Archive for July 25th, 2017

ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਓਕੇਡੀ ਵਲੋਂ ਟੂਰਨਾਮੈਟ 30 ਜੁਲਾਈ ਨੂੰ

ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਓਕੇਡੀ ਵਲੋਂ ਟੂਰਨਾਮੈਟ 30 ਜੁਲਾਈ ਨੂੰ

July 25, 2017 at 9:56 pm

ਮਿਸੀਸਾਗਾ, 25 ਜੁਲਾਈ (ਪੋਸਟ ਬਿਓਰੋ)- ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਓਂਟਾਰੀਓ ਖਾਲਸਾ ਦਰਬਾਰ ਓਕੇਈ ਵਲੋਂ ਆਉਣ ਵਾਲੀ 30 ਜੁਲਾਈ ਦਿਨ ਐਤਵਾਰ ਨੂੰ ਮਿਸੀਸਾਗਾ ਵਿਖੇ ਟੂਰਨਾਮੈਟ ਕਰਵਾਇਆ ਜਾ ਰਿਹਾ ਹੈ। 1679 ਕੋਰਟਨੀ ਪਾਰਕ ਡਰਾਈਵ ਈਸਟ, ਮਿਸੀਸਾਗਾ ਵਿਖੇ ਇਹ ਟੂਰਨਾਮੈਟ ਕਰਵਾਇਆ ਜਾ ਰਿਹਾ ਹੈ। ਇਹ ਟੁੂਰਨਾਮੈਟ ਸੀਜਨ ਦੇ ਲੋਕਲ ਟੂਰਨਾਮੈਟਾਂ ਵਿਚਂੋ ਆਖਰੀ ਟੂਰਨਾਮੈਟ […]

Read more ›
ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 12 ਮੌਤਾਂ

ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 12 ਮੌਤਾਂ

July 25, 2017 at 9:43 pm

ਮੁੰਬਈ, 25 ਮਈ, (ਪੋਸਟ ਬਿਊਰੋ)- ਇਸ ਮਹਾਂਨਗਰ ਦੇ ਅਰਧ ਸ਼ਹਿਰੀ ਘਾਟਕੋਪਰ ਇਲਾਕੇ ਵਿੱਚ ਅੱਜ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਜਾਣ ਦੇ ਨਾਲ 12 ਵਿਅਕਤੀ ਮਾਰੇ ਗਏ ਤੇ 11 ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਇਮਾਰਤ ਦੇ ਮਲਬੇ ਹੇਠ ਅਜੇ ਕੁਝ ਲੋਕਾਂ ਦੇ ਫ਼ਸੇ ਹੋਣ ਦਾ ਖ਼ਦਸ਼ਾ ਹੈ। ਬੀ ਐਮ […]

Read more ›
ਕਾਂਗਰਸੀ ਮੈਂਬਰਾਂ ਦੀ ਸਸਪੈਨਸ਼ਨ ਤੋਂ ਪਾਰਲੀਮੈਂਟ ਵਿੱਚ ਹੰਗਾਮਾ ਜਾਰੀ

ਕਾਂਗਰਸੀ ਮੈਂਬਰਾਂ ਦੀ ਸਸਪੈਨਸ਼ਨ ਤੋਂ ਪਾਰਲੀਮੈਂਟ ਵਿੱਚ ਹੰਗਾਮਾ ਜਾਰੀ

July 25, 2017 at 9:38 pm

ਨਵੀਂ ਦਿੱਲੀ, 25 ਮਈ, (ਪੋਸਟ ਬਿਊਰੋ)- ਲੋਕ ਸਭਾ ਵਿੱਚ ਕਾਂਗਰਸ ਦੇ 6 ਮੈਂਬਰਾਂ ਦੀ ਸਸਪੈਨਸ਼ਨ ਅਤੇ ਭਾਜਪਾ ਪਾਰਲੀਮੈਂਟ ਮੈਂਬਰਾਂ ਵੱਲੋਂ ਕਾਂਗਰਸੀ ਆਗੂ ਜੋਤੀਰਾਦਿੱਤਿਆ ਸਿੰਧੀਆ ਉੱਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਾਏ ਜਾਣ ਦੇ ਮੁੱਦੇ ਉੱਤੇ ਅੱਜ ਜ਼ੋਰਦਾਰ ਹੰਗਾਮਾ ਹੋਇਆ, ਜਿਸ ਕਰਕੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। […]

Read more ›
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

July 25, 2017 at 9:37 pm

* ਧਰਮ, ਭਾਸ਼ਾ ਦੀ ਵੰਨ ਸੁਵੰਨਤਾ ਨੂੰ ਸਫ਼ਲਤਾ ਦੀ ਕੁੰਜੀ ਕਿਹਾ ਨਵੀਂ ਦਿੱਲੀ, 25 ਮਈ, (ਪੋਸਟ ਬਿਊਰੋ)- ਬਿਹਾਰ ਦੇ ਸਾਬਕਾ ਗਵਰਨਰ ਤੇ ਸੁਪਰੀਮ ਕੋਰਟ ਦੇ ਵਕੀਲ ਰਹਿ ਚੁੱਕੇ ਰਾਮਨਾਮ ਕੋਵਿੰਦ ਨੇ ਅੱਜ ਭਾਰਤ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਅੱਜ ਸਵੇਰੇ ਪਹਿਲਾਂ ਰਾਸ਼ਟਰਪਤੀ ਦੇ ਫੌਜੀ ਸਕੱਤਰ ਮੇਜਰ ਜਨਰਲ ਅਨਿਲ ਖੋਸਲਾ […]

Read more ›
ਪੀਅਰਸਨ ਏਅਰਪੋਰਟ ਉੱਤੇ ਬੈਗੇਜ ਹੈਂਡਲਰਜ਼ ਵੀਰਵਾਰ ਨੂੰ ਕਰ ਸਕਦੇ ਹਨ ਹੜਤਾਲ

ਪੀਅਰਸਨ ਏਅਰਪੋਰਟ ਉੱਤੇ ਬੈਗੇਜ ਹੈਂਡਲਰਜ਼ ਵੀਰਵਾਰ ਨੂੰ ਕਰ ਸਕਦੇ ਹਨ ਹੜਤਾਲ

July 25, 2017 at 9:35 pm

ਟੋਰਾਂਟੋ, 25 ਜੁਲਾਈ (ਪੋਸਟ ਬਿਊਰੋ) : ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੰਮ ਕਰਨ ਵਾਲਾ ਗ੍ਰਾਊਂਡ ਕ੍ਰਿਊ ਵੀਰਵਾਰ ਨੂੰ ਹੜਤਾਲ ਉੱਤੇ ਜਾ ਸਕਦਾ ਹੈ। ਪੀਅਰਸਨ ਉੱਤੇ ਕੰਮ ਕਰਨ ਵਾਲੇ 700 ਸਵਿੱਸਪੋਰਟ ਕਾਮਿਆਂ ਦੀ ਅਗਵਾਈ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੇ ਸਬੰਧ ਵਿੱਚ ਸੋਮਵਾਰ ਨੂੰ 72 ਘੰਟਿਆਂ ਦਾ ਨੋਟਿਸ ਦਿੱਤਾ ਸੀ। ਟੀਮਸਟਰਜ਼ ਲੋਕਲ […]

Read more ›
ਨਵੇਂ ਨਾਫਟਾ ਸਮਝੌਤੇ ਤਹਿਤ ਵਿਵਾਦਾਂ ਨੂੰ ਹੱਲ ਕਰਨ ਵਾਲਾ ਮੈਕੇਨਿਜ਼ਮ ਹੋਣਾ ਜ਼ਰੂਰੀ : ਟਰੂਡੋ

ਨਵੇਂ ਨਾਫਟਾ ਸਮਝੌਤੇ ਤਹਿਤ ਵਿਵਾਦਾਂ ਨੂੰ ਹੱਲ ਕਰਨ ਵਾਲਾ ਮੈਕੇਨਿਜ਼ਮ ਹੋਣਾ ਜ਼ਰੂਰੀ : ਟਰੂਡੋ

July 25, 2017 at 9:33 pm

ਓਟਵਾ, 25 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਆਖਿਆ ਕਿ ਨੌਰਥ ਅਮੈਰੀਕਨ ਫਰੀ ਟਰੇਡ (ਨਾਫਟਾ) ਅਗਰੀਮੈਂਟ ਦੇ ਨਵੀਨੀਕਰਣ ਤੋਂ ਬਾਅਦ ਕਿਸੇ ਤਰ੍ਹਾਂ ਦੇ ਵੀ ਵਿਵਾਦ ਨੂੰ ਸੁਲਝਾਉਣ ਲਈ ਜਾਇਜ਼ ਪ੍ਰਕਿਰਿਆ ਨੂੰ ਇਸ ਵਿੱਚ ਸ਼ਾਮਲ ਕਰਨਾ ਹੋਵੇਗਾ। ਨਾਫਟਾ ਬਾਰੇ ਮੁੜ ਗੱਲਬਾਤ ਸ਼ੁਰੂ ਕਰਨ ਦੇ ਆਪਣੇ ਮਕਸਦ […]

Read more ›
ਅਮਰੀਕੀ ਸੈਨੇਟ ਵੱਲੋਂ ਓਬਾਮਾਕੇਅਰ ਰੱਦ ਟਰੰਪ ਨੇ ਚੰਗੀ ਸਿਹਤ ਸੰਭਾਲ ਦਾ ਕੀਤਾ ਵਾਅਦਾ

ਅਮਰੀਕੀ ਸੈਨੇਟ ਵੱਲੋਂ ਓਬਾਮਾਕੇਅਰ ਰੱਦ ਟਰੰਪ ਨੇ ਚੰਗੀ ਸਿਹਤ ਸੰਭਾਲ ਦਾ ਕੀਤਾ ਵਾਅਦਾ

July 25, 2017 at 9:31 pm

ਵਾਸਿ਼ੰਗਟਨ, 25 ਜੁਲਾਈ (ਪੋਸਟ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਹੱਲਾਸ਼ੇਰੀ ਹਾਸਲ ਕਰਨ ਤੋਂ ਬਾਅਦ ਵੰਡੀ ਹੋਈ ਸੈਨੇਟ ਨੇ ਆਖਿਰਕਾਰ ਮੰਗਲਵਾਰ ਨੂੰ ਰਿਪਬਲਿਕਨਾਂ ਦੇ ਚਿਰਾਂ ਤੋਂ ਕੀਤੇ ਕਰਾਰ ਮੁਤਾਬਕ ਓਬਾਮਾਕੇਅਰ ਨੂੰ ਰੱਦ ਕਰਨ ਤੇ ਇਸ ਨੂੰ ਬਦਲੀ ਕਰਨ ਦੇ ਸਬੰਧ ਵਿੱਚ ਵੋਟ ਪਾਈ। ਇਸ ਸਬੰਧ ਵਿੱਚ ਕਿੰਨਾ ਚਿਰ ਡਰਾਮਾ […]

Read more ›
ਅੱਜ-ਨਾਮਾ

ਅੱਜ-ਨਾਮਾ

July 25, 2017 at 9:29 pm

ਮੁਖੀ ਮੁਲਕ ਦਾ ਮਿਲ ਗਿਆ ਨਵਾਂ ਭਾਵੇਂ, ਮੁਲਕ ਕੱਲ੍ਹ ਦੇ ਵਾਂਗ ਰਿਹਾ ਅੱਜ ਮੀਆਂ। ਭੁੱਖੇ ਢਿੱਡਾਂ ਦੀ ਭੁੱਖ ਨਹੀਂ ਮਿਟਣ ਵਾਲੀ, ਹੋਇਆ ਚੋਰਾਂ ਦਾ ਪੂਰਾ ਨਾ ਰੱਜ ਮੀਆਂ। ਕਿਤੇ ਮਾਇਆ ਦੇ ਕਿਸੇ ਹਨ ਢੇਰ ਢੱਕੇ, ਹੋਇਆ ਕਿਸੇ ਦਾ ਪੇਟ ਨਾ ਕੱਜ ਮੀਆ। ਹਾਕਮ ਰਾਜ ਕਰਦੇ, ਪਰਜਾ ਰੋਈ ਜਾਵੇ, ਲੋਕ-ਰਾਜ ਨੂੰ […]

Read more ›
ਬੜੀਆਂ ਅਜ਼ਮਾਇਸ਼ਾਂ ਨਾਲ ਲੈਸ ਹੋਵੇਗੀ ਕੋਵਿੰਦ ਦੀ ਪਾਰੀ

ਬੜੀਆਂ ਅਜ਼ਮਾਇਸ਼ਾਂ ਨਾਲ ਲੈਸ ਹੋਵੇਗੀ ਕੋਵਿੰਦ ਦੀ ਪਾਰੀ

July 25, 2017 at 9:28 pm

-ਦਰਬਾਰਾ ਸਿੰਘ ਕਾਹਲੋਂ ਭਾਰਤ ਦੇ ਲੋਕਤੰਤਰੀ ਇਤਿਹਾਸ ਵਿੱਚ ਰਾਮ ਨਾਥ ਕੋਵਿੰਦ ਪਹਿਲੇ ਅਜਿਹੇ ਰਾਸ਼ਟਰਪਤੀ ਚੁਣੇ ਗਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਹਿੰਦੂਤਵੀ ਹੈ। ਭਾਜਪਾ ਨੇ ਅਗਲੇ ਉਪ ਰਾਸ਼ਟਰਪਤੀ ਲਈ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੂੰ ਉਮੀਦਵਾਰ ਬਣਾ ਕੇ ਦੇਸ਼ ਵਾਸੀਆਂ ਨੂੰ ਪੱਕਾ ਸੰਦੇਸ਼ ਦੇ ਦਿੱਤਾ ਹੈ ਕਿ ਉਹ ਆਪਣੇ ਹਿੰਦੂਤਵੀ ਇਰਾਦਿਆਂ ਨੂੰ […]

Read more ›
ਖੁਦ ਨਾਲ ਹੈ ਮੁਕਾਬਲਾ : ਅਦਿਤੀ ਰਾਓ ਹੈਦਰੀ

ਖੁਦ ਨਾਲ ਹੈ ਮੁਕਾਬਲਾ : ਅਦਿਤੀ ਰਾਓ ਹੈਦਰੀ

July 25, 2017 at 9:27 pm

ਅਦਿਤੀ ਰਾਓ ਹੈਦਰੀ ਦੀ ਬਾਲੀਵੁੱਡ ‘ਚ ਐਂਟਰੀ ਭਾਵੇਂ ਸੁਧੀਰ ਮਿਸ਼ਰਾ ਦੀ ਫਿਲਮ ‘ਯੇ ਸਾਲੀ ਜ਼ਿੰਦਗੀ’ ਨਾਲ ਹੋਈ ਸੀ, ਪਰ ਉਸ ਤੋਂ ਪਹਿਲਾਂ ਉਹ ਸਾਊਥ ਦੀਆਂ ਕਈ ਫਿਲਮਾਂ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਸੀ। ‘ਯੇ ਸਾਲੀ ਜ਼ਿੰਦਗੀ’ ਤੋਂ ਬਾਅਦ ਅਦਿਤੀ ਨੇ ‘ਲੰਡਨ, ਪੈਰਿਸ, ਨਿਊ ਯਾਰਕ’, ‘ਦਿੱਲੀ 6’, ‘ਰਾਕਸਟਾਰ’, ‘ਮਰਡਰ 3’, ‘ਬੌਸ’, […]

Read more ›