Archive for August 6th, 2017

ਦੂਜੇ ਟੈਸਟ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 53 ਦੌੜਾਂ ਨਾਲ ਹਰਾਇਆ

ਦੂਜੇ ਟੈਸਟ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 53 ਦੌੜਾਂ ਨਾਲ ਹਰਾਇਆ

August 6, 2017 at 1:41 pm

ਕੋਲੰਬੋ, 6 ਅਗਸਤ (ਪੋਸਟ ਬਿਊਰੋ)- ਭਾਰਤ ਨੇ ਐਤਵਾਰ ਨੂੰ ਕੋਲੰਬੋ ‘ਚ ਦੂਜੇ ਟੈਸਟ ਮੈਚ ‘ਚ ਚੌਥੇ ਦਿਨ ਸ਼੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਪੁਜਾਰਾ (133) ਅਤੇ ਹਰਾਨੇ (132) ਨੇ 217 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਪਹਿਲੀ ਪਾਰੀ ‘ਚ 9 ਵਿਕਟਾਂ ‘ਤੇ 622 ਦੌੜਾਂ ਐਲਾਨ ਕੀਤਾ। ਇਸ ਤੋਂ ਬਾਅਦ […]

Read more ›
ਅੱਜ-ਨਾਮਾ

ਅੱਜ-ਨਾਮਾ

August 6, 2017 at 1:30 pm

ਆਈ ਚੰਦਰੀ ਜਿਹੀ ਕੋਈ ਗੇਮ ਸੁਣਿਆ, ਜਿਹੜੀ ਮਰਨ ਦੇ ਲਈ ਉਕਸਾਈ ਜਾਵੇ। ਮਾਈ-ਬਾਪ ਨੂੰ ਰਾਹ ਨਹੀਂ ਸਮਝ ਆਉਂਦਾ, ਬਣੀ ਮੁਸ਼ਕਲ ਇਹ ਕਿੰਜ ਟਰਕਾਈ ਜਾਵੇ। ਸਰਦਾ ਫੋਨ ਤੋਂ ਬਿਨਾਂ ਨਹੀਂ ਬੱਚਿਆਂ ਦਾ, ਹਰ ਦਮ ਅੱਖ ਨਾ ਓਧਰ ਟਿਕਾਈ ਜਾਵੇ। ਪੈ ਰਹੀ ਖੱਪ ਤਾਂ ਸੁਣਦੀ ਸਰਕਾਰ ਹੈ ਨਹੀਂ, ਉਹ ਵੀ ਫਰਜ਼ਾਂ ਤੋਂ […]

Read more ›
ਨਵਾਜ਼ ਸ਼ਰੀਫ ਦੀ ਤਿਕੜਮ ਨੇ ਸ਼ਾਹਬਾਜ਼ ਸ਼ਰੀਫ ਨੂੰ ਠਿੱਬੀ ਲਾਈ

ਨਵਾਜ਼ ਸ਼ਰੀਫ ਦੀ ਤਿਕੜਮ ਨੇ ਸ਼ਾਹਬਾਜ਼ ਸ਼ਰੀਫ ਨੂੰ ਠਿੱਬੀ ਲਾਈ

August 6, 2017 at 1:28 pm

ਲਾਹੌਰ, 6 ਅਗਸਤ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਰਵਾਰ ਵਿੱਚ ਸਿਆਸਤ ਖੇਡ ਕੇ ਆਪਣੇ ਛੋਟੇ ਭਰਾ ਸ਼ਾਹਬਾਜ਼ ਦੇ ਪ੍ਰਧਾਨ ਮੰਤਰੀ ਬਣਨ ਦੇ ਰਾਹ ਵਿੱਚ ਕੰਡੇ ਬੀਜ ਦਿੱਤੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਆਪਣਾ ਵਾਰਸ ਐਲਾਨਿਆ ਸੀ। ਪੀ ਐੱਮ ਐੱਲ-ਐੱਨ ਆਗੂਆਂ ਮੁਤਾਬਕ ਸ਼ਾਹਬਾਜ਼ ਸੁਨਹਿਰਾ ਮੌਕਾ ਮਿਲਣ […]

Read more ›
ਮੁਰਗੀ ਦੇ ਆਂਡਿਆਂ ਵਿੱਚ ਜ਼ਹਿਰੀਲਾ ਕੀਟ ਨਾਸ਼ਕ ਹੋਣ ਨਾਲ ਸਨਸਨੀ

ਮੁਰਗੀ ਦੇ ਆਂਡਿਆਂ ਵਿੱਚ ਜ਼ਹਿਰੀਲਾ ਕੀਟ ਨਾਸ਼ਕ ਹੋਣ ਨਾਲ ਸਨਸਨੀ

August 6, 2017 at 1:27 pm

ਬਰਲਿਨ, 6 ਅਗਸਤ (ਪੋਸਟ ਬਿਊਰੋ)- ਯੂਰਪ ਵਿੱਚ ਮੁਰਗੀ ਦੇ ਆਂਡਿਆਂ ਵਿੱਚ ਤੇਜ਼ੀ ਨਾਲ ਫੈਲਣ ਵਾਲਾ ਜ਼ਹਿਰੀਲਾ ਕੀਟਨਾਸ਼ਕ ਫਿਪ੍ਰੋਨਿਲ ਪਾਇਆ ਗਿਆ ਹੈ। ਇਸ ਕਾਰਨ ਮੁਰਗੀ ਦੇ ਲੱਖਾਂ ਆਂਡੇ ਇਨ੍ਹਾਂ ਦਿਨੀਂ ਕੂੜੇਦਾਨ ਵਿੱਚ ਸੁੱਟੇ ਜਾ ਰਹੇ ਹਨ। ਯੂਰਪੀ ਸੁਪਰ ਬਾਜ਼ਾਰ ਲੜੀ ਵਿੱਚ ਸ਼ਾਮਲ ਜ਼ਿਆਦਾ ਸਟੋਰਾਂ ਨੇ ਆਪਣੇ ਸੈਂਕੜੇ ਆਊਟਲੈਟ ਤੋਂ ਸਾਰੇ ਆਂਡੇ […]

Read more ›
ਭਾਰਤੀ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ ਰਾਜੀਵ ਕੁਮਾਰ ਬਣੇ

ਭਾਰਤੀ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ ਰਾਜੀਵ ਕੁਮਾਰ ਬਣੇ

August 6, 2017 at 1:25 pm

ਨਵੀਂ ਦਿੱਲੀ, 6 ਅਗਸਤ (ਪੋਸਟ ਬਿਊਰੋ)- ਲਖਨਊ ਯੂਨੀਵਰਸਿਟੀ ਤੋਂ ਪੀ ਐੱਚ ਡੀ ਕਰ ਚੁੱਕੇ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਡੀ-ਫਿਲ ਕਰਨ ਵਾਲੇ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਡਾਕਟਰ ਰਾਜੀਵ ਕੁਮਾਰ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ ਹੋਣਗੇ। ਉਹ ਹੁਣ ਤੱਕ ਆਰਥਿਕ ਥਿੰਕ ਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ (ਸੀ ਪੀ ਆਰ) ਵਿੱਚ ਸੀਨੀਅਰ ਫੈਲੋ […]

Read more ›
ਰਾਹੁਲ ਗਾਂਧੀ ਉੱਤੇ ਹਮਲੇ ਦਾ ਦੋਸ਼ੀ ਯੂਥ ਭਾਜਪਾ ਆਗੂ ਗ੍ਰਿਫਤਾਰ

ਰਾਹੁਲ ਗਾਂਧੀ ਉੱਤੇ ਹਮਲੇ ਦਾ ਦੋਸ਼ੀ ਯੂਥ ਭਾਜਪਾ ਆਗੂ ਗ੍ਰਿਫਤਾਰ

August 6, 2017 at 1:23 pm

ਅਹਿਮਦਾਬਾਦ, 6 ਅਗਸਤ (ਪੋਸਟ ਬਿਊਰੋ)- ਗੁਜਰਾਤ ਦੇ ਧਨੇਰਾ ਸ਼ਹਿਰ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ‘ਤੇ ਹਮਲਾ ਕਰਨ ਦੇ ਦੋਸ਼ ‘ਚ ਪੁਲਸ ਨੇ ਕੱਲ੍ਹ ਭਾਜਪਾ ਦੇ ਯੂਥ ਆਗੂ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਧਨੇਰਾ ਦੇ ਭਾਜਪਾ ਪ੍ਰਧਾਨ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਬਨਾਸਕਾਂਠਾ ਜ਼ਿਲ੍ਹੇ […]

Read more ›
ਕਾਰ ਤੇ ਮੋਟਰ ਸਾਈਕਲ ਦੀ ਟੱਕਰ ਵਿੱਚ ਦੋ ਮੌਤਾਂ, ਇੱਕ ਜ਼ਖਮੀ

ਕਾਰ ਤੇ ਮੋਟਰ ਸਾਈਕਲ ਦੀ ਟੱਕਰ ਵਿੱਚ ਦੋ ਮੌਤਾਂ, ਇੱਕ ਜ਼ਖਮੀ

August 6, 2017 at 1:20 pm

ਆਲਮਗੀਰ, 6 ਅਗਸਤ (ਪੋਸਟ ਬਿਊਰੋ)- ਡੇਹਲੋਂ ਲੁਧਿਆਣਾ ਸੜਕ ‘ਤੇ ਨਵੇਂ ਬਣੇ ਬਾਈਪਾਸ ਉੱਤੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਆਸੀ ਤੇ ਰਾਜਪਾਲ ਸਿੰਘ ਪੁੱਤਰ ਭਾਗ ਸਿੰਘ ਪਿੰਡ ਰਛੀਨ ਵਜੋਂ ਹੋਈ ਹੈ। […]

Read more ›
ਰਿਸ਼ਵਤ ਦੇ ਦੋਸ਼ੀ ਡੇਅਰੀ ਵਿਕਾਸ ਇੰਸਪੈਕਟਰ ਨੂੰ ਚਾਰ ਸਾਲ ਕੈਦ

ਰਿਸ਼ਵਤ ਦੇ ਦੋਸ਼ੀ ਡੇਅਰੀ ਵਿਕਾਸ ਇੰਸਪੈਕਟਰ ਨੂੰ ਚਾਰ ਸਾਲ ਕੈਦ

August 6, 2017 at 1:18 pm

ਮੋਗਾ, 6 ਅਗਸਤ (ਪੋਸਟ ਬਿਊਰੋ)- ਵਧੀਕ ਜ਼ਿਲ੍ਹਾ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਰਿਸਵਤ ਦੇ ਕੇਸ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਨੂੰ ਚਾਰ ਸਾਲ ਕੈਦ ਅਤੇ ਅੱਠ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਜੀਲੈਂਸ ਬਿਊਰੋ ਨੇ ਤਿੰਨ ਸਾਲ ਪਹਿਲਾਂ ਦੋਸ਼ੀ ਨੂੰ ਕਿਸਾਨ ਤੋਂ ਸਬਸਿਡੀ ਦੀ ਅਰਜ਼ੀ ‘ਤੇ ਕਾਰਵਾਈ […]

Read more ›
ਅਮਿਤਾਭ ਬੱਚਨ ਦੇ ਨਾਂਅ ਉੱਤੇ ਠੱਗੀ ਮਾਰਨ ਵਾਲਾ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ

ਅਮਿਤਾਭ ਬੱਚਨ ਦੇ ਨਾਂਅ ਉੱਤੇ ਠੱਗੀ ਮਾਰਨ ਵਾਲਾ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ

August 6, 2017 at 1:16 pm

ਖਰੜ, 6 ਅਗਸਤ (ਪੋਸਟ ਬਿਊਰੋ)- ਫਿਲਮ ਐਕਟਰ ਅਮਿਤਾਭ ਬੱਚਨ ਦੇ ਨਾਂਅ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਹੈਰੀ ਭੱਟ ਉਰਫ ਹੈਰੀ ਅਵਿਨਾਸ਼ ਵੈਦਿਆ ਉਰਫ ਹਰਨੇਕ ਪੁੱਤਰ ਵਜਿੰਦਰ ਵੈਦਿਆ ਵਾਸੀ ਗੁਜਰਾਤ ਨੂੰ ਥਾਣਾ ਸਿਟੀ ਪੁਲਸ ਖਰੜ ਨੇ ਮੁੰਬਈ ਦੀ ਤਿਜੋਰਾ ਜੇਲ੍ਹ ਤੋਂ ਕੱਲ੍ਹ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ। ਥਾਣਾ ਸਿਟੀ […]

Read more ›
ਵਿਵਾਦਾਂ ਵਿੱਚ ਉਲਝੀ ਫਿਲਮ ‘ਬਲੈਕ ਪ੍ਰਿੰਸ’ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ

ਵਿਵਾਦਾਂ ਵਿੱਚ ਉਲਝੀ ਫਿਲਮ ‘ਬਲੈਕ ਪ੍ਰਿੰਸ’ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ

August 6, 2017 at 1:16 pm

ਅੰਮ੍ਰਿਤਸਰ, 6 ਅਗਸਤ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੱਤਰ ਪਿ੍ਰੰਸ ਦਲੀਪ ਸਿੰਘ ਦੇ ਜੀਵਨ ‘ਤੇ ਬਣਾਈ ਗਈ ਫਿਲਮ ‘ਬਲੈਕ ਪ੍ਰਿੰਸ’ ਕੱਲ੍ਹ ਉਸ ਵੇਲੇ ਹੋਰ ਵਿਵਾਦਾਂ ਵਿੱਚ ਘਿਰ ਗਈ, ਜਦੋਂ ਇਸ ਫਿਲਮ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸ਼ਿਕਾਇਤ ਕਰਤਾ ਨੇਂ ਦੋਸ਼ ਲਾਇਆ […]

Read more ›