Archive for August 2nd, 2017

ਅਮਰੀਕਾ ਵਿੱਚ ਚੀਨ ਦੇ ਵਪਾਰਕ ਕੌਂਸਲੇਟ ਉੱਤੇ ਫਾਇਰਿੰਗ

ਅਮਰੀਕਾ ਵਿੱਚ ਚੀਨ ਦੇ ਵਪਾਰਕ ਕੌਂਸਲੇਟ ਉੱਤੇ ਫਾਇਰਿੰਗ

August 2, 2017 at 2:11 pm

ਲਾਸ ਏਂਜਲਸ, 2 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਚੀਨ ਦੇ ਵਪਾਰਕ ਦੂਤਘਰ ਉੱਤੇ ਮੰਗਲਵਾਰ ਸਵੇਰੇ ਫਾਇਰਿੰਗ ਕੀਤੀ ਗਈ। ਇਸ ਵਿੱਚ ਕੌਂਸਲੇਟ ਨਾਲ ਸਬੰਧਤ ਕਿਸੇ ਵਿਅਕਤੀ ਦਾ ਨੁਕਸਾਨ ਨਹੀਂ ਹੋਇਆ, ਪਰ ਇਮਾਰਤ ਉੱਤੇ ਗੋਲੀਆਂ ਲੱਗੀਆਂ ਹਨ। ਫਾਇਰਿੰਗ ਪਿੱਛੋਂ ਹਮਲਾਵਰ ਨੇ ਆਪਣੀ ਕਾਰ ਵਿੱਚ ਬੈਠ ਕੇ ਖ਼ੁਦ ਨੂੰ […]

Read more ›
ਰੂਸ ਦੀ ਕਚਹਿਰੀ ਵਿੱਚ ਗੋਲੀਬਾਰੀ, ਤਿੰਨ ਮੌਤਾਂ

ਰੂਸ ਦੀ ਕਚਹਿਰੀ ਵਿੱਚ ਗੋਲੀਬਾਰੀ, ਤਿੰਨ ਮੌਤਾਂ

August 2, 2017 at 2:10 pm

ਮਾਸਕੋ, 2 ਅਗਸਤ (ਪੋਸਟ ਬਿਊਰੋ)- ਰੂਸ ਦੀ ਇੱਕ ਅਦਾਲਤ ਵਿੱਚ ਮੁਕੱਦਮੇ ਦੀ ਸੁਣਵਾਈ ਲਈ ਲਿਆਂਦੇ ਗਏ ਦੋਸ਼ੀਆਂ ਨੇ ਕੱਲ੍ਹ ਕੋਰਟ ਦੇ ਸੁਰੱਖਿਆ ਗਾਰਡਾਂ ਦੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਤਿੰਨ ਦੋਸ਼ੀ ਮਾਰੇ ਗਏ ਅਤੇ ਦੋ ਜਖ਼ਮੀ ਹੋ ਗਏ। ਇਸ ਘਟਨਾ […]

Read more ›
ਪਾਕਿ ਦੀ ਮਹਿਲਾ ਆਗੂ ਵੱਲੋਂ ਇਮਰਾਨ ਉੱਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼

ਪਾਕਿ ਦੀ ਮਹਿਲਾ ਆਗੂ ਵੱਲੋਂ ਇਮਰਾਨ ਉੱਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼

August 2, 2017 at 2:09 pm

ਇਸਲਾਮਾਬਾਦ, 2 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੀ ਵਿਰੋਧੀ ਧਿਰ ਦੇ ਸੀਨੀਅਰ ਨੇਤਾ ਅਤੇ ਕ੍ਰਿਕਟ ਦੇ ਸਾਬਕਾ ਖਿਡਾਰੀ ਇਮਰਾਨ ਖਾਨ ਉੱਤੇ ਉਨ੍ਹਾਂ ਦੀ ਆਪਣੀ ਪਾਰਟੀ ਦੀ ਇਕ ਮਹਿਲਾ ਨੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਹੈ। ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ ਟੀ ਆਈ) ਦੇ ਮੁਖੀ ਇਮਰਾਨ ਖਾਨ ਉੱਤੇ ਦੋਸ਼ ਲਾਉਣ ਤੋਂ ਬਾਅਦ ਇਸ […]

Read more ›
ਛੇ ਘੰਟੇ ਤੱਕ ਗਰਮ ਜਹਾਜ਼ ਵਿੱਚ ਫਸੇ ਰਹੇ ਏਅਰ ਟਰਾਂਸੈਟ ਦੇ ਯਾਤਰੀ

ਛੇ ਘੰਟੇ ਤੱਕ ਗਰਮ ਜਹਾਜ਼ ਵਿੱਚ ਫਸੇ ਰਹੇ ਏਅਰ ਟਰਾਂਸੈਟ ਦੇ ਯਾਤਰੀ

August 2, 2017 at 11:51 am

ਓਟਵਾ, 2 ਅਗਸਤ (ਪੋਸਟ ਬਿਊਰੋ) : ਏਅਰ ਟਰਾਂਸੈਟ ਦੇ ਜਹਾਜ਼ ਵਿੱਚ ਸਵਾਰ ਸੈਂਕੜੇ ਯਾਤਰੀ ਛੇ ਘੰਟੇ ਤੱਕ ਓਟਵਾ ਦੇ ਏਅਰਪੋਰਟ ਉੱਤੇ ਫਸੇ ਰਹੇ। ਯਾਤਰੀਆਂ ਨੇ ਦੱਸਿਆ ਕਿ ਜਹਾਜ਼ ਅੰਦਰੋਂ ਵੀ ਕਾਫੀ ਗਰਮ ਹੋ ਗਿਆ ਸੀ ਜਿਸ ਮਗਰੋਂ ਕਿਸੇ ਨੇ 911 ਉੱਤੇ ਕਾਲ ਕਰ ਦਿੱਤਾ। ਫਲਾਈਟ ਟੀਐਸਸੀ 157, ਜਿਸ ਨੇ ਸੋਮਵਾਰ […]

Read more ›
ਅੱਜ ਆਪਣੀ ਆਖਰੀ ਜਨਤਕ ਐਂਗੇਜਮੈਂਟ ਪੂਰੀ ਕਰਨ ਮਗਰੋਂ ਰਿਟਾਇਰ ਹੋਣਗੇ ਪ੍ਰਿੰਸ ਫਿਲਿਪ

ਅੱਜ ਆਪਣੀ ਆਖਰੀ ਜਨਤਕ ਐਂਗੇਜਮੈਂਟ ਪੂਰੀ ਕਰਨ ਮਗਰੋਂ ਰਿਟਾਇਰ ਹੋਣਗੇ ਪ੍ਰਿੰਸ ਫਿਲਿਪ

August 2, 2017 at 11:50 am

ਲੰਡਨ, 2 ਅਗਸਤ (ਪੋਸਟ ਬਿਊਰੋ) : ਬ੍ਰਿਟੇਨ ਦੀ ਲੰਮੇਂ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਦੇ ਨਾਲ ਪਿਛਲੇ 65 ਸਾਲਾਂ ਤੋਂ ਲਗਾਤਾਰ ਹਾਜ਼ਰੀ ਲਵਾ ਰਹੇ ਪ੍ਰਿੰਸ ਫਿਲਿਪ ਬੁੱਧਵਾਰ ਨੂੰ ਆਪਣੀ 22,219ਵੀਂ ਤੇ ਆਖਰੀ ਜਨਤਕ ਐਂਗੇਜਮੈਂਟ ਨੂੰ ਪੂਰਾ ਕਰਨ ਜਾ ਰਹੇ ਹਨ। ਉਹ ਚੈਰਿਟੀ ਲਈ ਪੈਸੇ ਇੱਕਠੇ ਕਰਨ ਵਾਸਤੇ 2,678 ਕਿਲੋਮੀਟਰ […]

Read more ›
ਬਾਦਲ ਵੱਲੋਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨ ਲਈ ਵਕੀਲਾਂ ਦਾ ਪੈਨਲ ਤਿਆਰ

ਬਾਦਲ ਵੱਲੋਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨ ਲਈ ਵਕੀਲਾਂ ਦਾ ਪੈਨਲ ਤਿਆਰ

August 2, 2017 at 10:33 am

ਚੰਡੀਗੜ੍ਹ, 2 ਅਗਸਤ (ਪੋਸਟ ਬਿਊਰੋ): ਸੂਬੇ ਅੰਦਰ ਧੱਕੇਸ਼ਾਹੀਆਂ ਖਿਲਾਫ ਆਪਣੀ ਮੁਹਿੰਮ (ਜਬਰ ਵਿਰੋਧੀ ਲਹਿਰ) ਨੂੰ ਹੋਰ ਤਿੱਖੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਅਤੇ ਨਾਮੀ ਵਕੀਲਾਂ ਦਾ ਇੱਕ ਪੈਨਲ ਤਿਆਰ ਕੀਤਾ ਹੈ ਤਾਂ ਕਿ ਅਕਾਲੀ ਵਰਕਰਾਂ ਉੱਤੇ ਅੱਤਿਆਚਾਰ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਕਟਹਿਰੇ […]

Read more ›
ਕੇਬਲ ਟੀ.ਵੀ. ਖੇਤਰ `ਚ ਸਰਕਾਰ ਸਭ ਨੂੰ ਬਰਾਬਰ ਮੌਕੇ ਦੇਣ ਲਈ ਵਚਨਬੱਧ : ਸਿੱਧੂ

ਕੇਬਲ ਟੀ.ਵੀ. ਖੇਤਰ `ਚ ਸਰਕਾਰ ਸਭ ਨੂੰ ਬਰਾਬਰ ਮੌਕੇ ਦੇਣ ਲਈ ਵਚਨਬੱਧ : ਸਿੱਧੂ

August 2, 2017 at 10:05 am

ਚੰਡੀਗੜ੍ਹ, 2 ਅਗਸਤ (ਪੋਸਟ ਬਿਊਰੋ): ‘ਪੰਜਾਬ ਸਰਕਾਰ ਕੇਬਲ ਟੀਵੀ ਉਦਯੋਗ ਦੇ ਖੇਤਰ ਵਿੱਚ ਸਭਨਾਂ ਨੂੰ ਇਕ ਸਮਾਨ ਮੌਕਾ ਦੇਣ ਲਈ ਵਚਨਬੱਧ ਹੈ ਅਤੇ ਇਸ ਖੇਤਰ ਵਿੱਚ ਅਜਾਰੇਦਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ’ ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੱੈਸ ਕਾਨਫਰੰਸ ਦੌਰਾਨ ਕਹੀ। […]

Read more ›
ਕੈਪਟਨ ਵੱਲੋਂ ਹਰਮਨਪ੍ਰੀਤ ਦੀ ਡੀ.ਐਸ.ਪੀ. ਦੀ ਨਿਯੁਕਤੀ ਪ੍ਰਕ੍ਰਿਆ ਨੂੰ ਹਰੀ ਝੰਡੀ, ਪੰਜ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ

ਕੈਪਟਨ ਵੱਲੋਂ ਹਰਮਨਪ੍ਰੀਤ ਦੀ ਡੀ.ਐਸ.ਪੀ. ਦੀ ਨਿਯੁਕਤੀ ਪ੍ਰਕ੍ਰਿਆ ਨੂੰ ਹਰੀ ਝੰਡੀ, ਪੰਜ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ

August 2, 2017 at 10:03 am

ਚੰਡੀਗੜ੍ਹ, 2 ਅਗਸਤ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ ਵਜੋਂ ਨਿਯੁਕਤ ਕਰਨ ਲਈ ਰਸਮੀ ਪ੍ਰਕ੍ਰਿਆ ਸ਼ੁਰੂ ਕਰਨ ਲਈ ਅੱਜ ਉਸ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸੂਬੇ ਦੀ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਹਰਮਨਪ੍ਰੀਤ ਕੌਰ […]

Read more ›