Archive for July 24th, 2017

ਖਾਲਸਾ ਸੁਧਾਰ ਕਾਲਜ ਦੀ ਪਿਕਨਿਕ ਨਿੱਘੀਆਂ ਯਾਦਾਂ ਤਰੋਤਾਜਾ ਕਰ ਗਈ

ਖਾਲਸਾ ਸੁਧਾਰ ਕਾਲਜ ਦੀ ਪਿਕਨਿਕ ਨਿੱਘੀਆਂ ਯਾਦਾਂ ਤਰੋਤਾਜਾ ਕਰ ਗਈ

July 24, 2017 at 9:56 pm

ਬਰੈਂਪਟਨ/ ਜੁਲਾਈ 24, 2017 — ਪਿਛਲੇ ਦਿਨੀਂ ਬਰੈਂਪਟਨ ਦੇ ਐਲਡਰੈਡੋ ਪਾਰਕ ਵਿਚ ਖਾਲਸਾ ਕਾਲਜ ਸੁਧਾਰ ਦੇ ਸਮੂਹ ਸਾਬਕਾ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵਲੋਂ ਆਪਣੇ ਪਿਆਰੇ ਮਰਹੂਮ ਪੋ੍ਰਫੈਸਰ ਇਕਬਾਲ ਰਾਮੂਵਾਲੀਆ ਦੀ ਯਾਦ ਨੂੰ ਸਮਰਪਿੱਤ ਪਿਕਨਿਕ ਮਨਾਈ ਗਈ। ਇਸ ਵਿਚ ਵੱਡੀ ਗਿਣਤੀ ਵਿਚ ਸੁਧਾਰ ਕਲਾਜ ਦੇ ਪਰਿਵਾਰ ਸ਼ਾਮਲ ਹੋਏ। ਸਾਵਣ ਦੀ ਨਿੱਕੀ […]

Read more ›
ਸਿੱਖ ਸਪੋਰਟਸ ਕਲੱਬ ਨੇ ਸਿੱਕ ਕਿਡਜ਼ ਹਸਪਤਾਲ ਲਈ ਇਕੱਠੇ ਕੀਤੇ 20 ਹ਼ਜਾ਼ਰ ਡਾਲਰ

ਸਿੱਖ ਸਪੋਰਟਸ ਕਲੱਬ ਨੇ ਸਿੱਕ ਕਿਡਜ਼ ਹਸਪਤਾਲ ਲਈ ਇਕੱਠੇ ਕੀਤੇ 20 ਹ਼ਜਾ਼ਰ ਡਾਲਰ

July 24, 2017 at 9:38 pm

ਮਾਲਟਨ, 23 ਜੁਲਾਈ (ਪੋਸਟ ਬਿਓਰੋ)- ਬੀਤੇ ਐਤਵਾਰ ਮਾਲਟਨ ਸਥਿਤ ਸਿੱਖ ਸਪੋਰਟਸ ਕਲੱਬ ਵਲੋਂ ਇਕ ਵਾਕ ਦਾ ਆਯੋਜਨ ਕਰਕੇ ਟੋਰਾਂਟੋ ਸਥਿਤ ਸਿੱਕ ਕਿਡਜ਼ ਹਸਪਤਾਲ ਲਈ 20 ਹਜ਼ਾਰ ਡਾਲਰ ਇਕੱਠੇ ਕੀਤੇ ਗਏ। ਸਿੱਖ ਸਪੋਰਟਸ ਕਲੱਬ ਮੁੱਖ ਤੌਰ ਉਤੇ ਬੱਚਿਆਂ ਨੂੰ ਸੌਕਰ ਨਾਲ ਜੋੜਨ ਲਈ ਹਰ ਸਾਲ ਇਨ੍ਹਾਂ ਦੀਆਂ ਟੀਮਾਂ ਤਿਆਰ ਕਰਦਾ ਹੈ, […]

Read more ›
ਮੈਟਰੋ ਨੇ ਰੋਕਿਆ ਇੰਟਰ ਦਾ ਰੱਥ, ਲੁੱਧੜ ਨੇ ਪਾਏ ਭੰਗੜੇ

ਮੈਟਰੋ ਨੇ ਰੋਕਿਆ ਇੰਟਰ ਦਾ ਰੱਥ, ਲੁੱਧੜ ਨੇ ਪਾਏ ਭੰਗੜੇ

July 24, 2017 at 9:36 pm

ਬਰੈਪਟਨ, 24 ਜੁਲਾਈ (ਪੋਸਟ ਬਿਓਰੋ)- ਬੀਤੇ ਟੂਰਨਾਮੈਟਾਂ ਵਿਚ ਹੈਟ੍ਰਿਕ ਬਣਾ ਚੁੱਕੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਜੇਤੂ ਰੱਥ ਨੂੰ ਯੰਗ ਕਬੱਡੀ ਤੇ ਮਾਲਟਨ ਲਾਇਨਜ਼ ਦੇ ਟੂਰਨਾਮਂੈਟ ਦੌਰਾਨ ਮੈਟਰੋ ਨੇ ਬਰੇਕਾਂ ਲਗਾ ਦਿੱਤੀਆਂ। ਪਿਛਲੇ ਸੀਜਂਨਾਂ ਦੇ ਛੇ ਟੂਰਨਾਮੈਟਾਂ ਵਿਚ ਡਿਕਸੀ ਟੋਰਾਂਟੋ ਯੂਨਾਈਟਡ ਨੇ ਪੰਜ ਕੱਪ ਜਿੱਤ ਕੇ ਰਿਕਾਰਡ ਸੈਟ ਕੀਤਾ ਸੀ। […]

Read more ›
ਸਹੀ ਨਹੀਂ ਕਿਸੇ ਮੂਲਵਾਸੀ ਦੇ ਗਵਰਨਰ ਜਨਰਲ ਬਣਨ ਦਾ ਵਿਰੋਧ ?

ਸਹੀ ਨਹੀਂ ਕਿਸੇ ਮੂਲਵਾਸੀ ਦੇ ਗਵਰਨਰ ਜਨਰਲ ਬਣਨ ਦਾ ਵਿਰੋਧ ?

July 24, 2017 at 9:35 pm

ਸੀ ਬੀ ਸੀ ਵਿੱਚ ਕੱਲ ਇੱਕ ਆਰਟੀਕਲ ਛਾਪਿਆ ਗਿਆ ਜਿਸਦਾ ਸਿਰਲੇਖ ਸੀ, “ਕਿਸੇ ਮੂਲਵਾਸੀ ਨੂੰ ਗਵਰਨਰ ਜਨਰਲ ਬਣਾਉਣ ਲਈ ਨਾ ਕੈਨੇਡਾ ਤਿਆਰ ਸੀ ਅਤੇ ਨਾ ਹੀ ਤਿਆਰ ਹੈ” (Canada wasn’t — and isn’t — ready for an Indigenous governor general)। ਰੋਬਰਟ ਜੈਗੋ ਵੱਲੋਂ ਲਿਖੇ ਗਏ ਇਸ ਦਿਲਚਸਪ ਸਿਰਲੇਖ ਵਾਲੇ ਆਰਟੀਕਲ ਨੂੰ […]

Read more ›
ਓਟਵਾ ਤੇ ਓਨਟਾਰੀਓ ਨਾਲ ਫਰਸਟ ਨੇਸ਼ਨਜ਼ ਦੇ ਆਗੂਆਂ ਨੇ ਸਿਹਤ ਸੰਭਾਲ ਸਬੰਧੀ ਕੀਤਾ ਕਰਾਰ

ਓਟਵਾ ਤੇ ਓਨਟਾਰੀਓ ਨਾਲ ਫਰਸਟ ਨੇਸ਼ਨਜ਼ ਦੇ ਆਗੂਆਂ ਨੇ ਸਿਹਤ ਸੰਭਾਲ ਸਬੰਧੀ ਕੀਤਾ ਕਰਾਰ

July 24, 2017 at 8:35 pm

ਓਟਵਾ, 24 ਜੁਲਾਈ (ਪੋਸਟ ਬਿਊਰੋ): ਦੂਰ ਦਰਾਜ ਸਥਿਤ ਫਰਸਟ ਨੇਸ਼ਨਜ਼ ਰਿਜ਼ਰਵ ਉੱਤੇ ਮਾਨਸਿਕ ਸਿਹਤ ਦੇ ਮਾਮਲਿਆਂ ਨਾਲ ਸਿੱਝ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਖੁਦਕੁਸ਼ੀ ਤੇ ਸੰਕਟ ਦੇ ਚੱਕਰ ਨੂੰ ਤੋੜਨ ਦੀ ਯੋਜਨਾ ਹੈ। ਫੈਡਰਲ ਤੇ ਓਨਟਾਰੀਓ ਦੇ ਸਿਹਤ ਮੰਤਰੀਆਂ ਨਾਲ ਉੱਤਰੀ ਓਨਟਾਰੀਓ ਵਿੱਚ 49 ਫਰਸਟ ਨੇਸ਼ਨਜ਼ ਦੀ […]

Read more ›
ਮਾਂਟਰੀਅਲ ਵਿੱਚ ਮਾਂ ਉੱਤੇ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਨਵਜੰਮੇ ਬੱਚੇ ਦੀ ਮੌਤ

ਮਾਂਟਰੀਅਲ ਵਿੱਚ ਮਾਂ ਉੱਤੇ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਨਵਜੰਮੇ ਬੱਚੇ ਦੀ ਮੌਤ

July 24, 2017 at 8:14 pm

ਮਾਂਟਰੀਅਲ, 24 ਜੁਲਾਈ (ਪੋਸਟ ਬਿਊਰੋ) : ਗਰਭਵਤੀ ਔਰਤ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਜਾਣ ਤੋਂ ਬਾਅਦ ਸਜ਼ੇਰੀਅਨ ਰਾਹੀਂ ਪੈਦਾ ਹੋਏ ਬੱਚੇ ਦੀ ਸੋਮਵਾਰ ਨੂੰ ਹਸਪਤਾਲ ਵਿੱਚ ਹੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਔਰਤ ਦੇ 37 ਸਾਲਾ ਪਾਰਟਨਰ ਨੂੰ ਕਈ ਘੰਟਿਆਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। […]

Read more ›
ਕੈਨੇਡੀਅਨ ਡਾਲਰ ਦੀ ਸਥਿਤੀ ਵਿੱਚ ਸੁਧਾਰ, ਲੂਨੀ ਹੋਇਆ ਮਜ਼ਬੂਤ

ਕੈਨੇਡੀਅਨ ਡਾਲਰ ਦੀ ਸਥਿਤੀ ਵਿੱਚ ਸੁਧਾਰ, ਲੂਨੀ ਹੋਇਆ ਮਜ਼ਬੂਤ

July 24, 2017 at 8:11 pm

ਟੋਰਾਂਟੋ, 24 ਜੁਲਾਈ (ਪੋਸਟ ਬਿਊਰੋ) : ਅਮਰੀਕਾ ਦੀ ਕਰੰਸੀ ਦੇ ਕਮਜੋ਼ਰ ਪੈਣ ਤੇ ਕੈਨੇਡਾ ਦੇ ਅਰਥਚਾਰੇ ਵਿੱਚ ਮਜ਼ਬੂਤੀ ਆਉਣ ਦਾ ਹੀ ਇਹ ਸੰਕੇਤ ਹੈ ਕਿ ਸੋਮਵਾਰ ਨੂੰ ਲੂਨੀ ਅਮਰੀਕਾ ਦੇ 80 ਸੈਂਟ ਦੇ ਮਾਅਰਕੇ ਤੱਕ ਅੱਪੜ ਗਿਆ। ਪਿਛਲੇ ਦੋ ਸਾਲਾਂ ਵਿੱਚ ਲੂਨੀ ਦੀ ਐਨੀ ਮਜ਼ਬੂਤ ਸਥਿਤੀ ਵੇਖਣ ਨੂੰ ਨਹੀਂ ਮਿਲੀ। […]

Read more ›
ਨਿਠਾਰੀ ਕਾਂਡ ਵਿੱਚ ਮਨਿੰਦਰ ਤੇ ਕੋਲੀ ਨੂੰ ਫਾਂਸੀ ਦਾ ਹੁਕਮ

ਨਿਠਾਰੀ ਕਾਂਡ ਵਿੱਚ ਮਨਿੰਦਰ ਤੇ ਕੋਲੀ ਨੂੰ ਫਾਂਸੀ ਦਾ ਹੁਕਮ

July 24, 2017 at 8:07 pm

ਗਾਜ਼ੀਆਬਾਦ, 24 ਜੁਲਾਈ, (ਪੋਸਟ ਬਿਊਰੋ)- ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਨਿਠਾਰੀ ਕਤਲਾਂ ਦੇ ਕੇਸਾਂ ਵਿੱਚੋਂ ਇਕ ਦਾ ਫੈਸਲਾ ਦੇਂਦੇ ਹੋਏ ਵਪਾਰੀ ਮੋਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਘਰੇਲੂ ਨੌਕਰ ਸੁਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾੜੀ ਨੇ ਘਰੇਲੂ ਨੌਕਰਾਣੀ 20 ਸਾਲਾ ਪਿੰਕੀ […]

Read more ›
ਭਾਰਤ ਦਾ ਪਹਿਲਾ ਸੈਟੇਲਾਈਟ ਬਣਾਉਣ ਵਾਲੇ ਪ੍ਰੋ: ਯੂ ਆਰ ਰਾਓ ਦਾ ਦੇਹਾਂਤ

ਭਾਰਤ ਦਾ ਪਹਿਲਾ ਸੈਟੇਲਾਈਟ ਬਣਾਉਣ ਵਾਲੇ ਪ੍ਰੋ: ਯੂ ਆਰ ਰਾਓ ਦਾ ਦੇਹਾਂਤ

July 24, 2017 at 8:05 pm

ਨਵੀਂ ਦਿੱਲੀ, 24 ਜੁਲਾਈ, (ਪੋਸਟ ਬਿਊਰੋ)- ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੇ ਸਾਬਕਾ ਮੁਖੀ ਪ੍ਰੋਫੈਸਰ ਯੂ ਆਰ ਰਾਓ ਦੇ ਦਿਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਪ੍ਰੋ: ਯੂ ਆਰ ਰਾਓ ਭਾਰਤ ਦੇਸ਼ ਦੀ ਸੈਟੇਲਾਈਟ ਕ੍ਰਾਂਤੀ ਦੇ ਮੋਢੀ ਸਨ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਦਾ ਪਹਿਲਾ ਸੈਟੇਲਾਈਟ ‘ਆਰਿਆਭੱਟ ਪੁਲਾੜ […]

Read more ›
ਕਾਬੁਲ ਵਿੱਚ ਕਾਰ ਬੰਬ ਧਮਾਕੇ ਕਾਰਨ 26 ਮੌਤਾਂ, 41 ਲੋਕ ਜ਼ਖਮੀ

ਕਾਬੁਲ ਵਿੱਚ ਕਾਰ ਬੰਬ ਧਮਾਕੇ ਕਾਰਨ 26 ਮੌਤਾਂ, 41 ਲੋਕ ਜ਼ਖਮੀ

July 24, 2017 at 8:04 pm

ਕਾਬੁਲ, 24 ਜੁਲਾਈ, (ਪੋਸਟ ਬਿਊਰੋ)- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਅੱਜ ਸਰਕਾਰੀ ਮੁਲਾਜ਼ਮਾਂ ਦੀ ਬੱਸ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਮਾਰੇ ਜਾਣ ਕਾਰਨ ਘੱਟੋ ਘੱਟ 26 ਵਿਅਕਤੀ ਮਾਰੇ ਜਾਣ ਅਤੇ 41 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਆਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਜਿਬ ਦਾਨਿਸ਼ ਨੇ ਦੱਸਿਆ, […]

Read more ›