Archive for July 12th, 2017

ਡੈਰੀ ਵਿਲੇਜ ਸੀਨੀਅਰ ਕਲੱਬ ਵਲੋਂ ਸਫ਼ਲ ਮੇਲਾ ਮਾਪਿਆਂ ਦਾ ਆਯੋਜਿਤ

ਡੈਰੀ ਵਿਲੇਜ ਸੀਨੀਅਰ ਕਲੱਬ ਵਲੋਂ ਸਫ਼ਲ ਮੇਲਾ ਮਾਪਿਆਂ ਦਾ ਆਯੋਜਿਤ

July 12, 2017 at 10:03 pm

ਡੈਰੀ ਵਿਲੇਜ ਸੀਨੀਅਰ ਕਲੱਬ ਦੇ ਮੈਬਰਾਂ ਵਲੋਂ ਕੇਸਰ ਡਰਾਇਵ ਉਪਰ ਸਥਿਤ ਪਾਰਕ ਵਿਖੇ ਇਕ ਸਫ਼ਲ ਮੇਲਾ ਮਾਪਿਆਂ ਦਾ ਕਰਵਾਇਆ ਗਿਆ। ਇਸ ਮੇਲੇ ਵਿਚ ਮਾਂ-ਬਾਪ ਦੇ ਸਤਿਕਾਰ ਦੀਆਂ ਗੱਲਾਂ ਕੀਤੀਆਂ ਗਈਆਂ ਅਤੇ ਨਾਲ ਹੀ ਕੈਨੇਡਾ ਦਾ 150ਵਾਂ ਦਿਵਸ ਵੀ ਮਨਾਇਆ ਗਿਆ। ਪੋ੍ਰਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਕੀਰਤਨ ਕਰਕੇ ਤੇ ਫਿਰ ਢਾਡੀਆਂ […]

Read more ›
ਰਾਮਗੜ੍ਹੀਆ ਸਿੱਖ ਸੁਸਾਇਟੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਨਿੱਘਾ ਸਵਾਗਤ

ਰਾਮਗੜ੍ਹੀਆ ਸਿੱਖ ਸੁਸਾਇਟੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਨਿੱਘਾ ਸਵਾਗਤ

July 12, 2017 at 10:00 pm

ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਨਾਂ ਕੋਣ ਨਹੀਂ ਜਾਣਦਾ? ਬੀਤੇ ਦਿਨੀਂ ਕੈਨੇਡਾ ਦੀ ਫੇਰੀ ਊਪਰ ਪੁੱਜੇ ਸੰਤ ਬਲਬੀਰ ਸਿੰਘ ਜੀ ਦਾ ਰਾਮਗੜ੍ਹੀਆ ਸਿੱਖ ਸੋਸਾਇਟੀ, ਟੋਰਾਂਟੋ ਵਲੋਂ ਗੁੁਰਦਵਾਰਾ ਰਿਵਾਲਡਾ ਵਿਖੇ ਪੁੱਜਣ ਉਪਰ ਨਿੱਘਾ ਸਵਾਗਤ ਕੀਤਾ ਗਿਆ. ਮੇਨ ਹਾਲ ਵਿਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਨਾਂ੍ਹ ਨੇ ਪੰਜਾਬ ਵਿਚ ਵਾਤਾ-ਵਰਣ ਅਤੇ […]

Read more ›
ਫੇਸਟੀਵਲ ਆਫ ਇੰਡੀਆ 15 ਜੁਲਾਈ ਤੋਂ: ਆਓ ਮੁਫਤ ਮੇਲਾ ਵੇਖਣ ਚਲੀਏ

ਫੇਸਟੀਵਲ ਆਫ ਇੰਡੀਆ 15 ਜੁਲਾਈ ਤੋਂ: ਆਓ ਮੁਫਤ ਮੇਲਾ ਵੇਖਣ ਚਲੀਏ

July 12, 2017 at 9:58 pm

ਬਰੈਂਪਟਨ : ਸੇਵਾਦਲ ਵਲੋਂ ਖਬਰ ਦਿਤੀ ਜਾ ਰਹੀ ਹੈ ਕਿ ਹਰ ਸਾਲ ਸੈਂਟਰ ਆਈਲੇਂਡ ਟਰਾਂਟੋ (ਜ਼ਜ਼ੀਰੇ) ਉਪਰ ਲਗਣ ਵਾਲਾ ਮੇਲਾ ਇਸ ਵਾਰ ਉਸਤੋਂ ਵੀ ਜਿਆਦਾ ਖੂਬਸੂਰਤ ਜਗਾਹ ਉਪਰ ਲਗ ਰਿਹਾ ਹੈ। ਸ਼ਨਿਚਰਵਾਰ 15 ਜੁਲਾਈ ਨੂੰ ਮੇਲੇ ਦਾ ਪਹਿਲਾ ਦਿਨ ਹੈ। ਜਗਾਹ ਦਾ ਨਾਮ ਹੈ ‘ਸ਼ੈਰਬਰਨ ਕੌਮਨ` ਟਰਾਂਟੋ ਲੇਕ ਦੇ ਕਿਨਾਰੇ […]

Read more ›
ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ, ਰੈਕਸਡੇਲ ਨੇ 150ਵਾਂ ਕਨੈਡਾ ਡੇਅ ਮਨਾਇਆ

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ, ਰੈਕਸਡੇਲ ਨੇ 150ਵਾਂ ਕਨੈਡਾ ਡੇਅ ਮਨਾਇਆ

July 12, 2017 at 9:51 pm

ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਰੈਕਸਡੇਲ ਵਲੋਂ 6 ਜੁਲਾਈ ਨੂੰ ਕਨੇਡਾ ਦਾ 150ਵਾਂ ਜਨਮ ਦਿਨ ਮਨਾੳਂੁਦਿਆਂ ਖੁਸ਼ੀ ਮਨਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਸੈਕਟਰੀ ਪ੍ਰੇਮ ਸ਼ਰਮਾਂ ਨੇਂ ਬਾਹਰੋਂ ਆਏ ਮਹਿਮਾਨਾਂ ਨੂੰ ਸਟੇਜ ਤੇ ਬੁਲਾਇਆ। ਸਿਟੀ ਕੋਂਸਲ ਵਲੋਂ ਮਿਸਟਰ ਡੇਵਿਡ ਸਟੇਜ ਤੇ ਆਏ। ਉਹਨਾਂ ਕਲੱਬ ਦਾ ਧੰਨਵਾਦ ਕੀਤਾ ਅਤੇ ਕਨੇਡਾ ਦੀਆਂ ਪ੍ਰਾਪਤੀਆਂ […]

Read more ›
ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ

ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ

July 12, 2017 at 9:49 pm

( ਬਰੈਂਪਟਨ / ਹਰਜੀਤ ਬੇਦੀ): ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪਰੋਗਰਾਮ ਦੇ ਸ਼ੁਰੂ ਵਿੱਚ ਬਲਦੇਵ ਰਹਿਪਾ ਨੇ ਲੋਕਾਂ ਦਾ ਹਾਜਰ ਹੋਣ ਲਈ ਧੰਂਨਵਾਦ ਕਰਦਿਆਂ ਕਿਹਾ ਕਿ ਡਾ: ਅਜਮੇਰ ਔਲਖ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਓਮਰ ਖਾਦਰ ਫਰੇਬ ਜਾਂ ਇਨਸਾਫ਼ ਦੀ ਪੈਰਵਾਈ?

ਪੰਜਾਬੀ ਪੋਸਟ ਵਿਸ਼ੇਸ਼: ਓਮਰ ਖਾਦਰ ਫਰੇਬ ਜਾਂ ਇਨਸਾਫ਼ ਦੀ ਪੈਰਵਾਈ?

July 12, 2017 at 9:46 pm

ਕੱਲ ਯਾਨਿ 12 ਜੁਲਾਈ ਦੇ ਅੰਕ ਵਿੱਚ ਅਸੀਂ ਅਫਗਾਨਸਤਾਨ ਵਿੱਚ ਕੈਨੇਡੀਅਨ ਅਤੇ ਅਮਰੀਕੀ ਫੌਜਾਂ ਖਿਲਾਫ ਹਥਿਆਰਬੰਦ ਜੰਗ ਛੇੜਨ ਵਾਲੇ ਓਮਰ ਖਾਦਰ ਅਤੇ ਉਸਦੇ ਪਰਿਵਾਰ ਦੇ ਪਿਛੋਕੜ ਉੱਤੇ ਝਾਤੀ ਮਾਰੀ। ਅਸੀਂ ਇਹ ਵੀ ਵੇਖਿਆ ਕਿ ਕਿਵੇਂ ਜੌਨ ਕਰੈਚੀਅਨ ਨੇ ਪ੍ਰਧਾਨ ਮੰਤਰੀ ਵਜੋਂ ਅਲ-ਕਾਇਦਾ ਦੇ ਕਰਤਾ ਧਰਤਾ ਓਸਾਮਾ ਬਿਨ ਲਾਦੇਨ ਦੇ ਕਰੀਬੀ […]

Read more ›
ਭੂਮੀ ਤੇ ਅਕਸ਼ੈ ਕੁਮਾਰ ਨੇ ਖੇਡੀ ਲੱਠ-ਮਾਰ ਹੋਲੀ

ਭੂਮੀ ਤੇ ਅਕਸ਼ੈ ਕੁਮਾਰ ਨੇ ਖੇਡੀ ਲੱਠ-ਮਾਰ ਹੋਲੀ

July 12, 2017 at 8:47 pm

ਬਰਸਾਨੇ ਦੀ ਲੱਠਮਾਰ ਹੋਲੀ ਬੜੀ ਮਸ਼ਹੂਰ ਹੈ। ‘ਜੌਲੀ ਐੱਲ ਐੱਲ ਬੀ 2’ ਵਿੱਚ ਅਕਸ਼ੈ ਕੁਮਾਰ ਦੀ ਲੱਠਮਾਰ ਹੋਲੀ ਖੇਡਣ ਦੀ ਹਸਰਤ ਅਧੂਰੀ ਰਹਿ ਗਈ ਸੀ। ਉਥੇ ਲਖਨਊ ਦੀ ਹੋਲੀ ਹੀ ਉਹ ਫਿਲਮ ਵਿੱਚ ਖੇਡ ਸਕੇ ਸਨ। ਟਾਇਲੈੱਟ : ਏਕ ਪ੍ਰੇਮ ਕਥਾ’ ਨੇ ਉਨ੍ਹਾਂ ਦੀ ਲੱਠਮਾਰ ਹੋਲੀ ਖੇਡਣ ਦੀ ਖਾਹਿਸ਼ ਪੂਰੀ […]

Read more ›
ਸਕ੍ਰਿਪਟ ਪੜ੍ਹੇ ਬਿਨਾਂ ਫਿਲਮ ਲਈ ਰਾਜ਼ੀ ਹੋ ਗਏ ਸਨ ਨੀਲ

ਸਕ੍ਰਿਪਟ ਪੜ੍ਹੇ ਬਿਨਾਂ ਫਿਲਮ ਲਈ ਰਾਜ਼ੀ ਹੋ ਗਏ ਸਨ ਨੀਲ

July 12, 2017 at 8:45 pm

ਨਿਰਦੇਸ਼ਕ ਮਧੁਰ ਭੰਡਾਰਕਰ ਨੇ ਕਿਹਾ ਹੈ ਕਿ ਨੀਲ ਨੀਤਿਨ ਮੁਕੇਸ਼ ਨੇ ‘ਇੰਦੂ ਸਰਕਾਰ’ ਵਿੱਚ ਬਿਹਤਰੀਨ ਅਭਿਨੈ ਕੀਤਾ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਨੀਲ ਨੇ ਸਕ੍ਰਿਪਟ ਪੜ੍ਹੇ ਬਿਨਾਂ ਹੀ ਫਿਲਮ ਲਈ ਹਾਮੀ ਭਰ ਦਿੱਤੀ ਸੀ। ਦਰਅਸਲ ਨੀਲ ਆਪਣੇ ਵਿਆਹ ਦਾ ਸੱਦਾ ਦੇਣ ਲਈ ਮਧੁਰ ਕੋਲ ਗਏ ਸਨ, ਇਸ ਮੌਕੇ ਮਧੁਰ […]

Read more ›
ਸੰਜੇ ਦੱਤ ਅਤੇ ਸ੍ਰੀਦੇਵੀ ਦੀ ਜੋੜੀ 25 ਸਾਲ ਬਾਅਦ ਧੂਮ ਮਚਾਏਗੀ

ਸੰਜੇ ਦੱਤ ਅਤੇ ਸ੍ਰੀਦੇਵੀ ਦੀ ਜੋੜੀ 25 ਸਾਲ ਬਾਅਦ ਧੂਮ ਮਚਾਏਗੀ

July 12, 2017 at 8:44 pm

ਬਾਲੀਵੁੱਡ ਦੇ ਮਾਚੋਮੈਨ ਸੰਜੇ ਦੱਤ ਅਤੇ ਰੂਪ ਦੀ ਰਾਣੀ ਸ੍ਰੀਦੇਵੀ ਦੀ ਜੋੜੀ 25 ਸਾਲ ਬਾਅਦ ਧੂਮ ਮਚਾਉਂਦੀ ਨਜ਼ਰ ਆਏਗੀ। ਨਿਰਦੇਸ਼ਕ ਅਭਿਸ਼ੇਕ ਵਰਮਨ ਨੇ ਆਪਣੀ ਅਗਲੀ ਫਿਲਮ ਲਈ ਸੰਜੇ ਦੱਤ ਅਤੇ ਸ੍ਰੀਦੇਵੀ ਨੂੰ ਚੁਣਿਆ ਹੈ। ਦੋਵੇਂ ਪਿਛਲੀ ਵਾਰ 1993 ਦੀ ਥ੍ਰਿਲਰ ‘ਗੁੰਮਰਾਹ’ ਵਿੱਚ ਇਕੱਠੇ ਨਜ਼ਰ ਆਏ ਸਨ ਅਤੇ ਹੁਣ 25 ਸਾਲ […]

Read more ›
ਅੱਜ-ਨਾਮਾ

ਅੱਜ-ਨਾਮਾ

July 12, 2017 at 8:41 pm

ਓਮ-ਓਮ ਕਰ ਕੇ ਗਿਆ ਓਮ ਸਵਾਮੀ, ਜਿਹੜੀ ਥਾਂ ਲੋਕਾਂ ਧਰਨਾ ਮਾਰਿਆ ਸੀ। ਅੱਤਵਾਦ ਦੇ ਖਿਝੇ ਕਈ ਲੋਕ ਉਹ ਸੀ, ਰੰਗ ਸੋਗ ਵਿੱਚ ਗੁੱਸੇ ਦਾ ਧਾਰਿਆ ਸੀ। ਆਇਆ ਓਮ ਤੇ ਚੇਲੇ ਵੀ ਨਾਲ ਸੀ ਗੇ, ਚੇਲਿਆਂ ਗੁਰੁ ਨੂੰ ਆਣ ਉਭਾਰਿਆ ਸੀ। ਗੁੱਸਾ ਲੋਕਾਂ ਨੂੰ ਚੜ੍ਹ ਗਿਆ ਹੋਰ ਵਾਹਵਾ, ਸਾਰਾ ਸਵਾਮੀ ਦੇ […]

Read more ›