Archive for July, 2017

ਭਗਤ ਸਿੰਘ ਦੀ ਪਹਿਲੀ ਗ੍ਰਿਫਤਾਰੀ

ਭਗਤ ਸਿੰਘ ਦੀ ਪਹਿਲੀ ਗ੍ਰਿਫਤਾਰੀ

July 31, 2017 at 8:35 pm

-ਹਰੀਸ਼ ਜੈਨ ਭਗਤ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਸ਼ਾਇਦ ਹੀ ਕਦੇ ਕੁਝ ਲਿਖਿਆ ਹੋਵੇ। ਉਸ ਵੱਲੋਂ ਲਿਖੇ ਗਏ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਤੋਂ ਸਾਨੂੰ ਉਸ ਦੇ ਨਿੱਜ ਦੇ ਕੁਝ ਝਲਕਾਰੇ ਜ਼ਰੂਰ ਮਿਲਦੇ ਹਨ। ਇਸ ਲੇਖ ਵਿੱਚ ਆਪਣੀ ਪਹਿਲੀ ਗ੍ਰਿਫਤਾਰੀ ਬਾਰੇ ਉਹ ਲਿਖਦਾ ਹੈ, ‘ਮਈ 1927 ਵਿੱਚ ਮੈਨੂੰ ਲਾਹੌਰ […]

Read more ›

ਜਦੋਂ ਖਾਨਸਾਮਾ ਰੱਖਣ ਦਾ ਰੱਖਣ ਦਾ ਸ਼ੌਕ ਮਹਿੰਗਾ ਪਿਆ

July 31, 2017 at 8:33 pm

-ਸ਼ਿੰਗਾਰਾ ਸਿੰਘ ਭੁੱਲਰ ਅਖਬਾਰਾਂ ਵਿੱਚ ਕੁਝ ਖਾਨਸਾਮਿਆਂ ਦੀ ਬੜੀ ਚਰਚਾ ਹੁੰਦੀ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਇੱਕ ਮੰਤਰੀ ਦਾ ਅਤੇ ਦੂਜਾ ਹਰਿਆਣਾ ਦੇ ਮੁੱਖ ਮੰਤਰੀ ਦਾ ਹੈ। ਮੰਤਰੀ ਦਾ ਖਾਨਸਾਮਾ ਇਸ ਕਰ ਕੇ ਚਰਚਾ ਵਿੱਚ ਆਇਆ ਕਿ ਉਸ ਨੇ ਨਿਲਾਮੀ ਵਿੱਚ ਰੇਤ ਦੀ ਇੱਕ ਖੱਡ ਲੈ ਲਈ ਸੀ। […]

Read more ›
ਪੰਚ ਨੇ ਨਿੱਜੀ ਰੰਜ਼ਿਸ਼ ਹੇਠ ਗੋਲੀ ਮਾਰ ਕੇ ਕਤਲ ਕੀਤਾ

ਪੰਚ ਨੇ ਨਿੱਜੀ ਰੰਜ਼ਿਸ਼ ਹੇਠ ਗੋਲੀ ਮਾਰ ਕੇ ਕਤਲ ਕੀਤਾ

July 31, 2017 at 2:56 pm

ਸ਼ਹਿਣਾ, 31 ਜੁਲਾਈ (ਪੋਸਟ ਬਿਊਰੋ)- ਇਥੋਂ ਦੇ ਥਾਣਾ ਟੱਲੇਵਾਲ ਂਦੇ ਪਿੰਡ ਚੂੰਘਾਂ ਵਿਖੇ ਮੈਂਬਰ ਪੰਚਾਇਤ ਨੇ ਬੀਤੀ ਰਾਤ ਇਕ ਵਿਅਕਤੀ ਦਾ ਨਿੱਜੀ ਰੰਜ਼ਿਸ਼ ਹੇਠ ਗੋਲੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਟੱਲੇਵਾਲ ਵਿਖੇ ਜਸਵੀਰ ਸਿੰਘ ਡੀ ਐਸ ਪੀ ਮਹਿਲ ਕਲਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਚੂੰਘਾਂ ਦੇ ਨਛੱਤਰ ਸਿੰਘ […]

Read more ›
ਪੰਜਾਬ ਹੁਣ ਪ੍ਰੈਸ਼ਰ ਹਾਰਨਾਂ ਦੇ ਰੌਲੇ ਤੋਂ ਮੁਕਤ ਹੋਵੇਗਾ

ਪੰਜਾਬ ਹੁਣ ਪ੍ਰੈਸ਼ਰ ਹਾਰਨਾਂ ਦੇ ਰੌਲੇ ਤੋਂ ਮੁਕਤ ਹੋਵੇਗਾ

July 31, 2017 at 2:52 pm

ਪਟਿਆਲਾ, 31 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਹਾਈਵੇਜ਼ ਨੂੰ ਸ਼ੋਰ ਮੁਕਤ ਕਰਨ ਦੇ ਯਤਨ ਯਕੀਨੀ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰੈਸ਼ਰ ਹਾਰਨ ਬਣਾਉਣ, ਵੇਚਣ, ਖਰੀਦਣ ਅਤੇ ਇਨ੍ਹਾਂ ਦੀ ਫਿਟਿੰਗ ਦੇ ਨਾਲ ਸ਼ੋਰ ਕਰਨ ਵਾਲੇ ਹੋਰ ਸੰਦਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਤੋਂ ਮਨਜ਼ੂਰੀ ਮਿਲਣ […]

Read more ›
33 ਪੇਟੀਆਂ ਸ਼ਰਾਬ ਅਤੇ ਜਾਅਲੀ ਨੰਬਰ ਵਾਲੀ ਕਾਰ ਕਾਬੂ

33 ਪੇਟੀਆਂ ਸ਼ਰਾਬ ਅਤੇ ਜਾਅਲੀ ਨੰਬਰ ਵਾਲੀ ਕਾਰ ਕਾਬੂ

July 31, 2017 at 2:52 pm

ਲਾਂਬੜਾ, 31 ਜੁਲਾਈ (ਪੋਸਟ ਬਿਊਰੋ)- ਪੁਲਸ ਨੇ ਇੱਕ ਸਮੱਗਲਰ ਨੂੰ 33 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜੋ ਕਾਰ ‘ਤੇ ਜਾਅਲੀ ਨੰਬਰ ਪਲੇਟ ਲਾ ਕੇ ਹਰ ਗੇੜੇ ਦੇ ਇੱਕ ਹਜ਼ਾਰ ਰੁਪਏ ਲੈ ਕੇ ਕਿਸੇ ਹੋਰ ਦੀ ਸ਼ਰਾਬ ਸਪਲਾਈ ਕਰਦਾ ਸੀ। ਉਸ ਦੇ ਦੋ ਸਾਥੀ ਫਰਾਰ ਦੱਸੇ ਜਾ ਰਹੇ ਹਨ। […]

Read more ›
ਬਰਖਾਸਤ ਹੋਇਆ ਬਰਗੇਡੀਅਰ ਕਹਿੰਦੈ: ਕਾਰਗਿਲ ਜੰਗ ਵਿੱਚ ਚੀਨੀ ਫੌਜ ਵੀ ਸ਼ਾਮਲ ਸੀ

ਬਰਖਾਸਤ ਹੋਇਆ ਬਰਗੇਡੀਅਰ ਕਹਿੰਦੈ: ਕਾਰਗਿਲ ਜੰਗ ਵਿੱਚ ਚੀਨੀ ਫੌਜ ਵੀ ਸ਼ਾਮਲ ਸੀ

July 31, 2017 at 2:51 pm

ਚੰਡੀਗੜ੍ਹ, 31 ਜੁਲਾਈ (ਪੋਸਟ ਬਿਊਰੋ)- ਸਾਲ 1999 ਵਿੱਚ ਕਾਰਗਿਲ ਦੀ ਜੰਗ ਵਿੱਚ ਚੀਨੀ ਫੌਜੀ ਸ਼ਾਮਲ ਸਨ। ਇਹ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ 121 ਇਨਫੈਂਟਰੀ ਬ੍ਰਿਗੇਡ ਦੇ ਓਦੋਂ ਦੇ ਕਮਾਂਡਰ ਬ੍ਰਿਗੇਡੀਅਰ ਸੁਰਿੰਦਰ ਸਿੰਘ ਨੂੰ ਕਾਰਗਿਲ ਜੰਗ ਪਿੱਛੋਂ ਫੌਜ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ‘ਤੇ ਕਲਾਸੀਫਾਈਡ ਸੀਕ੍ਰੇਟ ਦਸਤਾਵੇਜ਼ਾਂ ਨੂੰ […]

Read more ›
2015-16 ਵਿੱਚ ਜਾਅਲੀ ਨੋਟ, ਕਾਲੀ ਕਮਾਈ ਦੇ ਦੋ ਗੁਣਾ ਕੇਸ ਸਾਹਮਣੇ ਆਏ

2015-16 ਵਿੱਚ ਜਾਅਲੀ ਨੋਟ, ਕਾਲੀ ਕਮਾਈ ਦੇ ਦੋ ਗੁਣਾ ਕੇਸ ਸਾਹਮਣੇ ਆਏ

July 31, 2017 at 2:46 pm

ਨਵੀਂ ਦਿੱਲੀ, 31 ਜੁਲਾਈ (ਪੋਸਟ ਬਿਊਰੋ)- ਪਿਛਲੇ ਮਾਲੀ ਸਾਲ ਦੌਰਾਨ ਦੇਸ਼ ਦੇ ਬਾਜ਼ਾਰਾਂ ਵਿੱਚ ਸ਼ੱਕੀ ਲੈਣ-ਦੇਣ, ਜਾਅਲੀ ਨੋਟ, ਸਰਹੱਦ ਪਾਰੋਂ ਧਨ ਸੰਚਾਰ ਦੇ ਫੜੇ ਗਏ ਕੇਸ ਵਧ ਕੇ ਦੋ ਗੁਣਾ ਹੋ ਗਏ ਅਤੇ 562 ਕਰੋੜ ਰੁਪਏ ਤੋਂ ਵੱਧ ਦੇ ਕਾਲੇ ਧਨ ਦਾ ਖੁਲਾਸਾ ਹੋਇਆ। ਭਾਰਤ ਦੇ ਵਿੱਤ ਮੰਤਰਾਲਾ ਦੀ ਮੰਨੀ-ਪ੍ਰਮੰਨੀ […]

Read more ›
ਅਮੀਰਾਤ ਦੇ ਆਰਡਰ ਉੱਤੇ ਟਿਕਿਆ ਹੈ ਏਅਰਬੱਸ ਏ-380 ਦਾ ਭਵਿੱਖ

ਅਮੀਰਾਤ ਦੇ ਆਰਡਰ ਉੱਤੇ ਟਿਕਿਆ ਹੈ ਏਅਰਬੱਸ ਏ-380 ਦਾ ਭਵਿੱਖ

July 31, 2017 at 2:45 pm

ਨਵੀਂ ਦਿੱਲੀ, 31 ਜੁਲਾਈ (ਪੋਸਟ ਬਿਊਰੋ)- ਏਅਰਬੱਸ ਕੰਪਨੀ ਦੇ ਆਊਟ ਗੋਇੰਗ ਡਿਸਟ੍ਰੀਬਿਊਟਰ ਪ੍ਰਮੁੱਖ ਜਾਨ ਲੇਹੀ ਨੇ ਕਿਹਾ ਕਿ ਕੰਪਨੀ ਆਪਣੇ ਪ੍ਰਮੁੱਖ ਏ 380 ਸੁਪਰ ਜੰਬੋ ਜਹਾਜ਼ਾਂ ਦਾ ਜੀਵਨ ਵਧਾਉਣ ਦੇ ਉਦੇਸ਼ ਨਾਲ ਮਹੱਤਵ ਪੂਰਨ ਵਿਕਰੀ ਮੁਹਿੰਮ ਉੱਤੇ ਕੰਮ ਕਰ ਰਹੀ ਹੈ। ਜਾਣਕਾਰ ਸੂਤਰਾਂ ਦੇ ਦੱਸਣ ਅਨੁਸਾਰ ਏਅਰਬਸ ਨੂੰ ਏ 380 […]

Read more ›
ਪ੍ਰਵੀਣ ਤੋਗੜੀਆ ਨੇ ਪਾਕਿ ਨੂੰ ਜੜ੍ਹੋਂ ਖਤਮ ਕਰਨ ਦਾ ਸੱਦਾ ਦੇ ਮਾਰਿਆ

ਪ੍ਰਵੀਣ ਤੋਗੜੀਆ ਨੇ ਪਾਕਿ ਨੂੰ ਜੜ੍ਹੋਂ ਖਤਮ ਕਰਨ ਦਾ ਸੱਦਾ ਦੇ ਮਾਰਿਆ

July 31, 2017 at 2:42 pm

ਵਾਰਾਨਸੀ, 31 ਜੁਲਾਈ (ਪੋਸਟ ਬਿਊਰੋ)- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਪ੍ਰਵੀਨ ਤੋਗੜੀਆ ਅੱਜ ਆਪਣੇ 3 ਦਿਨ ਦੌਰੇ ਲਈ ਵਾਰਾਨਸੀ ਪਹੁੰਚੇ। ਉਨ੍ਹਾਂ ਨੇ ਇੱਥੇ ਪਾਕਿਸਤਾਨ ਨੂੰ ਜੜ੍ਹ ਤੋਂ ਖਤਮ ਕਰਨ ਦੇ ਨਾਲ-ਨਾਲ ਭਾਰਤ ਵਿੱਚ ਹੋ ਰਹੇ ਫਿਰਕੂ ਦੰਗਿਆਂ ਉੱਤੇ ਵੀ ਚਿੰਤਾ ਪ੍ਰਗਟ ਕੀਤੀ। ਤੋਗੜੀਆ ਨੇ ਕੇਰਲਾ ਵਿੱਚ ਆਰ ਐੈੱਸ.ਐੈੱਸ ਦੇ […]

Read more ›
ਭਾਰਤ ਨੂੰ ਰੂਸ ਤੋਂ ਇਸ ਸਾਲ 48 ਹੈਲੀਕਾਪਟਰ ਮਿਲਣ ਦੀ ਆਸ

ਭਾਰਤ ਨੂੰ ਰੂਸ ਤੋਂ ਇਸ ਸਾਲ 48 ਹੈਲੀਕਾਪਟਰ ਮਿਲਣ ਦੀ ਆਸ

July 31, 2017 at 2:28 pm

ਮਾਸਕੋ, 31 ਜੁਲਾਈ (ਪੋਸਟ ਬਿਊਰੋ)- ਰੂਸ ਇਸ ਸਾਲ ਦੇ ਅੰਤ ਤੱਕ ਭਾਰਤ ਨੂੰ 48 ਐੱਮ ਆਈ 17 ਹੈਲੀਕਾਪਟਰ ਦੇ ਸਕਦਾ ਹੈ। ਇਸ ਲਈ ਭਾਰਤ ਅਤੇ ਰੂਸ ਵਿਚਕਾਰ ਲਗਾਤਾਰ ਗੱਲਬਾਤ ਹੋ ਰਹੀ ਹੈ। ਸਾਲ 2012-13 ਦੌਰਾਨ ਇਹ ਸੌਦਾ ਹੋਇਆ ਸੀ। ਹਾਈ ਟੈਕਨਾਲੋਜੀ ਨਾਲ ਲੈਸ ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਮਿਲਟਰੀ ਟਰਾਂਸਪੋਰਟ ਲਈ […]

Read more ›