Archive for August 3rd, 2017

ਭਾਈਚਾਰਕ ਸਹਿਯੋਗਾਂ ਦਾ ਮੁਦਈ ‘ਬਜ਼ੁਰਗ ਸੇਵਾਦਲ`

ਭਾਈਚਾਰਕ ਸਹਿਯੋਗਾਂ ਦਾ ਮੁਦਈ ‘ਬਜ਼ੁਰਗ ਸੇਵਾਦਲ`

August 3, 2017 at 9:08 pm

ਬੀਤੇ ਐਤਵਾਰ ਭਾਈਚਾਰੇ ਦੀਆਂ ਤਿੰਨ ਸਰਗਰਮੀਆਂ ਵਿਚ ਬਜ਼ੁਰਗ ਸੇਵਾ ਦਲ ਨੇ ਸਹਿਯੋਗ ਦਿਤਾ। ਪੀਟਰ ਰੌਬਰਸਟਨ ਅਤੇ ਡਿਕਸੀ ਰੋਡ ਉਪਰ ਸਥਿਤ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵਿਚ ਲਗੀ ਪਿੰਗਲਵਾੜਾ ਦੀ ਪ੍ਰਦਰਸ਼ਨੀ ਵਿਚ ਸਿ਼ਰਕਤ ਕਰਨ ਬਾਅਦ ਵੰਡਰਲੈਂਡ ਵਿਚ ਅਯੋਜਿਤ ਕਾਰ ਰੈ਼ਲੀ ਦੇ ਦਰਸ਼ਨ ਕੀਤੇ। ਸ. ਬਹਾਦਰ ਸਿੰਘ, ਗੁਰਦੀਪ ਸਿੰਘ ਥੇਟੀ, ਜਗਭੋਗਲ ਅਤੇ […]

Read more ›
ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਅਤੇ ਤੀਆਂ ਦਾ ਤਿਉਹਾਰ ਮਨਾਇਆ

ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਅਤੇ ਤੀਆਂ ਦਾ ਤਿਉਹਾਰ ਮਨਾਇਆ

August 3, 2017 at 9:07 pm

ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ ਸੰਡਲਵੁੱਡ ਅਤੇ ਮਾਉਂਟੇਨਐਸ਼ ਦੇ ਕਾਰਨਰ ਤੇ ਮਾਉਂਟੇਨਐਸ਼ ਪਾਰਕ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਮ ਸੀ ਦੀ ਭੁਮਿਕਾ ਅਮਰਜੀਤ ਸਿੰਘ ਧੁੱਗਾ, ਮੋਹਨ ਸਿੰਘ ਪੰਨੂ ਨੇਂ ਬਖੁਬੀ ਨਿਭਾਈ ਅਤੇ ਰਾਜਨੀਤਿਕ ਲੀਡਰਾਂ ਸਮੇਤ ਸੱਭ […]

Read more ›
ਨਵਾਜ਼ ਸ਼ਰੀਫ ਨੂੰ ਨਵੀਂ ਸੱਟ,  ਭ੍ਰਿਸ਼ਟਾਚਾਰ ਦੇ 16 ਪੈਂਡਿੰਗ ਕੇਸਾਂ ਦੀ ਜਾਂਚ ਮੁਕੰਮਲ ਕਰਨ ਦਾ ਹੁਕਮ

ਨਵਾਜ਼ ਸ਼ਰੀਫ ਨੂੰ ਨਵੀਂ ਸੱਟ, ਭ੍ਰਿਸ਼ਟਾਚਾਰ ਦੇ 16 ਪੈਂਡਿੰਗ ਕੇਸਾਂ ਦੀ ਜਾਂਚ ਮੁਕੰਮਲ ਕਰਨ ਦਾ ਹੁਕਮ

August 3, 2017 at 8:42 pm

ਇਸਲਾਮਾਬਾਦ, 3 ਅਗਸਤ, (ਪੋਸਟ ਬਿਊਰੋ)- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਕਾਰਵਾਈ ਕਰਨ ਵਾਲੀ ਏਜੰਸੀ, ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐਨ ਏ ਬੀ) ਦੇ ਮੁਖੀ ਕਮਰ ਜ਼ਮਾਨ ਚੌਧਰੀ ਨੇ ਬਿਊਰੋ ਨੂੰ ਹੁਕਮ ਦਿੱਤਾ ਹੈ ਕਿ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ ਦੇ ਖ਼ਿਲਾਫ਼ ਭ੍ਰਿਸ਼ਟਾਚਾਰ […]

Read more ›
ਕਸ਼ਮੀਰ ਵਾਦੀ ਵਿੱਚ ਮੁਕਾਬਲਾ: ਫੌਜ ਦਾ ਮੇਜਰ ਤੇ ਜਵਾਨ ਸ਼ਹੀਦ, ਦੋ ਅਤਿਵਾਦੀ ਮਾਰੇ ਗਏ

ਕਸ਼ਮੀਰ ਵਾਦੀ ਵਿੱਚ ਮੁਕਾਬਲਾ: ਫੌਜ ਦਾ ਮੇਜਰ ਤੇ ਜਵਾਨ ਸ਼ਹੀਦ, ਦੋ ਅਤਿਵਾਦੀ ਮਾਰੇ ਗਏ

August 3, 2017 at 8:38 pm

ਸ੍ਰੀਨਗਰ, 3 ਅਗਸਤ, (ਪੋਸਟ ਬਿਊਰੋ)- ਅੱਜ ਫਿਰ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਫ਼ੌਜ ਦੀ ਇਕ ਤਲਾਸ਼ੀ ਪਾਰਟੀ ਉਤੇ ਗੋਲੀ ਚਲਾ ਦੇਣ ਨਾਲ ਇਕ ਮੇਜਰ ਤੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ। ਇਸ ਦੌਰਾਨ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਦੋ ਦਹਿਸ਼ਤਗਰਦ ਮਾਰ […]

Read more ›
ਸਾਬਕਾ ਅਕਾਲੀ ਮੰਤਰੀ ਮਲੂਕਾ ਤੇ ਜੋੜੀਦਾਰਾਂ ਖ਼ਿਲਾਫ਼ 2012 ਦਾ ਚੋਣ ਹਿੰਸਾ ਦਾ ਕੇਸ ਫਿਰ ਖੁੱਲ੍ਹਿਆ

ਸਾਬਕਾ ਅਕਾਲੀ ਮੰਤਰੀ ਮਲੂਕਾ ਤੇ ਜੋੜੀਦਾਰਾਂ ਖ਼ਿਲਾਫ਼ 2012 ਦਾ ਚੋਣ ਹਿੰਸਾ ਦਾ ਕੇਸ ਫਿਰ ਖੁੱਲ੍ਹਿਆ

August 3, 2017 at 8:36 pm

ਬਠਿੰਡਾ, 3 ਅਗਸਤ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਸਾਲ 2012 ਦੀਆਂ ਚੋਣਾਂ ਦੌਰਾਨ ਹਿੰਸਾ ਦੇ ਇੱਕ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਖ਼ਿਲਾਫ਼ ਦਰਜ ਕੇਸ ਹੁਣ ਫਿਰ ਖੁੱਲ੍ਹ ਗਿਆ ਹੈ। ਇਸ ਵਿੱਚ ਹੋਰ ਵੀ ਡੇਢ ਦਰਜਨ ਲੋਕ ਸ਼ਾਮਲ ਹਨ। ਜ਼ਿਲ੍ਹਾ […]

Read more ›
ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਖੇਲ ਰਤਨ, ਹਰਮਨ ਤੇ ਖੁਸ਼ਬੀਰ ਨੂੰ ਅਰਜੁਨ ਐਵਾਰਡ ਦੇਣ ਦੀ ਸਿਫਾਰਸ਼

ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਖੇਲ ਰਤਨ, ਹਰਮਨ ਤੇ ਖੁਸ਼ਬੀਰ ਨੂੰ ਅਰਜੁਨ ਐਵਾਰਡ ਦੇਣ ਦੀ ਸਿਫਾਰਸ਼

August 3, 2017 at 8:33 pm

ਨਵੀਂ ਦਿੱਲੀ, 3 ਅਗਸਤ, (ਪੋਸਟ ਬਿਊਰੋ)- ਖੇਡ ਐਵਾਰਡਾਂ ਦੀ ਚੋਣ ਕਰਨ ਵਾਲੀ ਸਾਬਕਾ ਜਸਟਿਸ ਸੀ ਕੇ ਠੱਕਰ ਦੀ ਅਗਵਾਈ ਵਾਲੀ ਕਮੇਟੀ ਨੇ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ ਰਤਨ` ਲਈ ਦੋ ਖਿਡਾਰੀਆਂ ਪੈਰਾ-ਲੰਪੀਅਨ ਦੇਵੇਂਦਰ ਝਾਜੜੀਆ ਅਤੇ ਹਾਕੀ ਖਿਡਾਰੀ ਸਰਦਾਰ ਸਿੰਘ ਦੇ ਨਾਂਅ ਦੀ ਸਿਫਾਰਸ਼ ਕੀਤੀ ਹੈ। […]

Read more ›
ਓਨਟਾਰੀਓ ਵਿੱਚ ਹੁਣ ਬਹੁਤ ਹੀ ਸਸਤੇ ਮੁੱਲ ਮਿਲੇਗੀ ਗਰਭਪਾਤ ਦੀ ਦਵਾਈ

ਓਨਟਾਰੀਓ ਵਿੱਚ ਹੁਣ ਬਹੁਤ ਹੀ ਸਸਤੇ ਮੁੱਲ ਮਿਲੇਗੀ ਗਰਭਪਾਤ ਦੀ ਦਵਾਈ

August 3, 2017 at 8:31 pm

ਓਨਟਾਰੀਓ, 3 ਅਗਸਤ (ਪੋਸਟ ਬਿਊਰੋ): ਓਨਟਾਰੀਓ ਵੱਲੋਂ ਸਰਜੀਕਲ ਗਰਭਪਾਤ ਦੇ ਬਦਲ ਵਜੋਂ ਔਰਤਾਂ ਲਈ ਮਾਈਫਜਿ਼ਮੀਸੋ ਨਾਂ ਦੀ ਦਵਾਈ ਬਹੁਤ ਹੀ ਸਸਤੇ ਮੁੱਲ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਨੂੰ ਸਰਜੀਕਲ ਗਰਭਪਾਤ ਦੀ ਥਾਂ ਕਾਫੀ ਸੁਰੱਖਿਅਤ ਤੇ ਅਸਰਕਾਰੀ ਮੈਡੀਕਲ ਬਦਲ ਦੱਸਿਆ ਜਾ ਰਿਹਾ ਹੈ। ਮਨਿਸਟਰ ਆਫ ਦ ਸਟੇਟਸ ਆਫ ਵੁਮਨ ਇੰਦਰਾ […]

Read more ›
ਲਿਬਰਲ ਸਰਕਾਰ ਨੂੰ ਗੈਰਕਨੂੰਨੀ ਬਾਰਡਰ ਦਾਖ਼ਲੇ ਬੰਦ ਕਰਨ ਦਾ ਸੱਦਾ

ਲਿਬਰਲ ਸਰਕਾਰ ਨੂੰ ਗੈਰਕਨੂੰਨੀ ਬਾਰਡਰ ਦਾਖ਼ਲੇ ਬੰਦ ਕਰਨ ਦਾ ਸੱਦਾ

August 3, 2017 at 8:28 pm

ਓਟਵਾ, 3 ਅਗਸਤ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦੀ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਕ੍ਰਿਟਿਕ ਮਿਸੇ਼ਲ ਰੈਂਪਲ ਵੱਲੋਂ ਲਿਬਰਲ ਸਰਕਾਰ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਕਿਊਬਿਕ ਵਿੱਚ ਵੱਡੀ ਪੱਧਰ ਉੱਤੇ ਹੋ ਰਹੇ ਗੈਰਕਾਨੂੰਨੀ ਸਰਹੱਦੀ ਦਾਖਲਿਆਂ ਨੂੰ ਬੰਦ ਕਰਨ ਵਿੱਚ ਆਪਣੀ ਬਣਦੀ ਜਿ਼ੰਮੇਵਾਰੀ ਪੂਰੀ ਕਰੇ। ਉਨ੍ਹਾਂ ਆਖਿਆ ਕਿ ਸਾਨੂੰ ਇਸ […]

Read more ›
ਕੈਲੀ ਨਾਈਟ ਕ੍ਰਾਫਟ ਨੂੰ ਥਾਪਿਆ ਗਿਆ ਕੈਨੇਡਾ ਵਿੱਚ ਅਮਰੀਕਾ ਦਾ ਸਫੀਰ

ਕੈਲੀ ਨਾਈਟ ਕ੍ਰਾਫਟ ਨੂੰ ਥਾਪਿਆ ਗਿਆ ਕੈਨੇਡਾ ਵਿੱਚ ਅਮਰੀਕਾ ਦਾ ਸਫੀਰ

August 3, 2017 at 8:25 pm

ਵਾਸਿ਼ੰਗਟਨ, 3 ਅਗਸਤ (ਪੋਸਟ ਬਿਊਰੋ) : ਅਮਰੀਕਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡੌਨਲਡ ਟਰੰਪ ਦਾ ਸਫੀਰ ਜਲਦ ਹੀ ਕੈਨੇਡਾ ਪਹੁੰਚ ਰਿਹਾ ਹੈ। ਅਮਰੀਕਾ ਨੇ ਬੜੀ ਕਾਹਲੀ ਨਾਲ ਕੈਲੀ ਨਾਈਟ ਕ੍ਰਾਫਟ ਦੇ ਨਾਂ ਦੀ ਪੁਸ਼ਟੀ ਇਸ ਅਹੁਦੇ ਲਈ ਕੀਤੀ ਹੈ। ਵਪਾਰ ਸਬੰਧੀ ਵੱਡੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕਾ ਨੇ […]

Read more ›
ਅਮਿਤਾਭ ਨੇ ਦਿੱਤੀ ਸੀ ਅਨਿਲ ਨੂੰ ਕਦੇ ਬ੍ਰੇਕ ਨਾ ਲੈਣ ਦੀ ਸਲਾਹ

ਅਮਿਤਾਭ ਨੇ ਦਿੱਤੀ ਸੀ ਅਨਿਲ ਨੂੰ ਕਦੇ ਬ੍ਰੇਕ ਨਾ ਲੈਣ ਦੀ ਸਲਾਹ

August 3, 2017 at 8:24 pm

ਅਭਿਨੇਤਾ ਅਤੇ ਨਿਰਮਾਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 38 ਸਾਲ ਦੇ ਲੰਬੇ ਕਰੀਅਰ ਵਿੱਚ ਕਦੇ ਬਰੇਕ ਨਹੀਂ ਲਿਆ, ਕਿਉਂਕਿ ਮੈਗਾਸਟਾਰ ਅਮਿਤਾਭ ਬੱਚਨ ਨੇ ਉਨ੍ਹਾਂ ਕਦੇ ਅਜਿਹੀ ਗਲਤੀ ਨਾ ਕਰਨ ਦੀ ਸਲਾਹ ਦਿੱਤੀ ਸੀ। ਅਨਿਲ ਨੇ ਟੀ ਵੀ ਸ਼ੋਅ ‘ਆਪ ਕੀ ਅਦਾਲਤ’ ਵਿੱਚ ਕਿਹਾ, ‘ਮੈਂ ਹਮੇਸ਼ਾ ਦਿਲੀਪ […]

Read more ›