Archive for August 2nd, 2017

‘ਸਾਹੋ’ ਵਿੱਚ ਅਹਿਮ ਕਿਰਦਾਰ ਨਿਭਾਉਣਗੇ ਚੰਕੀ ਪਾਂਡੇ

‘ਸਾਹੋ’ ਵਿੱਚ ਅਹਿਮ ਕਿਰਦਾਰ ਨਿਭਾਉਣਗੇ ਚੰਕੀ ਪਾਂਡੇ

August 2, 2017 at 8:42 pm

ਪ੍ਰਭਾਸ ਦੀ ਫਿਲਮ ‘ਸਾਹੋ’ ਵਿੱਚ ਨੀਲ ਨਿਤੀਨ ਮੁਕੇਸ਼ ਦੇ ਹੋਣ ਦੀ ਜਾਣਕਾਰੀ ਕੁਝ ਸਮਾਂ ਪਹਿਲਾਂ ਆਈ ਸੀ। ਇੱਕ ਰਿਪੋਰਟ ਮੁਤਾਬਕ ਇਸ ਫਿਲਮ ਵਿੱਚ ਨੀਲ ਦੇ ਨਾਲ-ਨਾਲ ਚੰਗੀ ਪਾਂਡੇ ਵੀ ਨਜ਼ਰ ਆਉਣਗੇ। ਇਸ ਵਿੱਚ ਚੰਕੀ ਇੱਕ ਅਹਿਮ ਰੋਲ ਨਿਭਾਉਣ ਵਾਲੇ ਹਨ। ਮਿਲੀ ਜਾਣਕਾਰੀ ਅਨੁਸਾਰ ਸਕ੍ਰਿਪਟ ਸੁਣਦੇ ਹੀ ਚੰਕੀ ਨੇ ‘ਸਾਹੋ’ ਦੇ […]

Read more ›
ਫਿਰ ਵੱਡੇ ਪਰਦੇ ‘ਤੇ ਇਕੱਠੇ ਦਿਖਾਈ ਦੇਵੇਗੀ ਸੈਫ ਤੇ ਕਰੀਨਾ ਦੀ ਜੋੜੀ

ਫਿਰ ਵੱਡੇ ਪਰਦੇ ‘ਤੇ ਇਕੱਠੇ ਦਿਖਾਈ ਦੇਵੇਗੀ ਸੈਫ ਤੇ ਕਰੀਨਾ ਦੀ ਜੋੜੀ

August 2, 2017 at 8:39 pm

ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਇਕੱਠੇ ਕੰਮ ਕਰਨ ਵਿੱਚ ਹਾਮੀ ਭਰ ਦਿੱਤੀ ਹੈ। ਸਭ ਕੁਝ ਠੀਕ ਰਿਹਾ ਤਾਂ ਦੋਵੇਂ ਜਲਦੀ ਹੀ ਇਸ ਵਿਗਿਆਪਨ ਦੀ ਸ਼ੂਟਿੰਗ ਸ਼ੁਰੂ ਕਰਨਗੇ। ਗੱਲ ਫਿਲਮਾਂ ਦੀ ਕਰੀਏ ਤਾਂ ਦੋਵੇਂ ਸਿਲਵਰ ਸਕਰੀਨ ‘ਤੇ 2012 ਵਿੱਚ ਆਈ ਫਿਲਮ ‘ਏਜੰਟ ਵਿਨੋਦ’ ਵਿੱਚ ਇਕੱਠੇ ਦਿਖਾਈ ਦਿੱਤੇ ਸਨ। […]

Read more ›
ਅੱਜ-ਨਾਮਾ

ਅੱਜ-ਨਾਮਾ

August 2, 2017 at 8:38 pm

ਤਿਲਕ ਚੰਦ ਜਾ ਪੁੱਛਿਆ ਕਰਮ ਸੋਂਹ ਨੂੰ, ਪ੍ਰਾਈਵੇਸੀ ਲਈ ਹੁੰਦਾ ਕੀ ਹੱਕ ਮਿੱਤਰ। ਚੱਲਦਾ ਕੋਈ ਕਚਹਿਰੀ ਦਾ ਕੇਸ ਸੁਣਿਆ, ਚਰਚੇ ਸੁਣਦਿਆਂ ਕੰਨ ਗਏ ਪੱਕ ਮਿੱਤਰ। ਹੁੰਦੀ ਮੰਗ ਅਧਿਕਾਰ ਇਹ ਰੋਕਣਾ ਨਹੀਂ, ਸਰਕਾਰ ਰਹੀ ਹੈ ਅੱਗਿਓਂ ਡੱਕ ਮਿੱਤਰ। ਕਿਸ ਦੇ ਭੇਦਾਂ ਤੋਂ ਦੇਊ ਇਹ ਚੱਕ ਪਰਦੇ, ਚਾਹੁੰਦਾ ਰੱਖਣਾ ਭੇਦ ਕੋਈ ਢੱਕ […]

Read more ›

ਹਲਕਾ ਫੁਲਕਾ

August 2, 2017 at 8:36 pm

ਪਤੀ (ਪਤਨੀ ਨੂੰ), ‘‘ਕੁਝ ਦਿਨਾਂ ਤੋਂ ਬੁਝੀ-ਬੁਝੀ ਜਿਹੀ ਲੱਗ ਰਹੀ ਏਂ। ਇੱਕ ਵਾਰ ਡਾਕਟਰ ਨੂੰ ਦਿਖਾ।” ਪਤਨੀ, ‘‘ਦਿਖਾਇਆ ਸੀ।” ਪਤੀ, ‘‘ਫਿਰ ਕੀ ਦੱਸਿਆ ਡਾਕਟਰ ਨੇ?” ਪਤਨੀ, ‘‘ਪੈਸਿਆਂ ਦੀ ਕਮੀ ਦੱਸੀ ਹੈ।” ******** ਇੱਕ ਚੂਹਾ ਸ਼ਰਾਬ ਦੇ ਗਲਾਸ ਵਿੱਚ ਡਿੱਗ ਪਿਆ। ਉਥੋਂ ਇੱਕ ਬਿੱਲੀ ਲੰਘ ਰਹੀ ਸੀ। ਚੂਹਾ ਬਿੱਲੀ ਨੂੰ ਕਹਿਣ […]

Read more ›

ਖਤਰਨਾਕ ਹੈ ਲੋਕ ਲੁਭਾਊ ਮੁੱਦਿਆਂ ਦੀ ਰਾਜਨੀਤੀ

August 2, 2017 at 8:35 pm

-ਗੁਰਤੇਜ ਸਿੰਘ ਅਜੋਕੇ ਦੌਰ ਵਿੱਚ ਰਾਜਨੀਤੀ ਵਿੱਚ ਸ਼ਰੀਫ ਤੇ ਬੇਦਾਗ ਲੋਕਾਂ ਦੀ ਜਗ੍ਹਾ ਅਪਰਾਧਕ ਰਿਕਾਰਡ ਵਾਲਿਆਂ ਦੀ ਆਮਦ ਵਧੀ ਹੈ, ਜਿਸ ਨੇ ਸਿਆਸਤ ਨੂੰ ਗੰਧਲਾ ਕਰਕੇ ਇਸ ਦਾ ਚਿਹਰਾ ਕਰੂਪ ਕਰਨ ਦਾ ਕੰਮ ਕੀਤਾ ਹੈ। ਇਹ ਕਾਰਨ ਹੈ ਕਿ ਭਾਰਤ ਵਿੱਚ ਜਨਤਾ ਦਾ ਲੋਕ ਪ੍ਰਤੀਨਿਧਾਂ ਅਤੇ ਲੋਕਤੰਤਰ ਤੋਂ ਮੋਹ ਭੰਗ […]

Read more ›

ਸਿਰਫ ਬੋਲਣ ਲਈ ਹੀ ਨਾ ਬੋਲੋ

August 2, 2017 at 8:35 pm

-ਸੰਤੋਖ ਸਿੰਘ ਭਾਣਾ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸ਼ਬਦਾਂ ਦਾ ਅਥਾਹ ਭੰਡਾਰ ਮੌਜੂਦ ਹੈ। ਸ਼ਬਦ ਬਹੁਤ ਵੱਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ, ਪਰ ਇਨ੍ਹਾਂ ਦਾ ਮਹੱਤਵ ਅਰਥਾਂ ਉੱਤੇ ਨਿਰਭਰ ਕਰਦਾ ਹੈ। ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ, ਕੋਈ ਮਹੱਤਵ ਨਹੀਂ। ਇਸ ਦੇ ਬਿਨਾਂ ਇਹ ਵਿਅਰਥ ਅਤੇ ਬੇਕਾਰ ਹਨ। ਸਾਡੀ […]

Read more ›

ਭਾਰਤੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਕਿਸੇ ਵੀ ਤਰ੍ਹਾਂ ਨਹੀਂ

August 2, 2017 at 8:33 pm

-ਕਰਣ ਥਾਪਰ ਕਦੇ ਕਦੇ ਅਜਿਹੇ ਪਲ ਆਉਂਦੇ ਹਨ, ਜਦੋਂ ਮੈਨੂੰ ਆਪਣੇ ਦੇਸ਼ ‘ਤੇ ਨਿਰਾਸ਼ਾ ਹੁੰਦੀ ਹੈ। ਜਦੋਂ ਬੁੱਧੀਜੀਵੀ, ਖੇਡ ਜਗਤ ਦੇ ਹੀਰੋ ਅਤੇ ਸੀਨੀਅਰ ਮੰਤਰੀ ਘੋਰ ਬੇਵਕੂਫੀ ਭਰੀਆਂ ਗੱਲਾਂ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਉਹ ਬਹੁਤ ਗੰਭੀਰ ਬਿਆਨ ਦਾ ਪ੍ਰਗਟਾਵਾ ਕਰਦੇ ਹਨ, ਤਾਂ ਮੈਨੂੰ ਨਿਰਾਸ਼ਾ ਹੀ ਹੁੰਦੀ ਹੈ। […]

Read more ›
ਗਸ਼ਤ ਕਰਦੇ ਪੁਲਸੀਆਂ ਤੋਂ ਕਾਰ ਸਵਾਰ ਕਾਰਬਾਈਨ ਖੋਹ ਕੇ ਲੈ ਗਏ

ਗਸ਼ਤ ਕਰਦੇ ਪੁਲਸੀਆਂ ਤੋਂ ਕਾਰ ਸਵਾਰ ਕਾਰਬਾਈਨ ਖੋਹ ਕੇ ਲੈ ਗਏ

August 2, 2017 at 2:38 pm

ਲੁਧਿਆਣਾ, 2 ਅਗਸਤ (ਪੋਸਟ ਬਿਊਰੋ)- ਥਾਣਾ ਸਦਰ ਦੇ ਪਿੰਡ ਝਾਂਡੇ ‘ਚ ਕੱਲ੍ਹ ਰਾਤ ਤਿੰਨ ਕਾਰ ਸਵਾਰਾਂ ਨੇ ਗਸ਼ਤ ਕਰਦੇ ਪੁਲਸ ਮੁਲਾਜ਼ਮਾਂ ਤੋਂ ਉਨ੍ਹਾਂ ਦੀ ਕਾਰਬਾਈਨ ਖੋਹ ਲਈ ਤੇ ਫਰਾਰ ਹੋ ਗਏ। ਘਟਨਾ ਰਾਤ ਓਦੋਂ ਵਾਪਰੀ, ਜਦੋਂ ਪੀ ਸੀ ਆਰ ਦਸਤੇ ਦੇ ਮੁਲਾਜ਼ਮ ਸੁਖਜੀਤ ਸਿੰਘ ਤੇ ਚੇਤ ਸਿੰਘ ਪਿੰਡ ਝਾਂਡੇ ਨੇੜੇ […]

Read more ›
ਵਿਸ਼ੇਸ਼ ਟੀਮ ਨੇ ਲੇਡੀ ਕਾਂਸਟੇਬਲ ਦੀ ਮੌਤ ਬਾਰੇ ਹਾਲੇ ਤੱਕ ਜਾਂਚ ਪੂਰੀ ਨਹੀਂ ਕੀਤੀ

ਵਿਸ਼ੇਸ਼ ਟੀਮ ਨੇ ਲੇਡੀ ਕਾਂਸਟੇਬਲ ਦੀ ਮੌਤ ਬਾਰੇ ਹਾਲੇ ਤੱਕ ਜਾਂਚ ਪੂਰੀ ਨਹੀਂ ਕੀਤੀ

August 2, 2017 at 2:37 pm

ਚੰਡੀਗੜ੍ਹ, 2 ਅਗਸਤ (ਪੋਸਟ ਬਿਊਰੋ)- ਲੁਧਿਆਣਾ ਜ਼ਿਲੇ ਦੇ ਕਸਬਾ ਜੋਧਾਂ ਦੇ ਥਾਣੇ ਵਿੱਚ ਮਹਿਲਾ ਸਿਪਾਹੀ ਵੱਲੋਂ ਕੀਤੀ ਖੁਦਕੁਸ਼ੀ ਦੇ ਕੇਸ ਵਿੱਚ ਪੁਲਸ ਵੱਲੋਂ ਬਣਾਈ ਵਿਸ਼ੇਸ਼ ਟੀਮ ਦੇ ਮੈਂਬਰ ਡੀ ਐਸ ਪੀ ਸੁਰਜੀਤ ਸਿੰਘ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੇਸ਼ ਹੋ ਕੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਦੋਸ਼ੀ […]

Read more ›
ਮਾਨਸਾ ਜ਼ਿਲੇ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋਈ

ਮਾਨਸਾ ਜ਼ਿਲੇ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋਈ

August 2, 2017 at 2:37 pm

ਮਾਨਸਾ, 2 ਅਗਸਤ (ਪੋਸਟ ਬਿਊਰੋ)- ਮਾਨਸਾ ਜ਼ਿਲੇ ‘ਚ ਲਿੰਗ ਅਨੁੁਪਾਤ ਵਿੱਚ ਕੁੜੀਆਂ ਮੁੰਡਿਆਂ ਦੇ ਬਰਾਬਰ ਪਹੁੰਚ ਰਹੀਆਂ ਹਨ, ਜਿਸ ਨਾਲ ਜ਼ਿਲੇ ਦੇ ਵਸਨੀਕਾਂ ਦਾ ਮਾਣ ਨਾਲ ਸਿਰ ਉਚਾ ਹੋ ਰਿਹਾ ਹੈ। ਕਿਸੇ ਵੇਲੇ ਮਾਨਸਾ ਜ਼ਿਲੇ ਨੂੰ ਪਛੜਿਆ ਕਿਹਾ ਜਾਂਦਾ ਸੀ, ਪਰ ਇਸ ਜ਼ਿਲੇ ਦੇ ਲੋਕਾਂ ਨੇ ਧੀਆਂ ਪ੍ਰਤੀ ਮੋਹ ਤੇ […]

Read more ›