Archive for August 3rd, 2017

ਬਲਿਊ ਵੇਲ੍ਹ ਗੇਮ ਵਿਰੁੱਧ ਕਾਰਵਾਈ ਦੀ ਮੰਗ ਪਾਰਲੀਮੈਂਟ ਵਿੱਚ ਉੱਠੀ

ਬਲਿਊ ਵੇਲ੍ਹ ਗੇਮ ਵਿਰੁੱਧ ਕਾਰਵਾਈ ਦੀ ਮੰਗ ਪਾਰਲੀਮੈਂਟ ਵਿੱਚ ਉੱਠੀ

August 3, 2017 at 8:11 pm

ਨਵੀਂ ਦਿੱਲੀ, 3 ਅਗਸਤ (ਪੋਸਟ ਬਿਊਰੋ)- ਰਾਜ ਸਭਾ ਵਿੱਚ ਵੀਰਵਾਰ ਨੂੰ ‘ਬਲਿਊ ਵ੍ਹੇਲ` ਆਨਲਾਈਨ ਗੇਮ ਦਾ ਮੁੱਦਾ ਉੱਠਿਆ ਅਤੇ ਕਈ ਮੈਂਬਰਾਂ ਨੇ ਇਸ ਤਰ੍ਹਾਂ ਦੀ ਗੇਮ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮੁੰਬਈ ਵਿੱਚ 14 ਸਾਲਾ ਮਨਪ੍ਰੀਤ ਸਿੰਘ ਨੇ ਇਸ ਗੇਮ ਦੇ ਚੱਕਰ ਵਿੱਚ ਖ਼ੁਦਕੁਸ਼ੀ ਕੀਤੀ […]

Read more ›
ਨੁਕਤਾਚੀਨੀ ਹੋਣ ਪਿੱਛੋਂ ਸਚਿਨ ਤੇਂਦੁਲਕਰ ਨੇ ਵੀ ਪਾਰਲੀਮੈਂਟ ਪਹੁੰਚ ਕੇ ਹਾਜ਼ਰੀ ਭਰੀ

ਨੁਕਤਾਚੀਨੀ ਹੋਣ ਪਿੱਛੋਂ ਸਚਿਨ ਤੇਂਦੁਲਕਰ ਨੇ ਵੀ ਪਾਰਲੀਮੈਂਟ ਪਹੁੰਚ ਕੇ ਹਾਜ਼ਰੀ ਭਰੀ

August 3, 2017 at 8:10 pm

ਨਵੀਂ ਦਿੱਲੀ, 3 ਅਗਸਤ (ਪੋਸਟ ਬਿਊਰੋ)- ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾ ਵਿੱਚ ਘੱਟ ਹਾਜ਼ਰੀ ਦੇ ਕਾਰਨ ਨੁਕਤਾਚੀਨੀ ਦਾ ਸਿ਼ਕਾਰ ਹੋਏ ਕ੍ਰਿਕਟਰ ਸਚਿਨ ਤੇਂਦੁਲਕਰ ਅੱਜ ਵੀਰਵਾਰ ਨੂੰ ਰਾਜ ਸਭਾ ਵਿੱਚ ਦਿਖਾਈ ਦਿੱਤੇ। ਉਨ੍ਹਾਂ ਦੇ ਨਾਲ ਨੁਕਤਾਚੀਨੀ ਦੀ ਸਿ਼ਕਾਰ ਹੋ ਚੁੱਕੀ ਫਿਲਮ ਅਦਾਕਾਰਾ ਰੇਖਾ ਹਾਲੇ ਵੀ ਗ਼ੈਰ ਹਾਜ਼ਰ ਹੈ। ਸਚਿਨ ਤੇਂਦੁਲਕਰ […]

Read more ›
ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਤੇ ਟਰੈਕਟਰਾਂ ਦੀ ਕੁਰਕੀ ਦਾ ਮੁੱਦਾ ਹਾਈ ਕੋਰਟ ਜਾ ਪੁੱਜਾ

ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਤੇ ਟਰੈਕਟਰਾਂ ਦੀ ਕੁਰਕੀ ਦਾ ਮੁੱਦਾ ਹਾਈ ਕੋਰਟ ਜਾ ਪੁੱਜਾ

August 3, 2017 at 8:08 pm

ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਨਿੱਜੀ ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਅਦਾਲਤਾਂ ਦੇ ਹੁਕਮਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਟਰੈਕਟਰਾਂ ਦੀ ਕੁਰਕੀ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। ਹਾਈ ਕੋਰਟ ਦੇ ਕਹਿਣ ਉੱਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਰਾਜ ਸਰਕਾਰ ਵੱਲੋਂ ਪਿਛਲੇ ਦਿਨੀਂ ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ਿਆਂ ਬਾਰੇ […]

Read more ›
ਦੋ ਧਾਰਮਿਕ ਆਗੂਆਂ ਅਤੇ ਡੇਰਾ ਪ੍ਰੇਮੀ ਦੇ ਦੋ ਕਾਤਲ ਗ੍ਰਿਫਤਾਰ

ਦੋ ਧਾਰਮਿਕ ਆਗੂਆਂ ਅਤੇ ਡੇਰਾ ਪ੍ਰੇਮੀ ਦੇ ਦੋ ਕਾਤਲ ਗ੍ਰਿਫਤਾਰ

August 3, 2017 at 8:06 pm

ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਨੇ ਮੋਗਾ ਵਿੱਚ ਛਾਪੇ ਦੌਰਾਨ ਦੋ ਗਰਮ ਖਿਆਲੀ ਵਿਅਕਤੀਆਂ ਨੂੰ ਫੜ ਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਪਿਸਟਲ, ਮੋਟਰ ਸਾਈਕਲ ਅਤੇ ਇਤਰਾਜ਼ ਯੋਗ ਸਮੱਗਰੀ ਬਰਾਮਦ ਕੀਤੀ ਹੈ। ਇਨ੍ਹਾਂ ਉੱਤੇ ਧਾਰਮਿਕ ਨੇਤਾ ਪਾਰਸਮਣੀ, ਬਾਬਾ ਲੱਖਾ ਸਿੰਘ ਅਤੇ ਡੇਰਾ ਸੱਚਾ ਸੌਦਾ […]

Read more ›
ਚੈਕ ਬਾਊਂਸ ਹੋਣ ਉੱਤੇ ਇਕ ਸਾਲ ਦੀ ਕੈਦ ਦਾ ਹੁਕਮ

ਚੈਕ ਬਾਊਂਸ ਹੋਣ ਉੱਤੇ ਇਕ ਸਾਲ ਦੀ ਕੈਦ ਦਾ ਹੁਕਮ

August 3, 2017 at 8:05 pm

ਪਠਾਨਕੋਟ, 3 ਅਗਸਤ (ਪੋਸਟ ਬਿਊਰੋ)- ਅਦਾਲਤ ਵੱਲੋਂ ਇਕ ਵਿਅਕਤੀ ਨੂੰ ਚੈਕ ਬਾਊਂਸ ਹੋਣ ਕਾਰਨ ਇਕ ਸਾਲ ਦੀ ਸਜ਼ਾ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰਮ ਸਿੰਘ ਵਾਸੀ ਸ਼ਿਮਲਾਪੁਰੀ, ਲੁਧਿਆਣਾ ਨੇ ਸਟੇਟ ਬੈਂਕ ਆਫ ਇੰਡੀਆ ਸ਼ਾਖਾ ਜੁਗਿਆਲ ਵਿੱਚੋਂ ਦੋ ਲੱਖ 15 ਹਜ਼ਾਰ ਰੁਪਏ ਕਰਜ਼ਾ ਲਿਆ ਸੀ। […]

Read more ›
ਐੱਸ ਪੀ ਸਲਵਿੰਦਰ ਸਿੰਘ ਨੇ 75 ਫੀਸਦੀ ਤਨਖਾਹ ਦੀ ਮੰਗ ਕੀਤੀ

ਐੱਸ ਪੀ ਸਲਵਿੰਦਰ ਸਿੰਘ ਨੇ 75 ਫੀਸਦੀ ਤਨਖਾਹ ਦੀ ਮੰਗ ਕੀਤੀ

August 3, 2017 at 8:04 pm

ਗੁਰਦਾਸਪੁਰ, 3 ਅਗਸਤ (ਪੋਸਟ ਬਿਊਰੋ)- ਪਿਛਲੇ ਸਾਲ ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਮੌਕੇ ਚਰਚਾ ਵਿੱਚ ਆਉਣ ਪਿੱਛੋਂ ਇੱਕ ਹੋਰ ਮਾਮਲੇ ਵਿੱਚ ਸਸਪੈਂਡ ਕੀਤੇ ਗਏ ਪੰਜਾਬ ਪੁਲਸ ਦੇ ਐੱਸ ਪੀ ਸਲਵਿੰਦਰ ਸਿੰਘ ਨੇ ਸਸਪੈਂਸ਼ਨ ਦੇ ਸਮੇਂ ਦੌਰਾਨ ਆਪਣੀ ਤਨਖਾਹ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਦੀ ਮੰਗ ਕੀਤੀ ਹੈ। […]

Read more ›
ਜਗਤਾਰ ਸਿੰਘ ਤਾਰਾ ਨੂੰ ਟੈਲੀਫੋਨ ਉੱਤੇ ਗੱਲ ਕਰਨ ਦੀ ਖੁੱਲ੍ਹ ਦੇਣ ਦੇ ਖਿਲਾਫ ਅਰਜ਼ੀ ਦਾਇਰ

ਜਗਤਾਰ ਸਿੰਘ ਤਾਰਾ ਨੂੰ ਟੈਲੀਫੋਨ ਉੱਤੇ ਗੱਲ ਕਰਨ ਦੀ ਖੁੱਲ੍ਹ ਦੇਣ ਦੇ ਖਿਲਾਫ ਅਰਜ਼ੀ ਦਾਇਰ

August 3, 2017 at 8:04 pm

ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਵੱਲੋਂ ਆਪਣੇ ਕੇਸ ਵਿੱਚ ਖੁਦ ਜਿਰਹਾ ਕਰਨ ਦੀ ਮੰਗ ਉੱਤੇ ਚੰਡੀਗੜ੍ਹ ਯੂ ਟੀ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਕਿ ਤਾਰਾ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ। ਹਾਈ ਕੋਰਟ ਨੇ ਇਸ […]

Read more ›
ਹਾਈ ਕੋਰਟ ਨੇ ਪੁੱਛਿਆ:  ਦਹਿਸ਼ਤਗਰਦਾਂ ਦੀ ਸੂਚਨਾ ਦੇਣ ਵਾਲੇ ਨੂੰ ਨੌਕਰੀ ਕਿਉਂ ਨਹੀਂ?

ਹਾਈ ਕੋਰਟ ਨੇ ਪੁੱਛਿਆ: ਦਹਿਸ਼ਤਗਰਦਾਂ ਦੀ ਸੂਚਨਾ ਦੇਣ ਵਾਲੇ ਨੂੰ ਨੌਕਰੀ ਕਿਉਂ ਨਹੀਂ?

August 3, 2017 at 8:03 pm

ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਹੈ ਕਿ ਅੱਤਵਾਦੀਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਜਿ਼ਲਾ ਪੁਲਸ ਮੁਖੀ ਦੀ ਸਿਫਾਰਸ਼ ਦੇ ਬਾਵਜੂਦ ਨੌਕਰੀ ਕਿਉਂ ਨਹੀਂ ਦਿੱਤੀ ਗਈ। ਇਸ ਬਾਰੇ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਅਜਿਹਾ ਕੋਈ ਨਿਯਮ ਨਹੀਂ ਹੈ, ਜਿਸ ਦੇ ਨਾਲ […]

Read more ›
ਚੀਨ ਨੇ ਹੁਣ ਵੈਨੇਜੁਏਲਾ ਦੇ ਬਹੁ ਚਰਚਿਤ ਰਾਸ਼ਟਰਪਤੀ ਦਾ ਪਾਸਾ ਜਾ ਮੱਲਿਆ

ਚੀਨ ਨੇ ਹੁਣ ਵੈਨੇਜੁਏਲਾ ਦੇ ਬਹੁ ਚਰਚਿਤ ਰਾਸ਼ਟਰਪਤੀ ਦਾ ਪਾਸਾ ਜਾ ਮੱਲਿਆ

August 3, 2017 at 8:02 pm

ਬੀਜਿੰਗ, 3 ਅਗਸਤ (ਪੋਸਟ ਬਿਊਰੋ)- ਵੈਨੇਜੁਏਲਾ ਦੀ ਚੋਣਾਂ ਵਿੱਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਜਿੱਤ ਵਿਰੁੱਧ ਹੋ ਰਹੇ ਹੰਗਾਮੇ ਦੌਰਾਨ ਚੀਨ ਨੇ ਓਥੇ ਸਭ ਕੁਝ ਠੀਕ ਦੱਸਿਆ ਹੈ। ਵੈਨੇਜੁਏਲਾ ਦੇ ਨੇੜਲੇ ਸਹਿਯੋਗੀ ਚੀਨ ਦਾ ਕਹਿਾ ਹੈ ਕਿ ਓਥੇ ਅਜਿਹਾ ਕੁਝ ਨਹੀਂ ਹੋਇਆ, ਜਿਸ ਨੂੰ ਗ਼ਲਤ ਜਾਂ ਗ਼ੈਰ ਕਾਨੂੰਨੀ ਕਿਹਾ ਜਾਵੇ। ਅਮਰੀਕਾ […]

Read more ›
ਅਫਗਾਨਿਸਤਾਨ ਦੀ ਸ਼ੀਆ ਮਸਜਿਦ ਵਿੱਚ ਆਤਮਘਾਤੀ ਹਮਲੇ ਵਿੱਚ 29 ਮੌਤਾਂ

ਅਫਗਾਨਿਸਤਾਨ ਦੀ ਸ਼ੀਆ ਮਸਜਿਦ ਵਿੱਚ ਆਤਮਘਾਤੀ ਹਮਲੇ ਵਿੱਚ 29 ਮੌਤਾਂ

August 3, 2017 at 7:59 pm

ਕਾਬੁਲ, 3 ਅਗਸਤ (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਹੇਰਾਤ ਦੀ ਇੱਕ ਮਸਜਿਦ ਵਿੱਚ ਆਤਮਘਾਤੀ ਹਮਲੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਅਤੇ 63 ਜ਼ਖਮੀ ਹੋ ਗਏ ਹਨ। ਸਮਾਚਾਰ ਏਜੰਸੀ ਐਫੇ ਨੇ ਹੇਰਾਤ ਸੂਬੇ ਦੇ ਗਵਰਨਰ ਦੇ ਬੁਲਾਰੇ ਜੇਲਾਨੀ ਫਰਹਾ ਦੇ ਹਵਾਲੇ ਨਾਲ ਦੱਸਿਆ ਕਿ ਕੱਲ ਇੱਕ ਹਮਲਾਵਰ ਨੇ ਸ਼ੀਆ ਮਸਜਿਦ […]

Read more ›