Archive for July 16th, 2017

ਇੰਟਰਨੈਸ਼ਨਲ ਸਪੋਰਟਸ ਕਲੱਬ ਨੇ ਜਿੱਤਿਆ ਇਕ ਹੋਰ ਕੱਪ

ਇੰਟਰਨੈਸ਼ਨਲ ਸਪੋਰਟਸ ਕਲੱਬ ਨੇ ਜਿੱਤਿਆ ਇਕ ਹੋਰ ਕੱਪ

July 16, 2017 at 8:53 pm

ਬਰੈਪਟਨ, 16 ਜੁਲਾਈ (ਪੋਸਟ ਬਿਓਰੋ)- ਬੀਤੇ ਸ਼ਨੀਵਾਰ ਸਿੱਖ ਹੈਰੀਟੇਜ ਸੈਟਰ ਦੀਆਂ ਗ੍ਰਾਊਡਾਂ ਵਿਚ ਓਂਟਾਰੀਓ ਕਬੱਡੀ ਕਲੱਬ ਅਤੇ ਬਰੈਂਪਟਨ ਪੰਜਾਬੀ ਸਪੋਰਟਸ ਕਲੱਬ ਵਲੋਂ ਆਪਣਾ ਸਲਾਨਾ ਟੂਰਨਾਮੈਟ ਕਰਵਾਇਆ ਗਿਆ। ਪਿਛਲੇ ਟੂਰਨਾਮੈਟ ਦੀ ਤਰ੍ਹਾਂ ਇਸ ਵਾਰ ਵੀ ਇੰਟਰਨੈਸ਼ਨਲ ਸਪੋਰਟਸ ਕਲੱਬ ਜੇਤੂ ਰਹੀ ਤੇ ਯੰਗ ਸਪੋਰਟਸ ਕਲੱਬ ਰਨਰਅਪ ਰਹੀ। ਇੰਟਰਨੈਸ਼ਨਲ ਕਲੱਬ ਨੇ ਆਪਣੀ ਇਸ […]

Read more ›
ਐਮ ਪੀ ਕਮਲ ਖੈਰਾ ਵੱਲੋਂ ਰੈਡ ਮੇਪਲ ਗਾਲਾ ਵੀਰਵਾਰ ਨੂੰ

ਐਮ ਪੀ ਕਮਲ ਖੈਰਾ ਵੱਲੋਂ ਰੈਡ ਮੇਪਲ ਗਾਲਾ ਵੀਰਵਾਰ ਨੂੰ

July 16, 2017 at 8:47 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਫੈਡਰਲ ਰੈਵੇਨਿਊ ਮੰਤਰੀ ਲਈ ਪਾਰਲੀਮਾਨੀ ਸੱਕਤਰ ਬੀਬੀ ਕਮਲ ਖੈਰਾ ਦੇ ਨਾਲ ਕਮਿਊਨਿਟੀ ਮਿਲਣੀ ਦੇ ਰੂਪ ਵਿੱਚ ‘ਰੈਡ ਮੇਪਲ ਗਾਲਾ’ 20 ਜੁਲਾਈ ਦਿਨ ਵੀਰਵਾਰ ਨੂੰ ਸ਼ਾਮੀ ਸਾਢੇ 6 ਵਜੇ ਤੋਂ ਰਾਤੀਂ ਦਸ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਗਾਲਾ ਦਾ ਆਯਜਿਨ […]

Read more ›
ਜਗਦੀਸ਼ ਗਰੇਵਾਲ ਦਾ ਨਾਮ ਵਿਸ਼ਵ ਦੇ ‘500 ਸਿੱਖ ਰੋਲ ਮਾਡਲਾਂ ਵਿੱਚ ਦਰਜ਼

ਜਗਦੀਸ਼ ਗਰੇਵਾਲ ਦਾ ਨਾਮ ਵਿਸ਼ਵ ਦੇ ‘500 ਸਿੱਖ ਰੋਲ ਮਾਡਲਾਂ ਵਿੱਚ ਦਰਜ਼

July 16, 2017 at 8:46 pm

ਬਰੈਂਪਟਨ ਪੋਸਟ ਬਿਉਰੋ: ਕੈਨੇਡੀਅਨ ਪੰਜਾਬੀ ਪੋਸਟ ਦੇ ਫਾਉਂਡਰ ਅਤੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਦਾ ਨਾਮ ਵਿਸ਼ਵ ਦੇ ਉਹਨਾਂ 500 ਸਿੱਖ ਰੋਲ ਮਾਡਲਾਂ ਵਿੱਚ ਦਰਜ਼ ਕੀਤਾ ਗਿਆ ਹੈ ਜਿਹੜੇ ਆਪਣੀ ਕੰਮ ਅਤੇ ਲਗਨ ਬਦੌਲਤ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਦਾ ਨਾਮ ਉੱਚਾ ਕਰਦੇ ਹਨ। 500 ਸਿੱਖ ਰੋਲ ਮਾਡਲਜ਼ ਨਾਮਕ ਡਾਇਰੈਕਟਰੀ […]

Read more ›
ਐਸ ਵਾਈ ਐਲ ਨਹਿਰ: ਤਕਨੀਕੀ ਹੱਲ ਸੌਖਾ ਪਰ ਡਰ ਮਨੁੱਖੀ ਸੰਤਾਪ ਦਾ : ਸੁੱਚਾ ਸਿੰਘ ਗਿੱਲ

ਐਸ ਵਾਈ ਐਲ ਨਹਿਰ: ਤਕਨੀਕੀ ਹੱਲ ਸੌਖਾ ਪਰ ਡਰ ਮਨੁੱਖੀ ਸੰਤਾਪ ਦਾ : ਸੁੱਚਾ ਸਿੰਘ ਗਿੱਲ

July 16, 2017 at 8:45 pm

ਬਰੈਂਪਟਨ ਪੋਸਟ ਬਿਉਰੋ: ਪ੍ਰਸਿੱਧ ਅਰਥ ਸ਼ਾਸ਼ਤਰੀ, ਸੈਂਟਰ ਫਾਰ ਰੀਸਰਚ ਇਨ ਰੂਰਲ ਐਂਡ ਇੰਡਸਟਰੀਅਲ ਡੀਵੈਲਪਮੈਂਂਟ ਦੇ ਡਾਇਰੈਕਟਰ ਜਨਰਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸ਼ਤਰ ਵਿਭਾਗ ਦੇ ਸਾਬਕਾ ਹੈਡ ਆਫ ਡੀਪਾਰਟਮੈਂਟ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਨੇ ਬਰੈਂਪਟਨ ਵਿੱਚ ਇੱਕ ਵਿਸ਼ੇਸ਼ ਤਕਰੀਰ ਵਿੱਚ ਆਖਿਆ ਕਿ ਪੰਜਾਬ ਅਤੇ ਹਰਿਆਣੇ ਦਰਮਿਆਨ ਪਾਣੀਆਂ ਦੀ ਵੰਡ […]

Read more ›
ਆਈਫਾ ਐਵਾਰਡਜ਼ ਦੌਰਾਨ ਸਿਤਾਰਿਆਂ ਨਾਲ ਜਗਮਗਾ ਉੱਠਿਆ ਮੈੱਟਲਾਈਫ ਸਟੇਡੀਅਮ

ਆਈਫਾ ਐਵਾਰਡਜ਼ ਦੌਰਾਨ ਸਿਤਾਰਿਆਂ ਨਾਲ ਜਗਮਗਾ ਉੱਠਿਆ ਮੈੱਟਲਾਈਫ ਸਟੇਡੀਅਮ

July 16, 2017 at 8:34 pm

ਨਿਊ ਯਾਰਕ, 16 ਜੁਲਾਈ (ਪੋਸਟ ਬਿਊਰੋ) : ਭਾਰਤੀ ਸਿਨੇ ਜਗਤ ਬਾਲੀਵੁੱਡ ਦੇ ਨਾਮਵਰ ਕਲਾਕਾਰਾਂ ਨੇ ਨਿਊ ਯਾਰਕ, ਯੂਐਸਏ ਦੇ ਮੈੱਟਲਾਈਫ ਸਟੇਡੀਅਮ ਵਿੱਚ ਕਰਵਾਏ ਗਏ ਆਈਫਾ ਐਵਾਰਡਜ਼ ਵਿੱਚ ਹਿੱਸਾ ਲਿਆ। ਇਸ ਦੌਰਾਨ ਕਰਨ ਜੌਹਰ ਤੇ ਸੈਫ ਅਲੀ ਖਾਨ ਨੇ ਸਟੇਜ ਸਾਂਭੀ ਤੇ ਭਾਰਤ ਦੇ ਚਿਰਾਂ ਤੋਂ ਉਡੀਕੇ ਜਾਣ ਵਾਲੇ ਆਈਫਾ ਐਵਾਰਡਜ਼ […]

Read more ›
ਈਆਈ ਬੈਨੇਫਿਟਜ਼ ਦੇ ਪਸਾਰ ਉੱਤੇ ਬਜਟ ਤੋਂ ਵੱਧ ਹੋਇਆ ਖਰਚਾ

ਈਆਈ ਬੈਨੇਫਿਟਜ਼ ਦੇ ਪਸਾਰ ਉੱਤੇ ਬਜਟ ਤੋਂ ਵੱਧ ਹੋਇਆ ਖਰਚਾ

July 16, 2017 at 7:45 pm

ਓਟਵਾ, 16 ਜੁਲਾਈ (ਪੋਸਟ ਬਿਊਰੋ) : ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਦੇ ਵਰਕਰਜ਼ ਦੀ ਮਦਦ ਲਈ ਫੈਡਰਲ ਸਰਕਾਰ ਵੱਲੋਂ ਚਲਾਏ ਪ੍ਰੋਗਰਾਮ ਉੱਤੇ ਬਜਟ ਤੋਂ ਵੱਧ ਖਰਚਾ ਹੋਣ ਦੇ ਮੱਦੇਨਜ਼ਰ ਲਿਬਰਲ ਇਸ ਦਾ ਕੋਈ ਹੱਲ ਲੱਭਣ ਦੀ ਕੋਸਿ਼ਸ਼ ਕਰ ਰਹੇ ਹਨ। ਇਸ ਪ੍ਰੋਗਰਾਮ ਉੱਤੇ ਹੁਣ ਤੱਕ 1.3 ਬਿਲੀਅਨ ਡਾਲਰ […]

Read more ›
ਬੀਸੀ ਵਿੱਚ ਜੰਗਲ ਦੀ ਅੱਗ ਉੱਤੇ ਕਾਬੂ ਪਾਉਣਾ ਵੱਡੀ ਚੁਣੌਤੀ

ਬੀਸੀ ਵਿੱਚ ਜੰਗਲ ਦੀ ਅੱਗ ਉੱਤੇ ਕਾਬੂ ਪਾਉਣਾ ਵੱਡੀ ਚੁਣੌਤੀ

July 16, 2017 at 7:43 pm

ਕੈਮਲੂਪਸ, 16 ਜੁਲਾਈ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਵਿੱਚ ਤੇਜ਼ੀ ਨਾਲ ਫੈਲ ਰਹੀ ਜੰਗਲ ਦੀ ਅੱਗ ਤੋਂ ਦਰਜਨਾਂ ਹੋਰ ਕਮਿਊਨਿਟੀਜ਼ ਨੂੰ ਬਚਾਈ ਰੱਖਣਾ ਫਾਇਰ ਫਾਈਟਰਜ਼ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅੱਗ ਐਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਉਸ ਉੱਤੇ ਕਾਬੂ ਪਾਈ ਰੱਖਣਾ ਫਾਇਰ ਫਾਈਟਰਜ਼ ਦੇ ਵੀ ਵੱਸੋਂ ਬਾਹਰ […]

Read more ›
ਕੁਲਭੂਸ਼ਣ ਜਾਧਵ ਦੀ ਅਪੀਲ ਪਾਕਿ ਦੀ ਫੌਜੀ ਅਦਾਲਤ ਵੱਲੋਂ ਰੱਦ

ਕੁਲਭੂਸ਼ਣ ਜਾਧਵ ਦੀ ਅਪੀਲ ਪਾਕਿ ਦੀ ਫੌਜੀ ਅਦਾਲਤ ਵੱਲੋਂ ਰੱਦ

July 16, 2017 at 7:39 pm

* ਹੁਣ ਸਿਰਫ ਫੌਜ ਦੇ ਕਮਾਂਡਰ ਨੂੰ ਫੈਸਲਾ ਲੈਣ ਦਾ ਹੱਕ ਬਾਕੀ ਇਸਲਾਮਾਬਾਦ, 16 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਹੀ ਹੁਣ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ, ਜਿਸ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਦੀ ਰਹਿਮ ਪਟੀਸ਼ਨ ਉੱਤੇ ਵਿਚਾਰ ਕਰ ਸਕਦੇ […]

Read more ›
ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

July 16, 2017 at 7:38 pm

ਨਵੀਂ ਦਿੱਲੀ, 16 ਜੁਲਾਈ, (ਪੋਸਟ ਬਿਊਰੋ)- ਦਿੱਲੀ ਪੁਲਿਸ ਨੂੰ ਉਸ ਵੇਲੇ ਵੱਡੀ ਹਲਚਲ ਦਾ ਸਾਹਮਣਾ ਕਰਨਾ ਪੈ ਗਿਆ, ਜਦੋਂ ਇਕ ਆਦਮੀ ਨੇ ਉਸ ਨੂੰ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਪੁਚਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਇਹ ਟੈਲੀਫੋਨ ਕਾਲ ਸਿਰਫ ਧੋਖਾ ਨਿਕਲੀ। ਰਾਜਧਾਨੀ ਦੇ ਬੇਗਮਪੁਰ ਥਾਣੇ ਵਿੱਚ ਇਸ […]

Read more ›
ਅਕਾਲੀ ਦਲ ਵੱਲੋਂ ਪੰਜਾਬ ਦੇ ਅਮਨ-ਕਾਨੂੰਨ ਦੀ ਹਾਲ ਉੱਤੇ ਚਿੰਤਾ ਪ੍ਰਗਟ

ਅਕਾਲੀ ਦਲ ਵੱਲੋਂ ਪੰਜਾਬ ਦੇ ਅਮਨ-ਕਾਨੂੰਨ ਦੀ ਹਾਲ ਉੱਤੇ ਚਿੰਤਾ ਪ੍ਰਗਟ

July 16, 2017 at 7:37 pm

ਚੰਡੀਗੜ੍ਹ, 16 ਜੁਲਾਈ, (ਪੋਸਟ ਬਿਊਰੋ)- ਬਾਦਲ ਅਕਾਲੀ ਦਲ ਦੇ ਵਿਧਾਇਕ ਦਲ ਦੀ ਅੱਜ ਹੋਈ ਬੈਠਕ ਵਿੱਚ ਪੰਜਾਬ ਦੀ ਵਿਗੜੀ ਹੋਈ ਅਮਨ-ਕਾਨੂੰਨ ਦੀ ਸਥਿਤੀ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਬੈਠਕ ਵਿੱਚ ਲੁਧਿਆਣਾ ਦੇ ਇਕ ਚਰਚ ਦੇ […]

Read more ›