Archive for August 7th, 2017

ਸੱਟ ਦੇ ਨਿਸ਼ਾਨ ਯੋਧਾ ਹੋਣ ਦਾ ਅਹਿਸਾਸ ਕਰਾਉਂਦੇ ਨੇ : ਕੰਗਨਾ ਰਣੌਤ

ਸੱਟ ਦੇ ਨਿਸ਼ਾਨ ਯੋਧਾ ਹੋਣ ਦਾ ਅਹਿਸਾਸ ਕਰਾਉਂਦੇ ਨੇ : ਕੰਗਨਾ ਰਣੌਤ

August 7, 2017 at 8:47 pm

ਫਿਲਮ ਨਿਰਦੇਸ਼ਕ ਕ੍ਰਿਸ਼ ਦੀ ਅਗਲੀ ਆ ਰਹੀ ਫਿਲਮ ‘ਮਣੀਕਰਣਿਕਾ’ ਦੀ ਸ਼ੂਟਿੰਗ ਮੌਕੇ ਅਭਿਨੇਤਰੀ ਕੰਗਨਾ ਰਣੌਤ ਦੇ ਸਿਰ ‘ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ 17 ਟਾਂਕੇ ਲਗਵਾਉਣੇ ਪਏ ਸਨ। ਇਸ ਹਾਦਸੇ ਦੇ ਬਾਅਦ ਵੀ ਉਹ ਸੈੱਟ ‘ਤੇ ਦਿਸੀ। ਸੂਤਰਾਂ ਮੁਤਾਬਕ ਕੰਗਨਾ ਦਾ ਕਹਿਣਾ ਹੈ ਕਿ ਇਹ ਸੱਟ ਦੇ […]

Read more ›
‘ਜੱਗਾ ਜਾਸੂਸ’ ਵਿੱਚ ਗੋਵਿੰਦਾ ਨਾਲ ਬੁਰੀ ਹੋਈ

‘ਜੱਗਾ ਜਾਸੂਸ’ ਵਿੱਚ ਗੋਵਿੰਦਾ ਨਾਲ ਬੁਰੀ ਹੋਈ

August 7, 2017 at 8:44 pm

‘ਜੱਗਾ ਜਾਸੂਸ’ ਆਏ ਦਿਨ ਕਿਸੇ ਨਾ ਕਿਸੇ ਕਾਰਨ ਖਬਰਾਂ ਵਿੱਚ ਰਹਿੰਦੀ ਹੈ। ਇਸ ਵਾਰ ਗੋਵਿੰਦਾ ਦੇ ਕਾਰਨ ਵੀ ਚਰਚਾ ਵਿੱਚ ਹੈ। ਦਰਅਸਲ ਫਿਲਮ ਦੇ ਨਵੇਂ ਟ੍ਰੇਲਰ ਲਾਂਚ ਦੌਰਾਨ ਅਨੁਰਾਗ ਬਸੁ ਨੇ ਕਿਹਾ ਸੀ ਕਿ ਫਿਲਮ ਦੀ ਕਹਾਣੀ ਵਿੱਚ ਬਦਲਾਅ ਦੇ ਕਾਰਨ ਗੋਵਿੰਦਾ ਦਾ ਸੀਨ ਹਟਾ ਦਿੱਤਾ ਗਿਆ ਹੈ ਅਤੇ ਹੁਣ […]

Read more ›
ਅੱਜ-ਨਾਮਾ

ਅੱਜ-ਨਾਮਾ

August 7, 2017 at 8:42 pm

ਉੱਤਰ ਭਾਰਤ ਦੇ ਵਿੱਚ ਹੁਣ ਖਬਰ ਫੈਲੀ, ਰਿਹਾ ਔਰਤ ਦੀ ਗੁੱਤ ਕੋਈ ਕੱਟ ਮੀਆਂ। ਉਲਟਾ-ਪੁਲਟਾ ਨਾ ਹੋਰ ਕੋਈ ਕੰਮ ਕਰਦਾ, ਨਹੀਂ ਉਹ ਮਾਰਦਾ ਕਿਤੇ ਕੋਈ ਸੱਟ ਮੀਆਂ। ਲੋਕ ਲੱਗ ਪਏ ਪਿੰਡਾਂ ਦੇ ਲਾਉਣ ਪਹਿਰੇ, ਹੁੰਦਾ ਸਹਿਮ ਨਹੀਂ ਫੇਰ ਵੀ ਘੱਟ ਮੀਆਂ। ਮੌਕਾ ਮਿਲ ਗਿਆ ਈ ਸਾਧਾਂ-ਪਾਂਧਿਆਂ ਨੂੰ, ਲੁੱਟਣ ਵੱਲੋਂ ਉਹ […]

Read more ›

ਹਲਕਾ ਫੁਲਕਾ

August 7, 2017 at 8:42 pm

ਮੁੰਡੇ ਵਾਲੇ, ‘‘ਸਾਡੇ ਮੁੰਡੇ ਵਿੱਚ ਉਂਝ ਤਾਂ ਕੋਈ ਕਮੀ ਨਹੀਂ, ਬੱਸ ਹੱਸਣ ਵੇਲੇ ਦੰਦ ਭੈੜੇ ਲੱਗਦੇ ਹਨ।” ਕੁੜੀ ਵਾਲੇ, ‘‘ਕੋਈ ਗੱਲ ਨਹੀਂ, ਵਿਆਹ ਤੋਂ ਬਾਅਦ ਸਾਡੀ ਕੁੜੀ ਉਸ ਨੂੰ ਹੱਸਣ ਹੀ ਕਿੱਥੇ ਦੇਵੇਗੀ।” ******** ਪਤਨੀ, ‘‘ਮੈਂ ਕਿਹਾ ਜੀ ਸੁਣਦੇ ਹੋ? ਇਹ ਮਿਰਚ ਕਿਸ ਮੌਸਮ ਵਿੱਚ ਲੱਗਦੀ ਹੈ?” ਪਤੀ, ‘‘ਕੋਈ ਖਾਸ […]

Read more ›
ਸਾਢੇ ਚਾਰ ਮਹੀਨੇ ਲੰਘ ਗਏ, ਪੰਜਾਬ ਦੇ ਲੋਕਾਂ ਦਾ ਹਾਲ ਕਦੋਂ ਪੁੱਛਣਗੇ ਕੈਪਟਨ ਅਮਰਿੰਦਰ ਸਿੰਘ

ਸਾਢੇ ਚਾਰ ਮਹੀਨੇ ਲੰਘ ਗਏ, ਪੰਜਾਬ ਦੇ ਲੋਕਾਂ ਦਾ ਹਾਲ ਕਦੋਂ ਪੁੱਛਣਗੇ ਕੈਪਟਨ ਅਮਰਿੰਦਰ ਸਿੰਘ

August 7, 2017 at 8:41 pm

-ਜਤਿੰਦਰ ਪਨੂੰ ਹਾਲਾਤ ਬੜੀ ਤੇਜ਼ ਚਾਲ ਨਾਲ ਬਦਲ ਰਹੇ ਹਨ। ਦੇਸ਼ ਦਾ ਸਿਆਸੀ ਨਕਸ਼ਾ ਪਲ-ਪਲ ਇੱਕ ਖਾਸ ਦਿੱਖ ਧਾਰ ਲੈਣ ਵੱਲ ਵਧਦਾ ਦਿਖਾਈ ਦੇਂਦਾ ਹੈ। ਉਸ ਦਾ ਰਾਹ ਰੋਕਣ ਦੀ ਜਿਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਸੀ, ਇਹ ਹਾਲਾਤ ਵੀ ਉਨ੍ਹਾਂ ਲੋਕਾਂ ਦੇ ਕੁਚੱਜ ਨੇ ਹੀ ਤਿਆਰ ਕੀਤੇ ਸਨ ਤੇ […]

Read more ›

ਜਦੋਂ ਸੱਦਾ ਪੱਤਰ ਪਾੜ ਸੁੱਟਣ ਦਾ ਮਨ ਕੀਤਾ..

August 7, 2017 at 8:40 pm

-ਮਹਿੰਦਰ ਸਿੰਘ ‘ਦੋਸਾਂਝ’ ਇਹ ਗੱਲ ਚਾਰ ਸਤੰਬਰ 2003 ਦੀ ਹੈ। ਉਸ ਦਿਨ ਭਾਰਤ ਦੇ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁੱਲ ਕਲਾਮ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਉਣਾ ਸੀ। ਇਸ ਤੋਂ ਪਹਿਲਾਂ ਦੋ ਸਤੰਬਰ ਨੂੰ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਦੋ ਵੱਡੇ ਅਧਿਕਾਰੀ ਮੈਨੂੰ ਰਾਸ਼ਟਰਪਤੀ ਨਾਲ ਖਾਣੇ ਵਾਸਤੇ ਸੱਦਾ […]

Read more ›
ਬਜ਼ੁਰਗਾਂ ਦਾ ਇਕਲਾਪਾ ਭਾਰਤ ਦੀ ਨਵੀਂ ਸਮਾਜਕ, ਆਰਥਿਕ ਹਕੀਕਤ ਬਣ ਚੁੱਕੈ

ਬਜ਼ੁਰਗਾਂ ਦਾ ਇਕਲਾਪਾ ਭਾਰਤ ਦੀ ਨਵੀਂ ਸਮਾਜਕ, ਆਰਥਿਕ ਹਕੀਕਤ ਬਣ ਚੁੱਕੈ

August 7, 2017 at 8:39 pm

-ਰੀਨਾ ਮਹਿਤਾ ਦੁਨੀਆ ਭਰ ਵਿੱਚ ਆਬਾਦੀ ਦਾ ਰੂਪ ਬਦਲ ਰਿਹਾ ਹੈ। ਸੰਨ 2000 ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ 60 ਸਾਲ ਤੋਂ ਵੱਧ ਉਮਰ ਦੇ ਦੁਨੀਆ ਦੇ ਸਾਰੇ ਬਜ਼ੁਰਗਾਂ ਦੇ ਮੁਕਾਬਲੇ 3.3 ਗੁਣਾ ਵੱਧ ਸੀ, ਪਰ 2050 ਤੱਕ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਦੇ ਮੁਕਾਬਲੇ ਇਤਿਹਾਸ ਵਿੱਚ […]

Read more ›

ਕਾਫੀ ਰੋਜ਼ਗਾਰ ਪੈਦਾ ਕਰਨ ਵਿੱਚ ਨਾਕਾਮ ਰਹੀ ਹੈ ਕੇਂਦਰ ਸਰਕਾਰ

August 7, 2017 at 8:37 pm

-ਐੱਮ ਐੱਸ ਸ਼ਰਮਾ ਅਧਿਕਾਰਤ ਤੌਰ ‘ਤੇ ਵਿਕਾਸ ਦੇ ਅੰਕੜੇ ਜਾਰੀ ਕਰਦਿਆਂ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਜਨਵਰੀ ਮਾਰਚ 2016 ਤੋਂ ਜਨਵਰੀ ਮਾਰਚ 2017 ਤੱਕ ਬੁਨਿਆਦੀ ਕੀਮਤਾਂ ਵਿੱਚ ਸ਼ਾਮਲ ਕੁੱਲ ਕੀਮਤ ‘ਚ ਗਿਰਾਵਟ ਆਈ ਹੈ, ਜੋ 8.7 ਫੀਸਦੀ ਤੋਂ 7.6 ਫੀਸਦੀ ਅਤੇ 6.8 […]

Read more ›
ਹਵਾਈ ਸਫਰ ਵਿੱਚ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਡਾਕਟਰ ਗ੍ਰਿਫਤਾਰ

ਹਵਾਈ ਸਫਰ ਵਿੱਚ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਡਾਕਟਰ ਗ੍ਰਿਫਤਾਰ

August 7, 2017 at 8:36 pm

ਨਿਊਜਰਸੀ, 7 ਅਗਸਤ (ਪੋਸਟ ਬਿਊਰੋ)- ਅਮਰੀਕਾ ਵਿੱਚ ਨਿਊਜਰਸੀ ਜਾਂਦੇ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਵਿੱਚ ਸੁੱਤੀ ਹੋਈ ਲੜਕੀ ਨੂੰ ਗਲਤ ਢੰਗ ਨਾਲ ਛੂਹਣ ਦੀ ਸਿ਼ਕਾਇਤ ਕੀਤੇ ਜਾਣ ਉੱਤੇ ਇੱਕ 28 ਸਾਲਾ ਭਾਰਤੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਗਰੇਜ਼ੀ ਅਖਬਾਰ ਵਾਸ਼ਿੰਗਟਨ ਪੋਸਟ ਅਨੁਸਾਰ ਇਹ ਘਟਨਾ ਬੀਤੀ 23 ਜੁਲਾਈ ਦੀ ਹੈ। ਕੁੜੀ […]

Read more ›
ਰੁਹਾਨੀ ਨੇ ਕਿਹਾ: ਅਮਰੀਕਾ ਕੋਈ ਭਰੋਸੇਮੰਦ ਦੇਸ਼ ਨਹੀਂ

ਰੁਹਾਨੀ ਨੇ ਕਿਹਾ: ਅਮਰੀਕਾ ਕੋਈ ਭਰੋਸੇਮੰਦ ਦੇਸ਼ ਨਹੀਂ

August 7, 2017 at 8:34 pm

ਤਹਿਰਾਨ, 7 ਅਗਸਤ (ਪੋਸਟ ਬਿਊਰੋ)- ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਕਿਹਾ ਹੈ ਕਿ ਅਮਰੀਕਾ ਸੰਸਾਰ ਮਸਲਿਆਂ ‘ਤੇ ਮਿਲ ਕੇ ਕੰਮ ਕਰਨ ਲਈ ਭਰੋਸੇਮੰਦ ਦੇਸ਼ ਨਹੀਂ ਹੈ। ਆਪਣੇ ਦੂਸਰੇ ਕਾਰਜਕਾਲ ਲਈ ਈਰਾਨ ਦੀ ਪਾਰਲੀਮੈਂਟ ਵਿੱਚ ਸਹੁੰ ਚੁੱਕਣ ਦੇ ਬਾਅਦ ਰੁਹਾਨੀ ਨੇ ਐਟਮੀ ਸਮਝੌਤੇ ਨੂੰ ਲਾਗੂ ਕਰਨ ਦੀ ਅਮਰੀਕਾ ਦੀ ਧਮਕੀ […]

Read more ›