Archive for July 14th, 2017

ਅੱਜ-ਨਾਮਾ

ਅੱਜ-ਨਾਮਾ

July 14, 2017 at 2:32 pm

ਸ਼ਸ਼ੀ ਕਲਾ ਦੀ ਫੇਰ ਇੱਕ ਖਬਰ ਆਈ, ਕਰ ਗਈ ਜੇਲ੍ਹ ਦੇ ਵਿੱਚ ਕਮਾਲ ਬੀਬੀ। ਮੌਜਾਂ ਕਰਦੀ ਪਈ ਲੈਂਦੀ ਸਹੂਲਤਾਂ ਉਹ, ਸੌਦਾ ਕਰ ਲਿਆ ਅਫਸਰਾਂ ਨਾਲ ਬੀਬੀ। ਛੋਟੀ ਅਫਸਰ ਸੀ ਖੋਲ੍ਹਿਆ ਪਾਸ ਸਾਰਾ, ਵੱਡੇ ਅਫਸਰ ਨੂੰ ਸੁੱਟਿਆ ਮਾਲ ਬੀਬੀ। ਸ਼ਸ਼ੀ ਕਲਾ ਹੈ ਕਲਾ ਦੀ ਮਾਹਰ ਵਾਹਵਾ, ਮੱਛੀ ਵਿੰਹਦੀ ਤਾਂ ਸੁੱਟਦੀ ਜਾਲ […]

Read more ›
ਟਰੰਪ ਕਹਿੰਦੈ: ਵ੍ਹਾਈਟ ਹਾਊਸ ਵਿੱਚ ਹਿਲੇਰੀ ਨੂੰ ਦੇਖ ਕੇ ਪੁਤਿਨ ਨੇ ਵੱਧ ਖੁਸ਼ ਹੋਣਾ ਸੀ

ਟਰੰਪ ਕਹਿੰਦੈ: ਵ੍ਹਾਈਟ ਹਾਊਸ ਵਿੱਚ ਹਿਲੇਰੀ ਨੂੰ ਦੇਖ ਕੇ ਪੁਤਿਨ ਨੇ ਵੱਧ ਖੁਸ਼ ਹੋਣਾ ਸੀ

July 14, 2017 at 2:31 pm

ਵਾਸ਼ਿੰਗਟਨ, 14 ਜੁਲਾਈ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿੱਚ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਮੁਕਾਬਲੇਬਾਜ਼ ਅਤੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਜੇ ਜਿੱਤ ਜਾਂਦੀ, ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਧ ਖੁਸ਼ ਹੁੰਦੇ ਕਿਉਂਕਿ ਅਜਿਹਾ ਹੋਣ ਨਾਲ ਅਮਰੀਕਾ ਉਸ ਦੇ ਸਾਹਮਣੇ […]

Read more ›
ਈਰਾਨ ਏਅਰਲਾਈਨਜ਼ ਨੇ 77 ਸਾਲ ਵਿੱਚ ਪਹਿਲੀ ਵਾਰ ਮਹਿਲਾ ਸੀ ਈ ਓ ਨਿਯੁਕਤ ਕੀਤੀ

ਈਰਾਨ ਏਅਰਲਾਈਨਜ਼ ਨੇ 77 ਸਾਲ ਵਿੱਚ ਪਹਿਲੀ ਵਾਰ ਮਹਿਲਾ ਸੀ ਈ ਓ ਨਿਯੁਕਤ ਕੀਤੀ

July 14, 2017 at 2:30 pm

ਤਹਿਰਾਨ, 14 ਜੁਲਾਈ (ਪੋਸਟ ਬਿਊਰੋ)- ਔਰਤਾਂ ਦੀ ਜ਼ਿੰਦਗੀ ‘ਤੇ ਕਈ ਪਾਬੰਦੀਆਂ ਵਾਲੇ ਈਰਾਨ ਨੇ ਆਪਣੀ ਕੌਮੀ ਜਹਾਜ਼ ਸੇਵਾ ਦੀ ਅਗਵਾਈ ਇੱਕ ਮਹਿਲਾ ਸੀ ਟੀ ਓ ਨੂੰ ਸੌਂਪ ਦਿੱਤੀ ਹੈ। 1940 ਵਿੱਚ ਗਠਨ ਤੋਂ ਬਾਅਦ 77 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਔਰਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਈਰਾਨ […]

Read more ›
101 ਸਾਲਾ ਬੇਬੇ ਬੱਚੇ ਨੂੰ ਜਨਮ ਦਿੱਤਾ

101 ਸਾਲਾ ਬੇਬੇ ਬੱਚੇ ਨੂੰ ਜਨਮ ਦਿੱਤਾ

July 14, 2017 at 2:21 pm

ਰੋਮ, 14 ਜੁਲਾਈ (ਪੋਸਟ ਬਿਊਰੋ)- ਵਿਗਿਆਨ ਅਤੇ ਤਕਨਾਲੋਜੀ ਯੁੱਗ ਵਿੱਚ ਬਹੁਤ ਕੁਝ ਆਸਾਨ ਹੋ ਗਿਆ ਹੈ। ਇੱਕ ਬੇਬੇ ਨੇ 101 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇ ਕੇ ਪੂਰੀ ਦੁਨੀਆ ਨੂੰ ਸੋਚਣ ਲਾ ਦਿੱਤਾ। ਡਾਕਟਰਾਂ ਦਾ ਮੰਨਣਾ ਹੈ ਕਿ ਉਮਰ ਦੇ ਨਾਲ ਔਰਤਾਂ ‘ਚ ਜਣੇਪਾ ਸਮਰੱਥਾ ਘੱਟ ਜਾਂ ਖਤਮ […]

Read more ›
ਭਾਰਤੀ ਬਾਜ਼ਾਰ ਵਿੱਚ 50 ਕਰੋੜ ਰੁਪਏ ਦੇ ਨਕਲੀ ਸਿੱਕੇ

ਭਾਰਤੀ ਬਾਜ਼ਾਰ ਵਿੱਚ 50 ਕਰੋੜ ਰੁਪਏ ਦੇ ਨਕਲੀ ਸਿੱਕੇ

July 14, 2017 at 2:19 pm

ਨਵੀਂ ਦਿੱਲੀ, 14 ਜੁਲਾਈ (ਪੋਸਟ ਬਿਊਰੋ)- ਪੰਜ ਅਤੇ 10 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੇ ਜਿਸ ਮਾਸਟਰ ਮਾਈਂਡ ਉਪਕਾਰ ਲੂਥਰਾ ਨੂੰ ਸਪੈਸ਼ਲ ਸੈਲ ਨੇ ਗ੍ਰਿਫਤਾਰ ਕੀਤਾ ਹੈ, ਉਸ ਨੇ ਆਪਣੇ ਧੰਦੇ ਦੀ ਸ਼ੁਰੂਆਤ ਉਤਮ ਨਗਰ ਦਿੱਲੀ ‘ਚ ਜਿਊਲਰੀ ਸ਼ਾਪ ਖੋਲ੍ਹਣ ਨਾਲ ਕੀਤੀ ਸੀ, ਪਰ ਉਸ ਦੀ ਇਸ ਦੁਕਾਨ ‘ਚ ਤਿੰਨ-ਚਾਰ […]

Read more ›
ਗੰਗਾ ਦੇ ਅੱਧਾ ਕਿਲੋਮੀਟਰ ਦੋਵੇਂ ਪਾਸੇ ਕੂੜਾ ਸੁੱਟਣ ਉੱਤੇ ਰੋਕ ਲੱਗੀ

ਗੰਗਾ ਦੇ ਅੱਧਾ ਕਿਲੋਮੀਟਰ ਦੋਵੇਂ ਪਾਸੇ ਕੂੜਾ ਸੁੱਟਣ ਉੱਤੇ ਰੋਕ ਲੱਗੀ

July 14, 2017 at 2:18 pm

ਲਖਨਊ, 14 ਜੁਲਾਈ (ਪੋਸਟ ਬਿਊਰੋ)- ਨੈਸ਼ਨਲ ਗਰੀਨ ਟਿ੍ਰਬਿਊਨਲ (ਐੱਨ ਜੀ ਟੀ) ਨੇ ਇਹ ਹੁਕਮ ਦਿੱਤੇ ਹਨ ਕਿ ਉਤਰਾਖੰਡ ਦੇ ਹਰਿਦੁਆਰ ਤੇ ਉੱਤਰ ਪ੍ਰਦੇਸ਼ ਦੇ ਉਨਾਓ ਸ਼ਹਿਰਾਂ ਵਿਚਾਲੇ ਗੰਗਾ ਨਦੀ ਦੇ ਅੱਧਾ ਕਿਲੋਮੀਟਰ ਘੇਰੇ ਵਿੱਚ ਦੋਵੇਂ ਪਾਸੇ ਕੂੜਾ ਨਾ ਸੁੱਟਿਆ ਜਾਵੇ ਅਤੇ 100 ਮੀਟਰ ਦੇ ਦਾਇਰੇ ਵਿੱਚ ਕੋਈ ਉਸਾਰੀ ਨਾ ਹੋਵੇ। […]

Read more ›
ਕੋਲਾ ਘੋਟਾਲਾ : ਸਪੈਸ਼ਲ ਕੋਰਟ ਦੇ ਹੁਕਮਾਂ ਵਿਰੁੱਧ ਸਿਰਫ ਸੁਪਰੀਮ ਕੋਰਟ ਸੁਣਵਾਈ ਕਰੇਗੀ

ਕੋਲਾ ਘੋਟਾਲਾ : ਸਪੈਸ਼ਲ ਕੋਰਟ ਦੇ ਹੁਕਮਾਂ ਵਿਰੁੱਧ ਸਿਰਫ ਸੁਪਰੀਮ ਕੋਰਟ ਸੁਣਵਾਈ ਕਰੇਗੀ

July 14, 2017 at 2:16 pm

ਨਵੀਂ ਦਿੱਲੀ, 14 ਜੁਲਾਈ (ਪੋਸਟ ਬਿਊਰੋ)- ਬਹੁ ਚਰਚਿਤ ਕੋਲਾ ਘੋਟਾਲੇ ਦੀ ਸੁਣਵਾਈ ਵੇਲੇ ਸਪੈਸ਼ਲ ਕੋਰਟ ਵੱਲੋਂ ਜਾਰੀ ਕਿਸੇ ਵੀ ਅਗਾਊਂ ਹੁਕਮ ਦੇ ਖਿਲਾਫ ਸਿਰਫ ਸੁਪਰੀਮ ਕੋਰਟ ਸੁਣਵਾਈ ਕਰੇਗੀ। ਜਸਟਿਸ ਐੱਮ ਬੀ ਲੋਕੁਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਕੱਲ੍ਹ ਇਹ ਹੁਕਮ ਦਿੱਤਾ। ਇਸ ਹੁਕਮ ਨੂੰ ਉਦਯੋਗਪਤੀ ਨਵੀਨ ਜਿੰਦਲ, ਦੇਵੇਂਦਰ […]

Read more ›
ਪੌਂਟੀ ਚੱਡਾ ਵਾਲੇ ਸ਼ਰਾਬ ਕਾਰਖਾਨੇ ਉੱਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖਤੀ

ਪੌਂਟੀ ਚੱਡਾ ਵਾਲੇ ਸ਼ਰਾਬ ਕਾਰਖਾਨੇ ਉੱਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖਤੀ

July 14, 2017 at 2:15 pm

ਜਲੰਧਰ, 14 ਜੁਲਾਈ (ਪੋਸਟ ਬਿਊਰੋ)- ਹੁਸਿ਼ਆਰਪੁਰ ਜਿ਼ਲੇ ਦੇ ਪਿੰਡ ਦਸੂਹਾ ਨੇੜਲੇ ਰੰਧਾਵਾ ਪਿੰਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸਵਰਗੀ ਪੌਂਟੀ ਚੱਡਾ ਵਾਲੀ ਏ ਬੀ ਸ਼ੂਗਰ ਲਿਮਟਿਡ ਮਿੱਲ ਅਤੇ ਡਿਸਟਿਲਰੀ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖਤੀ ਸ਼ੁਰੂ ਹੋਈ ਹੈ। ਕੱਲ੍ਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਡਿਸਟਿਲਰੀ […]

Read more ›
ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਰਿਕਾਰਡ ਨਹੀਂ ਦਿੱਤਾ

ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਰਿਕਾਰਡ ਨਹੀਂ ਦਿੱਤਾ

July 14, 2017 at 2:14 pm

ਚੰਡੀਗੜ੍ਹ, 14 ਜੁਲਾਈ (ਪੋਸਟ ਬਿਊਰੋ)- ਮਾੜੀ ਭਾਸ਼ਾ ਵਰਤਣ ਬਾਰੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਕਾਲੀ ਵਿਧਾਇਕ ਪਵਨ ਟੀਨੂੰ ਵੱਲੋਂ ਦਿੱਤੀ ਸ਼ਿਕਾਇਤ ਦੇ ਸੰਬੰਧ ਵਿੱਚ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਰਿਕਾਰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ […]

Read more ›
ਪੰਜਾਬ ਵਿੱਚ ਰੁੱਖਾਂ ਦੀ ਕਟਾਈ ਉੱਤੇ ਐਨ ਜੀ ਟੀ ਨੇ ਰੋਕ ਲਾਈ

ਪੰਜਾਬ ਵਿੱਚ ਰੁੱਖਾਂ ਦੀ ਕਟਾਈ ਉੱਤੇ ਐਨ ਜੀ ਟੀ ਨੇ ਰੋਕ ਲਾਈ

July 14, 2017 at 2:13 pm

ਸੰਗਰੂਰ, 14 ਜੁਲਾਈ (ਪੋਸਟ ਬਿਊਰੋ)- ਨੈਸ਼ਨਲ ਗ੍ਰੀਨ ਟਿ੍ਰਬਿਊਨਲ (ਐਨ ਜੀ ਟੀ) ਨੇ ਪੰਜਾਬ ਵਿੱਚ ਰੁੱਖ ਕੱਟਣ ਉੱਤੇ ਰੋਕ ਲਾ ਦਿੱਤੀ ਹੈ। ਟਿ੍ਰਬਿਊਨਲ ਨੇ ਅਗਲੀ ਸੁਣਵਾਈ ਹੋਣ ਤੱਕ ਪੰਜਾਬ ਸਰਕਾਰ ਨੂੰ ਕਿਸੇ ਵੀ ਕਾਰਨ ਰੁੱਖ ਨਾ ਕੱਟਣ ਦੇ ਆਦੇਸ਼ ਦੇ ਨਾਲ ਪੰਜਾਬ ਸਰਕਾਰ ਤੋਂ ਹੁਣ ਤੱਕ ਕੱਟੇ ਰੁੱਖਾਂ ਅਤੇ ਨਵੇਂ ਪੌਦੇ […]

Read more ›