Archive for July 19th, 2017

ਸੰਵੇਦਨਸ਼ੀਲ ਮੁੱਦਾ ਹੈ ਸੀਸਿਸ (CSIS) ਵਿਰੁੱਧ ਮਾਨਹਾਨੀ ਦਾ ਮੁੱਕਦਮਾ

ਸੰਵੇਦਨਸ਼ੀਲ ਮੁੱਦਾ ਹੈ ਸੀਸਿਸ (CSIS) ਵਿਰੁੱਧ ਮਾਨਹਾਨੀ ਦਾ ਮੁੱਕਦਮਾ

July 19, 2017 at 11:55 pm

ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ (CSIS) ਬੀਤੇ ਦਿਨਾਂ ਤੋਂਂ ਗਲਤ ਕਾਰਣਾਂ ਕਰਕੇ ਖਬਰਾਂ ਦਾ ਵਿਸ਼ਾ ਬਣੀ ਹੋਈ ਹੈ। ਕੈਨੇਡਾ ਦੀ ਸੱਭ ਤੋਂ ਉੱਚ ਪੱਧਰ ਦੀ ਇਸ ਖੂਫੀਆ ਏਜੰਸੀ ਵਿਰੁੱਧ ਇਸਦੇ ਆਪਣੇ ਹੀ ਪੰਜ ਮੁਲਾਜ਼ਮਾਂ ਵੱਲੋਂ 35 ਮਿਲੀਅਨ ਡਾਲਰ ਮਾਨਹਾਨੀ ਦਾ ਮੁੱਕਦਮਾ ਕੀਤਾ ਗਿਆ ਹੈ। ਇਹਨਾਂ ਮੁਲਾਜ਼ਮਾਂ ਨੇ ਆਪਣੇ ਦਾਅਵੇ ਵਿੱਚ ਦੋਸ਼ […]

Read more ›
ਕੈਨੇਡਾ ਦੀ ਨਾਫਟਾ ਬਾਰੇ ਰਣਨੀਤੀ ਵਿਰੋਧੀ ਧਿਰਾਂ ਨਾਲ ਸਾਂਝੀ ਕਰਨ ਲਈ ਟਰੂਡੋ ਤਿਆਰ

ਕੈਨੇਡਾ ਦੀ ਨਾਫਟਾ ਬਾਰੇ ਰਣਨੀਤੀ ਵਿਰੋਧੀ ਧਿਰਾਂ ਨਾਲ ਸਾਂਝੀ ਕਰਨ ਲਈ ਟਰੂਡੋ ਤਿਆਰ

July 19, 2017 at 9:23 pm

ਓਟਵਾ, 19 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਨਾਫਟਾ ਸਬੰਧੀ ਅਮਰੀਕਾ ਤੇ ਮੈਕਸਿਕੋ ਨਾਲ ਸੁ਼ਰੂ ਹੋਣ ਜਾ ਰਹੀ ਗੱਲਬਾਤ ਬਾਰੇ ਉਹ ਵਿਰੋਧੀ ਧਿਰਾਂ ਦੇ ਹਰ ਤਰ੍ਹਾਂ ਦੇ ਸੰਸੇ ਦੂਰ ਕਰਨ ਲਈ ਤਿਆਰ ਹਨ। ਅਮਰੀਕਾ ਵੱਲੋਂ 16 ਤੋਂ 20 ਅਗਸਤ ਤੱਕ ਵਾਸਿੰ਼ਗਟਨ, ਡੀਸੀ […]

Read more ›
ਫੈਡਰਲ ਰੈਗੂਲੇਟਰਜ਼ ਨੇ ਕੈਨੇਡੀਅਨ ਇਸਲਾਮਿਕ ਆਰਗੇਨਾਈਜ਼ੇਸ਼ਨ ਨੂੰ ਦਿੱਤਾ ਚੈਰਿਟੀ ਦਾ ਦਰਜਾ ਵਾਪਿਸ ਲਿਆ

ਫੈਡਰਲ ਰੈਗੂਲੇਟਰਜ਼ ਨੇ ਕੈਨੇਡੀਅਨ ਇਸਲਾਮਿਕ ਆਰਗੇਨਾਈਜ਼ੇਸ਼ਨ ਨੂੰ ਦਿੱਤਾ ਚੈਰਿਟੀ ਦਾ ਦਰਜਾ ਵਾਪਿਸ ਲਿਆ

July 19, 2017 at 9:20 pm

ਜਥੇਬੰਦੀ ਉੱਤੇ ਪਾਕਿਸਤਾਨੀ ਅੱਤਵਾਦੀਆਂ ਦੀ ਆਰਥਿਕ ਮਦਦ ਦਾ ਦੋਸ਼ ਓਟਵਾ, 19 ਜੁਲਾਈ (ਪੋਸਟ ਬਿਊਰੋ) : ਫੈਡਰਲ ਰੈਗੂਲੇਟਰਜ਼ ਨੇ ਕੈਨੇਡੀਅਨ ਇਸਲਾਮਿਕ ਆਰਗੇਨਾਈਜ਼ੇਸ਼ਨ ਨੂੰ ਦਿੱਤੇ ਚੈਰਿਟੀ ਦੇ ਦਰਜੇ ਨੂੰ ਵਾਪਿਸ ਲੈ ਲਿਆ ਹੈ। ਅਜਿਹਾ ਉਸ ਸਮੇਂ ਕੀਤਾ ਗਿਆ ਜਦੋਂ ਇੱਕ ਆਡਿਟ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਸ ਸੰਸਥਾ ਵੱਲੋਂ ਇੱਕ ਅਜਿਹੇ […]

Read more ›
ਹਾਈਡਰੋ ਵੰਨ 6.7 ਬਿਲੀਅਨ ਵਿੱਚ ਖਰੀਦ ਰਹੀ ਹੈ ਅਮਰੀਕੀ ਕੰਪਨੀ!

ਹਾਈਡਰੋ ਵੰਨ 6.7 ਬਿਲੀਅਨ ਵਿੱਚ ਖਰੀਦ ਰਹੀ ਹੈ ਅਮਰੀਕੀ ਕੰਪਨੀ!

July 19, 2017 at 9:18 pm

ਟੋਰਾਂਟੋ, 19 ਜੁਲਾਈ (ਪੋਸਟ ਬਿਊਰੋ) : ਹਾਈਡਰੋ ਵੰਨ ਅਮਰੀਕਾ ਦੀ ਇੱਕ ਨਾਮਵਰ ਕੰਪਨੀ ਨੂੰ 6.7 ਬਿਲੀਅਨ ਡਾਲਰ ਵਿੱਚ ਖਰੀਦ ਰਹੀ ਹੈ। ਇਸ ਡੀਲ ਨੂੰ ਓਨਟਾਰੀਓ ਸਰਕਾਰ ਦੀ ਜਿੱਤ ਮੰਨਿਆ ਜਾ ਰਿਹਾ ਹੈ। ਟੋਰਾਂਟੋ ਸਥਿਤ ਕੰਪਨੀ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਅਵਿਸਤਾ ਨਾਂ ਦੀ ਅਮਰੀਕੀ ਕੰਪਨੀ ਨੂੰ ਖਰੀਦਣ […]

Read more ›
ਭੜਕੀ ਭੀੜ ਨੇ ਥਾਣਾ ਫੂਕ ਦਿੱਤਾ, ਬਲਾਤਕਾਰ ਦੇ ਦੋਸ਼ੀ ਦਾ ਥਾਣੇ ਵਿੱਚ ਕਤਲ

ਭੜਕੀ ਭੀੜ ਨੇ ਥਾਣਾ ਫੂਕ ਦਿੱਤਾ, ਬਲਾਤਕਾਰ ਦੇ ਦੋਸ਼ੀ ਦਾ ਥਾਣੇ ਵਿੱਚ ਕਤਲ

July 19, 2017 at 9:13 pm

* ਹਾਈ ਕੋਰਟ ਵੱਲੋਂ ਸੀ ਬੀ ਆਈ ਜਾਂਚ ਦੇ ਆਦੇਸ਼ ਸ਼ਿਮਲਾ, 19 ਜੁਲਾਈ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ 10ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਇਕ ਦੋਸ਼ੀ ਦੀ ਕੋਟਖਾਈ ਥਾਣੇ ਵਿੱਚ ਹੱਤਿਆ ਮਗਰੋਂ ਭੜਕੇ ਹੋਏ ਲੋਕਾਂ ਨੇ ਥਾਣੇ ਨੂੰ ਅੱਗ ਲਾ ਦਿੱਤੀ ਅਤੇ […]

Read more ›
ਅਮਰੀਕਾ ਨੇ ਪਾਕਿ ਨੂੰ ਅੱਤਵਾਦੀਆਂ ਦੀ ਪਨਾਹਗਾਹ ਐਲਾਨ ਕੀਤਾ

ਅਮਰੀਕਾ ਨੇ ਪਾਕਿ ਨੂੰ ਅੱਤਵਾਦੀਆਂ ਦੀ ਪਨਾਹਗਾਹ ਐਲਾਨ ਕੀਤਾ

July 19, 2017 at 9:10 pm

* …ਤੇ ਹੋਰ ਫੌਜੀ ਸਮਾਨ ਵੀ ਖੜੇ ਪੈਰ ਦੇ ਦਿੱਤਾ ਵਾਸ਼ਿੰਗਟਨ, 19 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਪਾਕਿਸਤਾਨ ਨੂੰ ਆਖਰ ਅੱਤਵਾਦ ਦਾ ਗੜ੍ਹ ਐਲਾਨ ਕਰਨ ਦੀ ਕਾਰਵਾਈ ਪਾ ਹੀ ਦਿੱਤੀ ਹੈ। ਉਸ ਨੇ ਪਾਕਿਸਤਾਨ ਦਾ ਨਾਂਅ ਅੱਤਵਾਦੀਆਂ ਦੇ ਪਨਾਹ ਵਾਲੇ ਪੱਕੇ ਅੱਡੇ ਬਣੇ ਹੋਏ ਦੇਸ਼ਾਂ ਦੀ […]

Read more ›
‘ਕਾਂਗਰਸ ਦੀਆਂ ਵਧੀਕੀਆਂ’ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ 25 ਜੁਲਾਈ ਤੋਂ ਅੰਦੋਲਨ ਦਾ ਐਲਾਨ

‘ਕਾਂਗਰਸ ਦੀਆਂ ਵਧੀਕੀਆਂ’ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ 25 ਜੁਲਾਈ ਤੋਂ ਅੰਦੋਲਨ ਦਾ ਐਲਾਨ

July 19, 2017 at 9:08 pm

ਚੰਡੀਗੜ੍ਹ, 19 ਜੁਲਾਈ, (ਪੋਸਟ ਬਿਊਰੋ)- ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ) ਨੇ ਕਾਂਗਰਸੀ ਆਗੂਆਂ ਵੱਲੋਂ ਅਕਾਲੀ ਵਰਕਰਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਉਣ ਲਈ ‘ਜਬਰ ਵਿਰੋਧੀ ਲਹਿਰ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ […]

Read more ›
ਚੀਨ ਨੇ ਭਾਰਤੀ ਸਰਹੱਦ ਨੇੜੇ ਭਾਰੀ ਮਾਤਰਾ ਵਿੱਚ ਫੌਜ ਤੇ ਬਾਰੂਦ ਦਾ ਭੰਡਾਰ ਕੀਤਾ

ਚੀਨ ਨੇ ਭਾਰਤੀ ਸਰਹੱਦ ਨੇੜੇ ਭਾਰੀ ਮਾਤਰਾ ਵਿੱਚ ਫੌਜ ਤੇ ਬਾਰੂਦ ਦਾ ਭੰਡਾਰ ਕੀਤਾ

July 19, 2017 at 9:06 pm

ਬੀਜਿੰਗ, 19 ਜੁਲਾਈ, (ਪੋਸਟ ਬਿਊਰੋ)- ਭਾਰਤ ਦੇ ਉੱਤਰ ਪੂਰਬੀ ਰਾਜ ਸਿੱਕਮ ਦੇ ਡੋਕਲਾਮ ਖੇਤਰ ਵਿੱਚ ਪੈਦਾ ਹੋਏ ਤਣਾਅ ਦੇ ਕਾਰਨ ਚੀਨ ਦੀ ਫੌਜ ਨੇ ਤਿੱਬਤ ਦੇ ਪਹਾੜੀ ਖੇਤਰ ਵਿੱਚ ਫੌਜੀ ਵਾਹਨਾਂ ਵਿੱਚ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਤੇ ਹੋਰ ਜੰਗੀ ਸਾਜੋ ਸਮਾਨ ਅਤੇ ਹੋਰ ਫੌਜੀ ਫੋਰਸ ਨੂੰ ਪੁਚਾ ਦਿੱਤਾ ਹੈ। ਪੀਪਲਜ਼ […]

Read more ›
ਸ਼ਿਲਪਾ ਸ਼ੈੱਟੀ ਜਲਦੀ ਹੀ ਕਰ ਸਕਦੀ ਹੈ ਵਾਪਸੀ

ਸ਼ਿਲਪਾ ਸ਼ੈੱਟੀ ਜਲਦੀ ਹੀ ਕਰ ਸਕਦੀ ਹੈ ਵਾਪਸੀ

July 19, 2017 at 9:04 pm

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਫਿਲਮੀ ਪਰਦੇ ‘ਤੇ ਵਾਪਸੀ ਕਰ ਸਕਦੀ ਹੈ। ਹਾਲਾਂਕਿ ਅਜੇ ਉਸ ਨੇ ਇਸ ਬਾਰੇ ਕੁਝ ਸਾਫ ਸਾਫ ਨਹੀਂ ਦੱਸਿਆ। ਬਾਲੀਵੁੱਡ ਵਿੱਚ ਸਫਲ ਅਭਿਨੈ ਦੀ ਪਾਰੀ ਖੇਡਣ ਦੇ ਬਾਅਦ ਅਭਿਨੇਤਰੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ, ਪਰ ਹੁਣ ਉਸ ਦਾ ਕਹਿਣਾ ਹੈ ਕਿ ਉਸ […]

Read more ›
‘ਬਾਗੀ’ ਦੇ ਰੀਮੇਕ ਵਿੱਚ ਪ੍ਰਤੀਕ ਬੱਬਰ ਹੋਣਗੇ

‘ਬਾਗੀ’ ਦੇ ਰੀਮੇਕ ਵਿੱਚ ਪ੍ਰਤੀਕ ਬੱਬਰ ਹੋਣਗੇ

July 19, 2017 at 9:03 pm

ਫਿਲਮ ‘ਬਾਗੀ 2’ ਵਿੱਚ ਪ੍ਰਤੀਕ ਬੱਬਰ ਇੱਕ ਵਾਰ ਫਿਰ ਦਮਦਾਰ ਵਾਪਸੀ ਕਰਨ ਜਾ ਰਹੇ ਹਨ। ਪ੍ਰਤੀਕ ਆਪਣੀ ਵਾਪਸੀ ਲਈ ਬੇਹੱਦ ਉਤਸ਼ਾਹਤ ਹਨ। ਉਨ੍ਹਾਂ ਨੇ ਆਪਣੇ ਰੋਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪਿਛਲੇ ਸਾਲ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਦੀ ਫਿਲਮ ‘ਬਾਗੀ’ ਹਿੱਟ ਸਾਬਿਤ ਹੋਈ ਸੀ। ਉਸ ਦੇ ਬਾਅਦ […]

Read more ›