Archive for July 15th, 2017

ਅੱਜ-ਨਾਮਾ

ਅੱਜ-ਨਾਮਾ

July 15, 2017 at 3:02 pm

ਚਰਚਾ ਹੁੰਦੀ ਅਮਰੀਕਾ ਵਿੱਚ ਰੂਸ ਬਾਰੇ, ਦਬਕਾ ਰੂਸ ਨੇ ਦਿੱਤਾ ਹੁਣ ਮਾਰ ਓਧਰ। ਆਖੇ ਦਫਤਰ ਕੁਝ ਅਸਾਂ ਦੇ ਬੰਦ ਕੀਤੇ, ਕੀਤੇ ਦੂਤ ਕਈ ਖੱਜਲ-ਖੁਆਰ ਓਧਰ। ਅਸੀਂ ਕਦੇ ਨਾ ਚੋਣ ਵਿੱਚ ਦਖਲ ਦਿੱਤਾ, ਹੋਵੇ ਸਾਡੇ ਕਿਉਂ ਉਲਟ ਪ੍ਰਚਾਰ ਓਧਰ। ਭਾਈਬੰਦੀ ਜੇ ਤੁਸਾਂ ਕੋਈ ਮੰਨਣੀ ਨਹੀਂ, ਸਿੱਟਾ ਭੁਗਤਣ ਨੂੰ ਰਹੋ ਤਿਆਰ ਓਧਰ। […]

Read more ›
ਭਾਰਤੀ ਬਾਲਗਾਂ ਵੱਲੋਂ ਵਿਦੇਸ਼ ਜਾਣ ਦੀ ਤਿਆਰੀ ਸਿਖਰਾਂ ਉੱਤੇ

ਭਾਰਤੀ ਬਾਲਗਾਂ ਵੱਲੋਂ ਵਿਦੇਸ਼ ਜਾਣ ਦੀ ਤਿਆਰੀ ਸਿਖਰਾਂ ਉੱਤੇ

July 15, 2017 at 3:00 pm

ਯੂ ਐੱਨ ਓ, 15 ਜੁਲਾਈ (ਪੋਸਟ ਬਿਊਰੋ)- ਵਿਦੇਸ਼ ਉਡਾਰੀ ਦੀ ਯੋਜਨਾ ਵਾਲੇ ਬਾਲਗਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੂਜੇ ਨੰਬਰ ਉੱਤੇ ਹੈ, ਅਮਰੀਕਾ ਅਤੇ ਯੂ ਕੇ ਕ੍ਰਮਵਾਰ ਸਭ ਤੋਂ ਪਸੰਦੀਦਾ ਵਿਕਾਸ ਸਥਾਨ ਹਨ। ਇਹ ਖੁਲਾਸਾ ਯੂ ਐੱਨ ਪਰਵਾਸ ਏਜੰਸੀ ਦੀ ਰਿਪੋਰਟ ਤੋਂ ਹੋਇਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ […]

Read more ›
ਲੰਡਨ ਵਿੱਚ 2011 ਵਿੱਚ ਕਤਲ ਕੀਤੇ ਗਏ ਭਾਰਤੀ ਦਾ ਕੇਸ ਫਿਰ ਉੱਭਰਿਆ

ਲੰਡਨ ਵਿੱਚ 2011 ਵਿੱਚ ਕਤਲ ਕੀਤੇ ਗਏ ਭਾਰਤੀ ਦਾ ਕੇਸ ਫਿਰ ਉੱਭਰਿਆ

July 15, 2017 at 2:59 pm

* ਕਾਤਲ ਨੇ ਪਹਿਲਾਂ ਵੀ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕੀਤੀ ਸੀ ਲੰਡਨ, 15 ਜੁਲਾਈ (ਪੋਸਟ ਬਿਊਰੋ)- 2011 ਵਿੱਚ ਇੱਕ ਝਗੜੇ ਦੌਰਾਨ ਮਾਰੇ ਗਏ ਇੱਕ ਭਾਰਤੀ ਵਿਦਿਆਰਥੀ ਦੇ ਕਾਤਲ ਇੱਕ ਮੁੱਕੇਬਾਜ਼ ਨੇ ਆਪਣੇ ਪਹਿਲੇ ਕੀਤੇ ਗੁਨਾਹ ਬਾਰੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ। ਇਹ ਖੁਲਾਸਾ ਕੱਲ੍ਹ ਇੱਕ ਨਵੀਂ ਰਿਪੋਰਟ ਵਿੱਚ […]

Read more ›
ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਉੱਤੇ ਡਾਗ ਫਿਲਟਰ ਪਾਉਣ ਵਾਲੇ ਉੱਤੇ ਕੇਸ ਦਰਜ

ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਉੱਤੇ ਡਾਗ ਫਿਲਟਰ ਪਾਉਣ ਵਾਲੇ ਉੱਤੇ ਕੇਸ ਦਰਜ

July 15, 2017 at 2:55 pm

ਮੁੰਬਈ, 15 ਜੁਲਾਈ (ਪੋਸਟ ਬਿਊਰੋ)- ਕਾਮੇਡੀ ਗਰੁੱਪ ਏ ਆਈ ਬੀ ਇੱਕ ਵਾਰ ਫਿਰ ਚਰਚਾ ਵਿੱਚ ਹੈ ਅਤੇ ਹਰ ਵਾਰ ਵਾਂਗ ਇਸ ਵਾਰ ਵੀ ਕਾਰਨ ਨੈਗੇਟਿਵ ਹੈ। ਖਬਰ ਹੈ ਕਿ ਏ ਆਈ ਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ‘ਤੇ ਸਨੈਪਚੈਟ ਦਾ ਡਾਗ ਫਿਲਟਰ ਲਾ ਕੇ ਇੱਕ ਫਨੀ ਤਸਵੀਰ […]

Read more ›
ਚੋਣ ਕਮਿਸ਼ਨ ਨੂੰ ਰਿਸ਼ਵਤ ਦੇਣ ਦੇ ਕੇਸ ਵਿੱਚ ਦੋਸ਼ ਪੱਤਰ ਦਾਖਲ

ਚੋਣ ਕਮਿਸ਼ਨ ਨੂੰ ਰਿਸ਼ਵਤ ਦੇਣ ਦੇ ਕੇਸ ਵਿੱਚ ਦੋਸ਼ ਪੱਤਰ ਦਾਖਲ

July 15, 2017 at 2:51 pm

ਨਵੀਂ ਦਿੱਲੀ, 15 ਜੁਲਾਈ (ਪੋਸਟ ਬਿਊਰੋ)- ਅੰਨਾ ਡੀ ਐੱਮ ਕੇ ਪਾਰਟੀ ਦੇ ਸ਼ਸ਼ੀ ਕਲਾ ਧੜੇ ਦੇ ਲਈ ‘ਦੋ ਪੱਤੀ’ ਦਾ ਚੋਣ ਨਿਸ਼ਾਨ ਦਿਵਾਉਣ ਲਈ ਚੋਣ ਕਮਿਸ਼ਨ ਨੂੰ ਰਿਸ਼ਵਤ ਦੇਣ ਦੇ ਦੋਸ਼ ਵਿੱਚ ਦਿੱਲੀ ਪੁਲਸ ਨੇ ਇੱਕ ਵਿਚੋਲੇ ਸੁਕੇਸ਼ ਚੰਦਰਸ਼ੇਖਰ ਵਿਰੁੱਧ ਵਿਸ਼ੇਸ਼ ਅਦਾਲਤ ਵਿੱਚ ਕੱਲ੍ਹ ਦੋਸ਼ ਪੱਤਰ ਦਾਖਲ ਕੀਤੇ ਹਨ। ਇਹ […]

Read more ›
ਅਕਾਲੀ ਦਲ ਦੇ ਦੋ ਸੰਵਿਧਾਨਾਂ ਦੇ ਕੇਸ ਵਿੱਚ ਹਾਈ ਕੋਰਟ ਵਿੱਚ ਨਵੇਂ ਸਿਰਿਉਂ ਤੱਥ ਪੇਸ਼

ਅਕਾਲੀ ਦਲ ਦੇ ਦੋ ਸੰਵਿਧਾਨਾਂ ਦੇ ਕੇਸ ਵਿੱਚ ਹਾਈ ਕੋਰਟ ਵਿੱਚ ਨਵੇਂ ਸਿਰਿਉਂ ਤੱਥ ਪੇਸ਼

July 15, 2017 at 2:49 pm

ਚੰਡੀਗੜ੍ਹ, 15 ਜੁਲਾਈ (ਪੋਸਟ ਬਿਊਰੋ)- ਅਕਾਲੀ ਦਲ (ਬਾਦਲ) ਦੇ ਦੋ ਵਿਧਾਨ ਹੋਣ ਵਜੋਂ ਮਾਨਤਾ ਰੱਦ ਕੀਤੇ ਜਾਣ ਦੀ ਮੰਗ ਦੇ ਕੇਸ ਉੱਤੇ ਦਿੱਲੀ ਹਾਈ ਕੋਰਟ ਵਿੱਚ ਨਵੇਂ ਸਿਰਿਉਂ ਸੋਧੀ ਹੋਈ ਅਪੀਲ ਦਾਖਲ ਕਰ ਕੇ ਤੱਥ ਨਵਿਆਏ ਗਏ ਹਨ। ਵਰਨਣ ਯੋਗ ਹੈ ਕਿ ਪਿਛਲੇ ਨਵੰਬਰ ਮਹੀਨੇ ਉਕਤ ਹਾਈ ਕੋਰਟ ਦੇ ਜਸਟਿਸ […]

Read more ›
ਫਰਜ਼ੀ ਦਸਤਾਵੇਜ਼ਾਂ ਉੱਤੇ ਵਿਦੇਸ਼ ਜਾਣ ਲੱਗੇ ਤਿੰਨ ਜਣੇ ਫੜੇ ਗਏ

ਫਰਜ਼ੀ ਦਸਤਾਵੇਜ਼ਾਂ ਉੱਤੇ ਵਿਦੇਸ਼ ਜਾਣ ਲੱਗੇ ਤਿੰਨ ਜਣੇ ਫੜੇ ਗਏ

July 15, 2017 at 2:47 pm

ਅੰਮ੍ਰਿਤਸਰ, 15 ਜੁਲਾਈ (ਪੋਸਟ ਬਿਊਰੋ)- ਪੁਲਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਵਿਦੇਸ਼ ਜਾ ਰਹੇ ਤਿੰਨ ਜਣਿਆਂ ਨੂੰ ਗੁਰੂ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਵਿੱਚ ਇੱਕ ਜੰਮੂ-ਕਸ਼ਮੀਰ ਦਾ ਅਤੇ ਦੋ ਜਣੇ ਅੰਮ੍ਰਿਤਸਰ ਜਿ਼ਲੇ ਦੇ ਹਨ। ਇਮੀਗਰੇਸ਼ਨ ਵਿਭਾਗ ਨੇ ਥਾਣਾ ਰਾਜਾਸਾਂਸੀ ਵਿੱਚ ਤਿੰਨਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ […]

Read more ›