Archive for August 4th, 2017

ਅੱਜ-ਨਾਮਾ

ਅੱਜ-ਨਾਮਾ

August 4, 2017 at 2:04 pm

ਸੋਹਣੀ ਗੱਲ ਕਿ ਪਰਖ ਵਿੱਚ ਪਾਸ ਨਿਕਲੇ, ਆਪਾਂ ਚੁਣੇ ਸਨ ਜਿਹੜੇ ਵਿਧਾਇਕ ਮੀਆਂ। ਪੁੱਤਰ, ਭਾਣਜਾ, ਸਾਕ ਕੋਈ ਨਾਲ ਲਾਇਆ, ਅਸਲੋਂ ਹੋਵੇ ਉਹ ਬੇਸ਼ੱਕ ਨਾਲਾਇਕ ਮੀਆਂ। ਬਣਦਾ ਭੱਤਾ ਸਰਕਾਰੀ ਸੀ ਲਿਆ ਗਿਣ ਕੇ, ਛੱਡੀ ਕਦੇ ਵੀ ਕਸਰ ਨਹੀਂ ਮਾਇਕ ਮੀਆਂ। ‘ਲਿਆ-ਦਿੱਤਾ’ ਸਭ ਰੱਖਣਗੇ ਸਾਕ ਪਰਦਾ, ਇਹ ਹੀ ਹੁੰਦਾ ਜੀ ਅਸਲ ਸਹਾਇਕ […]

Read more ›
ਮੁਸ਼ੱਰਫ ਦੇ ਮੁਤਾਬਕ ਫੌਜ ਨੇ ਹੀ ਪਾਕਿਸਤਾਨ ਨੂੰ ਸਦਾ ਲੀਹ ਉੱਤੇ ਲਿਆਂਦੈ

ਮੁਸ਼ੱਰਫ ਦੇ ਮੁਤਾਬਕ ਫੌਜ ਨੇ ਹੀ ਪਾਕਿਸਤਾਨ ਨੂੰ ਸਦਾ ਲੀਹ ਉੱਤੇ ਲਿਆਂਦੈ

August 4, 2017 at 2:03 pm

ਇਸਲਾਮਾਬਾਦ, 4 ਅਗਸਤ (ਪੋਸਟ ਬਿਊਰੋ)- ਦੇਸ਼ ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਮੁਲਕ ਦੇ ਫੌਜੀ ਸ਼ਾਸਕਾਂ ਦੇ ਪੱਖ ਵਿੱਚ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਪਾਕਿਸਤਾਨ ਨੂੰ ਲੀਹ ‘ਤੇ ਲਿਆਂਦਾ ਹੈ, ਜਦ ਕਿ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਨੇ ਦੇਸ਼ ਨੂੰ […]

Read more ›
ਔਰਤਾਂ ਨੂੰ ਜੇਹਾਦੀ ਬਣਾਉਣ ਵਾਸਤੇ ਮੈਗਜ਼ੀਨ ਕੱਢੀ ਗਈ

ਔਰਤਾਂ ਨੂੰ ਜੇਹਾਦੀ ਬਣਾਉਣ ਵਾਸਤੇ ਮੈਗਜ਼ੀਨ ਕੱਢੀ ਗਈ

August 4, 2017 at 2:02 pm

ਇਸਲਾਮਾਬਾਦ, 4 ਅਗਸਤ (ਪੋਸਟ ਬਿਊਰੋ)- ਅੱਤਵਾਦੀ ਜਥੇਬੰਦੀਆਂ ਆਪਣਾ ਘੇਰਾ ਵਧਾਉਣ ਲਈ ਨਵੇਂ-ਨਵੇਂ ਤਰੀਕੇ ਵਰਤ ਰਹੀਆਂ ਹਨ। ਇਸੇ ਤਹਿਤ ਪਾਕਿਸਤਾਨੀ ਤਾਲਿਬਾਨ ਵੀ ਮੈਗਜ਼ੀਨ ਨਾਲ ਔਰਤਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿੱਚ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਨਾਂ ਦੀ ਅੱਤਵਾਦੀ ਜਥੇਬੰਦੀ ਨੇ ਔਰਤਾਂ ਲਈ ਇਕ ਪੱਤਿ੍ਰਕਾ ਕੱਢੀ ਹੈ। ਬੀਤੇ ਦਿਨੀਂ ਇਸ ਮੈਗਜ਼ੀਨ […]

Read more ›
ਭਾਰਤੀ ਖਿਡਾਰੀ ਅਮਰੀਕਾ ਵਿੱਚ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ

ਭਾਰਤੀ ਖਿਡਾਰੀ ਅਮਰੀਕਾ ਵਿੱਚ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ

August 4, 2017 at 1:59 pm

ਵਾਸ਼ਿੰਗਟਨ, 4 ਅਗਸਤ (ਪੋਸਟ ਬਿਊਰੋ)- ਭਾਰਤ ਦੇ ਇੱਕ 24 ਸਾਲ ਦੇ ਖਿਡਾਰੀ ਨੂੰ ਅਮਰੀਕਾ ਵਿੱਚ ਇੱਕ ਨਾਬਾਲਗ ਕੁੜੀ ਦੇ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਇਹ ਖਿਡਾਰੀ ਇੱਕ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਕਸ਼ਮੀਰ ਤੋਂ ਇਥੇ ਆਇਆ ਸੀ। ਤਨਵੀਰ ਹੁਸੈਨ ਨਾਮੀ ਉਕਤ ਖਿਡਾਰੀ ਨੂੰ ਪਿਛਲੇ ਹਫਤੇ ਐਸੈਕਸ ਦੀ ਇੱਕ […]

Read more ›
ਕੇਂਦਰੀ ਮੰਤਰੀ ਨੂੰ 100 ਪੁਲ ਕਿਸੇ ਵੇਲੇ ਵੀ ਰੁੜ੍ਹ ਜਾਣ ਦਾ ਸ਼ੱਕ

ਕੇਂਦਰੀ ਮੰਤਰੀ ਨੂੰ 100 ਪੁਲ ਕਿਸੇ ਵੇਲੇ ਵੀ ਰੁੜ੍ਹ ਜਾਣ ਦਾ ਸ਼ੱਕ

August 4, 2017 at 1:57 pm

ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)- ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕੱਲ੍ਹ ਲੋਕ ਸਭਾ ਨੂੰ ਦੱਸਿਆ ਕਿ ਦੇਸ਼ ਵਿੱਚ 100 ਪੁਲਸ ਅਜਿਹੇ ਹਨ, ਜੋ ਕਿਸੇ ਵੀ ਪਲ ਰੁੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਦੇਸ਼ ਦੇ 1.6 ਲੱਖ ਪੁਲਾਂ ਅਤੇ ਸੁਰੰਗਾਂ ਦਾ ਮੁਆਇਨਾ ਕਰਵਾਇਆ ਗਿਆ […]

Read more ›
ਜੀ ਐੱਸ ਟੀ ਕੌਂਸਲ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫਤਾਰ

ਜੀ ਐੱਸ ਟੀ ਕੌਂਸਲ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫਤਾਰ

August 4, 2017 at 1:55 pm

ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)- ਜੀ ਐੱਸ ਟੀ ਵਾਲੇ ਨਵੇਂ ਟੈਕਸ ਢਾਂਚੇ ਨੂੰ ਲਾਗੂ ਹੋਇਆਂ ਅਜੇ ਮਸਾਂ ਇੱਕ ਮਹੀਨਾ ਹੋਇਆ ਹੈ ਕਿ ਸੀ ਬੀ ਆਈ ਨੇ ਜੀ ਐੱਸ ਟੀ ਕੌਂਸਲ ਦੇ ਸੁਪਰਡੈਂਟ ਮਨੀਸ਼ ਮਲਹੋਤਰਾ ਨੂੰ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸੀ ਬੀ ਆਈ ਨੇ ਮਲਹੋਤਰਾ ਨਾਲ ਉਸ […]

Read more ›
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਂਦਰ ਨੂੰ ਤਲਬ ਕਰ ਲਿਆ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਂਦਰ ਨੂੰ ਤਲਬ ਕਰ ਲਿਆ

August 4, 2017 at 1:53 pm

ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)- ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ ਜੀ ਟੀ) ਨੇ ਇਕ ਭਾਰੀ ਧਾਤ ਐਂਟੀਮੋਨੀ ਵਾਲੇ ਸੋਲਰ ਊਰਜਾ ਪੈਨਲ ਦੇ ਨਿਰਮਾਣ, ਵਰਤੋਂ ਅਤੇ ਵਿਦੇਸ਼ ਤੋਂ ਮੰਗਵਾਉਣ ‘ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ ਸਵੀਕਾਰ ਕਰ ਲਈ ਹੈ। ਇਸ ਸਬੰਧ ‘ਚ ਐਨ ਜੀ ਟੀ ਨੇ ਕੇਂਦਰ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ […]

Read more ›
ਦੋ ਬਸਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਅੱਧੀ ਦਰਜਨ ਜ਼ਖਮੀ

ਦੋ ਬਸਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਅੱਧੀ ਦਰਜਨ ਜ਼ਖਮੀ

August 4, 2017 at 1:51 pm

ਜਲੰਧਰ, 4 ਅਗਸਤ (ਪੋਸਟ ਬਿਊਰੋ)- ਪਿੰਡ ਚੂਹੜਵਾਲੀ ਨੇੜੇ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕੁਝ ਹੋਰ ਜ਼ਖਮੀ ਹੋ ਗਏ। ਹਾਦਸਾ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦੀ ਬਸ ਅਤੇ ਡੀ ਏ ਵੀ ਪੁਲਸ ਪਬਲਿਕ ਸਕੂਲ ਜਲੰਧਰ ਦੀ ਬਸ ਵਿਚਾਲੇ ਵਾਪਰਿਆ। ਇਸ ਹਾਦਸੇ ਵਿੱਚ ਸਕੂਲ ਬਸ ਦੇ […]

Read more ›
ਸਕਿਓਰਟੀ ਕੰਪਨੀ ਦੇ ਕਾਰਿੰਦਿਆਂ ਨੇ ਏ ਟੀ ਐਮਜ਼ ਤੋਂ 50 ਲੱਖ ਉਡਾ ਲਏ

ਸਕਿਓਰਟੀ ਕੰਪਨੀ ਦੇ ਕਾਰਿੰਦਿਆਂ ਨੇ ਏ ਟੀ ਐਮਜ਼ ਤੋਂ 50 ਲੱਖ ਉਡਾ ਲਏ

August 4, 2017 at 1:49 pm

ਲੁਧਿਆਣਾ, 4 ਅਗਸਤ (ਪੋਸਟ ਬਿਊਰੋ)- ਇਸ ਮਹਾਨਗਰ ਦੇ ਕਈ ਏ ਟੀ ਐਮਜ਼ ਵਿੱਚ ਇਕ ਸਕਿਓਰਿਟੀ ਕੰਪਨੀ ਦੇ ਕਾਰਿੰਦਿਆਂ ਨੇ 50 ਲੱਖ ਦੀ ਨਕਦੀ ‘ਤੇ ਹੱਥ ਸਾਫ ਕਰ ਦਿੱਤਾ। ਏਨੀ ਵੱਡੀ ਰਾਸ਼ੀ ਦੀ ਪੁਸ਼ਟੀ ਕਿਸੇ ਅਧਿਕਾਰੀ ਨੇ ਭਾਵੇਂ ਨਹੀਂ ਕੀਤੀ, ਪਰ ਵੱਡੀ ਰਕਮ ਹੋਣ ਕਾਰਨ ਜਾਂਚ ਲਈ ਏ ਸੀ ਪੀ ਗੁਰਪ੍ਰੀਤ […]

Read more ›
ਬਲਾਕ ਐਜੂਕੇਸ਼ਨ ਅਫਸਰ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਫੜਿਆ

ਬਲਾਕ ਐਜੂਕੇਸ਼ਨ ਅਫਸਰ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਫੜਿਆ

August 4, 2017 at 1:18 pm

ਜਲੰਧਰ, 4 ਅਗਸਤ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਨੇ ਨਕੋਦਰ ਦੀ ਇਕ ਈ ਟੀ ਟੀ ਅਧਿਆਪਕਾ ਵੱਲੋਂ ਦਿੱਤੀ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਨਕੋਦਰ-1 ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਲੰਧਰ ਦੇ ਡੀ ਐਸ ਪੀ ਵਿਜੀਲੈਂਸ ਅਸ਼ਵਨੀ ਕੁਮਾਰ ਨੇ ਦੱਸਿਆਅ ਕਿ ਸ੍ਰੀਮਤੀ ਇੰਦਰਜੀਤ ਕੌਰ ਈ […]

Read more ›