Archive for August 7th, 2017

ਕੋਕਰੀ ਸਪੋਰਟਸ ਐਂਡ ਕਲਚਰਲ ਸਪੋਰਟਸ ਕਲੱਬ ਨੇ ਪਿਕਨਿਕ ਮਨਾਈ

ਕੋਕਰੀ ਸਪੋਰਟਸ ਐਂਡ ਕਲਚਰਲ ਸਪੋਰਟਸ ਕਲੱਬ ਨੇ ਪਿਕਨਿਕ ਮਨਾਈ

August 7, 2017 at 9:31 pm

ਕੋਕਰੀ ਸਪੋਰਟਸ ਐਂਡ ਕਲਚਰਲ ਸਪੋਰਟਸ ਕਲੱਬ ਵਲੋਂ 5 ਅਗਸਤ, ਦਿਨ ਸ਼ਨੀਵਾਰ ਨੂੰ ਪਿਕਨਿਕ ਮਨਾਈ ਗਈ। ਸਾਰੀਆਂ ਹੀ ਕੋਕਰੀਆਂ ਦੇ ਪਰਿਵਾਰਾਂ ਨੇ ਖੂਬ ਆਨੰਦ ਮਾਣਿਆ। ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਤੋਂ ਇਲਾਵਾ ਬੱਚਿਆਂ ਲਈ ਖੇਡਾਂ ਵੀ ਕਰਵਾਈਆਂ ਗਈਆਂ। ਪਿਕਨਿਕ ਦੌਰਾਨ ਪ੍ਰਧਾਨ ਭਿੰਦਾ ਗਿੱਲ, ਮੀਤ ਪ੍ਰਧਾਨ ਅਮਰ ਸਿੰਘ ਤੇ ਇੰਦਰਜੀਤ ਸਿੰਘ ਵਲੋਂ […]

Read more ›
ਭੰਗੜਾ ਮੁਕਾਬਲਾ 28 ਅਕਤੂਬਰ ਨੂੰ

ਭੰਗੜਾ ਮੁਕਾਬਲਾ 28 ਅਕਤੂਬਰ ਨੂੰ

August 7, 2017 at 9:29 pm

ਸ਼ਾਨ ਪੰਜਾਬ ਦੀ ਗਰੁੱਪ ਵਲੋਂ 28 ਅਕਤੂਬਰ ਨੂੰ ਮਿਸੀਸਾਗਾ ਵਿਖੇ ਲਿਵਿੰਗ ਆਰਟ ਸੈਂਟਰ ਵਿਚ ਭੰਗੜੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਬੀਤੇ ਹਫ਼ਤੇ ਸਿ਼ੰਗਾਰ ਬੈਂਕੁਇਟ ਹਾਲ ਵਿਖੇ ਸ਼ਾਨ ਪੰਜਾਬ ਦੀ ਵਲੋਂ ਮੀਡੀਆ ਨਾਲ ਕੀਤੀ ਇਕ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਗਿਆ ਕਿ ਇਸ ਵਿਚ ਨਾਰਥ ਅਮਰੀਕਾ ਦੀਆਂ ਟੀਮਾਂ ਪਰਫਾਰਮ […]

Read more ›
ਗੂਗਲ ਵੱਲੋਂ ਔਰਤਾਂ ਨਾਲ ਵਿਤਕਰਾ

ਗੂਗਲ ਵੱਲੋਂ ਔਰਤਾਂ ਨਾਲ ਵਿਤਕਰਾ

August 7, 2017 at 9:21 pm

ਗੂਗਲ ਨੂੰ ਕੌਣ ਨਹੀਂ ਜਾਣਦਾ। ਜਾਣਕਾਰੀ ਨੂੰ ਲੈ ਕੇ ਅਜੋਕੇ ਮਨੁੱਖਾਂ ਦੇ ਮਨਾਂ ਵਿੱਚ ਪੈਦਾ ਹੋਈ ਹਰ ਕਿਸਮ ਦੀ ਤੜਪ ਨੂੰ ਪੂਰਾ ਕਰਨ ਦੀ ਸਮਰੱਥਾ ਕਾਰਣ ਬਹੁਤ ਲੋਕ ਮਜਾਕ ਵਿੱਚ ਗੂਗਲ ਨੂੰ ਰੱਬ ਦਾ ਦਰਜਾ ਵੀ ਦੇਂਦੇ ਹਨ। ਪਰ ਕੱਲ ਤੋਂ ਗੂਗਲ ਕੰਪਨੀ ਖੁਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ। […]

Read more ›
ਪੰਜਾਬੀ ਪੋਸਟ ਵਿਸ਼ੇਸ਼ : ਗਰਭਪਾਤ ਦੀਆਂ ਮੁਫ਼ਤ ਗੋਲੀਆਂ ਇੰਡੋ ਕੈਨਡੀਅਨ ਭਾਈਚਾਰੇ ਲਈ ਚੁਣੌਤੀ

ਪੰਜਾਬੀ ਪੋਸਟ ਵਿਸ਼ੇਸ਼ : ਗਰਭਪਾਤ ਦੀਆਂ ਮੁਫ਼ਤ ਗੋਲੀਆਂ ਇੰਡੋ ਕੈਨਡੀਅਨ ਭਾਈਚਾਰੇ ਲਈ ਚੁਣੌਤੀ

August 7, 2017 at 9:19 pm

ਉਂਟੇਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਔਰਤਾਂ ਨੂੰ 10 ਅਗਸਤ ਤੋਂ ਗਰਭਪਾਤ ਕਰਨ ਵਾਲੀ ਗੋਲੀ ਮੁਫ਼ਤ ਮਿਲਿਆ ਕਰੇਗੀ। ਇਸ ਗੋਲੀ ਦਾ ਨਾਮ ਮਾਈਫਜਿਮਸੋ (Mifegymiso) ਹੈ ਜੋ ਸਰਜਰੀ ਨਾਲ ਕੀਤੇ ਜਾਣ ਵਾਲੇ ਗਰਭਪਾਤ ਦਾ ਬਦਲ ਹੈ। ਕਈ ਸਾਲਾਂ ਦੀ ਰੀਸਰਚ ਤੋਂ ਬਾਅਦ ਹੈਲਥ ਕੈਨੇਡਾ ਨੇ ਇਸ ਗੋਲੀ ਨੂੰ 7 ਹਫ਼ਤਿਆਂ […]

Read more ›
7ਵੀਂ ਸਾਲਾਨਾ ਵ੍ਹੀਲਚੇਅਰ ਰੇਸ 13 ਨੂੰ

7ਵੀਂ ਸਾਲਾਨਾ ਵ੍ਹੀਲਚੇਅਰ ਰੇਸ 13 ਨੂੰ

August 7, 2017 at 9:17 pm

ਬਰੈਂਪਟਨ, 7 ਅਗਸਤ (ਪੋਸਟ ਬਿਊਰੋ) : ਕੈਨੇਡੀਅਨ ਸਾਊਥ ਏਸੀਅਨਜ ਸਪੋਰਟਿੰਗ ਇੰਡੀਪੈਂਡੇਟ ਲਿਵਿੰਗ (ਸੀ-ਐਸਏਐਸਆਈਐਲ) ਵੱਲੋਂ ਐਤਵਾਰ 13 ਅਗਸਤ, 2017 ਨੂੰ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ 7ਵੀਂ ਸਾਲਾਨਾ ਐਬਿਲਿਟੀਜ ਚੈਲੇਂਜ (ਵ੍ਹੀਲਚੇਅਰ ਰੇਸ) ਕਰਵਾਇਆ ਜਾ ਰਿਹਾ ਹੈ। ਇਹ ਈਵੈਂਟ 1495 ਸੈਂਡਲਵੁੱਡ ਪਾਰਕਵੇਅ, ਬਰੈਂਪਟਨ ਉੱਤੇ ਸਥਿਤ ਬਰੈਂਪਟਨ ਸੌਕਰ ਸੈਂਟਰ ਵਿਖੇ ਕਰਵਾਇਆ ਜਾਵੇਗਾ। […]

Read more ›
ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਨੇ ਇੱਕ ਸ਼ੈਲਟਰ ਹੋਰ ਖੋਲ੍ਹਿਆ

ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਨੇ ਇੱਕ ਸ਼ੈਲਟਰ ਹੋਰ ਖੋਲ੍ਹਿਆ

August 7, 2017 at 9:07 pm

ਮਾਂਟਰੀਅਲ, 8 ਅਗਸਤ (ਪੋਸਟ ਬਿਊਰੋ) : ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਂਟਰੀਅਲ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਇੱਕ ਹੋਰ ਆਰਜ਼ੀ ਸੈ਼ਲਟਰ ਖੋਲ੍ਹਿਆ ਗਿਆ ਹੈ। ਕਦੇ ਕਾਨਵੈਂਟ ਦੀ ਇਮਾਰਤ ਰਹੀ ਇਸ ਬਿਲਡਿੰਗ ਨੂੰ ਹੁਣ ਸ਼ੈਲਟਰ ਵਜੋਂ ਵਰਤਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੀ ਸਰਹੱਦ ਪਾਰ ਕਰਨ ਵਾਲੇ […]

Read more ›
ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਨਵੀਆਂ ਪਾਬੰਦੀਆਂ ਦਾ ਬਦਲਾ ਲੈਣ ਦਾ ਉੱਤਰੀ ਕੋਰੀਆ ਨੇ ਪ੍ਰਗਟਾਇਆ ਤਹੱਈਆ

ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਨਵੀਆਂ ਪਾਬੰਦੀਆਂ ਦਾ ਬਦਲਾ ਲੈਣ ਦਾ ਉੱਤਰੀ ਕੋਰੀਆ ਨੇ ਪ੍ਰਗਟਾਇਆ ਤਹੱਈਆ

August 7, 2017 at 9:04 pm

ਸਿਓਲ, ਕੋਰੀਆ, 7 ਅਗਸਤ (ਪੋਸਟ ਬਿਊਰੋ) : ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਤੱਕ ਮਾਰ ਕਰਨ ਵਾਲੀ ਬਾਲਿਸਟਿਕ ਮਿਜ਼ਾਈਲ ਦਾ ਪਰੀਖਣ ਕਰਨ ਮਗਰੋਂ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਤੋਂ ਉੱਤਰੀ ਕੋਰੀਆ ਕਾਫੀ ਔਖਾ ਭਾਰਾ ਹੋ ਰਿਹਾ ਹੈ। ਸੋਮਵਾਰ ਨੂੰ ਉੱਤਰੀ ਕੋਰੀਆ ਨੇ ਤਹੱਈਆ ਪ੍ਰਗਟਾਇਆ ਕਿ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਵਿੱਚ […]

Read more ›
ਦਹਿਸ਼ਤਗਰਦ ਹਾਫਿਜ਼ ਸਈਦ ਨੇ ਸਿਆਸੀ ਪਾਰਟੀ ਦਾ ਬਾਕਾਇਦਾ ਮੁੱਢ ਬੰਨ੍ਹਿਆ

ਦਹਿਸ਼ਤਗਰਦ ਹਾਫਿਜ਼ ਸਈਦ ਨੇ ਸਿਆਸੀ ਪਾਰਟੀ ਦਾ ਬਾਕਾਇਦਾ ਮੁੱਢ ਬੰਨ੍ਹਿਆ

August 7, 2017 at 8:58 pm

ਨਵੀਂ ਦਿੱਲੀ, 7 ਅਗਸਤ, (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ ਚੈਰਿਟੀ ਸੰਸਥਾਂ, ਜਿਸ ਉੱਤੇ ਅਮਰੀਕਾ ਵੱਲੋਂ ਭਾਰਤ ਦੇ ਖ਼ਿਲਾਫ਼ ਅੱਤਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਹੋਏ ਹਨ ਅਤੇ ਇਸ ਦੇ ਮੁਖੀਆ ਹਾਫਿਜ਼ ਸਈਦ ਨੂੰ ਮੁੰਬਈ ਹਮਲੇ ਦਾ ਮੁਖ ਸਾਜ਼ਿਸੀਆ ਮੰਨਿਆ ਹੋਇਆ ਹੈ, ਉਸ ਨੇਂ ਨਵੀਂ ਰਾਜਨੀਤਕ ਪਾਰਟੀ ਲਾਂਚ ਕੀਤੀ ਹੈ। […]

Read more ›
ਬਾਬੇ ਬਕਾਲੇ ਦੀ ਰੱਖੜ ਪੁੰਨਿਆ ਮੌਕੇ ਪੰਜਾਬ ਦੀ ਰਾਜਨੀਤੀ ਦਾ ਤਿੰਨ-ਧਿਰੀ ਧਮੱਚੜ

ਬਾਬੇ ਬਕਾਲੇ ਦੀ ਰੱਖੜ ਪੁੰਨਿਆ ਮੌਕੇ ਪੰਜਾਬ ਦੀ ਰਾਜਨੀਤੀ ਦਾ ਤਿੰਨ-ਧਿਰੀ ਧਮੱਚੜ

August 7, 2017 at 8:56 pm

* ਕੈਪਟਨ ਅਮਰਿੰਦਰ ਦੇ ਨਾ ਆਉਣ ਕਾਰਨ ਨਵਜੋਤ ਸਿੱਧੂ ਨੇ ਕਪਤਾਨੀ ਕੀਤੀ ਬਾਬਾ ਬਕਾਲਾ, 7 ਅਗਸਤ, (ਪੋਸਟ ਬਿਊਰੋ)- ਬਾਬਾ ਬਕਾਲਾ ਦੀ ਰੱਖੜ ਪੁੰਨਿਆ ਮੌਕੇ ਮਾਝੇ ਵਿੱਚ ਲੱਗਣ ਵਾਲੇ ਇਸ ਪ੍ਰਸਿੱਧ ਮੇਲੇ ਮੌਕੇ ਹੋਈਆਂ ਤਿੰਨ-ਧਿਰੀ ਕਾਨਫਰੰਸਾਂ ਵਿੱਚ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਤਕਰੀਰਾਂ ਨਾਲ ਪੰਜਾਬ […]

Read more ›
ਚੰਡੀਗੜ੍ਹ ਕਾਂਡ: ਭਾਜਪਾ ਆਗੂ ਆਪਣੇ ਸੂਬਾ ਪ੍ਰਧਾਨ ਤੇ ਉਸ ਦੇ ਪੁੱਤਰ ਦੇ ਬਚਾਅ ਲਈ ਮੈਦਾਨ ਵਿੱਚ ਨਿਕਲੇ

ਚੰਡੀਗੜ੍ਹ ਕਾਂਡ: ਭਾਜਪਾ ਆਗੂ ਆਪਣੇ ਸੂਬਾ ਪ੍ਰਧਾਨ ਤੇ ਉਸ ਦੇ ਪੁੱਤਰ ਦੇ ਬਚਾਅ ਲਈ ਮੈਦਾਨ ਵਿੱਚ ਨਿਕਲੇ

August 7, 2017 at 8:54 pm

* ਪੀੜਤ ਕੁੜੀ ਤੇ ਉਸ ਦਾ ਬਾਪ ਇਨਸਾਫ ਲੈਣ ਲਈ ਡਟ ਗਏ ਚੰਡੀਗੜ੍ਹ, 7 ਅਗਸਤ, (ਪੋਸਟ ਬਿਊਰੋ)- ਚੰਡੀਗੜ੍ਹ ਵਿੱਚ ਇੱਕ ਦਿਨ ਪਹਿਲਾਂ ਇੱਕ ਆਈ ਏ ਅਫਸਰ ਦੀ ਧੀ ਨੂੰ ਰਾਹ ਵਿੱਚ ਘੇਰਨ ਦੀ ਕੋਸਿ਼ਸ਼ ਅਤੇ ਛੇੜ-ਛਾੜ ਦੇ ਦੋਸ਼ਾਂ ਵਿੱਚ ਫੜੇ ਗਏ ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਦੇ ਪੁੱਤਰ ਦੇ ਹੱਕ […]

Read more ›