Archive for July 17th, 2017

ਪੈਨਾਹਿਲ ਸੀਨੀਅਰਜ਼ ਕਲੱਬ ਨੇ ਕਨੇਡਾ ਡੇਅ ਮਨਾਇਆ

ਪੈਨਾਹਿਲ ਸੀਨੀਅਰਜ਼ ਕਲੱਬ ਨੇ ਕਨੇਡਾ ਡੇਅ ਮਨਾਇਆ

July 17, 2017 at 11:23 pm

(ਬਰੈਂਪਟਨ/ਬਾਸੀ ਹਰਚੰਦ) ਇਸ ਸਾਲ ਪਹਿਲੀ ਜੁਲਾਈ ਨੂੰ ਕਨੇਡਾ ਦਾ 150ਵਾਂ ਸਥਾਪਨਾ ਦਿਵਸ ਹੈ। ਇਸ ਦਿਨ ਤੇ ਸਾਰੇ ਕਨੇਡਾ ਵਿੱਚ ਪਿਆਰੇ ਅਤੇ ਸੁਹਣੇ ਦੇਸ ਦਾ ਸਥਾਪਨਾ ਦਿਵਸ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ। ਇਸੇ ਕੜੀ ਦੇ ਤਹਿਤ ਪੈਨਾਹਿਲ ਸੀਨੀਅਰਜ਼ ਕਲੱਬ ਨੇ ਵੀ ਇਸ ਦਿਨ ਦੀ ਮਹੱਤਤਾ ਨੂੰ ਸਮਝਿਆਂ ਹੋਇਆਂ ਲਾਅਸਨ ਪਾਰਕ […]

Read more ›
150ਵਾਂ ਕੈਨੇਡਾ ਡੇ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ

150ਵਾਂ ਕੈਨੇਡਾ ਡੇ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ

July 17, 2017 at 11:21 pm

ਲੋਕਵੱਡ ਸੀਨੀਅਰਜ਼ ਕਲੱਬ ਬਰੈਂਪਟਨ ਮੀਤ ਪ੍ਰਧਾਨ ਜਸਵੰਤ ਸਿੰਘ ਗਰੇਵਾਲ ਖਜਾਨਚੀ ਅਤੇ ਸਟੇਜ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਵੱਡ ਸੀਨੀਅਰਜ਼ ਕਲੱਬ ਵੱਲੋ 150ਵਾ ਕੈਨੇਡਾ ਡੇ ਅਤੇ ਭਾਰਤ ਦਾ ਆਜ਼ਾਦੀ ਦਿਵਸ ਲੋਇਡ ਪਾਰਕ ਬਰੈਂਪਟਨ ਇੰਟਰਸੈਕਸਨ ਚਿੰਗੂਜ਼ੀ ਅਤੇ ਸਟੈਰਿਟ ਡਰਾਈਵ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਕੈਨੇਡਾ […]

Read more ›
ਹੰਬਰਵੁੱਡ ਸੀਨੀਅਰ ਕਲੱਬ ਨੇ 150 ਵਾਂ ਆਜ਼ਾਦੀ ਦਿਵਸ ਮਨਾਇਆ

ਹੰਬਰਵੁੱਡ ਸੀਨੀਅਰ ਕਲੱਬ ਨੇ 150 ਵਾਂ ਆਜ਼ਾਦੀ ਦਿਵਸ ਮਨਾਇਆ

July 17, 2017 at 11:19 pm

ਹੰਬਰਵੁੱਡ ਸੀਨੀਅਰ ਕਲੱਬ ਵਲੋਂ 11 ਜੁਲਾਈ ਨੂੰ ਕੈਨੇਡਾ ਦਾ 150 ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਕੌਮੀ ਤਰਾਨੇ ਤੋਂ ਬਾਅਦ ਸਾਰਿਆਂ ਨੇ ਖੜੇ ਹੋ ਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ […]

Read more ›
ਕੈਨੇਡਾ ਕਬੱਡੀ ਕੱਪ 19 ਅਗਸਤ ਨੂੰ, ਟਿਕਟਾਂ ਉਪਲ ਟੈ੍ਰਵਲ ਤੋਂ ਉਪਲੱਬਧ

ਕੈਨੇਡਾ ਕਬੱਡੀ ਕੱਪ 19 ਅਗਸਤ ਨੂੰ, ਟਿਕਟਾਂ ਉਪਲ ਟੈ੍ਰਵਲ ਤੋਂ ਉਪਲੱਬਧ

July 17, 2017 at 11:18 pm

ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਇਸ ਸਾਲ ਦਾ ਕੈਨੇਡਾ ਕਬੱਡੀ ਕੱਪ 19 ਅਗਸਤ ਨੂੰ ਬਰੈਪਟਨ ਦੇ ਪਾਵਪਰੇਡ ਸੈਂਟਰ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਟ ਦੀ ਟਿਕਟ 50 ਡਾਲਰ, 70 ਡਾਲਰ ਤੇ ਵੀਆਈਪੀ ਰੱਖੀ ਗਈ ਹੈ। ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਕਾਫ਼ੀ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ […]

Read more ›
ਯੰਗ ਕਬੱਡੀ ਕਲੱਬ ਤੇ ਲਾਇਨਜ਼ ਮਾਲਟਨ ਵੱਲੋਂ ਟੂਰਨਾਮੈਂਟ ਇਸ ਸ਼ਨਿਚਰਵਾਰ ਨੂੰ

ਯੰਗ ਕਬੱਡੀ ਕਲੱਬ ਤੇ ਲਾਇਨਜ਼ ਮਾਲਟਨ ਵੱਲੋਂ ਟੂਰਨਾਮੈਂਟ ਇਸ ਸ਼ਨਿਚਰਵਾਰ ਨੂੰ

July 17, 2017 at 11:16 pm

ਓਟਾਰੀਓ ਕਬੱਡੀ ਫੈਡਰੇ਼ਸਨ ਦੀ ਦੇਖਰੇਖ ਹੇਠ ਅਗਲਾ ਟੂਰਨਾਮੈਟ ਯੰਗ ਕਬੱਡੀ ਕਲੱਬ ਤੇ ਲਾਇਨਜ਼ ਮਾਲਟਨ ਸਪੋਰਟਸ ਕਲੱਬ ਵਲੋ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਟੂਰਨਾਮੈਂਟ ਸਿੱਖ ਹੈਰੀਟੇਜ ਸੈਂਟਰ ਦੇ ਮੈਦਾਨਾਂ ਵਿਚ ਆਉਣ ਵਾਲੇ ਸ਼ਨਿਚਰਵਾਰ ਹੋਵੇਗਾ। ਲਾਇਨਜ਼ ਮਾਲਟਨ ਤੋਂ ਸਤਨਾਮ ਸਰਾਏ ਨੇ ਦੱਸਿਆ ਕਿ ਇਸ ਵਾਰ ਕਬੱਡੀ ਦੀਆਂ ਟੀਮਾਂ ਨੂੰ ਹੋਰ ਬਿਹਤਰ […]

Read more ›
ਬਾਈਕਾਟ ਦੇ ਬਾਵਜੂਦ ਕੈਨੇਡਾ ਦੇ ਪ੍ਰੀਮੀਅਰਜ਼ ਨੇ ਕੁੱਝ ਮੂਲਵਾਸੀਆਂ ਆਗੂਆਂ ਨਾਲ ਕੀਤੀ ਮੁਲਾਕਾਤ

ਬਾਈਕਾਟ ਦੇ ਬਾਵਜੂਦ ਕੈਨੇਡਾ ਦੇ ਪ੍ਰੀਮੀਅਰਜ਼ ਨੇ ਕੁੱਝ ਮੂਲਵਾਸੀਆਂ ਆਗੂਆਂ ਨਾਲ ਕੀਤੀ ਮੁਲਾਕਾਤ

July 17, 2017 at 9:16 pm

ਐਡਮੰਟਨ, 17 ਜੁਲਾਈ (ਪੋਸਟ ਬਿਊਰੋ) : ਅਸੈਂਬਲੀ ਆਫ ਫਰਸਟ ਨੇਸ਼ਨਜ਼ ਸਮੇਤ ਤਿੰਨ ਗਰੁੱਪਜ਼ ਵੱਲੋਂ ਬਾਈਕਾਟ ਕੀਤੇ ਜਾਣ ਦੇ ਬਾਵਜੂਦ ਕੈਨੇਡਾ ਦੇ ਪ੍ਰੀਮੀਅਰਜ਼ ਨੇ ਸੋਮਵਾਰ ਨੂੰ ਕੁੱਝ ਕੁ ਮੂਲਵਾਸੀ ਆਗੂਆਂ ਨਾਲ ਮੁਲਾਕਾਤ ਕੀਤੀ। ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੀ ਨੇ ਆਖਿਆ ਕਿ ਇਸ ਦੌਰਾਨ ਮੂਲਵਾਸੀ ਔਰਤਾਂ ਨੂੰ ਦਰਪੇਸ਼ ਸਮਾਜਕ ਆਰਥਿਕ ਚੁਣੌਤੀਆਂ ਵਰਗੇ […]

Read more ›
ਨਾਫਟਾ ਲਈ ਅਮਰੀਕਾ ਚਾਹੁੰਦਾ ਹੈ ਚਿੱਤ ਵੀ ਮੇਰੀ ਤੇ ਪਟ ਵੀ ਮੇਰੀ ਵਾਲੀ ਨੀਤੀ

ਨਾਫਟਾ ਲਈ ਅਮਰੀਕਾ ਚਾਹੁੰਦਾ ਹੈ ਚਿੱਤ ਵੀ ਮੇਰੀ ਤੇ ਪਟ ਵੀ ਮੇਰੀ ਵਾਲੀ ਨੀਤੀ

July 17, 2017 at 9:12 pm

ਵਾਸਿੰਗਟਨ, 17 ਜੁਲਾਈ (ਪੋਸਟ ਬਿਊਰੋ) : ਨਵੇਂ ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਲਈ ਟਰੰਪ ਪ੍ਰਸ਼ਾਸਨ ਨੇ ਨਵੇਂ ਤੇ ਲੰਬੇ ਚੌੜੇ ਟੀਚਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਬੜੀ ਹੀ ਅਸਪਸ਼ਟ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਪਰ ਇਸ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ […]

Read more ›
ਵੀਡੀਓ ਵਾਇਰਲ ਹੋਣ ਪਿੱਛੋਂ ਬੇਗੁਨਾਹ ਸਿੱਖ ਨੂੰ ਬੱਸ ਵਿੱਚੋਂ ਕੱਢ ਕੇ ਕੁੱਟਮਾਰ ਕਰਨ ਦੇ ਦੋਸ਼ੀ ਗ੍ਰਿਫਤਾਰ

ਵੀਡੀਓ ਵਾਇਰਲ ਹੋਣ ਪਿੱਛੋਂ ਬੇਗੁਨਾਹ ਸਿੱਖ ਨੂੰ ਬੱਸ ਵਿੱਚੋਂ ਕੱਢ ਕੇ ਕੁੱਟਮਾਰ ਕਰਨ ਦੇ ਦੋਸ਼ੀ ਗ੍ਰਿਫਤਾਰ

July 17, 2017 at 9:10 pm

ਕੁਰੂਕਸ਼ੇਤਰ, 17 ਜੁਲਾਈ, (ਪੋਸਟ ਬਿਊਰੋ)- ਜ਼ਿਲ੍ਹਾ ਅੰਬਾਲਾ ਦੇ ਕਸਬਾ ਮੁਲਾਨਾ ਵਿੱਚ ਇੱਕ ਸਿੱਖ ਨੌਜਵਾਨ ਨੂੰ ਬੱਸ ਵਿੱਚੋਂ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਦੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਦੀ ਪਛਾਣ ਮਲਜੀਤ ਉਰਫ਼ ਕਾਲੂ ਵਜੋਂ ਹੋਈ ਹੈ, ਜਿਸ ਨੂੰ ਡੇਰਾ ਬੱਸੀ […]

Read more ›
ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕਰੇਗੀ

ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕਰੇਗੀ

July 17, 2017 at 9:09 pm

* ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਦੋ ਹਫ਼ਤਿਆਂ ਤਕ ਆਵੇਗਾ: ਕੈਪਟਨ ਚੰਡੀਗੜ੍ਹ, 17 ਜੁਲਾਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਕਿਹਾ ਹੈ ਕਿ ਕਿਹਾ […]

Read more ›
ਭਾਜਪਾ ਗੱਠਜੋੜ ਨੇ ਉੱਪ ਰਾਸ਼ਟਰਪਤੀ ਲਈ ਵੈਂਕਈਆ ਨਾਇਡੂ ਨੂੰ ਉਮੀਦਵਾਰ ਬਣਾਇਆ

ਭਾਜਪਾ ਗੱਠਜੋੜ ਨੇ ਉੱਪ ਰਾਸ਼ਟਰਪਤੀ ਲਈ ਵੈਂਕਈਆ ਨਾਇਡੂ ਨੂੰ ਉਮੀਦਵਾਰ ਬਣਾਇਆ

July 17, 2017 at 9:08 pm

ਨਵੀਂ ਦਿੱਲੀ, 17 ਜੁਲਾਈ, (ਪੋਸਟ ਬਿਊਰੋ)- ਕੇਂਦਰ ਸਰਕਾਰ ਚਲਾ ਰਹੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗੱਠਜੜ ਨੇ ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਕੇਂਦਰ ਦੇ ਸੂਚਨਾ ਪ੍ਰਸਾਰਨ ਅਤੇ ਸ਼ਹਿਰੀ ਵਿਕਾਸ ਮੰਤਰੀ ਐਮ ਵੈਂਕਈਆ ਨਾਇਡੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੋਮਵਾਰ ਸ਼ਾਮ ਨੂੰ ਵੈਂਕਈਆ ਨਾਇਡੂ (68) ਦੀ ਉਮੀਦਵਾਰੀ ਦਾ ਐਲਾਨ ਪ੍ਰਧਾਨ […]

Read more ›