Archive for August, 2017

ਪੰਥ ਪ੍ਰਸਿੱਧ ਢਾਡੀ ਜੱਥਾ  ਗਿ: ਮਨਜੀਤ ਸਿੰਘ ਰਾਹੀ ਸ੍ਰੀ ਆਨੰਦਪੁਰ ਸਾਹਿਬ, ਸਾਥੀ ਅਵਤਾਰ ਸਿੰਘ ਮਾਧੋਪੁਰ,ਸਾਰੰਗੀ ਮਾਸਟਰ ਪਰਮਜੀਤ ਸਿੰਘ ਮਾਹਲ, ਰਾਕੇਸ਼ ਸਿੰਘ ਸੋਨੂ। ਇਹ ਢਾਡੀ ਜੱਥਾ (ਗੁਰਦੁਆਰਾ ਰੈਕਸਡੇਲ ਸਿੰਘ ਸਭਾ ਰਿਲੀਜਸ ਸੈਟਰ, ਟੋਰਾਂਟੋ) ਵਿਖ ਅਪ੍ਰੈਲ ਮਹੀਨੇ ਵਿਚ ਗੁਰੂ ਇਤਿਹਾਸ, ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਕੇ ਸਤੰਬਰ ਅਖੀਰ ਵਿਚ ਇੰਡੀਆ ਵਾਪਸ ਜਾ ਰਿਹਾ ਹੈ।  ਸੰਪਰਕ ਨੰਬਰ: ਕੈਨੇਡਾ- 416-662-9611 ਇੰਡੀਆ- 98149-51477

ਪੰਥ ਪ੍ਰਸਿੱਧ ਢਾਡੀ ਜੱਥਾ ਗਿ: ਮਨਜੀਤ ਸਿੰਘ ਰਾਹੀ ਸ੍ਰੀ ਆਨੰਦਪੁਰ ਸਾਹਿਬ, ਸਾਥੀ ਅਵਤਾਰ ਸਿੰਘ ਮਾਧੋਪੁਰ,ਸਾਰੰਗੀ ਮਾਸਟਰ ਪਰਮਜੀਤ ਸਿੰਘ ਮਾਹਲ, ਰਾਕੇਸ਼ ਸਿੰਘ ਸੋਨੂ। ਇਹ ਢਾਡੀ ਜੱਥਾ (ਗੁਰਦੁਆਰਾ ਰੈਕਸਡੇਲ ਸਿੰਘ ਸਭਾ ਰਿਲੀਜਸ ਸੈਟਰ, ਟੋਰਾਂਟੋ) ਵਿਖ ਅਪ੍ਰੈਲ ਮਹੀਨੇ ਵਿਚ ਗੁਰੂ ਇਤਿਹਾਸ, ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਕੇ ਸਤੰਬਰ ਅਖੀਰ ਵਿਚ ਇੰਡੀਆ ਵਾਪਸ ਜਾ ਰਿਹਾ ਹੈ। ਸੰਪਰਕ ਨੰਬਰ: ਕੈਨੇਡਾ- 416-662-9611 ਇੰਡੀਆ- 98149-51477

August 31, 2017 at 9:50 pm
Read more ›
ਬੇ-ਵਕਤੀ ਹੈ ਓਮਰ ਖਾਦਰ ਦੀ ਜਮਾਨਤ ਬਾਬਤ ਅਰਜ਼ੀ

ਬੇ-ਵਕਤੀ ਹੈ ਓਮਰ ਖਾਦਰ ਦੀ ਜਮਾਨਤ ਬਾਬਤ ਅਰਜ਼ੀ

August 31, 2017 at 9:49 pm

ਨਿੱਕੀ ਉਮਰ ਵਿੱਚ ਹੀ ਅਤਿਵਾਦੀ ਸੰਗਠਨ ਅਲ-ਕਾਇਦਾ ਲਈ ਕੰਮ ਕਰਨ ਅਤੇ ਅਫਗਾਨਸਤਾਨ ਵਿੱਚ ਅਮਰੀਕੀ ਫੌਜ ਵਿਰੁੱਧ ਜੰਗ ਦੌਰਾਨ ਸਖ਼ਤ ਜਖ਼ਮੀ ਹੋਣ ਵਾਲੇ ਓਮਰ ਖਾਦਰ ਨੂੰ ਡੇਢ ਕੁ ਮਹੀਨਾ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਸਾਢੇ ਦਸ ਮਿਲੀਅਨ ਡਾਲਰ ਦਾ ਇਵਜਾਨਾ ਦਿੱਤਾ ਗਿਆ ਸੀ। ਉਸ ਵੇਲੇ 71% ਕੈਨੇਡੀਅਨਾਂ ਦਾ ਵਿਚਾਰ ਸੀ ਕਿ ਲਿਬਰਲ […]

Read more ›
ਬੀਤੇ ਦਿਨੀਂ ਮਾਲਟਨ ਦੇ ਵਾਈਲਡਵੁਡ ਪਾਰਕ ਵਿਖੇ ਹੋਈ ਮਾਝਾ ਪਿਕਨਿਕ ਬੇਹੱਦ ਸਫਲ ਰਹੀ। ਇਹ ਟਰੰਟੋ ਦੇ ਇਲਾਕੇ ਵਿਚ ਪੰਜਾਬੀਆਂ ਦੀ ਸਭ ਤੋਂ ਵੱਡੀ ਪਿਕਨਿਕ ਹੋ ਨਿਬੜੀ। ਪ੍ਰਬੰਧਕਾਂ ਤੇ ਹੋਰਾਂ ਸੱਜਣਾਂ ਦੀਆਂ ਯਾਦਗਾਰੀ ਤਸਵੀਰਾਂ।

ਬੀਤੇ ਦਿਨੀਂ ਮਾਲਟਨ ਦੇ ਵਾਈਲਡਵੁਡ ਪਾਰਕ ਵਿਖੇ ਹੋਈ ਮਾਝਾ ਪਿਕਨਿਕ ਬੇਹੱਦ ਸਫਲ ਰਹੀ। ਇਹ ਟਰੰਟੋ ਦੇ ਇਲਾਕੇ ਵਿਚ ਪੰਜਾਬੀਆਂ ਦੀ ਸਭ ਤੋਂ ਵੱਡੀ ਪਿਕਨਿਕ ਹੋ ਨਿਬੜੀ। ਪ੍ਰਬੰਧਕਾਂ ਤੇ ਹੋਰਾਂ ਸੱਜਣਾਂ ਦੀਆਂ ਯਾਦਗਾਰੀ ਤਸਵੀਰਾਂ।

August 31, 2017 at 9:47 pm

 

Read more ›
ਬਦਲ ਚੁੱਕੀਆਂ ਹਨ ਅੱਜ ਦੀਆਂ ਕੁੜੀਆਂ : ਕ੍ਰਿਤੀ

ਬਦਲ ਚੁੱਕੀਆਂ ਹਨ ਅੱਜ ਦੀਆਂ ਕੁੜੀਆਂ : ਕ੍ਰਿਤੀ

August 31, 2017 at 9:24 pm

ਜੋ ਤਬਦੀਲੀ ਨੂੰ ਸਵੀਕਾਰ ਨਹੀਂ ਕਰਦਾ, ਉਹ ਖਤਮ ਹੋ ਜਾਂਦਾ ਹੈ। ਇੱਕ ਵੱਡੀ ਤਬਦੀਲੀ ਕ੍ਰਿਤੀ ਸਨਨ ਦੱਸਦੀ ਹੈ ਨਵੇਂ ਜ਼ਮਾਨੇ ਦੀਆਂ ਕੁੜੀਆਂ ਬਾਰੇ। ਉਸ ਦਾ ਕਹਿਣਾ ਹੈ ਕਿ ਕੁੜੀਆਂ ਦੇ ਪਹਿਰਾਵੇ ਜਾਂ ਉਨ੍ਹਾਂ ਦੀ ਜੀਵਨਸ਼ੈਲੀ ਨਾਲ ਉਨ੍ਹਾਂ ਦੇ ਚਰਿੱਤਰ ਦਾ ਮੁੱਲਾਂਕਣ ਕਰਨ ਦਾ ਜ਼ਮਾਨਾ ਬੀਤ ਗਿਆ ਹੈ। ਹੁਣ ਕਰੀਅਰ ਨੂੰ […]

Read more ›
ਸਲਮਾਨ ਦਾ ਰਿਕਾਰਡ ਤੋੜਨਾ ਮੁਸ਼ਕਲ

ਸਲਮਾਨ ਦਾ ਰਿਕਾਰਡ ਤੋੜਨਾ ਮੁਸ਼ਕਲ

August 31, 2017 at 9:22 pm

ਸਲਮਾਨ ਖਾਨ ਨੇ ਬਹੁਤ ਸਾਰੀਆਂ ਮਸਾਲਾ ਫਿਲਮਾਂ ਕਰਦੇ ਹੋਏ ਕਮਾਈ ਦੇ ਕਈ ਰਿਕਾਰਡ ਬਣਾਏ ਹਨ, ਪਰ ਫਿਲਮ ਆਲੋਚਕਾਂ ਨੇ ਰੀਵਿਊ ਕਰਨ ਦੇ ਦੌਰਾਨ ਕਦੇ ਉਨ੍ਹਾਂ ਦੀ ਪ੍ਰਸੰਸਾ ਨਹੀਂ ਕੀਤੀ। ਹੁਣੇ ਜਿਹੇ ਸਲਮਾਨ ਦੀ ‘ਟਿਊਬਲਾਈਟ’ ਨੂੰ ਆਲੋਚਕਾਂ ਦੇ ਨਾਲ ਦਰਸ਼ਕਾਂ ਨੇ ਵੀ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ। ਸਲਮਾਨ ਨੇ ਨਿਊ ਯਾਰਕ […]

Read more ›
ਸਫਲਤਾ ਦੀ ਗਾਰੰਟੀ ਹਨ ਆਮਿਰ ਖਾਨ

ਸਫਲਤਾ ਦੀ ਗਾਰੰਟੀ ਹਨ ਆਮਿਰ ਖਾਨ

August 31, 2017 at 9:18 pm

ਸ਼ਾਹਰੁਖ ਖਾਨ ਕੁਝ ਸਮਾਂ ਪਹਿਲਾਂ ਤੱਕ ਓਵਰਸੀਜ ਕਿੰਗ ਹੋਇਆ ਕਰਦੇ ਸਨ, ਪਰ ਅੱਜ ਉਹ ਰੁਤਬਾ ਆਮਿਰ ਖਾਨ ਨੂੰ ਹਾਸਲ ਹੈ। ਸ਼ਾਹਰੁਖ ਤੇ ਸਲਮਾਨ ਤੋਂ ਜ਼ਿਆਦਾ ਹੁਣ ਆਮਿਰ ਦੀਆਂ ਫਿਲਮਾਂ ਵਿਦੇਸ਼ਾਂ ਵਿੱਚ ਧੂਮ ਮਚਾ ਰਹੀਆਂ ਹਨ। ਉਨ੍ਹਾਂ ਦੀ ‘ਦੰਗਲ’ ਨੇ ਚੀਨ ਵਿੱਚ ਅਜਿਹਾ ਰਿਕਾਰਡ ਬਣਾਇਆ, ਜਿਸ ਨੂੰ ਤੋੜ ਸਕਣਾ ਕਿਸੇ ਦੇ […]

Read more ›

ਹਲਕਾ ਫੁਲਕਾ

August 31, 2017 at 9:16 pm

ਕਲਾਸ ਵਿੱਚ ਟੀਚਰ ਨੇ ਬੱਚਿਆਂ ਨੂੰ ਸੇਫਟੀ ਨਿਯਮ ਸਿਖਾ ਰਿਹਾ ਸੀ, ‘ਜੇ ਤੁਸੀਂ ਕਿਸੇ ਡੁੱਬਦੇ ਵਿਅਕਤੀ ਨੂੰ ਦੇਖੋ, ਤਾਂ ਉਸ ਨੂੰ ਬਚਾਉਣ ਲਈ ਉਸ ਦੇ ਵਾਲ ਫੜੋ। ਇਸ ਨਾਲ ਉਸ ਨੂੰ ਬਚਾਉਣਾ ਆਸਾਨ ਹੋਵੇਗਾ।” “ਸਰ, ਜੇ ਤੁਹਾਡੇ ਨਾਲ ਅਜਿਹਾ ਹੋਇਆ ਤਾਂ ਅਸੀਂ ਮਦਦ ਨਹੀਂ ਕਰ ਸਕਾਂਗੇ।” ਇੱਕ ਵਿਦਿਆਰਥੀ ਨੇ ਕਿਹਾ। […]

Read more ›

ਅੰਬਰਸਰ ਦਾ ਬਦਲਿਆ ਮੁਹਾਂਦਰਾ

August 31, 2017 at 9:15 pm

-ਪ੍ਰੋ. ਨਵ ਸੰਗੀਤ ਸਿੰਘ ਪੰਜਾਹ ਸਾਲ ਪਹਿਲਾਂ ਜਦੋਂ ਯਾਤਰੀ ਅੰਮ੍ਰਿਤਸਰ ਜਾਂਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਇੱਛਾ ਹੁੰਦੀ ਸੀ ਕਿ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਜਾਵੇ ਤੇ ਪਿੱਛੋਂ ਕੋਈ ਹੋਰ ਕਾਰਜ ਕੀਤਾ ਜਾਵੇ। ਅਜੋਕੇ ਹਾਲਤ ਇਹ ਹਨ ਕਿ ਅੰਮ੍ਰਿਤਸਰ ਦਾ ਸਰੂਪ ਬਿਲਕੁਲ ਬਦਲ ਚੁੱਕਾ ਹੈ। ਬਕੌਲ ਖੁਸ਼ਵੰਤ […]

Read more ›

ਸਾਨੂੰ ਬਾਬਿਆਂ ਤੋਂ ਛੇਤੀ ਛੁਟਕਾਰਾ ਪਾਉਣਾ ਪਵੇਗਾ

August 31, 2017 at 9:14 pm

-ਪੂਨਮ ਆਈ ਕੌਸ਼ਿਸ਼ ਇੱਕ ਹਫਤੇ ਅੰਦਰ ਤਿੰਨ ਅਹਿਮ ਫੈਸਲੇ ਅਤੇ ਇਨ੍ਹਾਂ ਫੈਸਲਿਆਂ ਦਾ ਦੂਰ-ਰਸ ਪ੍ਰਭਾਵ। ਇਨ੍ਹਾਂ ‘ਚੋਂ ਪਹਿਲਾ ਫੈਸਲਾ ਸੁਪਰੀਮ ਕੋਰਟ ਵੱਲੋਂ ‘ਤਿੰਨ ਤਲਾਕ’ ਨੂੰ ਗੈਰ ਕਾਨੂੰਨੀ ਕਰਾਰ ਦੇਣਾ ਅਤੇ ਇਸ ਨੂੰ ਕੁਰਾਨ ਦੇ ਬੁਨਿਆਦੀ ਸਿਧਾਂਤ ਦੇ ਵਿਰੁੱਧ ਦੱਸਣਾ ਹੈ। ਦੂਜਾ-ਨਿੱਜਤਾ ਦੇ ਅਧਿਕਾਰ ਨੂੰ ਮੂਲ ਅਧਿਕਾਰ ਵਜੋਂ ਮੰਨਣਾ ਅਤੇ ਤੀਜਾ-ਸੀ […]

Read more ›
ਅੰਨਾ ਹਜ਼ਾਰੇ ਲੋਕਪਾਲ ਦਾ ਮਾਮਲਾ ਫਿਰ ਉਠਾਉਣ ਦੇ ਮੂਡ ਵਿੱਚ

ਅੰਨਾ ਹਜ਼ਾਰੇ ਲੋਕਪਾਲ ਦਾ ਮਾਮਲਾ ਫਿਰ ਉਠਾਉਣ ਦੇ ਮੂਡ ਵਿੱਚ

August 31, 2017 at 9:13 pm

-ਵਿਜੇ ਵਿਦਰੋਹੀ ਸਮਾਜ ਸੇਵਕ ਅੰਨਾ ਹਜ਼ਾਰੇ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲੋਕਪਾਲ ਦਾ ਗਠਨ ਨਹੀਂ ਕਰ ਰਹੀ ਤੇ ਉਹ ਇਸ ਵਿਰੁੱਧ ਮੁੜ ਅੰਦੋਲਨ ਕਰਨਗੇ। ਜ਼ਾਹਰ ਹੈ ਕਿ ਅੰਨਾ ਦੀ ਚਿਤਾਵਨੀ ਨੂੰ ਹਲਕੇ ਤੌਰ ਉੱਤੇ ਨਹੀਂ ਲਿਆ ਜਾ ਸਕਦਾ, ਘੱਟੋ ਘੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਚਿਤਾਵਨੀ ਨੂੰ ਪੂਰੀ […]

Read more ›