Archive for July 13th, 2017

ਗਵਰਨਰ ਜਨਰਲ ਵਜੋਂ ਢੁੱਕਵੀਂ ਸਖ਼ਸਿ਼ਅਤ ਹੈ ਪੇਐਟ

ਗਵਰਨਰ ਜਨਰਲ ਵਜੋਂ ਢੁੱਕਵੀਂ ਸਖ਼ਸਿ਼ਅਤ ਹੈ ਪੇਐਟ

July 13, 2017 at 10:08 pm

ਫੈਡਰਲ ਸਰਕਾਰ ਵੱਲੋਂ 53 ਸਾਲਾ ਆਸਟਰੋਨਾਟ ਜੁਲੀ ਪੇਐਟ ਦੀ ਕੈਨੇਡਾ ਦੀ 29ਵੀਂ ਗਰਵਰਨਰ ਜਨਰਲ ਵਜੋਂ ਨਿਯੁਕਤੀ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ। ਮੌਂਰਟੀਅਲ ਦੀ ਰਹਿਣ ਵਾਲੀ ਜੂਲੀ ਕੋਲ ਅਜਿਹੇ ਵਿੱਲਖਣ ਗੁਣ ਹਨ ਕਿ ਉਹ ਗਵਰਨਰ ਜਰਨਲ ਵਰਗੇ ਘੱਟ ਤਾਕਤਾਂ ਵਾਲੇ ਅਹੁਦੇ ਨੂੰ ਵੀ ਚਾਰ ਚੰਨ ਲਾ ਦੇਵੇਗੀ। ਇਹ ਉਸਦੇ ਵੱਡਪਣ […]

Read more ›
ਨਿਹੰਗ ਨੇ ਗੁਰਦੁਆਰਾ ਬਿਬਾਨਗੜ੍ਹ ਦੇ ਮੁੱਖ ਸੇਵਾਦਾਰ ਦਾ ਸਿਰ ਵੱਢ ਦਿੱਤਾ

ਨਿਹੰਗ ਨੇ ਗੁਰਦੁਆਰਾ ਬਿਬਾਨਗੜ੍ਹ ਦੇ ਮੁੱਖ ਸੇਵਾਦਾਰ ਦਾ ਸਿਰ ਵੱਢ ਦਿੱਤਾ

July 13, 2017 at 8:18 pm

ਫ਼ਤਹਿਗੜ੍ਹ ਸਾਹਿਬ, 13 ਜੁਲਾਈ, (ਪੋਸਟ ਬਿਊਰੋ)- ਅੱਜ ਸ਼ਾਮ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਚ ਇਕ ਨਿਹੰਗ ਸਿੰਘ ਨੇ ਗੰਡਾਸੇ ਨਾਲ ਹਮਲਾ ਕਰਕੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਾ ਸਿਰ ਧੜ ਤੋਂ ਵੱਖ ਕਰਕੇ ਉਸ ਨੂੰ ਮਾਰ ਦਿੱਤਾ। ਪੱਤਰਕਾਰਾਂ ਨੇ ਮੌਕੇ ਉੱਤੇ ਜਾ ਕੇ ਦੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਪੁਲਿਸ […]

Read more ›
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਲਈ ਪਹਿਲਾ ਮਤਾ ਪੇਸ਼

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਲਈ ਪਹਿਲਾ ਮਤਾ ਪੇਸ਼

July 13, 2017 at 8:11 pm

ਵਾਸ਼ਿੰਗਟਨ, 13 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੀ ਪਾਰਲੀਮੈਂਟ (ਕਾਂਗਰਸ) ਦੇ ਡੈਮੋਕਰੈਟਿਕ ਪਾਰਟੀ ਦੇ ਇਕ ਪਾਰਲੀਮੈਂਟ ਮੈਂਬਰ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੀ ਕਥਿਤ ਭੂਮਿਕਾ ਦੀ ਜਾਂਚ ਵਿੱਚ ਅੜਿੱਕੇ ਡਾਹੁਣ ਦਾ ਦੋਸ਼ ਲਾ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਲਈ ਮਤਾ ਪੇਸ਼ ਕੀਤਾ ਹੈ। ਕੈਲੀਫੋਰਨੀਆ ਤੋਂ ਪਾਰਲੀਮੈਂਟ ਮੈਂਬਰ […]

Read more ›
ਭਾਜਪਾ ਐੱਮ ਪੀ ਅਨੁਰਾਗ ਠਾਕਰ ਨੇ ਸੁਪਰੀਮ ਕੋਰਟ ਅੱਗੇ ਬਿਨਾਂ ਸ਼ਰਤ ਮੁਆਫੀ ਮੰਗੀ

ਭਾਜਪਾ ਐੱਮ ਪੀ ਅਨੁਰਾਗ ਠਾਕਰ ਨੇ ਸੁਪਰੀਮ ਕੋਰਟ ਅੱਗੇ ਬਿਨਾਂ ਸ਼ਰਤ ਮੁਆਫੀ ਮੰਗੀ

July 13, 2017 at 8:10 pm

ਨਵੀਂ ਦਿੱਲੀ, 13 ਜੁਲਾਈ, (ਪੋਸਟ ਬਿਊਰੋ)- ਭਾਰਤ ਦੇ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਸੁਪਰੀਮ ਕੋਰਟ ਕੋਲੋਂ ਬਿਨਾ ਸ਼ਰਤ ਮਾਫੀ ਮੰਗ ਲਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਦਾ ਸੁਪਰੀਮ ਕੋਰਟ ਅਦਾਲਤ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਦੇਸ਼ ਦੀ […]

Read more ›
ਹਾਰੇ ਹੋਏ ਕਾਂਗਰਸੀ ਉਮੀਦਵਾਰ ਨੇ ਸੁਖਪਾਲ ਖਹਿਰਾ ਉੱਤੇ ਗੰਭੀਰ ਦੋਸ਼ ਲਾਏ

ਹਾਰੇ ਹੋਏ ਕਾਂਗਰਸੀ ਉਮੀਦਵਾਰ ਨੇ ਸੁਖਪਾਲ ਖਹਿਰਾ ਉੱਤੇ ਗੰਭੀਰ ਦੋਸ਼ ਲਾਏ

July 13, 2017 at 8:09 pm

ਚੰਡੀਗੜ੍ਹ, 13 ਜੁਲਾਈ, (ਪੋਸਟ ਬਿਊਰੋ)- ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੁਲੱਥ ਹਲਕੇ ਵਿੱਚੋਂ ਹਾਰੇ ਹੋਏ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਰਾਣਾ ਨੇ ਅੱਜ ਏਥੋਂ ਚੁਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉੱਤੇ ਨਾਮਜ਼ਦਗੀ ਪੇਪਰ ਭਰਨ ਸਮੇਂ ਆਪਣੀ ਵਿਦਿਅਕ ਯੋਗਤਾ ਬਾਰੇ ਤੱਥਾਂ ਨੂੰ ਲੁਕਾਉਣ ਅਤੇ ਐਫੀਡੇਵਿਟ […]

Read more ›
ਬਾਲੀਵੁਡ ਸਟਾਰ ਸ਼ਾਹਰੁਖ ਵੱਲੋਂ ਫਿਲਮ ਪਰਮੋਸ਼ਨ ਲਈ ਪੰਜਾਬ ਦਾ ਗੇੜਾ

ਬਾਲੀਵੁਡ ਸਟਾਰ ਸ਼ਾਹਰੁਖ ਵੱਲੋਂ ਫਿਲਮ ਪਰਮੋਸ਼ਨ ਲਈ ਪੰਜਾਬ ਦਾ ਗੇੜਾ

July 13, 2017 at 8:08 pm

ਲੁਧਿਆਣਾ, 13 ਜੁਲਾਈ, (ਪੋਸਟ ਬਿਊਰੋ)- ਬਾਲੀਵੁੱਡ ਸੁਪਰ ਸਟਾਰ ਤੇ ਕਿੰਗ ਖਾਨ ਵਜੋਂ ਮਸ਼ਹੂਰ ਸ਼ਾਹਰੁਖ ਖ਼ਾਨ ਨੇ ਕਿਹਾ ਹੈ ਕਿ ਅੱਜ ਕੱਲ੍ਹ ਬਾਲੀਵੁੱਡ ਦੀ ਫ਼ਿਲਮ ਨੂੰ ਹਿੱਟ ਕਰਨ ਲਈ ਪੰਜਾਬੀ ਸੱਭਿਆਚਾਰ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਕੋਈ ਵੀ ਫ਼ਿਲਮ ਪੰਜਾਬੀ ਗੀਤ, ਪੰਜਾਬੀ ਵਿਚ ਸ਼ੂਟਿੰਗ ਕਰਨ ਜਾਂ ਪੰਜਾਬੀ ਰੰਗ ਦਿੱਤੇ ਜਾਣ […]

Read more ›
ਫੂਲਕਾ ਦੇ ਪਾਸੇ ਹਟਦੇ ਸਾਰ ਪੰਜਾਬ ਸਰਕਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਚੁਣ ਲਿਆ

ਫੂਲਕਾ ਦੇ ਪਾਸੇ ਹਟਦੇ ਸਾਰ ਪੰਜਾਬ ਸਰਕਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਚੁਣ ਲਿਆ

July 13, 2017 at 8:07 pm

* ਆਪੋਜ਼ੀਸ਼ਨ ਆਗੂ ਤੋਂ ਬਿਨਾਂ ਹੀ ਚੋਣ ਕਰ ਲਈ * ਆਮ ਆਦਮੀ ਪਾਰਟੀ ਵੱਲੋਂ ਕੀਤੇ ਇਤਰਾਜ਼ ਰੱਦ ਚੰਡੀਗੜ੍ਹ, 13 ਜੁਲਾਈ, (ਪੋਸਟ ਬਿਊਰੋ)- ਐਚ ਐਸ ਫੂਲਕਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਂਦੇ ਸਾਰ ਪੰਜਾਬ ਸਰਕਾਰ ਨੇ ਜਲਦਬਾਜ਼ੀ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ […]

Read more ›
ਪੈਂਸ ਨਾਲ ਦੁਵੱਲੀ ਮੁਲਾਕਾਤ ਵਿੱਚ ਸਟੀਲ, ਸਾਫਟਵੁੱਡ ਤੇ ਨਾਫਟਾ ਵਰਗੇ ਮੁੱਦੇ ਵਿਚਾਰਨਗੇ ਟਰੂਡੋ

ਪੈਂਸ ਨਾਲ ਦੁਵੱਲੀ ਮੁਲਾਕਾਤ ਵਿੱਚ ਸਟੀਲ, ਸਾਫਟਵੁੱਡ ਤੇ ਨਾਫਟਾ ਵਰਗੇ ਮੁੱਦੇ ਵਿਚਾਰਨਗੇ ਟਰੂਡੋ

July 13, 2017 at 8:04 pm

ਓਟਵਾ, 13 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਇੱਕ ਹਫਤੇ ਪਹਿਲਾਂ ਹੀ ਇਹ ਆਖਿਆ ਸੀ ਕਿ ਅਮਰੀਕਾ ਵੱਲੋਂ ਸਟੀਲ ਉੱਤੇ ਲਾਏ ਜਾਣ ਵਾਲੇ ਵੱਧ ਟੈਕਸ ਤੋਂ ਕੈਨੇਡਾ ਸ਼ਾਇਦ ਬਚ ਜਾਵੇਗਾ। ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿੱਛੇ ਜਿਹੇ ਇਹ ਵਾਅਦਾ ਕੀਤਾ ਹੈ ਕਿ ਅਮਰੀਕਾ ਦੀ […]

Read more ›
ਪੇਯੇਟੇ ਹੀ ਹੋਵੇਗੀ ਕੈਨੇਡਾ ਦੀ ਅਗਲੀ ਗਵਰਨਰ ਜਨਰਲ

ਪੇਯੇਟੇ ਹੀ ਹੋਵੇਗੀ ਕੈਨੇਡਾ ਦੀ ਅਗਲੀ ਗਵਰਨਰ ਜਨਰਲ

July 13, 2017 at 8:01 pm

ਓਟਵਾ, 13 ਜੁਲਾਈ (ਪੋਸਟ ਬਿਊਰੋ) : ਸਾਬਕਾ ਐਸਟਰੋਨੌਟ ਜੂਲੀ ਪੇਯੇਟੇ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਹੋਵੇਗੀ। ਇਸ ਸਾਲ ਦੇ ਅੰਤ ਵਿੱਚ ਜਦੋਂ ਉਹ ਆਪਣੇ ਅਹੁਦੇ ਦੀ ਸੰਹੁ ਚੁੱਕੇਗੀ ਤਾਂ ਉਹ ਕੈਨੇਡਾ ਵਿੱਚ ਮਹਾਰਾਣੀ ਦੀ ਨੁਮਾਇੰਦਗੀ ਕਰਨ ਵਾਲੀ ਚੌਥੀ ਮਹਿਲਾ ਅਧਿਕਾਰੀ ਹੋਵੇਗੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਸਮੀ ਤੌਰ […]

Read more ›
ਕੈਲਗਰੀ ਵਿੱਚ ਮ੍ਰਿਤਕ ਪਾਏ ਗਏ ਚਾਰ ਵਿਅਕਤੀਆਂ ਨੂੰ ਦਿੱਤੇ ਗਏ ਸਨ ਤਸੀਹੇ!

ਕੈਲਗਰੀ ਵਿੱਚ ਮ੍ਰਿਤਕ ਪਾਏ ਗਏ ਚਾਰ ਵਿਅਕਤੀਆਂ ਨੂੰ ਦਿੱਤੇ ਗਏ ਸਨ ਤਸੀਹੇ!

July 13, 2017 at 7:34 pm

ਕੈਲਗਰੀ, 13 ਜੁਲਾਈ (ਪੋਸਟ ਬਿਊਰੋ) : ਇਸ ਹਫਤੇ ਦੇ ਸ਼ੁਰੂ ਵਿੱਚ ਪੁਲਿਸ ਨੂੰ ਇੱਕ ਬਲਦੀ ਹੋਈ ਕਾਰ ਮਿਲੀ ਸੀ, ਜਿਸ ਵਿੱਚ ਤਿੰਨ ਲਾਸ਼ਾਂ ਵੀ ਪਾਈਆਂ ਗਈਆਂ ਸਨ, ਤੇ ਹੁਣ ਇਸ ਕਾਰ ਦੇ ਮਾਲਕ ਦੀ ਲਾਸ਼ ਵੀ ਮਿਲ ਗਈ ਹੈ। ਪੁਲਿਸ ਇਸ ਨੂੰ ਚਾਰ ਕਤਲਾਂ ਦਾ ਮਾਮਲਾ ਮੰਨ ਕੇ ਚੱਲ ਰਹੀ […]

Read more ›