Archive for July 20th, 2017

ਆਓ ਦੁਨੀਆਂ ਦੀ ਸਭ ਤੋਂ ਵੱਧ ਸਹੂਲਤਾਂ ਵਾਲੀ ‘ਵੀਆ-ਰੇਲ` ਗੱਡੀ ਦਾ ਸਫਰ ਕਰੀਏ

ਆਓ ਦੁਨੀਆਂ ਦੀ ਸਭ ਤੋਂ ਵੱਧ ਸਹੂਲਤਾਂ ਵਾਲੀ ‘ਵੀਆ-ਰੇਲ` ਗੱਡੀ ਦਾ ਸਫਰ ਕਰੀਏ

July 20, 2017 at 10:24 pm

ਬਰੈਂਪਟਨ, ਬਜ਼ੁਰਗ ਸੇਵਾਦਲ ਆਰਗੇਨਾਈਜ਼ੇਸ਼ਨ ਨੇ ਆਪਣੇ ਅਮੀਰ ਅਤੇ ਸੈਰਾਂ ਕਰਨ ਦੇ ਸ਼ੌਕੀਨ ਮਹਿਮਾਨਾ ਵਾਸਤੇ ‘ਵੀਆ ਰੇਲ` ਦੇ ਇਕ ‘7 ਰੋਜ਼ਾ ਟਰਿਪ` ਦਾ ਬੰਦੋਬਸਤ ਕੀਤਾ ਹੈ। 19 ਅਗੱਸਤ, 2017 ਨੂੰ ਸ਼ਾਮ ਦੇ 7 ਵਜੇ ਇਕ ਵਾਹਨ, ਬਰੈਪਟਨ ਤੋਂ ਚਲਕੇ ਟਰਾਂਟੋ ਦੇ ਯੂਨੀਅਨ ਸਟੇਸ਼ਨ ਪਹੁੰਚੇਗਾ। ਰਾਤ ਨੂੰ 9 ਵਜੇ ਦੇ ਆਸ ਪਾਸ […]

Read more ›
ਮਿਨੇਕਰ ਪਾਰਕ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ

ਮਿਨੇਕਰ ਪਾਰਕ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ

July 20, 2017 at 10:23 pm

ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬੀਤੀ 15 ਜੁਲਾਈ ਨੂੰ ਮਿਨੇਕਰ ਪਾਰਕ ਸੀਨੀਅਰਜ਼ ਕਲੱਬ ਨੇ 150ਵਾਂ ਕੈਨੇਡਾ ਡੇ ਅਤੇ ਚੌਥਾ ਫੈਮਲੀ ਫਨ ਫੇਅਰ ਆਯੋਜਿਤ ਕੀਤਾ। ਇਹ ਬਿਲਕੁਲ ਮੇਲੇ ਦੀ ਹੀ ਤਰ੍ਹਾਂ ਸੀ। ਇਸ ਪ੍ਰੋਗਰਾਮ ਦਾ ਪ੍ਰਬੰਧ ਸੀਨੀਅਰਜ਼ ਵਲਂੋ ਚੁਣੇ ਗਏ ਮਾਸਟਰ ਅਮਰੀਕ ਸਿੰਘ, ਜਗਦੇਵ ਸਿੰਘ ਗਰੇਵਾਲ ਤੇ ਰਾਮ ਪ੍ਰਕਾਸ਼ […]

Read more ›
ਸਰਬਸੰਮਤੀ ਨਾਲ ਹੋਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੀ ਪ੍ਰਬੰਧਕੀ ਕਮੇਟੀ ਦੀ ਚੋਣ

ਸਰਬਸੰਮਤੀ ਨਾਲ ਹੋਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੀ ਪ੍ਰਬੰਧਕੀ ਕਮੇਟੀ ਦੀ ਚੋਣ

July 20, 2017 at 10:21 pm

(ਬਰੈਮਪਟਨ/ਹਰਜੀਤ ਬੇਦੀ): ਬੀਤੇ ਸ਼ੁੱਕਰਵਾਰ ਐਸੋਸੀਏਸਨ ਆਫ ਸੀਨੀਅਰਜ਼ ਕਲੱਬਜ਼ , ਬਰੈਮਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਜਗਮੀਤ ਸਿੰਘ ਐਮ ਪੀ ਪੀ ਦੇ ਆਫਿਸ ਵਿੱਚ ਹੋਈ। ਪਰਧਾਨਗੀ ਮੰਡਲ ਵਿੱਚ ਪਰਮਜੀਤ ਬੜਿੰਗ , ਨਿਰਮਲ ਸਿੰਘ ਸੰਧੂ, ਜੰਗੀਰ ਸਿੰਘ ਸੈਂਹਬੀ,ਪ੍ਰੋ: ਨਿਰਮਲ ਸਿੰਘ ਧਾਰਨੀ,ਬਲਵਿੰਦਰ ਬਰਾੜ ਅਤੇ ਕਰਤਾਰ ਸਿੰਘ ਚਾਹਲ ਸ਼ੁਸ਼ੋਭਤ ਸਨ। ਮੀਟਿੰਗ ਦੀ ਕਾਰਵਾਈ ਸ਼ੁਰੂ […]

Read more ›
ਤੀਆਂ ਦਾ ਮੇਲਾ 23 ਜੁਲਾਈ ਨੂੰ,  ਜੋਤੀ ਤੇ ਮਲਿਕਾ ਦਾ ਖੁੱਲ੍ਹਾ ਅਖਾੜਾ

ਤੀਆਂ ਦਾ ਮੇਲਾ 23 ਜੁਲਾਈ ਨੂੰ,  ਜੋਤੀ ਤੇ ਮਲਿਕਾ ਦਾ ਖੁੱਲ੍ਹਾ ਅਖਾੜਾ

July 20, 2017 at 10:20 pm

ਬਰੈਪਟਨ ਮੈਰੀਕਨਾ ਪਾਰਕ ਵਿਖੇ ਤੀਆਂ ਦਾ ਮੇਲਾ ਇਸ ਐਤਵਾਰ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਵੇਰੇ 11:30 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ ਚਾਰ ਵਜੇ ਤੱਕ ਚੱਲੇਗਾ। ਇਸ ਵਿਚ ਬੱਚਿਆਂ ਦੀਆਂ ਖੇਡਾਂ, ਔਰਤਾਂ ਲਈ ਮਿਊਜ਼ੀਕਲ ਚੇਅਰ, ਚਮਚਾ ਦੌੜ, ਤੰਬੋਲਾ, ਗਿੱਧਾ ਤੇ ਬੋਲੀਆਂ ਦਾ ਪ੍ਰੋਗਰਾਮ ਖਾਸ ਰਹੇਗਾ। 6 ਤੋਂ […]

Read more ›
ਸ਼ੋਕ ਸਮਾਚਾਰ: ਮਨੋਹਰ ਸਿੰਘ ਰਾਏ ਸਵਰਗਵਾਸ

ਸ਼ੋਕ ਸਮਾਚਾਰ: ਮਨੋਹਰ ਸਿੰਘ ਰਾਏ ਸਵਰਗਵਾਸ

July 20, 2017 at 10:20 pm

ਅਸੀਂ ਇਹ ਖ਼ਬਰ ਬਹੁਤ ਦੁੱਖ ਨਾਲ ਦੇ ਰਹੇ ਹਾਂ ਕਿ ਬਰੈਂਪਟਨ ਨਿਵਾਸੀ ਸ: ਮਨੋਹਰ ਸਿੰਘ ਰਾਏ 19 ਜੁਲਾਈ ਦਿਨ ਬੁੱਧਵਾਰ ਤੜਕਸਾਰ ਸਵਰਗਵਾਸ ਹੋ ਗਏ ਹਨ। ਉਹ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਹ ਪੰਜਾਬ ਵਿੱਚ ਪਿੰਡ ਖਾਨਖਾਨਾ ਨਾਲ ਸਬੰਧਿਤ ਸਨ ਅਤੇ 45 ਕੁ ਸਾਲਾਂ ਤੋਂ […]

Read more ›
ਕੈਨੇਡਾ ਪੋਸਟ ਹੋਮ ਡੀਲੀਵਰੀ ਦਾ ਲਟਕਦਾ ਵਾਅਦਾ

ਕੈਨੇਡਾ ਪੋਸਟ ਹੋਮ ਡੀਲੀਵਰੀ ਦਾ ਲਟਕਦਾ ਵਾਅਦਾ

July 20, 2017 at 9:40 pm

ਇਹ ਕੋਈ ਰਹੱਸ ਭਰੀ ਗੱਲ ਨਹੀਂ ਹੈ ਕਿ ਸਰਕਾਰਾਂ ਬਦਲਣ ਦੇ ਨਾਲ ਵੱਡੇ ਸਰਕਾਰੀ ਅਦਾਰਿਆਂ ਦੇ ਕੰਮਕਾਜ ਦੀ ਵਿਧੀ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਸੋ ਅਕਤੂਬਰ 2015 ਵਿੱਚ ਲਿਬਰਲ ਸਰਕਾਰ ਬਣਨ ਤੋਂ ਤੁਰੰਤ ਬਾਅਦ ਕੈਨੇਡਾ ਪੋਸਟ ਵੱਲੋਂ ਐਲਾਨ ਕੀਤਾ ਗਿਆ ਕਿ ਡਾਕ ਨੂੰ ਘਰ-ਘਰ ਵੰਡਣ ਦੀ ਥਾਂ ਗਲੀਆਂ ਨੁੱਕਰਾਂ […]

Read more ›
ਪਾਕਿ ਸੁਪਰੀਮ ਕੋਰਟ ਵੱਲੋਂ ਸ਼ਰੀਫ ਦੀ ਔਲਾਦ ਨੂੰ ਸੱਤ ਸਾਲ ਜੇਲ੍ਹ ਦੀ ਚੇਤਾਵਨੀ

ਪਾਕਿ ਸੁਪਰੀਮ ਕੋਰਟ ਵੱਲੋਂ ਸ਼ਰੀਫ ਦੀ ਔਲਾਦ ਨੂੰ ਸੱਤ ਸਾਲ ਜੇਲ੍ਹ ਦੀ ਚੇਤਾਵਨੀ

July 20, 2017 at 9:10 pm

* ਦਸਤਾਵੇਜ਼ ਝੂਠੇ ਨਿਕਲੇ ਤਾਂ ਸਜ਼ਾ ਭੁਗਤਣੀ ਪਵੇਗੀ ਇਸਲਾਮਾਬਾਦ, 20 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੇ ਖਿਲਾਫ ਜਾਇਦਾਦ ਦੇ ਕੇਸ ਵਿੱਚ ਕਿਹਾ ਹੈ ਕਿ ‘ਪਨਾਮਾਗੇਟ ਪੈਨਲ’ ਨੂੰ ਜੇਕਰ ਨਵਾਜ਼ ਸ਼ਰੀਫ ਦੀ ਔਲਾਤ ਨੇ ਫਰਜ਼ੀ ਦਸਤਾਵੇਜ਼ ਸੌਂਪੇ ਹੋਏ ਤਾਂ ਉਨ੍ਹਾਂ ਨੂੰ ਸੱਤ […]

Read more ›
ਕਿਸਾਨੀ ਕਰਜ਼ੇ ਦੇ ਹੱਲ ਵਿੱਚ ਮਦਦ ਲਈ ਅਮਰਿੰਦਰ ਵੱਲੋਂ ਅਰੁਣ ਜੇਤਲੀ ਨਾਲ ਮੀਟਿੰਗ

ਕਿਸਾਨੀ ਕਰਜ਼ੇ ਦੇ ਹੱਲ ਵਿੱਚ ਮਦਦ ਲਈ ਅਮਰਿੰਦਰ ਵੱਲੋਂ ਅਰੁਣ ਜੇਤਲੀ ਨਾਲ ਮੀਟਿੰਗ

July 20, 2017 at 9:09 pm

ਨਵੀਂ ਦਿੱਲੀ, 20 ਜੁਲਾਈ, (ਪੋਸਟ ਬਿਊਰੋ)- ਖਜ਼ਾਨੇ ਦੀ ਮਾੜੀ ਹਾਲਤ ਨਾਲ ਜੂਝ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਅਤੇ ਨਿੱਜੀ ਬੈਂਕਾਂ ਤੋਂ ਪੰਜਾਬ ਦੇ ਕਿਸਾਨਾਂ ਦੇ 6000 ਕਰੋੜ ਰੁਪਏ ਦੇ ਕਰਜ਼ੇ ਦਾ ਇੱਕੋ ਵਾਰ ਨਿਪਟਾਰਾ ਕਰਨ ਲਈ ਕੇਂਦਰ ਤੋਂ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ […]

Read more ›
ਸੁਸ਼ਮਾ ਸਵਰਾਜ ਨੇ ਕਿਹਾ: ਚੀਨ ਇਕ ਤਰਫਾ ਤੌਰ ਉੱਤੇ ਸਰਹੱਦੀ ਤਿਕੋਣ ਦੀ ਸਥਿਤੀ ਬਦਲਣਾ ਚਾਹੁੰਦੈ

ਸੁਸ਼ਮਾ ਸਵਰਾਜ ਨੇ ਕਿਹਾ: ਚੀਨ ਇਕ ਤਰਫਾ ਤੌਰ ਉੱਤੇ ਸਰਹੱਦੀ ਤਿਕੋਣ ਦੀ ਸਥਿਤੀ ਬਦਲਣਾ ਚਾਹੁੰਦੈ

July 20, 2017 at 9:05 pm

ਨਵੀਂ ਦਿੱਲੀ, 20 ਜੁਲਾਈ, (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਦੋਸ਼ ਲਾਇਆ ਹੈ ਕਿ ਚੀਨ ਇਕ ਤਰਫਾ ਤੌਰ ਉੱਤੇ ਭੂਟਾਨ ਦੇ ਕੋਲ ਭਾਰਤ-ਚੀਨ-ਭੂਟਾਨ ਵਾਲੀ ਤਿਕੋਣ ਦੀ ਸਥਿਤੀ ਬਦਲਣੀ ਚਾਹੁੰਦਾ ਹੈ, ਜਿਸ ਨਾਲ ਭਾਰਤ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿੱਚ ਕਿਹਾ […]

Read more ›
ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ

ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ

July 20, 2017 at 9:03 pm

ਚੰਡੀਗੜ੍ਹ, 20 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਭੁਲੱਥ ਅਸੈਂਬਲੀ ਹਲਕਾ ਵਿਚੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਰਬ ਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਂਅ ਦਾ ਐਲਾਨ ‘ਆਪ’ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕੀਤਾ। […]

Read more ›