Archive for August 3rd, 2017

ਐਫ ਬੀ ਆਈ ਦੇ ਨਵੇਂ ਮੁਖੀ ਵਜੋਂ ਕ੍ਰਿਸਟੋਫਰ ਦੀ ਨਿਯੁਕਤੀ ਮਨਜ਼ੂਰ

ਐਫ ਬੀ ਆਈ ਦੇ ਨਵੇਂ ਮੁਖੀ ਵਜੋਂ ਕ੍ਰਿਸਟੋਫਰ ਦੀ ਨਿਯੁਕਤੀ ਮਨਜ਼ੂਰ

August 3, 2017 at 7:57 pm

ਵਾਸ਼ਿੰਗਟਨ, 3 ਅਗਸਤ (ਪੋਸਟ ਬਿਊਰੋ)- ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਕੀਤੇ ਗਏ ਐਫ ਬੀ ਆਈ ਦੇ ਨਵੇਂ ਡਾਇਰੈਕਟਰ ਕ੍ਰਿਸਟੋਫਰ ਰੇਅ ਦੀ ਨਿਯੁਕਤੀ ਨੂੰ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਜੇਮਜ਼ ਕੌਮੇ ਦੀ ਥਾਂ ਲਾਇਆ ਗਿਆ ਹੈ, ਜਿਨ੍ਹਾਂ ਨੂੰ ਬੀਤੇ ਸਾਲ ਰਾਸ਼ਟਰਪਤੀ […]

Read more ›
ਚੀਨ ਨਾਲ ਦੋਸਤੀ ਨੂੰ ਪਾਕਿਸਤਾਨੀ ਵਪਾਰੀ ਫਾਇਦੇਮੰਦ ਨਹੀਂ ਮੰਨਦੇ

ਚੀਨ ਨਾਲ ਦੋਸਤੀ ਨੂੰ ਪਾਕਿਸਤਾਨੀ ਵਪਾਰੀ ਫਾਇਦੇਮੰਦ ਨਹੀਂ ਮੰਨਦੇ

August 3, 2017 at 7:55 pm

ਤਸ਼ਕਰਗਾਨ, 3 ਅਗਸਤ (ਪੋਸਟ ਬਿਊਰੋ)- ਚੀਨ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਦਾ 1300 ਕਿਲੋਮੀਟਰ ਲੰਬਾ ਹਾਈਵੇ ਚੀਨ ਦੇ ਕਾਸ਼ਗਰ ਤੋਂ ਲੰਘਦਾ ਹੈ, ਜਿਸ ‘ਤੇ ਚੀਨ ਨੇ ਅਰਬਾਂ ਡਾਲਰ ਨਿਵੇਸ਼ ਕੀਤੇ ਹਨ। ਪਾਕਿਸਤਾਨ ਇਸ ਨੂੰ ਆਪਣੇ ਭਵਿੱਖ ਦੀ ਲਾਈਫ ਲਾਈਨ ਦੱਸ ਕੇ ਜਨਤਾ ਵਿੱਚ ਚੀਨ ਦੀ ਸੌਗਾਤ ਵਜੋਂ ਪੇਸ਼ ਕਰ ਰਿਹਾ ਹੈ, […]

Read more ›
ਬਿਮਾਰ ਧੀ ਨਾਲ ਮਾਂ ਨੂੰ ਹਵਾਈ ਅੱਡੇ ਉੱਤੇ ਤੀਹ ਘੰਟੇ ਖੱਜਲ-ਖੁਆਰ ਹੋਣਾ ਪਿਆ

ਬਿਮਾਰ ਧੀ ਨਾਲ ਮਾਂ ਨੂੰ ਹਵਾਈ ਅੱਡੇ ਉੱਤੇ ਤੀਹ ਘੰਟੇ ਖੱਜਲ-ਖੁਆਰ ਹੋਣਾ ਪਿਆ

August 3, 2017 at 7:54 pm

ਆਬੂ ਧਾਬੀ, 3 ਅਗਸਤ (ਪੋਸਟ ਬਿਊਰੋ)- ਆਪਣੀ ਮੰਜ਼ਲ ਉੱਤੇ ਪਹੁੰਚਣ ਲਈ ਲੋਕ ਆਪਣੀ ਸੁਵਿਧਾ ਅਨੁਸਾਰ ਕਾਰ, ਬੱਸ, ਟਰੇਨ ਜਾ ਫਲਾਈਟ ਦੀ ਵਰਤੋਂ ਕਰਦੇ ਹਨ। ਇਕ ਔਰਤ ਆਬੂ ਧਾਬੀ ਦੇ ਹਵਾਈ ਅੱਡੇ ਤੋਂ ਫਲਾਈਟ ਵਿਚ ਆਪਣੇ 2 ਬੱਚਿਆਂ ਨਾਲ ਬੈਠੀ ਸੀ। ਅਚਾਨਕ ਉਸ ਦੀ ਇਕ 5 ਸਾਲਾ ਧੀ ਨੂੰ ਤੇਜ਼ ਬੁਖਾਰ […]

Read more ›
ਇਟੋਬੀਕੋ ਦੀ ਰਿਹਾਇਸ਼ੀ ਇਮਾਰਤ ਵਿੱਚੋਂ  ਦੋ ਟੀਨੇਜਰਜ਼ ਦੀਆਂ ਮਿਲੀਆਂ ਲਾਸ਼ਾਂ

ਇਟੋਬੀਕੋ ਦੀ ਰਿਹਾਇਸ਼ੀ ਇਮਾਰਤ ਵਿੱਚੋਂ ਦੋ ਟੀਨੇਜਰਜ਼ ਦੀਆਂ ਮਿਲੀਆਂ ਲਾਸ਼ਾਂ

August 3, 2017 at 6:56 am

ਨਸਿ਼ਆਂ ਦੀ ਓਵਰਡੋਜ਼ ਹੋ ਸਕਦੀ ਹੈ ਮੌਤ ਦਾ ਕਾਰਨ ਟੋਰਾਂਟੋ, 3 ਅਗਸਤ (ਪੋਸਟ ਬਿਊਰੋ) : ਟੋਰਾਂਟੋ ਦੇ ਪੈਰਾਮੈਡਿਕਸ ਨੂੰ ਪੂਰਾ ਸ਼ੱਕ ਹੈ ਕਿ ਇਟੋਬੀਕੋ ਵਿੱਚ ਮ੍ਰਿਤਕ ਪਾਏ ਗਏ ਦੋ ਟੀਨੇਜਰਜ਼ ਦੀ ਮੌਤ ਦਾ ਅਸਲ ਕਾਰਨ ਹੋਰ ਕੁੱਝ ਨਹੀਂ ਸਗੋਂ ਨਸਿ਼ਆਂ ਦੀ ਓਵਰਡੋਜ਼ ਹੈ। ਪੁਲਿਸ ਨੂੰ ਮੰਗਲਵਾਰ ਨੂੰ ਮ੍ਰਿਤਕਾਂ ਦੇ ਰਿਸ਼ਤੇਦਾਰਾਂ […]

Read more ›
ਯਾਤਰੀ ਦੇ ਖਰੂਦ ਮਚਾਉਣ ਮਗਰੋਂ  ਜਹਾਜ਼ ਟੋਰਾਂਟੋ ਪਰਤਿਆ

ਯਾਤਰੀ ਦੇ ਖਰੂਦ ਮਚਾਉਣ ਮਗਰੋਂ ਜਹਾਜ਼ ਟੋਰਾਂਟੋ ਪਰਤਿਆ

August 3, 2017 at 6:53 am

ਟੋਰਾਂਟੋ, 3 ਅਗਸਤ (ਪੋਸਟ ਬਿਊਰੋ) : ਇੱਕ ਯਾਤਰੀ ਦੇ ਜਹਾਜ਼ ਵਿੱਚ ਖਰੂਦ ਮਚਾਉਣ ਕਾਰਨ ਏਅਰ ਕੈਨੇਡਾ ਦੇ ਜਹਾਜ਼ ਨੂੰ ਬੁੱਧਵਾਰ ਰਾਤ ਵਾਪਿਸ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉਤਾਰਨਾ ਪਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਾਮਲਾ ਐਨਾ ਵੱਧ ਗਿਆ ਕਿ ਉਸ ਯਾਤਰੀ ਨੇ ਫਲਾਈਟ ਅਟੈਂਡੈਂਟ ਉੱਤੇ ਹੀ ਹਮਲਾ ਕਰ ਦਿੱਤਾ। ਇਸ […]

Read more ›
ਕਾਂਗਰਸ ਵਿਧਾਇਕ ਰੰਧਾਵਾ ਤੇ ਬਿਕਰਮ ਮਜੀਠੀਆ ਫੇਸਬੁੱਕ ‘ਤੇ ਭਿੜ ਪਏ

ਕਾਂਗਰਸ ਵਿਧਾਇਕ ਰੰਧਾਵਾ ਤੇ ਬਿਕਰਮ ਮਜੀਠੀਆ ਫੇਸਬੁੱਕ ‘ਤੇ ਭਿੜ ਪਏ

August 3, 2017 at 6:49 am

ਕਲਾਨੌਰ, 3 ਅਗਸਤ (ਪੋਸਟ ਬਿਊਰੋ)- ਹਲਕਾ ਡੇਰਾ ਬਾਬਾ ਨਾਨਕ ਤੋਂ ਦੂਜੀ ਵਾਰ ਵਿਧਾਇਕ ਬਣੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੋਸ਼ਲ ਮੀਡੀਆ ਉੱਤੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਬਿਕਰਮ ਸਿੰਘ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ ਉੱਤੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ […]

Read more ›
ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਕੋਰਟ ਵਿੱਚ ਚੁਣੌਤੀ

ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਕੋਰਟ ਵਿੱਚ ਚੁਣੌਤੀ

August 3, 2017 at 6:46 am

ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੀਫ ਪ੍ਰਿੰਸੀਪਲ ਸਕੱਤਰ (ਸੀ ਪੀ ਐਸ) ਸੇਵਾਮੁਕਤ ਆਈ ਏ ਐਸ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਪਟੀਸ਼ਨਰ ਰਮਨਦੀਪ […]

Read more ›
ਟਰੱਕ ਆਪ੍ਰੇਟਰਾਂ ਦਾ ਟਰੱਕ ਸਾੜ ਕੇ ਸਰਕਾਰ ਨਾਲ ਸਿੱਧੀ ਲੜਾਈ ਦਾ ਐਲਾਨ

ਟਰੱਕ ਆਪ੍ਰੇਟਰਾਂ ਦਾ ਟਰੱਕ ਸਾੜ ਕੇ ਸਰਕਾਰ ਨਾਲ ਸਿੱਧੀ ਲੜਾਈ ਦਾ ਐਲਾਨ

August 3, 2017 at 6:44 am

ਜਲੰਧਰ, 3 ਅਗਸਤ (ਪੋਸਟ ਬਿਊਰੋ)- ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਆਏ ਟਰੱਕ ਆਪਰੇਟਰਾਂ ਨੇ ਟਰੱਕ ਯੂਨੀਅਨਾਂ ਭੰਗ ਕਰਨ ਦੇ ਵਿਰੋਧ ਵਿੱਚ ਜਿਥੇ ਨਕੋਦਰ ਵਿੱਚ ਇੱਕ ਟਰੱਕ ਸਾੜ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ, ਉਥੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਬਾਰੇੇ ਇਰਾਦੇ ਵੀ ਸਾਫ ਕਰ ਦਿੱਤੇ ਹਨ। ਸਾੜਿਆ ਗਿਆ […]

Read more ›
ਨਵਜੋਤ ਸਿੱਧੂ ਵੱਲੋਂ ਦੋਸ਼: ਫਾਸਟਵੇਅ ਨੇ ਪੰਜਾਬ ਸਰਕਾਰ ਨੂੰ ਦੋ ਹਜ਼ਾਰ ਕਰੋੜ ਦਾ ਚੂਨਾ ਲਾਇਆ

ਨਵਜੋਤ ਸਿੱਧੂ ਵੱਲੋਂ ਦੋਸ਼: ਫਾਸਟਵੇਅ ਨੇ ਪੰਜਾਬ ਸਰਕਾਰ ਨੂੰ ਦੋ ਹਜ਼ਾਰ ਕਰੋੜ ਦਾ ਚੂਨਾ ਲਾਇਆ

August 3, 2017 at 6:42 am

ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਫਾਸਟਵੇਅ ਕੰਪਨੀ ਉੱਤੇ ਦੋ ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕੇਬਲ ਟੀ ਵੀ ਕਾਰੋਬਾਰ ਵਿੱਚ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਜੋ ਵੀ ਹੋਇਆ ਅਤੇ ਜਿਵੇਂ ਹਜ਼ਾਰਾਂ ਕਰੋੜ […]

Read more ›
ਹਰਚਰਨ ਸਿੰਘ ਦੇ ਅਸਤੀਫੇ ਨਾਲ ਸ਼੍ਰੋਮਣੀ ਕਮੇਟੀ ਵਿੱਚੋਂ ਚੀਫ ਸੈਕਟਰੀ ਦਾ ਅਹੁਦਾ ਵੀ ਖਤਮ

ਹਰਚਰਨ ਸਿੰਘ ਦੇ ਅਸਤੀਫੇ ਨਾਲ ਸ਼੍ਰੋਮਣੀ ਕਮੇਟੀ ਵਿੱਚੋਂ ਚੀਫ ਸੈਕਟਰੀ ਦਾ ਅਹੁਦਾ ਵੀ ਖਤਮ

August 3, 2017 at 6:41 am

ਅੰਮ੍ਰਿਤਸਰ, 3 ਅਗਸਤ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੀਫ ਸੈਕਟਰੀ ਦਾ ਅਹੁਦਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਹੀ ਹੈ। ਪ੍ਰੋ. ਬਡੂੰਗਰ ਦੇ ਦੱਸਣ ਮੁਤਾਬਕ ਸਿੱਖ ਗੁਰਦੁਆਰਾ ਐਕਟ 1925 ਵਿੱਚ ਸ਼੍ਰੋਮਣੀ ਕਮੇਟੀ ਦੇ ਸੇਵਾ ਨਿਯਮਾਂ ਵਿੱਚ ਚੀਫ […]

Read more ›