Archive for July 30th, 2017

ਕੈਨੇਡਾ ਦਾ ਸਾਊਦੀ ਅਰਬੀਆ ਨਾਲ ਖ਼ਤਰਨਾਕ ਦੋਸਤਾਨਾ

ਕੈਨੇਡਾ ਦਾ ਸਾਊਦੀ ਅਰਬੀਆ ਨਾਲ ਖ਼ਤਰਨਾਕ ਦੋਸਤਾਨਾ

July 30, 2017 at 9:06 pm

ਕੈਨੇਡੀਅਨ ਵਿਦੇਸ਼ ਮੰਤਰੀ ਕ੍ਰੀਸਟੀਆ ਫਰੀਲੈਂਡ ਦਾ ਦਿਲ ਕੱਲ ਤੋਂ ਬਹੁਤ ਹਲਕਾ ਪਿਆ ਹੋਇਆ ਹੈ। ਉਸਨੂੰ ਫਿ਼ਕਰ ਹੈ ਕਿ ਸਾਊਦੀ ਅਰਬੀਆ ਨੇ ਕਿਧਰੇ ਕੈਨੇਡਾ ਵਿੱਚ ਤਿਆਰ ਕੀਤੇ ਗਏ ਆਰਮਡ ਵਹੀਕਲਾਂ (ਭਾਰੀ ਅਤੇ ਮਾਰੂ ਹਥਿਆਰ ਚੁੱਕ ਕੇ ਲਿਜਾਣ ਵਾਲੇ ਵਾਹਨ ਜਿਵੇਂ ਕਿ ਟੈਂਕ) ਨੂੰ ਨਿਰਦੋਸ਼ੇ ਲੋਕਾਂ ਨੂੰ ਨਪੀੜਨ ਲਈ ਨਾ ਵਰਤਿਆ ਲਿਆ […]

Read more ›
ਦੇਬੀ ਮਖ਼ਸੂਸਪੁਰੀ ਨੇ ਬਰੈਂਪਟਨ ਵਿੱਚ ਬਿਖੇਰੇ ਗਾਇਕੀ ਅਤੇ ਸ਼ਾਇਰੀ ਦੇ ਰੰਗ

ਦੇਬੀ ਮਖ਼ਸੂਸਪੁਰੀ ਨੇ ਬਰੈਂਪਟਨ ਵਿੱਚ ਬਿਖੇਰੇ ਗਾਇਕੀ ਅਤੇ ਸ਼ਾਇਰੀ ਦੇ ਰੰਗ

July 30, 2017 at 8:39 pm

ਬਰੈਂਪਟਨ ਪੋਸਟ ਬਿਉਰੋ: ਪ੍ਰਸਿੱਧ ਗਾਇਕ ਅਤੇ ਉੱਘੇ ਸ਼ਾਇਰ ਦੇਬੀ ਮਖਸੂਸਪੁਰੀ ਦਾ ਸ਼ਨਿਚਰਵਾਰ ਸ਼ਾਮ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਲਾਈਵ ਸ਼ੋਅ ਗਾਇਕੀ ਅਤੇ ਸ਼ਾਇਰੀ ਦੇ ਸੁਮੇਲ ਦਾ ਗੁਲਦਸਤਾ ਹੋ ਨਿੱਬੜਿਆ। ਤਕਰੀਬਨ ਢਾਈ ਘੰਟੇ ਚੱਲੇ ਇਸ ਸ਼ੋਅ ਵਿੱਚ ਦੇਬੀ ਨੇ ਬਿਨਾ ਕਿਸੇ ਕਾਪੀ ਕਿਤਾਬ ਦੀ ਸਹਾਇਤਾ ਤੋਂ ਬਿਨਾ ਕੋਈ ਬਰੇਕ ਲਏ […]

Read more ›
ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਕੁੱਦੇ ਕੇਨੀ

ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਕੁੱਦੇ ਕੇਨੀ

July 30, 2017 at 8:02 pm

ਐਡਮੰਟਨ, 30 ਜੁਲਾਈ (ਪੋਸਟ ਬਿਊਰੋ) : ਸਾਬਕਾ ਫੈਡਰਲ ਕੰਜ਼ਰਵੇਟਿਵ ਮੰਤਰੀ ਜੇਸਨ ਕੇਨੀ ਨੇ ਅਲਬਰਟਾ ਦੀ ਨਵੀਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਲਈ ਆਪਣੇ ਨਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਪੂਰਾ ਮੁਕਾਬਲਾ ਕਰਨ ਦਾ ਵਾਅਦਾ ਵੀ ਕੀਤਾ। ਇੱਕ ਸਾਲ ਵਿੱਚ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ […]

Read more ›
ਰੂਸ ਨੇ ਅਮਰੀਕਾ ਨੂੰ ਡਿਪਲੋਮੈਟਿਕ ਅਮਲੇ ਵਿੱਚ ਕਟੌਤੀ ਕਰਨ ਦਾ ਦਿੱਤਾ ਹੁਕਮ

ਰੂਸ ਨੇ ਅਮਰੀਕਾ ਨੂੰ ਡਿਪਲੋਮੈਟਿਕ ਅਮਲੇ ਵਿੱਚ ਕਟੌਤੀ ਕਰਨ ਦਾ ਦਿੱਤਾ ਹੁਕਮ

July 30, 2017 at 7:59 pm

ਮਾਸਕੋ, 30 ਜੁਲਾਈ (ਪੋਸਟ ਬਿਊਰੋ) : ਅਮਰੀਕੀ ਕਾਂਗਰਸ ਵੱਲੋਂ ਰੂਸ ਖਿਲਾਫ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਤਿੰਨ ਦਿਨ ਬਾਅਦ ਰੂਸ ਤੇ ਅਮਰੀਕਾ ਦਰਮਿਆਨ ਤਣਾਅ ਵੱਧ ਗਿਆ ਹੈ। ਜਿਸ ਦੇ ਮੱਦੇਨਜ਼ਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਅਮਰੀਕਾ ਨੂੰ ਆਪਣੀ ਅੰਬੈਸੀ ਤੇ ਸਫਾਰਤਖਾਨੇ ਦੇ ਅਮਲੇ ਵਿੱਚੋਂ 755 ਮੈਂਬਰਾਂ […]

Read more ›
ਬੀਸੀ ਵਿੱਚ ਜੰਗਲ ਦੀ ਅੱਗ ਨਾਲ ਹੋਏ ਨੁਕਸਾਨ ਦਾ ਖੁਦ ਮੁਆਇਨਾ ਕਰਨਗੇ ਟਰੂਡੋ

ਬੀਸੀ ਵਿੱਚ ਜੰਗਲ ਦੀ ਅੱਗ ਨਾਲ ਹੋਏ ਨੁਕਸਾਨ ਦਾ ਖੁਦ ਮੁਆਇਨਾ ਕਰਨਗੇ ਟਰੂਡੋ

July 30, 2017 at 7:56 pm

ਰੈਵੇਲਸਟੋਕ, ਬੀਸੀ, 30 ਜੁਲਾਈ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲ ਦੀ ਅੱਗ ਨਾਲ ਹੋਏ ਨੁਕਸਾਨ ਦਾ ਖੁਦ ਮੁਆਇਨਾ ਕਰਨ ਦਾ ਮਨ ਬਣਾ ਚੁੱਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਦੇ ਮੱਦੇਨਜ਼ਰ ਅੱਗ ਨਾਲ ਜੂਝ ਰਿਹਾ ਅਮਲਾ ਇੱਕ ਵਾਰੀ ਫਿਰ ਤਪਦੇ ਹੋਏ ਤੇ ਖੁਸ਼ਕ ਹਵਾ ਵਾਲੇ ਮੌਸਮ ਦਾ ਸਾਹਮਣਾ ਕਰਨ […]

Read more ›
ਰਾਜ-ਮਾਤਾ ਮਹਿੰਦਰ ਕੌਰ ਨੂੰ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ

ਰਾਜ-ਮਾਤਾ ਮਹਿੰਦਰ ਕੌਰ ਨੂੰ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ

July 30, 2017 at 7:53 pm

ਪਟਿਆਲਾ, 30 ਜੁਲਾਈ, (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ (ਰਾਜ-ਮਾਤਾ) ਦੀ ਯਾਦ ਵਿੱਚ ਅੱਜ ਏਥੇ ‘ਨਿਊ ਮੋਤੀ ਬਾਗ ਪੈਲੇਸ` ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੰਤਰੀਂ, ਵਿਧਾਇਕਾਂ, ਕਾਂਗਰਸ ਦੇ ਆਗੂ ਅਤੇ ਹੋਰ ਪਾਰਟੀਆਂ ਦੇ ਪ੍ਰਮੁੱਖ ਨੇਤਾ […]

Read more ›
ਚੀਨ ਨੇ ਆਪਣੀ ਫੌਜ ਦਾ ਸਥਾਪਨਾ ਦਿਵਸ ਮਨਾਉਣ ਮੌਕੇ ਭਾਰਤ ਨੂੰ ਧਮਕੀ ਦੁਹਰਾਈ

ਚੀਨ ਨੇ ਆਪਣੀ ਫੌਜ ਦਾ ਸਥਾਪਨਾ ਦਿਵਸ ਮਨਾਉਣ ਮੌਕੇ ਭਾਰਤ ਨੂੰ ਧਮਕੀ ਦੁਹਰਾਈ

July 30, 2017 at 7:51 pm

ਬੀਜਿੰਗ, 30 ਜੁਲਾਈ, (ਪੋਸਟ ਬਿਊਰੋ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਆਪਣੇ ਦੇਸ਼ ਦੀ ਫੌਜ ‘ਪੀਪਲਜ਼ ਲਿਬਰੇਸ਼ਨ ਆਰਮੀ’ (ਪੀ ਐਲ ਏ) ਦਾ 90ਵੇਂ ਸਥਾਪਨਾ ਦਿਵਸ ਮਨਾਉਣ ਮੌਕੇ ਆਪਣੀ ਫ਼ੌਜ ਦੇ ਗੁਣ ਗਾਉਂਦਿਆਂ ਨਾਲ ਹੀ ਇਹ ਦਾਅਵਾ ਵੀ ਕਰ ਦਿੱਤਾ ਕਿ ਇਹ ਫੌਜ ਦੁਸ਼ਮਣਾਂ ਨੂੰ ਹਰਾਉਣ ਦੇ ਸਮਰੱਥ ਹੈ। ਪਰੇਡ […]

Read more ›
ਉੱਤਰ ਕੋਰੀਆ ਨੂੰ ਚੇਤਾਵਨੀ ਦੇਣ ਲਈ ਅਮਰੀਕਾ ਨੇ ਮਿਜ਼ਾਈਲ ਸਿਸਟਮ ਦਾ ਪ੍ਰੀਖਣ ਕੀਤਾ

ਉੱਤਰ ਕੋਰੀਆ ਨੂੰ ਚੇਤਾਵਨੀ ਦੇਣ ਲਈ ਅਮਰੀਕਾ ਨੇ ਮਿਜ਼ਾਈਲ ਸਿਸਟਮ ਦਾ ਪ੍ਰੀਖਣ ਕੀਤਾ

July 30, 2017 at 7:41 pm

ਵਾਸ਼ਿੰਗਟਨ, 30 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਨੇ ਅੱਜ ਇਕ ਮਿਜ਼ਾਇਲ-ਇੰਟਰਸੈਪਟਰ ਪ੍ਰਣਾਲੀ ਦੀ ਸਫ਼ਲ ਪਰਖ ਸਿਰੇ ਚਾੜ੍ਹੀ ਹੈ। ਇਸ ‘ਥਾਡ` ਸਿਸਟਮ ਦਾ ਪ੍ਰੀਖਣ ਓਦੋਂ ਕੀਤਾ ਗਿਆ, ਜਦੋਂ ਦੋ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਆਪਣੇ ਦੂਸਰੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਸੀ। ਅਮਰੀਕਾ ਦੀ ਮਿਜ਼ਾਇਲ ਡਿਫੈਂਸ ਏਜੰਸੀ ਦੇ ਮੁਤਾਬਕ ਇਸ ਪਰਖ […]

Read more ›
ਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਗਿਲਾਨੀ ਦੇ ਦੋਵਾਂ ਪੁੱਤਰਾਂ ਨੂੰ ਵੀ ਪੁੱਛਗਿੱਛ ਦੇ ਸੰਮਨ ਜਾਰੀ

ਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਗਿਲਾਨੀ ਦੇ ਦੋਵਾਂ ਪੁੱਤਰਾਂ ਨੂੰ ਵੀ ਪੁੱਛਗਿੱਛ ਦੇ ਸੰਮਨ ਜਾਰੀ

July 30, 2017 at 7:38 pm

* ਗਿਲਾਨੀ ਦਾ ਨੇੜੂ ਗਿਣਿਆ ਜਾਂਦਾ ਦਵਿੰਦਰ ਬਹਿਲ ਵੀ ਫੜ ਲਿਆ ਜੰਮੂ, 30 ਜੁਲਾਈ, (ਪੋਸਟ ਬਿਊਰੋ)- ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਜੰਮੂ-ਕਸ਼ਮੀਰ `ਚ ਅੱਤਵਾਦੀ ਹਿੰਸਾ ਤੇ ਵੱਖਵਾਦੀ ਗਤੀਵਿਧੀਆਂ ਲਈ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਫੰਡਿੰਗ ਦੀ ਜਾਂਚ ਲਈ ਜੰਮੂ ਵਿਖੇ ਹੁਰੀਅਤ ਕਾਨਫਰੰਸ ਦੇ ਕੱਟੜ ਨੇਤਾ ਸਈਦ ਅਲੀ ਸ਼ਾਹ ਗਿਲਾਨੀ […]

Read more ›
ਮੈਂ ਹਮੇਸ਼ਾ ਆਮ ਦਿਸਣਾ ਪਸੰਦ ਕਰਦਾ ਹਾਂ : ਸੈਫ ਅਲੀ ਖਾਨ

ਮੈਂ ਹਮੇਸ਼ਾ ਆਮ ਦਿਸਣਾ ਪਸੰਦ ਕਰਦਾ ਹਾਂ : ਸੈਫ ਅਲੀ ਖਾਨ

July 30, 2017 at 12:29 pm

ਫੈਸ਼ਨ ਸਟਾਇਲਸਟ ਸੈਫ ਅਲੀ ਖਾਨ ਦੇ ਜਿਮ ਤੇ ਏਅਰਪੋਰਟ ਲੁਕ ਨੂੰ ਲੈ ਕੇ ਹਮੇਸ਼ਾ ਨਿਸ਼ਾਨਾ ਬਣਾਉਂਦੇ ਹਨ, ਪਰ ਛੋਟੇ ਨਵਾਬ ‘ਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਬਾਲੀਵੁੱਡ ਵਿੱਚ ਅਜਿਹੇ ਕਈ ਸਟਾਰ ਹਨ, ਜੋ ਘਰ ਤੋਂ ਬਾਹਰ ਨਿਕਲਣ ‘ਤੇ ਵੀ ਸਟਾਈਲਿਸਟ ਵੱਲੋਂ ਚੁਣੇ ਕੱਪੜੇ ਪਹਿਨਦੇ ਹਨ। ਉਥੇ ਸੈਫ ਨੂੰ […]

Read more ›