Archive for August 7th, 2017

ਔਰਤਾਂ ਨੂੰ ਝਾਂਸਾ ਦੇ ਕੇ ਵਰਗਲਾਉਂਦਾ ਰਿਹਾ ਆਈ ਐੱਸ ਸੰਗਠਨ

ਔਰਤਾਂ ਨੂੰ ਝਾਂਸਾ ਦੇ ਕੇ ਵਰਗਲਾਉਂਦਾ ਰਿਹਾ ਆਈ ਐੱਸ ਸੰਗਠਨ

August 7, 2017 at 8:32 pm

ਲੰਡਨ, 7 ਅਗਸਤ (ਪੋਸਟ ਬਿਊਰੋ)- ਖਤਰਨਾਕ ਅੱਤਵਾਦੀ ਸੰਗਠਨ ਆਈ ਐਸ ਵਿਦੇਸ਼ੀ ਔਰਤਾਂ ਨੂੰ ਸ਼ਕਤੀਕਰਨ ਦਾ ਝਾਂਸਾ ਦੇ ਕੇ ਲੁਭਾਉਂਦਾ ਹੈ। ਇੱਕ ਬ੍ਰਿਟਿਸ਼ ਥਿੰਕ ਟੈਂਕ ਦੇ ਮਤਾਬਕ ਕਈ ਔਰਤਾਂ ਆਸਾਨੀ ਨਾਲ ਇਸ ਝਾਂਸੇ ਵਿੱਚ ਆ ਜਾਂਦੀਆਂ ਹਨ। ਇਹ ਗੱਲ ਕੇਸ ਸਟੱਡੀ ਤੋਂ ਪਤਾ ਲੱਗੀ ਹੈ। ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਫਾਰ ਡਿਫੈਂਸ […]

Read more ›
ਕਪੂਰਥਲਾ ਰਾਜ ਘਰਾਣੇ ਦੇ ਕੰਵਰ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ ਦਾ ਦਿਹਾਂਤ

ਕਪੂਰਥਲਾ ਰਾਜ ਘਰਾਣੇ ਦੇ ਕੰਵਰ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ ਦਾ ਦਿਹਾਂਤ

August 7, 2017 at 8:31 pm

ਨਵੀਂ ਦਿੱਲੀ, 7 ਅਗਸਤ (ਪੋਸਟ ਬਿਊਰੋ)- ਸਾਬਕਾ ਰਾਜ ਸਭਾ ਮੈਂਬਰ ਅਤੇ ਕਪੂਰਥਲਾ ਸ਼ਾਹੀ ਪਰਵਾਰ ਦੇ ਸਭ ਤੋਂ ਛੋਟੇ ਜੀਅ ਕੰਵਰ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਕੱਲ੍ਹ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਵਿਸ਼ਵਜੀਤ ਸਿੰਘ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹੇ […]

Read more ›
ਮਹਾਰਾਸ਼ਟਰ ਵਿੱਚ ਹੁਣ ਭੀੜ ਨੇ ਗਊ ਰੱਖਿਅਕਾਂ ਨੂੰ ਕੁੱਟ ਸੁੱਟਿਆ

ਮਹਾਰਾਸ਼ਟਰ ਵਿੱਚ ਹੁਣ ਭੀੜ ਨੇ ਗਊ ਰੱਖਿਅਕਾਂ ਨੂੰ ਕੁੱਟ ਸੁੱਟਿਆ

August 7, 2017 at 8:28 pm

ਮੁੰਬਈ, 7 ਅਗਸਤ (ਪੋਸਟ ਬਿਊਰੋ)- ਇੱਕ ਟਰੱਕ ਵਿੱਚ ਗਊਆਂ ਲਿਜਾ ਰਹੇ ਵਿਅਕਤੀ ਨੂੰ ਘੇਰਨ ਵਾਲੇ ਅਖੌਤੀ ਗਊ ਰੱਖਿਅਕਾਂ ਨੂੰ ਇਸ ਵਾਰੀ ਲੈਣੇ ਦੇ ਦੇਣੇ ਪੈ ਗਏ, ਜਦੋਂ ਭੀੜ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ। ਪੁਲਸ ਦੇ ਮੁਤਾਬਕ ਸ਼ਿਵਸ਼ੰਕਰ ਰਜਿੰਦਰ ਸਵਾਮੀ ਦੀ ਅਗਵਾਈ ਹੇਠ ਲਗਭਗ ਨੌਂ ਗਊ ਰੱਖਿਅਕਾਂ ਨੂੰ ਸ੍ਰੀਗੌਂਡਾ […]

Read more ›
ਅਫਵਾਹ ਫੈਲਾ ਕੇ ਜਹਾਜ਼ ਰੋਕਣ ਵਾਲਾ ਫਸ ਗਿਆ

ਅਫਵਾਹ ਫੈਲਾ ਕੇ ਜਹਾਜ਼ ਰੋਕਣ ਵਾਲਾ ਫਸ ਗਿਆ

August 7, 2017 at 8:25 pm

ਜੋਧਪੁਰ, 7 ਅਗਸਤ (ਪੋਸਟ ਬਿਊਰੋ)- ਜੋਧਪੁਰ-ਦਿੱਲੀ ਏਅਰ ਇੰਡੀਆ ਦੀ ਫਲਾਇਟ ਵਿੱਚ ਬੰੰਬ ਹੋਣ ਦੀ ਖਬਰ ਨਾਲ ਸਾਰੇ ਲੋਕ ਡਰ ਗਏ। ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰ ਮਿਲਦੇ ਸਾਰ ਡੀ ਸੀ ਪੀ ਸਮੇਤ ਪੁਲਸ ਦੀ ਟੀਮ ਪੁੱਜੀ। ਬੰਬ ਵਿਰੋਧੀ ਦਸਤੇ ਨੂੰ ਵੀ ਬੁਲਾਇਆ ਗਿਆ, ਇਕ-ਇਕ ਕਰਕੇ ਯਾਤਰੀਆਂ ਤੇ ਸਮਾਨ ਦੀ ਖੋਜੀ […]

Read more ›
ਮੋਦੀ ਸਰਕਾਰ ਦਾ ਫੈਸਲਾ: ਫੌਜੀ ਹੁਣ ਗਾਂ ਦੀ ਬਜਾਏ ਡੱਬਾਬੰਦ ਦੁੱਧ ਪੀਣਗੇ

ਮੋਦੀ ਸਰਕਾਰ ਦਾ ਫੈਸਲਾ: ਫੌਜੀ ਹੁਣ ਗਾਂ ਦੀ ਬਜਾਏ ਡੱਬਾਬੰਦ ਦੁੱਧ ਪੀਣਗੇ

August 7, 2017 at 8:25 pm

ਨਵੀਂ ਦਿੱਲੀ, 7 ਅਗਸਤ (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਇਕ ਨਵੇਂ ਫੈਸਲੇ ਕਾਰਨ ਦੇਸ਼ ਵਿੱਚ ਫਿਰ ਰਾਜਨੀਤੀ ਗਰਮਾ ਸਕਦੀ ਹੈ। ਰੱਖਿਆ ਮੰਤਰਾਲੇ ਨੇ ਦੇਸ਼ ਵਿੱਚ 39 ਫੌਜੀ ਗਊਸ਼ਾਲਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਜਿਨ੍ਹਾਂ ਗਊਸ਼ਾਲਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਉਨ੍ਹਾਂ ਵਿੱਚ […]

Read more ›
ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਕਾਕਾ ਦੀ ਬਿਮਾਰੀ ਨਾਲ ਮੌਤ

ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਕਾਕਾ ਦੀ ਬਿਮਾਰੀ ਨਾਲ ਮੌਤ

August 7, 2017 at 8:24 pm

ਗੜ੍ਹਦੀਵਾਲਾ, 7 ਅਗਸਤ (ਪੋਸਟ ਬਿਊਰੋ)- ਨਜ਼ਦੀਕੀ ਪਿੰਡ ਡੱਫਰ ਦੇ ਜੰਮਪਲ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਜਸਵਿੰਦਰ ਸਿੱਖ ਕਾਕਾ (34) ਪੁੱਤਰ ਸੋਹਣ ਸਿੰਘ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ। ਇਸ ਨਾਮਵਰ ਕਬੱਡੀ ਖਿਡਾਰੀ ਦੀ ਮੌਤ ਨਾਲ ਉਸ ਦੇ ਜੱਦੀ ਪਿੰਡ ਤੇ ਕਬੱਡੀ ਜਗਤ ਵਿੱਚ ਮਾਤਮ ਛਾ ਗਿਆ। ਇਸ ਸੰਬੰਧ ਵਿੱਚ ਪ੍ਰਿੰਸੀਪਲ […]

Read more ›
ਆਵਾਰਾ ਪਸ਼ੂਆਂ ਨੇ ਇਕ ਵਿਅਕਤੀ ਦੀ ਜਾਨ ਲਈ

ਆਵਾਰਾ ਪਸ਼ੂਆਂ ਨੇ ਇਕ ਵਿਅਕਤੀ ਦੀ ਜਾਨ ਲਈ

August 7, 2017 at 8:23 pm

ਪਟਿਆਲਾ, 7 ਅਗਸਤ (ਪੋਸਟ ਬਿਊਰੋ)- ਬਾਜ਼ਾਰਾਂ ਵਿੱਚ ਫਿਰਦੇ ਆਵਾਰਾ ਪਸ਼ੂਆਂ ਦੀ ਲਪੇਟ ਵਿੱਚ ਆਏ ਰਜਿੰਦਰ ਕੁਮਾਰ ਦੀ ਮੌਤ ਹੋ ਗਈ। ਇਸ ਨੂੰ ਲੈ ਕੇ ਜਿਥੇ ਇਲਾਕਾ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਥੇ ਸਰਕਾਰ ਦੇ ਪ੍ਰਤੀਨਿਧਾਂ ਨੇ ਮ੍ਰਿਤਕ ਦੇ ਪਰਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। […]

Read more ›
ਮਾਨਸਾ ਵਿੱਚ ਇੱਕੋ ਦਿਨ ਦੋ ਕਿਸਾਨਾਂ ਦੀ ਮੌਤ ਨਾਲ ਸਨਸਨੀ

ਮਾਨਸਾ ਵਿੱਚ ਇੱਕੋ ਦਿਨ ਦੋ ਕਿਸਾਨਾਂ ਦੀ ਮੌਤ ਨਾਲ ਸਨਸਨੀ

August 7, 2017 at 8:23 pm

ਬੁਢਲਾਡਾ, 7 ਅਗਸਤ (ਪੋਸਟ ਬਿਊਰੋ)- ਚੜ੍ਹਦੀ ਜਵਾਨੀ ਵਿਚ ਕਿਸਾਨਾਂ ਦੇ ਧੀਆਂ-ਪੁੱਤਰਾਂ ਦੇ ਸਿਰ ਲੱਖਾਂ ਦਾ ਕਰਜ਼ਾ ਚੜ੍ਹਿਆ ਹੋਣ ਕਾਰਨ ਨਤੀਜਾ ਇਹ ਹੁੰਦਾ ਹੈ ਕਿ ਉਹ ਇਸੇ ਉਮਰੇ ਮੌਤ ਨੂੰ ਗਲ ਲਾਉਣ ਲਗ ਪਏ ਹਨ। ਅੱਜ ਮਾਨਸਾ ਵਿਚ ਇੱਕੋ ਦਿਨ 2 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ […]

Read more ›
ਧੋਖਾ ਦੇਣ ਦੇ ਦੋਸ਼ ਵਿੱਚ ਸਾਬਕਾ ਇੰਸਪੈਕਟਰ ਗ੍ਰਿਫਤਾਰ

ਧੋਖਾ ਦੇਣ ਦੇ ਦੋਸ਼ ਵਿੱਚ ਸਾਬਕਾ ਇੰਸਪੈਕਟਰ ਗ੍ਰਿਫਤਾਰ

August 7, 2017 at 8:22 pm

ਜਲੰਧਰ, 7 ਅਗਸਤ (ਪੋਸਟ ਬਿਊਰੋ)- ਨੌਕਰੀ ਦਿਵਾਉਣ ਦੇ ਨਾਂਅ ਉੱਤੇ ਕਿਸੇ ਨਾਲ ਧੋਖਾ ਕਰਨ ਦੇ ਦੋਸ਼ ਵਿੱਚ ਕੱਲ੍ਹ ਇੱਕ ਰਿਟਾਇਰਡ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿੱਚ ਏ ਸੀ ਪੀ ਨਵਨੀਤ ਮਾਹਲ ਨੇ ਦੱਸਿਆ ਹੈ ਕਿ ਬੀਤੇ ਹਫਤੇ ਬਲਵਿੰਦਰ ਪੁੱਤਰ ਦੇਵ ਰਾਜ ਵਾਸੀ ਗੁਰੂ ਅਮਰਦਾਸ ਨਗਰ […]

Read more ›
ਪੰਜਾਬ ਸਰਕਾਰ ਨੇ ਸੇਵਾ ਮੁਕਤੀ ਉਮਰ ਘਟਾਉਣ ਦਾ ਫੈਸਲਾ ਹਾਲ ਦੀ ਘੜੀ ਟਾਲਿਆ

ਪੰਜਾਬ ਸਰਕਾਰ ਨੇ ਸੇਵਾ ਮੁਕਤੀ ਉਮਰ ਘਟਾਉਣ ਦਾ ਫੈਸਲਾ ਹਾਲ ਦੀ ਘੜੀ ਟਾਲਿਆ

August 7, 2017 at 8:20 pm

ਚੰਡੀਗੜ੍ਹ, 7 ਅਗਸਤ (ਪੋਸਟ ਬਿਊਰੋ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਰਮਚਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਹੈ। ਦੱਸਆ ਗਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਹਾਲਤ ਵਿੱਚ ਸਥਿਰਤਾ ਨਹੀਂ ਆ ਜਾਂਦੀ, ਤਦ […]

Read more ›