Archive for August 2nd, 2017

ਖੇਡ ਕਬੱਡੀ ਨੂੰ ਸਮਰਪਿਤ ਭਰਾਵਾਂ ਦੀ ਜੋੜੀ ਸਤਨਾਮ ਸਰਾਏ, ਬਿੰਦੀ ਸਰਾਏ

ਖੇਡ ਕਬੱਡੀ ਨੂੰ ਸਮਰਪਿਤ ਭਰਾਵਾਂ ਦੀ ਜੋੜੀ ਸਤਨਾਮ ਸਰਾਏ, ਬਿੰਦੀ ਸਰਾਏ

August 2, 2017 at 10:11 pm

ਖੇਡ ਕਬੱਡੀ ਨਾਲ ਪੰਜਾਬੀਆ ਦਾ ਰਿਸ਼ਤਾ ਧੜਕਦੇ ਦਿਲ ‘ਚ ਧੜਕਣ ਵਾਂਗ ਹੈ। ਇਸੇ ਕਰਕੇ ਪੰਜਾਬੀਆ ਦੀ ਮਹਿਬੂਬ ਖੇਡ ਬਣੀ ਕਬੱਡੀ ਨੂੰ ਮਾਂ ਖੇਡ ਦਾ ਰੁਤਬਾ ਮਿਲਿਆ ਹੈ। ਪੰਜਾਬੀਆ ਨੇ ਦੁਨੀਆ ਵਿਚ ਜਿਸ ਵੀ ਕੋਨੇ ਨੂੰ ਆਪਣਾ ਰੈਣ ਵਸੇਰਾ ਬਣਾਇਆ ਉਥੇ ਉਹਨਾਂ ਆਪਣੇ ਵਿਰਸੇ, ਸੱਭਿਆਚਾਰ ਤੇ ਖੇਡਾਂ ‘ਚ ਖੇਡ ਕਬੱਡੀ ਨੂੰ […]

Read more ›
ਪੈਰਿਟੀ ਰੋਡ ਵਿਖੇ ਤੀਆਂ ਦਾ ਮੇਲਾ

ਪੈਰਿਟੀ ਰੋਡ ਵਿਖੇ ਤੀਆਂ ਦਾ ਮੇਲਾ

August 2, 2017 at 10:09 pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਐਤਵਾਰ, ਬਰੈਂਪਟਨ ਦੇ ਪੈਰਿਟੀ ਰੋਡ ਨੇੜਲੀਆਂ ਪੰਜਾਬਣਾਂ ਨੇ ਨਵੇਂ ਬਣੇ ਪਾਰਕ ਵਿਚ ਤੀਆਂ ਦਾ ਤਿਉਹਾਰ ਮਨਾਇਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ […]

Read more ›
ਟ੍ਰੀਲਾਈਨ ਲੇਡੀਜ਼ ਗਰੁਪ ਨੇ ਤੀਆਂ ਲਗਾਈਆਂ

ਟ੍ਰੀਲਾਈਨ ਲੇਡੀਜ਼ ਗਰੁਪ ਨੇ ਤੀਆਂ ਲਗਾਈਆਂ

August 2, 2017 at 9:52 pm

(ਬਰੈਂਪਟਨ/ਬਾਸੀ ਹਰਚੰਦ) ਪੰਜਾਬੀ ਔਰਤਾਂ ਦਾ ਮਨ ਭਾਉਂਦਾ ਤਿਉਹਾਰ ਤੀਆਂ ਜੋ ਸਾਉਣ ਮਹੀਨੇ ਔਰਤਾਂ ਇਕੱਠੀਆਂ ਹੋ ਕੇ ਖੂਬ ਉਤਸ਼ਾਹ ਨਾਲ ਬੋਲੀਆਂ ਅਤੇ ਗਿੱਧਾ ਪਾ ਕੇ ਨੱਚਦੀਆਂ ਹਨ। ਪਿਛਲੇ ਦਿਨੀਂ ਟ੍ਰੀਲਾਈਨ ਪਾਰਕ ਵਿੱਚ ਇਕੱਤਰ ਹੋ ਕੇ 12-00 ਵਜੇ ਤੋਂ 5-00 ਵਜੇ ਤੱਕ ਔਰਤਾਂ ਨੇ ਤੀਆਂ ਦਾ ਖੂਬ ਰੰਗ ਬੰਨਿਆ।ਇੱਕ ਵਾਰ ਪੰਜਾਬ ਦਾ […]

Read more ›

ਜਿ਼ਲਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਲਾ ਪਿਕਨਿਕ ਛੇ ਅਗੱਸਤ ਨੂੰ

August 2, 2017 at 9:48 pm

(ਬਰੈਂਪਟਨ/ਬਾਸੀ ਹਰਚੰਦ) ਜਿ਼ਲਾ ਫੀਰੋਜ਼ਪਰ ਨਿਵਾਸੀ ਆਪਣੀ ਪ੍ਰੀਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪ੍ਰੀਵਾਰਕ ਪਿਕਨਿਕ ਬੜੀ ਧੂੰਮਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸੁਬਾਹ ਦੇ 11-00 ਵਜੇ ਤੋਂ ਸ਼ਾਮ ਦੇ 6-00 […]

Read more ›

ਪੰਜਾਬੀ ਸੱਭਿਆਚਾਰ ਮੰਚ ਵਲੋਂ ਸੈਮੀਨਾਰ ਦਾ ਆਯੋਜਨ

August 2, 2017 at 9:47 pm

(ਬਰੈਂਪਟਨ/ਬਾਸੀ ਹਰਚੰਦ) ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਸੂਚਨਾ ਦਿਤੀ ਕਿ ਹਿੰਦੋਸਤਾਨ ਦੀ ਅਜ਼ਾਦੀ ਦੇ ਪ੍ਰਵਾਨਿਆਂ ਦੀ ਲਿਸਟ ਵਿੱਚ ਉੱਚਾ ਨਾਮ ਰੱਖਣ ਵਾਲੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਅਤੇ ਉਸ ਦੇ ਉਦੇਸ਼ਾਂ ਤੇ ਵਿਚਾਰ ਗੋਸ਼ਟੀ ਕੀਤੀ ਜਾਏਗੀ। ਇਸ ਮਹਾਨ ਯੋਧੇ ਨੇ ਚਿਰਾਂ ਤੋਂ ਵਤਨ ਦੇ ਵਾਸੀਆਂ ਨਾਲ […]

Read more ›
ਟ੍ਰੀਲਾਈਨ ਦੇ ਮੈਂਬਰਾਂ ਨੇ ਗਿਨਾਨਾ ਕਿਊ ਥਾਊਜ਼ੈਂਡ ਇਸਲੈਂਡ ਦਾ ਟੂਰ ਲਾਇਆ

ਟ੍ਰੀਲਾਈਨ ਦੇ ਮੈਂਬਰਾਂ ਨੇ ਗਿਨਾਨਾ ਕਿਊ ਥਾਊਜ਼ੈਂਡ ਇਸਲੈਂਡ ਦਾ ਟੂਰ ਲਾਇਆ

August 2, 2017 at 9:47 pm

(ਬਰੈਂਪਟਨ/ ਬਾਸੀ ਹਰਚੰਦ) ਟ੍ਰੀਲਾਈਨ ਪਾਰਕ ਦੇ ਆਲੇ ਦੁਆਲੇ ਦੇ ਏਰੀਏ ਦੇ ਬਹੁ ਗਿਣਤੀ ਮੈਂਬਰਾਂ ਆਪਣੀ ਸ਼ਾਨਦਾਰ ਰਵਾਇਤ ਨੂੰ ਜਾਰੀ ਰੱਖਦਿਆਂ ਹੋਇਆਂ ਇਸ ਸਮਰ ਰੁੱਤ ਵਿੱਚ ਆਪਣੇ ਮੈਂਬਰਾਂ ਨੂੰ ਤੀਸਰਾ ਟੂਰ ਗਿਨਾਨਾ ਕਿਊ ਥਾਊਜੈਂਡ ਇਸਲੈਡ ਦਾ ਟੂਰ ਲਵਾਇਆ। ਇਹ ਟੂਰ ਭਾਵੇਂ ਕੁੱਝ ਮਹਿੰਗਾ ਸੀ ਪਰ ਮੈਂਬਰਾਂ ਵਿੱਚ ਟੂਰ ਪ੍ਰਤੀ ਅਥਾਹ ਉਤਸ਼ਾਹ […]

Read more ›
ਘੁਡਾਣੀ ਨਗਰ ਦੀ ਸਾਲਾਨਾ ਪਿਕਨਿਕ `ਚ ਲੱਗੀਆਂ ਰੌਣਕਾਂ

ਘੁਡਾਣੀ ਨਗਰ ਦੀ ਸਾਲਾਨਾ ਪਿਕਨਿਕ `ਚ ਲੱਗੀਆਂ ਰੌਣਕਾਂ

August 2, 2017 at 9:46 pm

ਬਰੈਂਪਟਨ:(ਗੁਰਸੰਤਇਕਬਾਲ ਬੋਪਾਰਇ) ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ, ਲੁਧਿਆਣੇ ਜਿ਼ਲ੍ਹੇ ਦੇ ਨਾਮਵਰ ਨੱਗਰ ਘੁਡਾਣੀ ਨਿਵਾਸੀਆਂ ਦੀ ਸਾਲਾਨਾ ਪਿਕਨਿਕ ਨੱਗਰ-ਨਿਵਾਸੀਆਂ ਦੇ ਸਹਿਯੋਗ ਨਾਲ਼ ਬੀਤੇ ਐਤਵਾਰ ਕੈਲੇਡਨ ਦੀ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਚਾਰਲਸ ਹੇਨਜ਼ ਮਮੋਰੀਅਲ ਪਾਰਕ 14190 ਕਰੈਡਿਟ ਵਿਊ ਪਾਰਕ ਵਿੱਚ ਮਨਾਈ ਗਈ। ਬੱਚਿਆਂ, ਬਜੁਰਗਾਂ, ਮਾਤਾਵਾਂ ਤੇ ਭੈਣਾਂ […]

Read more ›
ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਫਾਈ ਹਫਤਾ ਮਨਾਇਆ

ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਫਾਈ ਹਫਤਾ ਮਨਾਇਆ

August 2, 2017 at 9:45 pm

(ਬਰੈਂਪਟਨ/ਬਾਸੀ ਹਰਚੰਦ) ਪੈਨਾਹਿਲ ਸੀਨਅਿਰਜ਼ ਕਲੱਬ ਹੋਰ ਸਰਗਰਮੀਆਂ ਦੇ ਨਾਲ ਨਾਲ ਆਪਣੇ ਖੇਤਰ ਦੀ ਸਫਾਈ ਵੱਲ ਪੂਰਾ ਧਿਆਨ ਰੱਖਦੀ ਹੈ। ਸਮੇਂ ਸਮੇਂ ਤੇ ਗਲੀਆਂ ਪਾਰਕ ਅਤੇ ਸੜਕਾਂ ਤੋਂ ਵਲੰਟੀਅਰਜ਼ ਦੀ ਟੀਮ ਬਣਾ ਕੇ ਸਫਾਈ ਕਰਦੀ ਹੈ। ਇਸੇ ਕੜੀ ਤਹਿਤ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਦੀ ਅਗਵਾਈ ਵਿੱਚ 28 ਜੁਲਾਈ ਨੂੰ […]

Read more ›
ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਦਾ 150ਵਾਂ ਦਿਵਸ

ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਦਾ 150ਵਾਂ ਦਿਵਸ

August 2, 2017 at 9:44 pm

ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਵਲੋਂ ਬੀਤੇ ਦਿਨੀਂ ਕੈਨੇਡਾ ਦੇ 150ਵੇਂ ਦਿਵਸ ਉਤੇ ਜਸ਼ਨ ਮਨਾਉਦਿਆਂ ਕੈਨੇਡੀਅਨ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ, ਈਟੋਬੀਕੋ ਤੋਂ ਸਕੂਲ ਟਰੱਸਟੀ ਅਵਤਾਰ ਸਿੰਘ ਮਿਨਹਾਸ ਅਤੇ ਈਟੋਬੀਕੋ ਤੋਂ ਪੀਸੀ ਪਾਰਟੀ ਵਲੋਂ ਨਾਮੀਨੇਸ਼ਨ ਲੜਨ ਦੀ ਇਛੁਕ ਬੀਬੀ ਸਰਬਜੀਤ ਕੌਰ ਦਾ ਉਚੇਚੇ ਤੌਰ `ਤੇ ਸਨਮਾਨ ਕੀਤਾ ਗਿਆ। ਏਸ਼ੀਅਨ […]

Read more ›
ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂ : ਮਲਕੀਤ ਸਿੰਘ ਦਾਖਾ

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂ : ਮਲਕੀਤ ਸਿੰਘ ਦਾਖਾ

August 2, 2017 at 9:42 pm

ਟੋਰਾਂਟੋ, 2 ਅਗਸਤ (ਪੋਸਟ ਬਿਓਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸ: ਮਲਕੀਤ ਸਿੰਘ ਦਾਖਾ ਇਨ੍ਹੀਂ ਦਿਨੀ ਆਪਣੇ ਨਿੱਜੀ ਦੌਰੇ `ਤੇ ਟੋਰਾਂਟੋ, ਕੈਨੇਡਾ ਆਏ ਹੋਏ ਹਨ। ਕੱਲ੍ਹ ਉਹ ਆਪਣੇ ਸਹਿਯੋਗੀਆਂ ਨਾਲ ‘ਕੈਨੇਡੀਅਨ ਪੰਜਾਬੀ ਪੋਸਟ’ ਅਖ਼ਬਾਰ ਦੇ ਦਫ਼ਤਰ ਪੰਹੁਚੇੇ। ਉਨ੍ਹਾਂ ਗੱਲਬਾਤ ਦੌਰਾਨ ਕੈਪਟਨ ਸਰਕਾਰ ਵਲੋਂ ਕੀਤੇ ਜਾ […]

Read more ›