Archive for August 1st, 2017

ਸੇਵਾਦਲ ਵੱਲੋਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੀ ਸਰਾਹਨਾ

August 1, 2017 at 9:41 pm

ਸਸਤੀਆਂ ਫੀਊਨਰਲ ਸੇਵਾਵਾਂ ਵਾਸਤੇ ਬਰੈਂਪਟਨ ਵਿਚ ਵਿਚਰ ਰਹੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਭਾਈਚਾਰੇ ਵਿਚ ਸਸਤੀਆਂ ਫੀਊਨਰਲ ਸੇਵਾਵਾਂ ਦਾ ਪ੍ਰਚਾਰ ਕਰ ਰਹੀ ਹੈ। ਲੋਕਾਂ ਨੂੰ ਉਤਸ਼ਾਹਤ ਕਰ ਰਹੀ ਹੈ ਕਿ ਸਸਤੇ ਫੀਊਨਰਲ ਕੀਤੇ ਜਾਣ। ਸੇਵਾਦਲ ਦਾ ਇਹੀ ਇਕੋ ਇਕ ਮਕਸਦ ਸੀ, ਹੈ ਅਤੇ ਰਹੇਗਾ ਕਿ ਇਸ ਸੋਸ਼ਲ ਈਵਲ (ਮਹਿੰਗੇ ਫੀਊਨਰਲ ਦੀ […]

Read more ›
ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ਦੀ ਯਾਦ ਵਿਚ ਸਾਂਝਾ ਸ਼ਰਧਾਂਜਲੀ ਸਮਾਗ਼ਮ

ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ਦੀ ਯਾਦ ਵਿਚ ਸਾਂਝਾ ਸ਼ਰਧਾਂਜਲੀ ਸਮਾਗ਼ਮ

August 1, 2017 at 9:40 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -ਜੂਨ ਮਹੀਨੇ ਵਿਚ ਸਦੀਵੀ-ਵਿਛੋੜਾ ਦੇ ਗਈਆਂ ਦੋ ਮਹਾਨ ਸਾਹਿਤਕ ਤੇ ਰੰਗਕਰਮੀ ਸ਼ਖ਼ਸੀਅਤਾਂ ਇਕਬਾਲ ਰਾਮੂੰਵਾਲੀਆ ਅਤੇ ਅਜਮੇਰ ਸਿੰਘ ਔਲਖ ਦੀ ਨਿੱਘੀ ਯਾਦ ਨੂੰ ਸਮੱਰਪਿਤ ਸਾਂਝਾ ਸ਼ਰਧਾਂਜਲੀ ਸਮਾਗਮ ਬੀਤੇ ਐਤਵਾਰ 30 ਜੁਲਾਈ ਨੂੰ ਤਰਕਸ਼ੀਲ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਸਾਹਿਤਕ ਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਰਾਇਲ ਬੈਂਕੁਇਟ […]

Read more ›

ਤਲਵੰਡੀ ਮੱਲੀਆਂ ਪਿਕਨਿਕ 5 ਅਗਸਤ ਨੂੰ

August 1, 2017 at 9:39 pm

ਬਰੈਪਟਨ: (ਹਰਿੰਦਰ ਸਿੰਘ ਮੱਲੀ) ਹਰ ਸਾਲ ਵਾਂਗ ਮੋਗਾ ਜਿ਼ਲ੍ਹਾ ਦੇ ਪਿੰਡ ਤਲਵੰਡੀ ਮੱਲੀਆਂ ਦੇ ਨਿਵਾਸੀਆਂ ਵਲੋਂ ਸਾਲਾਨਾ ਪਿਕਨਿਕ 5 ਅਗਸਤ ਦਿਨ ਸਨੀਵਾਰ ਨੂੰ, ਐਲਡਾਰਾਡੋ ਪਾਰਕ, 8530, ਕਰੈਡਿਟ ਵਿੳ ਰੋਡ, ਬਰੈਪਟਨ ਵਿਖੇ 11 ਵਜੇ ਤੋਂ ਸਾਮ ਤਕ ਮਨਾਈ ਜਾ ਰਹੀ ਹੈ।.ਠੰਡੇ-ਮਿੱਠੇ ਤੇ ਕਰਾਰੇ ਭੋਜਨ ਪੰਜਾਬੀ ਰੰਗ ਢੰਗ ਦੇ ਛਕਾਏ ਜਾਣਗੇ। ਵੱਡਿਆਂ […]

Read more ›
‘ਸੱਤਵੀਂ ਸਲਾਨਾ ਭਗਤ ਪੂਰਨ ਸਿੰਘ ਚੈਰਿਟੀ ਵਾਕ’ ਵਿਚ ਲੱਗਭੱਗ 400 ਮੈਂਬਰ ਸ਼ਾਮਲ ਹੋਏ

‘ਸੱਤਵੀਂ ਸਲਾਨਾ ਭਗਤ ਪੂਰਨ ਸਿੰਘ ਚੈਰਿਟੀ ਵਾਕ’ ਵਿਚ ਲੱਗਭੱਗ 400 ਮੈਂਬਰ ਸ਼ਾਮਲ ਹੋਏ

August 1, 2017 at 9:39 pm

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) – ‘ਸੇਵਾ ਦੇ ਪੁੰਜ’ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਬੰਧਕਾਂ ਸੰਗਤਾਂ ਦੇ ਸਹਿਯੋਗ ਨਾਲ ‘ਸੱਤਵਾਂ ਪੈਦਲ-ਮਾਰਚ’ ਬੀਤੇ ਐਤਵਾਰ 30 ਜੁਲਾਈ ਨੂੰ ਆਯੋਜਿਤ ਕੀਤਾ ਗਿਆ। ਇਹ ਪੈਦਲ-ਮਾਰਚ ਭਗਤ ਪੂਰਨ ਸਿੰਘ ਜੀ ਦੇ ‘ਵਾਤਾਵਰਣ ਦੀ […]

Read more ›
ਬੀਤੇ ਵੀਕੈਂਡ `ਤੇ ਡੈਅਰੀ ਵਿਲੇਜ਼ ਸੀਨੀਅਰ ਕਲੱਬ ਨਾਲ ਸਰਦਾਰ ਗੁਰਦੇਵ ਸਿੰਘ ਨੇ ਆਪਣੇ ਪੋਤੇ ਦੇ ਜਨਮ ਦੀ ਖੁਸ਼ੀ `ਚ ਇਕ ਟੀ ਪਾਰਟੀ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਤੇ ਸਾਰੇ ਅਹੁਦੇਦਾਰਾਂ ਸ: ਅਵਤਾਰ ਸਿੰਘ ਗਰੇਵਾਲ ਲਲਤੋਂ ਖੁਰਦ, ਸ: ਗੁਰਮੇਲ ਸਿੰਘ ਸੱਗੂ ਪੀਸੀ ਪਾਰਟੀ ਲਈ ਨਾਮੀਨੇਸ਼ਨ ਉਮੀਦਵਾਰ ਹਰਦੀਪ ਸਿੰਘ ਗਰੇਵਾਲ, ਕੈਨੇਡੀਅਨ ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਤੇ ਹੋਰ ਅਹਿਮ ਸਖਸ਼ੀਅਤਾਂ ਵਲੋਂ ਸ: ਬਲਜਿੰਦਰ ਸਿੰਘ ਪੱਲ੍ਹਣ ਤੇ ਸ਼੍ਰੀਮਤੀ ਗੁਰਪਿੰਦਰ ਕੌਰ ਪੱਲ੍ਹਣ ਨੂੰ ਜੈਸੁਖ ਦੇ ਜਨਮ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।  ਤਸਵੀਰਾਂ ਵਿਚ ਜੈਸੁਖ ਤੇ ਡੈਅਰੀ ਵਿਲੇਜ਼ ਸੀਨੀਅਰ ਕਲੱਬ ਦੇ ਮੈਂਬਰ ਨਜ਼ਰ ਆ ਰਹੇ ਹਨ।

August 1, 2017 at 9:37 pm
Read more ›
ਹੰਬਰ ਵੁਡ ਸੀਨੀਅਰਜ਼ ਕਲੱਬ ਵੱਲੋਂ ਜਗਦੀਸ਼ ਗਰੇਵਾਲ ਸਨਮਾਨਿਤ

ਹੰਬਰ ਵੁਡ ਸੀਨੀਅਰਜ਼ ਕਲੱਬ ਵੱਲੋਂ ਜਗਦੀਸ਼ ਗਰੇਵਾਲ ਸਨਮਾਨਿਤ

August 1, 2017 at 9:35 pm

ਹੰਬਰ ਵੁਡ ਸੀਨੀਅਰ ਕਲੱਬ ਵੱਲੋਂ 150ਵੇਂ ਕੈਨੇਡਾ ਡੇਅ ਮੌਕੇ ਰੋਜ਼ਾਨਾ ਛਪਣ ਵਾਲੇ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੂੰ ਪਲੇਕ ਨਾਲ ਸਨਮਾਨਿਤ ਕੀਤਾ ਗਿਆ। ਜਗਦੀਸ਼ ਗਰੇਵਾਲ ਕਲੱਬ ਦੇ ਆਨਰੇਰੀ ਮੈਂਬਰ ਹਨ। ਕਲੱਬ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਜਗਦੀਸ਼ ਗਰੇਵਾਲ ਨੇ ਆਪਣੇ […]

Read more ›
ਪ੍ਰਧਾਨ ਮੰਤਰੀ ਜੀ, ਸਮਾਂ ਕੌਣ ਵਿਚਾਰੇ!

ਪ੍ਰਧਾਨ ਮੰਤਰੀ ਜੀ, ਸਮਾਂ ਕੌਣ ਵਿਚਾਰੇ!

August 1, 2017 at 9:32 pm

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੂੰ ਅਫ਼ਸੋਸ ਹੈ ਕਿ ਉਹਨਾਂ ਨੇ ਅਮਰੀਕਾ ਦੇ ਸੈਲੀਬਰਟੀ ਰਿਸਾਲੇ ਰੋਲਿੰਗ ਸਟੋਨ ਨੂੰ ਦਿੱਤੀ ਇੰਟਰਵਿਊ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਨਾਲ ਸਬੰਧਿਤ ਸੀਨੇਟਰ ਪੈਟਰਿਕ ਬਰਾਜ਼ੂਅ ਨਾਲ 2012 ਵਿੱਚ ਹੋਏ ਇੱਕ ਬਾਕਸਿੰਗ ਮੈਚ ਬਾਰੇ ਅਜਿਹੇ ਸ਼ਬਦ ਬੋਲੇ ਜਿਹੜੇ ਨਹੀਂ ਸਨ ਬੋਲੇ ਜਾਣੇ ਚਾਹੀਦੇ। ਚੇਤੇ ਰਹੇ ਕਿ […]

Read more ›
ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਅਫਸਰਾਂ ਨੂੰ ਧਮਕੀਆਂ ਦੇਣ ਤੋਂ ਝਿੜਕਿਆ

ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਅਫਸਰਾਂ ਨੂੰ ਧਮਕੀਆਂ ਦੇਣ ਤੋਂ ਝਿੜਕਿਆ

August 1, 2017 at 9:20 pm

* ਧਮਕੀਆਂ ਦੇ ਦਾਅ-ਪੇਚ ਬਰਦਾਸ਼ਤ ਨਹੀਂ ਕੀਤੇ ਜਾਣਗੇ: ਕੈਪਟਨ ਚੰਡੀਗੜ੍ਹ, 1 ਅਗੱਸਤ, (ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ […]

Read more ›
ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਖਾਕਾਨ ਅੱਬਾਸੀ ਦੇ ਪ੍ਰਧਾਨ ਮੰਤਰੀ ਹੋਣ ਉੱਤੇ ਮੋਹਰ ਲਾਈ

ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਖਾਕਾਨ ਅੱਬਾਸੀ ਦੇ ਪ੍ਰਧਾਨ ਮੰਤਰੀ ਹੋਣ ਉੱਤੇ ਮੋਹਰ ਲਾਈ

August 1, 2017 at 9:18 pm

* ਵੱਡੇ ਫਰਕ ਨਾਲ ਤਿੰਨ ਵਿਰੋਧੀਆਂ ਨੂੰ ਹਰਾ ਕੇ ਭਰੋਸੇ ਦਾ ਵੋਟ ਲਿਆ ਇਸਲਾਮਾਬਾਦ, 1 ਅਗਸਤ, (ਪੋਸਟ ਬਿਊਰੋ)- ਸ਼ਾਹਿਦ ਖਾਕਾਨ ਅੱਬਾਸੀ ਨੂੰ ਅੱਜ ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਅਗਲਾ ਪ੍ਰਧਾਨ ਮੰਤਰੀ ਚੁਣ ਲਿਆ। ਪਨਾਮਾ ਪੇਪਰਜ਼ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਸ਼ਾਹਿਦ ਖਾਕਾਨ […]

Read more ›
ਲਸ਼ਕਰ ਦਾ ਖਤਰਨਾਕ ਕਮਾਂਡਰ ਦੁਜਾਨਾ ਇੱਕ ਸਾਥੀ ਸਮੇਤ ਮੁਕਾਬਲੇ ਵਿੱਚ ਮਾਰਿਆ ਗਿਆ

ਲਸ਼ਕਰ ਦਾ ਖਤਰਨਾਕ ਕਮਾਂਡਰ ਦੁਜਾਨਾ ਇੱਕ ਸਾਥੀ ਸਮੇਤ ਮੁਕਾਬਲੇ ਵਿੱਚ ਮਾਰਿਆ ਗਿਆ

August 1, 2017 at 9:17 pm

* ਫੋਰਸਾਂ ਉੱਤੇ ਪੱਥਰਬਾਜ਼ੀ ਕਰਦਿਆਂ ਇਕ ਜਣੇ ਦੀ ਪੁਲੀਸ ਗੋਲੀ ਨਾਲ ਮੌਤ ਸ੍ਰੀਨਗਰ, 1 ਅਗਸਤ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਕਈ ਅਤਿਵਾਦੀ ਹਮਲਿਆਂ ਦੇ ਦੋਸ਼ੀ ਵਜੋਂ ਲੋੜੀਂਦਾ ਲਸ਼ਕਰ-ਏ-ਤੋਇਬਾ ਦਾ ਖਤਰਨਾਕ ਕਮਾਂਡਰ ਅਤੇ ਪਾਕਿਸਤਾਨੀ ਨਾਗਰਿਕ ਅਬੂ ਦੁਜਾਨਾ ਅੱਜ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ […]

Read more ›