾ ਰਹੇ ਹਨ। ਚੌਧਰੀ ਸ਼ੰਗਾਰਾ ਸਿੰਘ ਪ੍ਰਧਾਨ ਵਲੋਂ ਸਭਨਾਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ 2 ਰੌਂਟਰੀ ਰੋਡ ਕਿਪਲਿੰਗ ਕਮਿਊਨਿਟੀ ਸੈਂਟਰ ਰੈਕਸਡੇਲ […]

Read more ›

ਕਾਲਡਰਸਟੋਨ ਸੀਨੀਅਰਜ਼ ਕਲੱਬ ਵੱਲੋਂ ਤਾਸ਼ ਮੁਕਾਬਲੇ 20 ਨੂੰ

August 8, 2017 at 9:43 pm

ਕਾਲਡਰਸਟੋਨ ਸੀਨੀਅਰਜ਼ ਕਲੱਬ ਵਲੋਂ ਤਾਸ਼ ਮੁਕਾਬਲੇ 20 ਅਗਸਤ ਨੂੰ। ਬਰੈਂਪਟਨ ( ਡਾ.ਸੋਹਨ ਸਿੰਘ ) ਕਾਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਮਿਤੀ 20-8-2017 ਦਿਨ ਐਤਵਾਰ ਨੂੰ ਤਾਸ਼ ( ਸਵੀਪ) ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਕੋਬਲਹਿਲ ਪਾਰਕ ਜੋ ਕਿ ਕਾਲਡਰਸਟੋਨ ਮਿਡਲ ਸਕੂਲ ਦੇ ਨਾਲ ਲਗਦਾ ਪਾਰਕ ਹੈ ਵਿੱਚ ਹੋਣਗੇ । ਇੱਸ ਦੇ […]

Read more ›
ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੱਲੋਂ ਪਿਕਨਿਕ ਦਾ ਆਯੋਜਨ

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੱਲੋਂ ਪਿਕਨਿਕ ਦਾ ਆਯੋਜਨ

August 8, 2017 at 9:41 pm

ਲੋਂਗ ਵੀਕ-ਐਂਡ ਤੇ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਮੀਡੋਵੇਲ ਕਨਜ਼ਰਵੇਸ਼ਨ ਪਾਰਕ ਮਿਸੀਸਾਗਾ ਵਿੱਚ ਬਹੁਤ ਹੀ ਸ਼ਾਨਦਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਭਾਗ ਲਿਆ। ਆਰਗੇਨਾਈਜੇਸ਼ਨ ਦੇ ਵਾਲੰਟੀਅਰਾਂ ਦੁਆਰਾ ਖਾਣ-ਪੀਣ ਦੇ ਸਟਾਲ ਬਹੁਤ ਹੀ ਸਲੀਕੇ ਨਾਲ ਲਗਾਏ ਗਏ ਸਨ। ਭਾਂਤ ਭਾਂਤ ਦੇ ਸਨੈਕਸ ਬੜੇ ਹੀ […]

Read more ›
ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਫਾਲ ਦੇ ਮੇਲੇ ਦਾ ਆਨੰਦ ਮਾਣਿਆ

ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਫਾਲ ਦੇ ਮੇਲੇ ਦਾ ਆਨੰਦ ਮਾਣਿਆ

August 8, 2017 at 9:39 pm

(ਬਰੈਂਪਟਨ / ਹਰਜੀਤ ਬੇਦੀ): ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਵੱਖ ਵੱਖ ਤਰ੍ਹਾਂ ਦੇ ਪਰੋਗਰਾਮ ਉਲੀਕਦੀ ਹੈ। ਪੰਜਾਬੀ ਲਾਈਵ ਗੀਤ ਸੁਣਨ ਦੇ ਚਾਹਵਾਨਾਂ ਲਈ 6 ਅਪਰੈਲ ਵਾਲੇ ਦਿਨ ਉਹਨਾਂ ਨੂੰ ਨਿਆਗਰਾ ਫਾਲ ਦੇ ਇਸ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ। ਪੰਜਾਹ ਦੇ ਕਰੀਬ ਮੈਂਬਰ […]

Read more ›
ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਪਾਵਰੇਡ ਸੈਟਰ ਵਿਖੇ

ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਪਾਵਰੇਡ ਸੈਟਰ ਵਿਖੇ

August 8, 2017 at 9:37 pm

-ਪਾਕਿਸਤਾਨੀ ਦੀ ਟੀਮ ਹੋਵੇਗੀ ਖਿੱਚ ਦਾ ਕੇਦਰ ਬਰੈਪਟਨ, 8 ਅਗਸਤ (ਪੋਸਟ ਬਿਓਰੋ)- ਦੁਨੀਆ ਭਰ ਵਿਚ ਮਸ਼ਹੂਰ 27ਵਾਂ ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੁਰਨਾਮੈਂਟ ਇਨਡੋਰ ਹੋਵੇਗਾ ਅਤੇ ਇਸ ਵਾਰ ਇਸ ਨੂੰ ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ […]

Read more ›
ਟੋਰਾਂਟੋ ਪੁਲੀਸ ਅਫ਼ਸਰ ਨੂੰ ਚੋਰ ਵਿੱਚੋਂ ਵਿਖਾਈ ਦਿੱਤਾ ਨੇਕ ਇਨਸਾਨ

ਟੋਰਾਂਟੋ ਪੁਲੀਸ ਅਫ਼ਸਰ ਨੂੰ ਚੋਰ ਵਿੱਚੋਂ ਵਿਖਾਈ ਦਿੱਤਾ ਨੇਕ ਇਨਸਾਨ

August 8, 2017 at 9:34 pm

ਟੋਰਾਂਟੋ, ਪੋਸਟ ਬਿਉਰੋ: ਮਹਾਤਮਾ ਬੁੱਧ ਦਾ ਕਥਨ ਹੈ ਕਿ ਬੁਰਾਈ ਨੂੰ ਨਫ਼ਰਤ ਕਰੋ ਬੁਰੇ ਇਨਸਾਨ ਨੂੰ ਨਹੀਂ। ਇਸ ਕਿਸਮ ਦੀ ਮੱਤ ਉੱਤੇ ਟੋਰਾਂਟੋ ਪੁਲੀਸ ਦੇ ਕਾਂਸਟੇਬਲ ਨਿਰੈਣ ਜੈਆਨੀਸਨ ਨੇ ਪਹਿਰਾ ਦਿੱਤਾ। ਉਸਨੇ ਵਾਲਮਾਰਟ ਵਿੱਚ ਸ਼ਰਟ, ਟਾਈ ਆਦਿ ਦੀ ਚੋਰੀ ਕਰਨ ਦੇ ਦੋਸ਼ ਵਿੱਚ ਫੜੇ ਜਾਣ ਵਾਲੇ 18 ਕੁ ਸਾਲਾਂ ਦੇ […]

Read more ›