Archive for July, 2017

ਇਹ ਵੀ ਹੋਣਾ ਸੀ: ਦਰਬਾਰ ਸਾਹਿਬ ਕੰਪਲੈਕਸ ਵਿੱਚ ਪਾਠੀਆਂ ਵੱਲੋਂ ਭੇਟਾ ਵਧਾਉਣ ਲਈ ਰੋਸ ਮੁਜ਼ਾਹਰਾ

ਇਹ ਵੀ ਹੋਣਾ ਸੀ: ਦਰਬਾਰ ਸਾਹਿਬ ਕੰਪਲੈਕਸ ਵਿੱਚ ਪਾਠੀਆਂ ਵੱਲੋਂ ਭੇਟਾ ਵਧਾਉਣ ਲਈ ਰੋਸ ਮੁਜ਼ਾਹਰਾ

July 31, 2017 at 8:58 pm

* ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਪਿੱਛੋਂ ਭੇਟਾ ਵਿੱਚ ਖੜੇ ਪੈਰ ਵਾਧਾ ਅੰਮ੍ਰਿਤਸਰ, 31 ਜੁਲਾਈ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਦੇ ਪਾਠੀ ਸਿੰਘਾਂ ਨੇ ਅਖੰਡ ਪਾਠ ਕਰਨ ਦੀ ਭੇਟਾ ਵਧਾਉਣ ਦੀ ਮੰਗ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਰੋਸ ਵਿਖਾਵਾ ਕੀਤਾ। […]

Read more ›
ਟਰੰਪ ਨੇ ਜੌਹਨ ਕੈਲੀ ਨੂੰ ਥਾਪਿਆ ਨਵਾਂ ਚੀਫ ਆਫ ਸਟਾਫ

ਟਰੰਪ ਨੇ ਜੌਹਨ ਕੈਲੀ ਨੂੰ ਥਾਪਿਆ ਨਵਾਂ ਚੀਫ ਆਫ ਸਟਾਫ

July 31, 2017 at 8:53 pm

ਵਾਸਿ਼ੰਗਟਨ, 31 ਜੁਲਾਈ (ਪੋਸਟ ਬਿਊਰੋ) : 11 ਦਿਨ ਤੱਕ ਵਾੲ੍ਹੀਟ ਹਾਊਸ ਕਮਿਊਨਿਕੇਸ਼ਨਜ਼ ਡਾਇਰੈਕਟਰ ਦੇ ਅਹੁਦੇ ਉੱਤੇ ਰਹਿਣ ਤੋਂ ਬਾਅਦ ਐਨਥਨੀ ਸਕਾਰਾਮੁੱਚੀ ਬਾਹਰ ਹੋ ਗਏ ਹਨ। ਸਾਬਕਾ ਜਨਰਲ ਜੌਹਨ ਕੈਲੀ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਵਾਂ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ ਹੈ। ਟਰੰਪ ਨੇ ਸੋਮਵਾਰ ਸਵੇਰੇ ਰਿਟਾਇਰ ਹੋ ਚੁੱਕੇ ਮਰੀਨ […]

Read more ›
ਟਰੂਡੋ ਨੇ ਬੀਸੀ ਦੇ ਅੱਗ ਤੋਂ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਫਾਇਰ ਫਾਈਟਰਜ਼ ਦਾ ਕੀਤਾ ਧੰਨਵਾਦ

ਟਰੂਡੋ ਨੇ ਬੀਸੀ ਦੇ ਅੱਗ ਤੋਂ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਫਾਇਰ ਫਾਈਟਰਜ਼ ਦਾ ਕੀਤਾ ਧੰਨਵਾਦ

July 31, 2017 at 8:49 pm

ਵਿਲੀਅਮਜ਼ ਲੇਕ, ਬੀਸੀ, 31 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜਦੋਂ ਉਨ੍ਹਾਂ ਹੈਲੀਕਾਪਟਰ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਅੱਗ ਨਾਲ ਤਬਾਹ ਹੋਏ ਕੈਰੀਬੂ ਇਲਾਕੇ ਦਾ ਮੁਆਇਨਾ ਕੀਤਾ ਤਾਂ ਫਾਇਰਫਾਈਟਰਜ਼ ਦੇ ਹੈਰਾਨ ਕਰਨ ਵਾਲੇ ਕੰਮ ਤੋਂ ਉਹ ਕਾਫੀ ਪ੍ਰਭਾਵਿਤ ਹੋਏ। ਟਰੂਡੋ ਨੇ ਆਖਿਆ ਕਿ […]

Read more ›
ਐਨਡੀਪੀ ਲੀਡਰਸਿ਼ਪ ਫੰਡਰੇਜਿ਼ੰਗ ਵਿੱਚ ਜਗਮੀਤ ਸਿੰਘ ਮੋਹਰੀ

ਐਨਡੀਪੀ ਲੀਡਰਸਿ਼ਪ ਫੰਡਰੇਜਿ਼ੰਗ ਵਿੱਚ ਜਗਮੀਤ ਸਿੰਘ ਮੋਹਰੀ

July 31, 2017 at 8:46 pm

ਓਟਵਾ, 31 ਜੁਲਾਈ (ਪੋਸਟ ਬਿਊਰੋ) : ਜਗਮੀਤ ਸਿੰਘ ਐਨਡੀਪੀ ਦੀ ਫੈਡਰਲ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਵਾਲੇ ਭਾਵੇਂ ਆਖਰੀ ਉਮੀਦਵਾਰ ਸਨ ਪਰ ਫੰਡਰੇਜਿੰ਼ਗ ਦੇ ਮਾਮਲੇ ਵਿੱਚ ਉਹ ਸੱਭ ਤੋਂ ਪਹਿਲੇ ਸਥਾਨ ਉੱਤੇ ਹਨ। 2017 ਦੀ ਦੂਜੀ ਤਿਮਾਹੀ ਲਈ ਇਲੈਕਸ਼ਨ ਕੈਨੇਡਾ ਕੋਲ ਦਰਜ ਕਰਵਾਈਆਂ ਫਾਇਨਾਂਸ਼ੀਅਲ ਰਿਪੋਰਟਾਂ ਇਹ ਦਰਸਾਉਂਦੀਆਂ ਹਨ ਕਿ ਮਈ […]

Read more ›
ਅਕਸ਼ੈ ਤੇ ਅਜੈ ਮੁੜ ਕੇ ਭਿੜਨਗੇ

ਅਕਸ਼ੈ ਤੇ ਅਜੈ ਮੁੜ ਕੇ ਭਿੜਨਗੇ

July 31, 2017 at 8:44 pm

ਅਜੈ ਦੇਵਗਨ ਤੇ ਅਕਸ਼ੈ ਕੁਮਾਰ ਆਪਸ ਵਿੱਚ ਇੱਕ ਦਿਲਚਸਪ ਟੱਕਰ ਲਈ ਕਮਰ ਕੱਸ ਰਹੇ ਹਨ। ਅਸਲ ਵਿੱਚ ਦੋਵੇਂ ਹੀ ਇੱਕੋ ਜਿਹੀਆਂ ਕਹਾਣੀਆਂ ‘ਤੇ ਫਿਲਮ ਬਣਾਉਣਾ ਚਾਹੁੰਦੇ ਹਨ ਤੇ ਉਹ ਆਪੋ ਆਪਣੀਆਂ ਫਿਲਮਾਂ ਦੀ ਤਿਆਰੀ ਵਿੱਚ ਜੁੱਟ ਚੁੱਕੇ ਹਨ, ਉਹ ਵੀ ਇਹ ਜਾਣਦੇ ਹੋਏ ਕਿ ਦੂਜਾ ਵੀ ਉਸੇ ਕਹਾਣੀ ‘ਤੇ ਫਿਲਮ […]

Read more ›
ਨਗਮਾ ਅਜੇ ਵੀ ਕੁਆਰੀ

ਨਗਮਾ ਅਜੇ ਵੀ ਕੁਆਰੀ

July 31, 2017 at 8:43 pm

ਬਾਲੀਵੁੱਡ ‘ਚ ਕਿਸੇ ਨਾ ਕਿਸੇ ਦੇ ਲਿੰਕਅਪਸ ਅਤੇ ਬ੍ਰੇਕਅਪ ਦੀਆਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਹਨ। ਜਿੱਥੇ ਕੁਝ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੇ ਰਿਸ਼ਤੇ ਕੁਝ ਸਮੇਂ ‘ਚ ਖਿੰਡ ਜਾਂਦੇ ਹਨ, ਕੁਝ ਅਜਿਹੇ ਹਨ, ਜੋ ਇਨ੍ਹਾਂ ਨੂੰ ਵਿਆਹਾਂ ਦੇ ਬੰਧਨ ਤੱਕ ਲੈ ਜਾਂਦੇ ਹਨ। ਬਾਲੀਵੁੱਡ ‘ਚ ਹੀ ਕੁਝ ਸੁੰਦਰੀਆਂ ਅਜਿਹੀਆਂ ਵੀ […]

Read more ›
ਅਸਲੀ ਸਟਰੀਟ ਰੇਸਰ ਹੈ ਜੈਕਲੀਨ

ਅਸਲੀ ਸਟਰੀਟ ਰੇਸਰ ਹੈ ਜੈਕਲੀਨ

July 31, 2017 at 8:41 pm

ਜੈਕਲੀਨ ਫਰਨਾਂਡੀਜ ਕੋਲ ਇਸ ਸਾਲ ਕਰਨ ਲਈ ਬਹੁਤ ਕੁਝ ਹੈ। ਉਹ ਰਾਜ ਅਤੇ ਡੀ ਕੇ ਦੀ ਐਕਸ਼ਨ ਥ੍ਰਿਲਰ ਫਿਲਮ ‘ਜੈਂਟਲਮੈਨ’ ਵਿੱਚ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਵੇਗੀ। ਇਸ ਫਿਲਮ ਦਾ ਫਸਟ ਲੁਕ ਪੋਸਟਰ ਲਾਂਚ ਵੀ ਹੋ ਚੁੱਕਾ ਹੈ। ਉਹ ਤਰੁਣ ਮਨਸੁਖਾਨੀ ਦੀ ਫਿਲਮ ‘ਡਰਾਈਵ’ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਜ਼ਰ ਆਏਗੀ, […]

Read more ›
ਅੱਜ-ਨਾਮਾ

ਅੱਜ-ਨਾਮਾ

July 31, 2017 at 8:40 pm

ਚਰਚਾ ਰੋਜ਼ ਅਮਰੀਕਾ ਵਿੱਚ ਹੋਈ ਜਾਵੇ, ਮੂਹਰੇ ਰੂਸ ਦੇ ਲਾਉਣਾ ਈ ਬੰਨ੍ਹ ਮੀਆਂ। ਸਾਡੇ ਮੁਲਕ ਦੇ ਅੰਦਰ ਉਹ ਦਖਲ ਦੇਂਦਾ, ਲਾਈ ਚੋਣਾਂ ਦੇ ਸਿਸਟਮ ਨੂੰ ਸੰਨ੍ਹ ਮੀਆਂ। ਪੂਤਿਨ ਮੂਹਰੇ ਟਰੰਪ ਨਹੀਂ ਬੋਲ ਸਕਦਾ, ਚੁੱਕਣ ਜੋਗਾ ਇਹ ਘਰੇ ਹੀ ਫੰਨ੍ਹ ਮੀਆਂ। ਸਖਤੀ ਕਰਨ ਦਾ ਮਤਾ ਹੀ ਪਾਸ ਕਰੀਏ, ਲੱਗਦਾ ਸਾਥੋਂ ਨਹੀਂ […]

Read more ›

ਹਲਕਾ ਫੁਲਕਾ

July 31, 2017 at 8:38 pm

ਅਧਿਆਪਕ, ‘‘ਚੱਲ ਪ੍ਰਿੰਸ, ਇਹ ਦੱਸ ਕਿ ਜਮੁਨਾ ਨਦੀ ਕਿੱਥੇ ਵਗਦੀ ਹੈ?” ਪ੍ਰਿੰਸ, ‘‘ਜ਼ਮੀਨ ਉੱਤੇ।” ਅਧਿਆਪਕ, ‘‘ਨਕਸ਼ੇ ਵਿੱਚ ਦੱਸ ਕਿੱਥੇ ਵਗਦੀ ਹੈ?” ਪ੍ਰਿੰਸ, ‘‘ਨਕਸ਼ੇ ਵਿੱਚ ਕਿਵੇਂ ਵਗ ਸਕਦੀ ਹੈ, ਨਕਸ਼ਾ ਗਲ਼ ਨਹੀਂ ਜਾਵੇਗਾ?” ******** ਭਗਤੂ ਬਿਜਲੀ ਦੀ ਦੁਕਾਨ ਉੱਤੇ ਜਾ ਕੇ ਬੋਲਿਆ, ‘‘ਭਾਅ ਜੀ, ਦੋ ਪੱਖੇ ਦਿਖਾਉਣਾ, ਇੱਕ ਮੇਲ ਅਤੇ ਦੂਜਾ […]

Read more ›
ਕੀ ਭਾਰਤ ਦੇ ਨਵੇਂ ਰਾਸ਼ਟਰਪਤੀ ਅੰਬੇਡਕਰਵਾਦੀ ਨਹੀਂ ਹੋਣਗੇ

ਕੀ ਭਾਰਤ ਦੇ ਨਵੇਂ ਰਾਸ਼ਟਰਪਤੀ ਅੰਬੇਡਕਰਵਾਦੀ ਨਹੀਂ ਹੋਣਗੇ

July 31, 2017 at 8:38 pm

-ਕ੍ਰਿਸਟੋਫ ਜੈਫ੍ਰੇਲਾਟ ਭਾਰਤ ਦਾ ਨਵਾਂ ਰਾਸ਼ਟਰਪਤੀ ਦਲਿਤ ਹੋਵੇਗਾ, ਪਰ ਉਹ ਅੰਬੇਡਕਰਵਾਦੀ ਨਹੀਂ ਹੋਵੇਗਾ। ਕੇ ਆਰ ਨਾਰਾਇਣਨ ਦੇ ਮਾਮਲੇ ਵਿੱਚ ਵੀ ਇਹੋ ਹੋਇਆ ਸੀ, ਜਦੋਂ ਉਹ 1997 ਵਿੱਚ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਸਨ, ਪਰ ਉਹ ਸਮਾਂ ਬਸਪਾ ਦੇ ਉਭਾਰ ਦਾ ਸੀ। ਬਸਪਾ ਨੇ ਯੂ ਪੀ ਵਿੱਚ ਗਠਜੋੜ ਸਹਿਯੋਗੀ ਵਜੋਂ ‘ਅੰਬੇਡਕਰ […]

Read more ›