Archive for August 2nd, 2017

ਅੰਕੜਾ ਵਿਭਾਗ ਦੇ ਅੰਕੜਿਆਂ ਵਿੱਚੋਂ ਉਪਜਦਾ ਨਵਾਂ ਕੈਨੇਡਾ

ਅੰਕੜਾ ਵਿਭਾਗ ਦੇ ਅੰਕੜਿਆਂ ਵਿੱਚੋਂ ਉਪਜਦਾ ਨਵਾਂ ਕੈਨੇਡਾ

August 2, 2017 at 9:38 pm

ਕੈਨੇਡਾ ਦੇ ਅੰਕੜਾ ਵਿਭਾਗ (Statistics Canada) ਵੱਲੋਂ ਜਾਰੀ 2016 ਦੇ ਅੰਕੜੇ ਬਹੁਤ ਦਿਲਚਸਪ ਹਨ ਜਿਸ ਤੋਂ ਸਾਫ਼ ਪ੍ਰਭਾਵ ਮਿਲਦਾ ਹੈ ਕਿ ਅਗਲੇ ਕੁੱਝ ਸਾਲਾਂ ਵਿੱਚ ਕੈਨੇਡਾ ਦਾ ਚਿਹਰਾ ਮੁਹਰਾ ਬਹੁਤ ਬਦਲ ਚੁੱਕਾ ਹੋਵੇਗਾ। ਦਰਅਸਲ ਵਿੱਚ ਲਗਾਤਾਰ ਵਾਪਰ ਰਹੇ ਪਰਵਾਸ ਦੇ ਨਤੀਜੇ ਵਜੋਂ ਅਤੇ ਜੀਵਨ ਜਾਚ ਵਿੱਚ ਤੇਜੀ ਨਾਲ ਆ ਰਹੀਆਂ ਤਬਦੀਲੀਆਂ […]

Read more ›
ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਨੂੰ ਬਣਾਇਆ ਗਿਆ ਸ਼ੈਲਟਰ

ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਨੂੰ ਬਣਾਇਆ ਗਿਆ ਸ਼ੈਲਟਰ

August 2, 2017 at 9:03 pm

ਮਾਂਟਰੀਅਲ, 2 ਅਗਸਤ (ਪੋਸਟ ਬਿਊਰੋ) : ਮਾਂਟਰੀਅਲ ਦਾ ਜਿਹੜਾ ਸਟੇਡੀਅਮ ਕਦੇ ਓਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਸੀ ਹੁਣ ਉਸ ਨੂੰ ਆਰਜ਼ੀ ਤੌਰ ਉੱਤੇ ਪਨਾਹਗਾਹ ਬਣਾ ਦਿੱਤਾ ਗਿਆ ਹੈ। ਜਿ਼ਕਰਯੋਗ ਹੈ ਕਿ ਗੈਰਕਾਨੂੰਨੀ ਤੌਰ ਉੱਤੇ ਅਮਰੀਕਾ-ਕੈਨੇਡਾ ਦੀ ਸਰਹੱਦ ਪਾਰ ਕਰਕੇ ਕਿਊਬਿਕ ਦਾਖਲ ਹੋਏ ਲੋਕਾਂ ਦੀ ਭਾਰੀ ਗਿਣਤੀ ਨੂੰ ਵੇਖਦਿਆਂ […]

Read more ›
ਸੱਟ ਲੱਗਣ ਕਾਰਨ ਵਿਸ਼ਵ ਚੈਂਪੀਅਨਸਿ਼ਪ ਵਿੱਚ ਹਿੱਸਾ ਨਹੀਂ ਲੈ ਸਕੇਗਾ ਡੀ ਗ੍ਰੈਸੇ

ਸੱਟ ਲੱਗਣ ਕਾਰਨ ਵਿਸ਼ਵ ਚੈਂਪੀਅਨਸਿ਼ਪ ਵਿੱਚ ਹਿੱਸਾ ਨਹੀਂ ਲੈ ਸਕੇਗਾ ਡੀ ਗ੍ਰੈਸੇ

August 2, 2017 at 9:01 pm

ਜਮਾਇਕਾ, 2 ਅਗਸਤ (ਪੋਸਟ ਬਿਊਰੋ) : ਕੈਨੇਡਾ ਦਾ ਸੁਪਰਸਟਾਰ ਸਪ੍ਰਿੰਟਰ ਆਂਦਰੇ ਡੀ ਗ੍ਰੈਸੇ ਸੱਟ ਲੱਗ ਜਾਣ ਕਾਰਨ ਹੁਣ ਸ਼ੁੱਕਰਵਾਰ ਤੋਂ ਲੰਡਨ ਵਿੱਚ ਹੋਣ ਜਾ ਰਹੀ ਵਿਸ਼ਵ ਚੈਂਪੀਅਨਸਿ਼ਪ ਵਿੱਚ ਉਸੈਨ ਬੋਲਟ ਦੇ ਖਿਲਾਫ ਮੁਕਾਬਲੇ ਵਿੱਚ ਨਹੀਂ ਉਤਰ ਸਕੇਗਾ। ਡੀ ਗ੍ਰੈਸੇ, ਜਿਸਨੇ ਪਿਛਲੇ ਸਾਲ ਰੀਓ ਡੀ ਜਨੇਰੀਓ ਵਿੱਚ ਹੋਈਆਂ ਉਲੰਪਿਕਸ ਸਮਰ ਗੇਮਜ਼ […]

Read more ›
ਨਾਫਟਾ ਬਾਰੇ ਲਿਬਰਲ ਸਰਕਾਰ ਨੂੰ ਸੇਧ ਦੇਣ ਲਈ ਤਿਆਰ ਕਾਉਂਸਲ ਵਿੱਚ ਐਂਬਰੋਜ਼ ਤੇ ਮੂਰ ਵੀ ਸ਼ਾਮਲ

ਨਾਫਟਾ ਬਾਰੇ ਲਿਬਰਲ ਸਰਕਾਰ ਨੂੰ ਸੇਧ ਦੇਣ ਲਈ ਤਿਆਰ ਕਾਉਂਸਲ ਵਿੱਚ ਐਂਬਰੋਜ਼ ਤੇ ਮੂਰ ਵੀ ਸ਼ਾਮਲ

August 2, 2017 at 8:59 pm

ਓਟਵਾ, 2 ਅਗਸਤ (ਪੋਸਟ ਬਿਊਰੋ) : ਨਾਫਟਾ ਦੇ ਨਵੀਨੀਕਰਣ ਦੇ ਸਬੰਧ ਵਿੱਚ ਟਰੂਡੋ ਸਰਕਾਰ ਨੇ ਟੋਰੀਜ਼ ਦੀ ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਜ਼ ਨੂੰ ਅਰਜੋ਼ਈ ਕੀਤੀ ਹੈ ਕਿ ਤਿੰਨ ਮੁਲਕਾਂ ਵਿੱਚ ਹੋਣ ਜਾ ਰਹੀ ਇਸ ਵਪਾਰਕ ਡੀਲ ਵਿੱਚ ਉਨ੍ਹਾਂ ਨੂੰ ਸਹੀ ਸਲਾਹ ਦੇਵੇ। ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਲਈ ਤਿਆਰ ਕੀਤੀ […]

Read more ›
ਪਣ ਬਿਜਲੀ ਪ੍ਰਾਜੈਕਟਾਂ ਦੇ ਕੇਸ ਵਿੱਚ ਭਾਰਤ ਨੂੰ ਸੰਸਾਰ ਬੈਂਕ ਤੋਂ ਹਰੀ ਝੰਡੀ ਮਿਲੀ

ਪਣ ਬਿਜਲੀ ਪ੍ਰਾਜੈਕਟਾਂ ਦੇ ਕੇਸ ਵਿੱਚ ਭਾਰਤ ਨੂੰ ਸੰਸਾਰ ਬੈਂਕ ਤੋਂ ਹਰੀ ਝੰਡੀ ਮਿਲੀ

August 2, 2017 at 8:56 pm

ਵਾਸ਼ਿੰਗਟਨ, 2 ਅਗਸਤ, (ਪੋਸਟ ਬਿਊਰੋ)- ਭਾਰਤ ਅਤੇ ਪਾਕਿਸਤਾਨ ਸਾਲ 1960 ਵਿੱਚ ਕੀਤੇ ਗਏ ਸਿੰਧੂ ਪਾਣੀ ਸਮਝੌਤੇ (ਆਈ ਡਬਲਿਊ ਟੀ) ਉੱਤੇ ਅਮਲ ਦੇ ਸੰਬੰਧ ਵਿੱਚ ਅੜਿੱਕੇ ਦੂਰ ਕਰਨ ਲਈ ਇਹ ਦੋਵੇਂ ਦੇਸ਼ ਹੁਣ ਸਤੰਬਰ ਵਿੱਚ ਅਗਲੇ ਦੌਰ ਦੀ ਗੱਲਬਾਤ ਕਰਨਗੇ। ਇਹ ਜਾਣਕਾਰੀ ਅੱਜ ਸੰਸਾਰ ਬੈਂਕ ਨੇ ਦਿੱਤੀ। ਸੰਸਾਰ ਬੈਂਕ ਨੇ ਇਸ […]

Read more ›
ਦਿੱਲੀ ਕਤਲੇਆਮ ਕੇਸ: ਅਦਾਲਤ ਵੱਲੋਂ ਹਥਿਆਰ ਡੀਲਰ ਅਭਿਸ਼ੇਕ ਦਾ ਲਾਈ-ਡਿਟੈਕਟਰ ਟੈੱਸਟ ਕਰਾਉਣ ਦੀ ਪ੍ਰਵਾਨਗੀ

ਦਿੱਲੀ ਕਤਲੇਆਮ ਕੇਸ: ਅਦਾਲਤ ਵੱਲੋਂ ਹਥਿਆਰ ਡੀਲਰ ਅਭਿਸ਼ੇਕ ਦਾ ਲਾਈ-ਡਿਟੈਕਟਰ ਟੈੱਸਟ ਕਰਾਉਣ ਦੀ ਪ੍ਰਵਾਨਗੀ

August 2, 2017 at 8:54 pm

ਨਵੀਂ ਦਿੱਲੀ, 2 ਅਗਸਤ, (ਪੋਸਟ ਬਿਊਰੋ)- ਦਿੱਲੀ ਦੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਸੁਣਵਾਈ ਕਰ ਰਹੀ ਇਕ ਅਦਾਲਤ ਨੇ ਅੱਜ ਸੀ ਬੀ ਆਈ ਨੂੰ ਕਿਹਾ ਕਿ ਉਹ ਵਿਵਾਦ ਪੂਰਨ ਹਥਿਆਰ ਡੀਲਰ ਤੇ ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਅਭਿਸ਼ੇਕ ਵਰਮਾ ਦਾ ਲਾਈ-ਡਿਟੈਕਟਰ ਟੈਸਟ (ਝੂਠ ਫੜਨ ਵਾਲੀ ਜਾਂਚ) ਰੋਹਿਣੀ ਦੇ ਸਰਕਾਰੀ […]

Read more ›
ਨਸਿ਼ਆਂ ਬਾਰੇ ਭਾਸ਼ਣ ਦੇ ਮੁੱਦੇ ਤੋਂ ਧੀਮਾਨ ਦੀ ਮੁੱਖ ਮੰਤਰੀ ਨਾਲ ਮੁਲਾਕਾਤ

ਨਸਿ਼ਆਂ ਬਾਰੇ ਭਾਸ਼ਣ ਦੇ ਮੁੱਦੇ ਤੋਂ ਧੀਮਾਨ ਦੀ ਮੁੱਖ ਮੰਤਰੀ ਨਾਲ ਮੁਲਾਕਾਤ

August 2, 2017 at 8:52 pm

ਚੰਡੀਗੜ੍ਹ, 2 ਅਗਸਤ, (ਪੋਸਟ ਬਿਊਰੋ)- ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਹਾਲਤੇ ਤੱਕ ਲਗਾਤਾਰ ਜਾਰੀ ਰਹਿਣ ਦਾ ਬਿਆਨ ਦੇ ਕੇ ਆਪਣੀ ਹੀ ਪਾਰਟੀ ਦੀ ਰਾਜ ਸਰਕਾਰ ਲਈ ਵੱਡੀ ਮੁਸੀਬਤ ਪੈਦਾ ਕਰਨ ਦੇ ਨਾਲ ਵਿਰੋਧੀ ਧਿਰ ਨੂੰ ਰਾਜਸੀ ਮੁੱਦਾ ਦੇ ਚੁੱਕੇ ਕਾਂਗਰਸ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ […]

Read more ›
ਗੁਜਰਾਤ ਦੇ ਵਿਧਾਇਕਾਂ ਨੂੰ ਕਰਨਾਟਕ ਵਿੱਚ ਰੱਖਣ ਵਾਲੇ ਮੰਤਰੀ ਉੱਤੇ ਇਨਕਮ ਟੈਕਸ ਦੇ ਛਾਪੇ

ਗੁਜਰਾਤ ਦੇ ਵਿਧਾਇਕਾਂ ਨੂੰ ਕਰਨਾਟਕ ਵਿੱਚ ਰੱਖਣ ਵਾਲੇ ਮੰਤਰੀ ਉੱਤੇ ਇਨਕਮ ਟੈਕਸ ਦੇ ਛਾਪੇ

August 2, 2017 at 8:48 pm

* ‘ਡਰਾਉਣ ਦੀ ਕਾਰਵਾਈ’ ਕਹਿ ਕੇ ਕਾਂਗਰਸ ਦਾ ਪਾਰਲੀਮੈਂਟ ਵਿੱਚ ਹੰਗਾਮਾ ਬੰਗਲੌਰ, 2 ਅਗਸਤ, (ਪੋਸਟ ਬਿਊਰੋ)- ਆਮਦਨ ਟੈਕਸ ਵਿਭਾਗ ਨੇ ਅੱਜ ਅਚਾਨਕ ਟੈਕਸ ਚੋਰੀ ਦਾ ਮਾਮਲਾ ਬਣਾ ਕੇ ਕਰਨਾਟਕ ਦੇ ਊਰਜਾ ਮੰਤਰੀ ਡੀ ਕੇ ਸ਼ਿਵਕੁਮਾਰ ਨਾਲ ਸਬੰਧਤ ਥਾਵਾਂ ਉੱਤੇ ਛਾਪੇ ਮਾਰੇ। ਸ਼ਿਵਕੁਮਾਰ ਬੰਗਲੌਰ ਕੋਲ ਪੈਂਦੇ ਇਕ ਰਿਜ਼ਾਰਟ ਵਿਚ ਗੁਜਰਾਤ ਦੇ […]

Read more ›
ਕੋਈ ਖੁਸ਼ ਹੋਵੇ ਜਾਂ ਨਾਖੁਸ਼, ਮੈਨੂੰ ਫਰਕ ਨਹੀਂ ਪੈਂਦਾ : ਸਲਮਾਨ

ਕੋਈ ਖੁਸ਼ ਹੋਵੇ ਜਾਂ ਨਾਖੁਸ਼, ਮੈਨੂੰ ਫਰਕ ਨਹੀਂ ਪੈਂਦਾ : ਸਲਮਾਨ

August 2, 2017 at 8:45 pm

ਸਲਮਾਨ ਖਾਨ ਬੇਹੱਦ ਸਪੱਸ਼ਟਵਾਦੀ ਹਨ। ਸਿੱਧੀ ਗੱਲ ਬੋਲਦੇ ਸਮੇਂ ਇਹ ਨਹੀਂ ਸੋਚਦੇ ਕਿ ਅੱਗੋਂ ਕੋਈ ਕੀ ਸੋਚੇਗਾ। ਇਹੀ ਗੱਲ ਉਨ੍ਹਾਂ ਨੂੰ ਫੈਂਸ ਦਾ ਪੰਸੀਦੀਦਾ ਸਟਾਰ ਵੀ ਬਣਾਉਂਦੀ ਹੈ ਅਤੇ ਕਈ ਲੋਕ ਇਸੇ ਤੋਂ ਨਾਰਾਜ਼ ਵੀ ਹੁੰਦੇ ਹਨ। ਸਲਮਾਨ ਤੋਂ ਜਦ ਪੁੱਛਿਆ ਗਿਆ ਕਿ ਲੋਕਾਂ ਦੀ ਸੰਤੁਸ਼ਟੀ ਜਾਂ ਪ੍ਰਸੰਨਤਾ ਕੀ ਮਾਇਨੇ […]

Read more ›
ਡਰ ਵੀ ਸਫਲਤਾ ਲਿਆਉਂਦਾ ਹੈ : ਇਰਫਾਨ ਖਾਨ

ਡਰ ਵੀ ਸਫਲਤਾ ਲਿਆਉਂਦਾ ਹੈ : ਇਰਫਾਨ ਖਾਨ

August 2, 2017 at 8:43 pm

ਇਰਫਾਨ ਖਾਨ ਦੀਆਂ ਫਿਲਮਾਂ ‘ਮਦਾਰੀ’, ‘ਹਿੰਦੀ ਮੀਡੀਅਮ’ ਵਗੈਰਾ ਦਰਸ਼ਕਾਂ ਨੇ ਕਾਫੀ ਪਸੰਦ ਕੀਤੀਆਂ ਹਨ। ਆਪਣੀ ਸਫਲਤਾ ਦੀ ਖੁਸ਼ੀ ਮਨਾਉਣ ਦੀ ਬਜਾਏ ਉਹ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝ ਗਏ ਹਨ। ਸਫਲਤਾ ਆਪਣੇ ਨਾਲ ਖੁਸ਼ੀਆਂ ਦੇ ਨਾਲ ਡਰ ਵੀ ਲਿਆਉਂਦੀ ਹੈ। ਇਸ ਬਾਰੇ ਇਰਫਾਨ ਕਹਿੰਦੇ ਹਨ, ‘‘ਬਿਲਕੁਲ, ਡਰ ਇਸ ਗੱਲ ਦਾ […]

Read more ›