Archive for July 11th, 2017

ਐਮ ਪੀ ਪੀ ਵਿੱਕ ਢਿਲੌਂ ਵੱਲੋਂ ਸਫਲ ਕਮਊਨਿਟੀ ਬਾਰਬੀਕਿਊ

ਐਮ ਪੀ ਪੀ ਵਿੱਕ ਢਿਲੌਂ ਵੱਲੋਂ ਸਫਲ ਕਮਊਨਿਟੀ ਬਾਰਬੀਕਿਊ

July 11, 2017 at 10:05 pm

ਬਰੈਂਪਟਨ ਵੈਸਟ ਤੌ ਐਮ ਪੀ ਪੀ ਵਿੱਕ ਢਿਲੌਂ ਵੱਲੋਂ ਐਤਵਾਰ, ਜੁਲਾਈ 9, 2017 ਨੂੰ ਦੁਪਿਹਰ 1:00 ਤੌ 4:00 ਵਜੇ ਤੱਕ ਗਾਰਡਨ ਸਕਵੇਅਰ, ਬਰੈਂਪਟਨ ਵਿਚ ਸਫਲ ਕਮਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ। 1000 ਤੌਂ ਵੱਧ ਲੋਕਾਂ ਨੇ ਖੁਬਸੂਰਤ ਮੌਸਮ ਵਿਚ ਬਾਰਬੀਕਿਊ ਦਾ ਆਨੰਦ ਲਿੱਤਾ। ਕੁਝ ਸੰਸਥਾਵਾਂ ਨੇ ਬਾਰਬੀਕਿਊ ਦੌਰਾਨ ਲੋਕਾਂ ਨੂੰ […]

Read more ›

ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ਵਿਚ ਛੋਟ ਵਿਚ ਵਾਧੇ ਦੀ ਮੰਗ

July 11, 2017 at 10:04 pm

ਬਰੈਂਪਟਨ, (ਡਾ. ਝੰਡ) ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ […]

Read more ›
‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਬਹੁ-ਪੱਖੀ ਸ਼ਖਸੀਅਤ ਮਨਜੀਤ ਬੋਪਾਰਾਏ ਨਾਲ ਦਿਲਚਸਪ ਰੂ-ਬ-ਰੂ ਤੇ ਸਨਮਾਨ

‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਬਹੁ-ਪੱਖੀ ਸ਼ਖਸੀਅਤ ਮਨਜੀਤ ਬੋਪਾਰਾਏ ਨਾਲ ਦਿਲਚਸਪ ਰੂ-ਬ-ਰੂ ਤੇ ਸਨਮਾਨ

July 11, 2017 at 10:03 pm

ਬਰੈਂਪਟਨ, (ਡਾ. ਝੰਡ) ਬੀਤੇ ਐਤਵਾਰ 9 ਜੁਲਾਈ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਆਸਟ੍ਰੇਲੀਆ ਤੋਂ ਆਏ ਮਨਜੀਤ ਸਿੰਘ ਬੋਪਾਰਾਏ ਨਾਲ 2565 ਸਟੀਲਜ਼ ਐਵੀਨਿਊ (ਈਸਟ) ਸਥਿਤ ‘ਗਿੱਲ ਢਿੱਲੋਂ ਲਾਅ ਫ਼ਰਮ’ ਦੇ ਮੀਟਿੰਗ ਹਾਲ ਵਿਚ ਦਿਲਚਸਪ ਰੂ-ਬ-ਰੂ ਰਚਾਇਆ ਗਿਆ। ਸਮਾਗ਼ਮ ਦੀ ਸ਼ੁਰੂਆਤ ਸੰਨੀ ਸਿ਼ਵਰਾਜ ਵੱਲੋਂ ਗਾਈ ਗਈ […]

Read more ›
41’ਵਾਂ ਅਹਿਮਦੀਆ ਮੁਸਲਿਮ ਸਲਾਨਾ ਜਲਸਾ ਮਿਸੀਸਾਗਾ ਦੇ ‘ਇੰਟਰਨੈਸ਼ਨਲ ਸੈਂਟਰ’ ਵਿਚ  ਆਯੋਜਿਤ

41’ਵਾਂ ਅਹਿਮਦੀਆ ਮੁਸਲਿਮ ਸਲਾਨਾ ਜਲਸਾ ਮਿਸੀਸਾਗਾ ਦੇ ‘ਇੰਟਰਨੈਸ਼ਨਲ ਸੈਂਟਰ’ ਵਿਚ ਆਯੋਜਿਤ

July 11, 2017 at 10:02 pm

ਹਜ਼ਾਰਾਂ ਦੀ ਗਿਣਤੀ ਵਿਚ ਅਹਿਮਦੀ ਮੁਸਲਮਾਨਾਂ ਨੇ ਕੀਤੀ ਸਿ਼ਰਕਤ ਮਿਸੀਸਾਗਾ, (ਡਾ. ਸੁਖਦੇਵ ਸਿੰਘ ਝੰਡ) -ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਹਿਮਦੀਆ ਮੁਸਲਿਮ ਜਮਾਤ ਦਾ 41’ਵਾਂ ਤਿੰਨ-ਦਿਨਾਂ ਸਲਾਨਾ ਜਲਸਾ 7, 8 ਅਤੇ 9 ਜੁਲਾਈ ਨੂੰ ਪੂਰੀ ਧੂਮ-ਧਾਮ ਨਾਲ ਹੋਇਆ। ਜਲਸੇ ਦੇ ਦੂਸਰੇ ਦਿਨ ਸ਼ਨੀਵਾਰ ਨੂੰ ਇਸ ਪੱਤਰਕਾਰ ਨੂੰ ਮਿਸੀਸਾਗਾ ਸਥਿਤ […]

Read more ›
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ‘ਇਕ ਹਜ਼ਾਰ ਟਾਪੂਆਂ’ ਦਾ ਟੂਰ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ‘ਇਕ ਹਜ਼ਾਰ ਟਾਪੂਆਂ’ ਦਾ ਟੂਰ

July 11, 2017 at 9:55 pm

ਬਰੈਂਪਟਨ, (ਡਾ. ਝੰਡ) -‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਜਨਰਲ ਸਕੱਤਰ ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਬਚਿੱਤਰ ਸਿੰਘ ਸਰਾਂ, ਨਿਰਮਲ ਸਿੰਘ ਡਡਵਾਲ, ਗੁਰਮੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਸਾਂਝੀ ਸਰਪ੍ਰਸਤੀ ਹੇਠ ਸ਼ਨੀਵਾਰ 8 ਜੁਲਾਈ ਨੂੰ ‘ਵੱਨ ਥਾਊਜ਼ੈਂਡ ਆਈਲੈਂਡਜ਼’ ਦਾ ਟੂਰ ਲਗਾਇਆ। ਸਵੇਰੇ ਸੱਤ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਕਿਹੋ ਜਿਹਾ ਹੈ ਓਮਰ ਖਾਦਰ ਦਾ ਪਰਿਵਾਰ

ਪੰਜਾਬੀ ਪੋਸਟ ਵਿਸ਼ੇਸ਼: ਕਿਹੋ ਜਿਹਾ ਹੈ ਓਮਰ ਖਾਦਰ ਦਾ ਪਰਿਵਾਰ

July 11, 2017 at 9:53 pm

ਕੈਨੇਡਾ ਦੇ ਕੁੱਝ ਅਖੌਤੀ ਬੁੱਧੀਜੀਵੀ ਸ਼ਬਦਾਂ ਦਾ ਇਹੋ ਜਿਹਾ ਜਾਲ ਬੁਣ ਰਹੇ ਹਨ ਜਿਸ ਨਾਲ ਭਰਮ ਭੁਲੇਖਾ ਪੈਂਦਾ ਹੈ ਕਿ ਅਫਗਾਨਸਤਾਨ ਵਿੱਚ ਕੈਨੇਡੀਅਨ ਅਤੇ ਅਮਰੀਕੀ ਫੌਜੀਆਂ ਖਿਲਾਫ ਘਿਨਾਉਣੀ ਜੰਗ ਛੇੜਨ ਵਾਲਾ ਓਮਰ ਖਾਦਰ ਬਿਲਕੁਲ ਭੋਲਾ ਭਾਲਾ ਅਤੇ ਬੇਦੋਸ਼ਾ ਵਿਅਕਤੀ ਹੈ। ਇਹ ਭਰਮ ਵੀ ਪੈਦਾ ਹੋ ਰਿਹਾ ਹੈ ਕਿ ਓਮਰ ਖਾਦਰ […]

Read more ›
ਅਮਿੱਟ ਛਾਪ ਛੱਡ ਗਿਆ ਅਮਰ ਪ੍ਰੋਡਕਸ਼ਨ ਦਾ ਸੱਭਿਆਚਾਰਕ ਮੇਲਾ

ਅਮਿੱਟ ਛਾਪ ਛੱਡ ਗਿਆ ਅਮਰ ਪ੍ਰੋਡਕਸ਼ਨ ਦਾ ਸੱਭਿਆਚਾਰਕ ਮੇਲਾ

July 11, 2017 at 9:39 pm

ਮਾਲਟਨ ਪੋਸਟ ਬਿਉਰੋ: ਬੀਤੇ ਸ਼ਨਿਚਰਵਾਰ ਅਮਰ ਪ੍ਰੋਡਕਸ਼ਨ ਦੇ ਅਮਰਜੀਤ ਰਾਏ, ਮੇਜਰ ਨੱਤ ਅਤੇ ਜਗਦੀਸ਼ ਗਰੇਵਾਲ ਵੱਲੋਂ ਸਪਾਂਸਰਾਂ ਅਤੇ ਕਮਿਊਨਿਟੀ ਦੇ ਸਹਿਯੋਗ ਨਾਲ ਮਾਲਟਨ ਦੇ ਵਾਈਲਡਵੁੱਡ ਪਾਰਕ ਵਿਖੇ ਕਰਵਾਇਆ ਗਿਆ ਸੱਭਿਆਚਾਰ ਮੇਲਾ ਅਮਿੱਟ ਛਾਪ ਛੱਡ ਗਿਆ। ਇਸ ਮੇਲੇ ਨੂੰ ਕੈਨ ਸਿੱਖ ਕਲਚਰਲ ਸੈਂਟਰ ਅਤੇ ਬਾਬਾ ਕਾਹਨ ਦਾਸ ਸਪੋਰਟਸ ਕੱਲਬ ਦਾ ਵੀ […]

Read more ›
ਔਰਤਾਂ ਨੂੰ ਆਪਣੀ ਜਿ਼ੰਦਗੀ ਉੱਤੇ ਪੂਰਨ ਅਧਿਕਾਰ  ਦੇਣ ਦੀ ਲੋੜ :ਬਿਬਿਊ

ਔਰਤਾਂ ਨੂੰ ਆਪਣੀ ਜਿ਼ੰਦਗੀ ਉੱਤੇ ਪੂਰਨ ਅਧਿਕਾਰ  ਦੇਣ ਦੀ ਲੋੜ :ਬਿਬਿਊ

July 11, 2017 at 8:25 pm

ਓਟਵਾ, 11 ਜੁਲਾਈ (ਪੋਸਟ ਬਿਊਰੋ) : ਵਿਕਾਸ ਮੰਤਰੀ ਮੈਰੀ ਕਲੌਡੇ ਬਿਬਿਊ ਸੈਕਸੂਅਲ ਐਂਡ ਰੀਪਰੋਡਕਟਿਵ ਹੈਲਥ ਰਾਈਟਸ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਨੂੰ ਲੈ ਕੇ ਦ੍ਰਿੜ ਹੈ। ਭਾਵੇਂ ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ ਵੱਲੋਂ ਇਸ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਹੈ ਪਰ ਕਲੌਡੇ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋ […]

Read more ›
ਵੱਡਾ ਹਵਾਈ ਹਾਦਸਾ ਟਲਿਆ: ਏਅਰ ਕੈਨੇਡਾ ਦੇ ਪਾਇਲਟ ਨੇ ਰਨਵੇਅ ਦੀ ਥਾਂ ਟੈਕਸੀਵੇਅ ਉੱਤੇ ਜਹਾਜ਼ ਉਤਾਰਨ ਦੀ ਕੀਤੀ ਕੋਸਿ਼ਸ਼

ਵੱਡਾ ਹਵਾਈ ਹਾਦਸਾ ਟਲਿਆ: ਏਅਰ ਕੈਨੇਡਾ ਦੇ ਪਾਇਲਟ ਨੇ ਰਨਵੇਅ ਦੀ ਥਾਂ ਟੈਕਸੀਵੇਅ ਉੱਤੇ ਜਹਾਜ਼ ਉਤਾਰਨ ਦੀ ਕੀਤੀ ਕੋਸਿ਼ਸ਼

July 11, 2017 at 8:22 pm

ਸੈਨ ਫਰਾਂਸਿਸਕੋ, 11 ਜੁਲਾਈ (ਪੋਸਟ ਬਿਊਰੋ) : ਏਅਰ ਕੈਨੇਡਾ ਦੇ ਪਾਇਲਟ ਵੱਲੋਂ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਟੈਕਸੀਵੇਅ, ਜਿੱਥੇ ਪਹਿਲਾਂ ਹੀ ਚਾਰ ਹੋਰ ਜਹਾਜ਼ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ,ਉੱਤੇ ਉਤਾਰਨ ਦੇ ਸਬੰਧ ਵਿੱਚ ਟਰਾਂਸਪੋਰਟੇਸ਼ਨ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਏਅਰ ਕੈਨੇਡਾ ਦਾ ਇਹ ਜਹਾਜ਼ ਜੇ ਟੈਕਸੀ […]

Read more ›
ਟਰੱਕ ਤੇ ਕਾਰ ਦੀ ਟੱਕਰ ਵਿੱਚ ਚਾਰ ਸਾਲਾ ਲੜਕੀ ਦੀ ਮੌਤ

ਟਰੱਕ ਤੇ ਕਾਰ ਦੀ ਟੱਕਰ ਵਿੱਚ ਚਾਰ ਸਾਲਾ ਲੜਕੀ ਦੀ ਮੌਤ

July 11, 2017 at 8:20 pm

ਤਾਬਰ, ਅਲਬਰਟਾ, 11 ਜੁਲਾਈ (ਪੋਸਟ ਬਿਊਰੋ) : ਦੱਖਣੀ ਅਲਬਰਟਾ ਵਿੱਚ ਇੱਕ ਪਿੱਕਅੱਪ ਟਰੱਕ ਤੇ ਕਾਰ ਵਿੱਚ ਹੋਈ ਟੱਕਰ ਤੋਂ ਬਾਅਦ ਇੱਕ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਆਰਸੀਐਮਪੀ ਦਾ ਕਹਿਣਾ ਹੈ ਕਿ ਇਹ ਹਾਦਸਾ ਸੋਮਵਾਰ ਨੂੰ ਤਾਬਰ ਕਮਿਊਨਿਟੀ ਦੇ ਉੱਤਰ ਵੱਲ ਹਾਈਵੇਅ ਤੇ ਪਿੰਡ ਨੂੰ ਜਾਣ ਵਾਲੀ ਸੜਕ ਦੇ […]

Read more ›