Archive for July 10th, 2017

ਅਮਰੀਕਾ, ਜਾਪਾਨ, ਭਾਰਤ ਦੀ ਸਾਂਝੀ ਫੌਜੀ ਐਕਸਰਸਾਈਜ਼ ਸ਼ੁਰੂ

ਅਮਰੀਕਾ, ਜਾਪਾਨ, ਭਾਰਤ ਦੀ ਸਾਂਝੀ ਫੌਜੀ ਐਕਸਰਸਾਈਜ਼ ਸ਼ੁਰੂ

July 10, 2017 at 9:09 pm

ਚੇਨਈ, 10 ਜੁਲਾਈ, (ਪੋਸਟ ਬਿਊਰੋ)- ਅਮਰੀਕਾ, ਜਾਪਾਨ ਅਤੇ ਭਾਰਤ ਦੀਆਂ ਸਮੁੰਦਰੀ ਫ਼ੌਜਾਂ ਨੇ ਅੱਜ ਮਾਲਾਬਾਰ ਵਿੱਚ ਤਿੰਨ ਦੇਸ਼ਾਂ ਦੇ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਮੁੰਦਰੀ ਐਕਸਰਸਾਈਜ਼ ਸ਼ੁਰੂ ਕੀਤੀ ਹੈ। ਬੰਗਾਲ ਦੀ ਖਾੜੀ ਵਿੱਚ ਤਿੰਨੇ ਦੇਸ਼ਾਂ ਦੀਆਂ ਸਮੁੰਦਰੀ ਫ਼ੌਜਾਂ ਦੀ ਮੁਹਿੰਮ ਵਿੱਚ ਸਭ ਤੋਂ ਵੱਡਾ ਏਅਰਕਰਾਫ਼ਟ ਕੈਰੀਅਰ ਅਮਰੀਕੀ ਬੇੜਾ ਨਿਮਿਤਜ਼, […]

Read more ›
ਮੌਸੂਲ ਸ਼ਹਿਰ ਆਜ਼ਾਦ ਹੋਣ ਪਿੱਛੋਂ ਇਰਾਕ ਵਿੱਚ ਬੰਦੀ ਬਣਾਏ 39 ਪੰਜਾਬੀਆਂ ਦੀ ਗੱਲ ਤੁਰੀ

ਮੌਸੂਲ ਸ਼ਹਿਰ ਆਜ਼ਾਦ ਹੋਣ ਪਿੱਛੋਂ ਇਰਾਕ ਵਿੱਚ ਬੰਦੀ ਬਣਾਏ 39 ਪੰਜਾਬੀਆਂ ਦੀ ਗੱਲ ਤੁਰੀ

July 10, 2017 at 9:07 pm

* ਅਮਰਿੰਦਰ ਦੀ ਪਹੁੰਚ ਉੱਤੇ ਸੁਸ਼ਮਾ ਨੇ ਹਰ ਕੋਸਿ਼ਸ਼ ਦਾ ਭਰੋਸਾ ਦਿੱਤਾ ਚੰਡੀਗੜ੍ਹ, 10 ਜੁਲਾਈ, (ਪੋਸਟ ਬਿਊਰੋ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਲ 2014 ਤੋਂ ਮੋਸੂਲ ਵਿਖੇ ਬੰਦੀ ਬਣਾਏ ਹੋਏ 39 ਭਾਰਤੀਆਂ, ਜਿਨ੍ਹਾਂ ਵਿਚ ਜ਼ਿਆਦਾ ਪੰਜਾਬੀ ਹਨ, ਨੂੰ ਲੱਭਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹਰ ਸਹੂਲਤ ਦੇਣ ਅਤੇ ਸਾਰੀਆਂ […]

Read more ›
ਪਾਣੀ ਮੁੱਦੇ ਉੱਤੇ ਇਨੈਲੋ ਪਾਰਟੀ ਦਾ ਰਸਤਾ ਰੋਕੋ ਅੰਦੋਲਨ ਅਮਨ-ਅਮਾਨ ਨਾਲ ਗੁਜ਼ਰ ਗਿਆ

ਪਾਣੀ ਮੁੱਦੇ ਉੱਤੇ ਇਨੈਲੋ ਪਾਰਟੀ ਦਾ ਰਸਤਾ ਰੋਕੋ ਅੰਦੋਲਨ ਅਮਨ-ਅਮਾਨ ਨਾਲ ਗੁਜ਼ਰ ਗਿਆ

July 10, 2017 at 9:05 pm

ਚੰਡੀਗੜ੍ਹ, 10 ਜੁਲਾਈ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀਆਂ ਦੀ ਵੰਡ ਲਈ ਸਤਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਕੀਤੇ ਜਾਣ ਦੀ ਮੰਗ ਉੱਤੇ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚੋਂ ਲੰਘਣ ਤੋਂ ਰੋਕਣ ਦਾ ਅੰਦੋਲਨ ਅੱਜ ਸ਼ਾਂਤਮਈ ਲੰਘ ਗਿਆ। ਪੰਜਾਬ ਤੇ ਹਰਿਆਣਾ ਪੁਲੀਸ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਗਲਤ ਹੈ ਲਿਬਰਲਾਂ ਵੱਲੋਂ ਦਾਨ ਪੁੰਨ ਦਾ ਸਿਆਸੀਕਰਨ ਕਰਨਾ

ਪੰਜਾਬੀ ਪੋਸਟ ਵਿਸ਼ੇਸ਼: ਗਲਤ ਹੈ ਲਿਬਰਲਾਂ ਵੱਲੋਂ ਦਾਨ ਪੁੰਨ ਦਾ ਸਿਆਸੀਕਰਨ ਕਰਨਾ

July 10, 2017 at 9:04 pm

ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸਦਾ ਪੂਰਾ ਪਰਿਵਾਰ, ਲਿਬਰਲ ਪਾਰਟੀ ਦੇ ਪ੍ਰਧਾਨ ਅਤੇ ਕੁੱਝ ਹੋਰ ਸਿਆਸੀ ਕਾਰਜ ਕਰਤਾਵਾਂ ਨੇ ਆਗਾ ਖਾਨ ਫਾਉਂਡੇਸ਼ਨ ਦੇ ਮਾਲਕ ਆਗਾ ਖਾਨ ਦੇ ਬਹਾਮਾਸ ਵਿੱਚ ਸਥਿਤ ਸਮੁੰਦਰੀ ਆਈਲੈਂਡ ਵਿੱਚ ਮੁਫ਼ਤ ਆਨੰਦ ਮਾਣਿਆ। ਬੇਸ਼ੱਕ ਆਗਾ ਖਾਨ ਫਾਉਂਡੇਸ਼ਨ ਕੈਨੇਡਾ ਵਿੱਚ ਇੱਕ ਰਜਿਸਟਰਡ ਚੈਰਟੀ ਸੰਸਥਾ ਹੈ ਅਤੇ ਕੈਨੇਡਾ ਸਰਕਾਰ ਤੋਂ […]

Read more ›
ਅਮਰਨਾਥ ਯਾਤਰਾ ਦੀ ਬੱਸ ਉੱਤੇ ਅੱਤਵਾਦੀ ਹਮਲਾ, 8 ਮੌਤਾਂ, 32 ਜ਼ਖਮੀ

ਅਮਰਨਾਥ ਯਾਤਰਾ ਦੀ ਬੱਸ ਉੱਤੇ ਅੱਤਵਾਦੀ ਹਮਲਾ, 8 ਮੌਤਾਂ, 32 ਜ਼ਖਮੀ

July 10, 2017 at 9:03 pm

ਸ੍ਰੀਨਗਰ, 10 ਜੁਲਾਈ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ਉੱਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਅੱਜ 8 ਅਮਰਨਾਥ ਯਾਤਰੀਆਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖ਼ਮੀ ਹੋ ਗਏ। ਇਹ ਸਾਰੇ ਲੋਕ ਗੁਜਰਾਤ ਦੇ ਵਾਲਸਾੜ ਤੋਂ ਆਏ ਸਨ। ਮ੍ਰਿਤਕਾਂ ਵਿੱਚ 6 ਔਰਤਾਂ ਵੀ ਸਨ। […]

Read more ›
ਕੈਨ ਸਿਖ ਤੇ ਬਾਬਾ ਕਾਨ ਦਾਸ ਵਲੋ ਸਫ਼ਲ ਖੇਡ ਮੇਲਾ

ਕੈਨ ਸਿਖ ਤੇ ਬਾਬਾ ਕਾਨ ਦਾਸ ਵਲੋ ਸਫ਼ਲ ਖੇਡ ਮੇਲਾ

July 10, 2017 at 9:02 pm

ਮਾਲਟਨ, (ਪੋਸਟ ਬਿਓਰੋ)- ਕੈਨ ਸਿੱਖ ਕਲਚਰਲ ਸੈਂਟਰ ਵਲੋਂ ਆਪਣਾ 33ਵਾਂ ਖੇਡ ਮੇਲਾ ਬੀਤੇ ਸ਼ਨੀਵਾਰ ਤੇ ਐਤਵਾਰ ਨੂੰ ਬਾਬਾ ਕਾਨ ਦਾਸ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਵਾਈਲਡਵੁਡ ਪਾਰਕ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਟ ਵਿਚ ਪੀਲ ਸੋਕਰ ਕਲੱਬ ਦੀਆਂ 48 ਟੀਮਾਂ ਦੇ ਨਾਲ ਨਾਲ ਰੱਸਾ ਕਸ਼ੀ ਤੇ ਤਾਸ਼ ਦੇ ਮੁਕਾਬਲੇ ਵੀ ਕਰਵਾਏ […]

Read more ›
ਬੀਸੀ ਵਿੱਚ ਬੇਘਰ ਹੋਏ ਲੋਕਾਂ ਤੇ ਫਾਇਰਫਾਈਟਰਜ਼ ਨੂੰ ਮਦਦ ਮਿਲਣੀ ਹੋਈ ਸ਼ੁਰੂ

ਬੀਸੀ ਵਿੱਚ ਬੇਘਰ ਹੋਏ ਲੋਕਾਂ ਤੇ ਫਾਇਰਫਾਈਟਰਜ਼ ਨੂੰ ਮਦਦ ਮਿਲਣੀ ਹੋਈ ਸ਼ੁਰੂ

July 10, 2017 at 8:59 pm

ਕੈਮਾਲੂਪਸ, ਬੀਸੀ, 10 ਜੁਲਾਈ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਬੇਘਰ ਹੋਏ ਹਜ਼ਾਰਾਂ ਲੋਕਾਂ ਤੇ ਅੱਗ ਉੱਤੇ ਕਾਬੂ ਪਾਉਣ ਲਈ ਮਦਦ ਕਰ ਰਹੇ ਫਾਇਰਫਾਈਟਰਜ਼ ਲਈ ਹੋਰਨਾਂ ਪ੍ਰੋਵਿੰਸਾਂ ਤੇ ਫੈਡਰਲ ਸਰਕਾਰ ਵੱਲੋਂ ਮਦਦ ਮਿਲਣੀ ਸ਼ੁਰੂ ਹੋ ਗਈ ਹੈ। ਅਲਬਰਟਾ, ਸਸਕੈਚਵਨ, ਓਨਟਾਰੀਓ ਤੇ ਨਿਊ ਬਰੰਜ਼ਵਿੱਕ ਤੋਂ 300 […]

Read more ›
ਕੈਲਗਰੀ ਵਿੱਚ ਬਲਦੀ ਕਾਰ ਵਿੱਚੋਂ ਮਿਲੀਆਂ ਤਿੰਨ ਲਾਸ਼ਾਂ

ਕੈਲਗਰੀ ਵਿੱਚ ਬਲਦੀ ਕਾਰ ਵਿੱਚੋਂ ਮਿਲੀਆਂ ਤਿੰਨ ਲਾਸ਼ਾਂ

July 10, 2017 at 8:57 pm

ਕੈਲਗਰੀ, 10 ਜੁਲਾਈ (ਪੋਸਟ ਬਿਊਰੋ) : ਸੋਮਵਾਰ ਸਵੇਰੇ ਕੈਲਗਰੀ ਵਿੱਚ ਇੱਕ ਬਲਦੀ ਹੋਈ ਕਾਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ। ਸ਼ਹਿਰ ਦੇ ਉੱਤਰਪੱਛਮੀ ਹਿੱਸੇ ਵਿੱਚ ਸੇਜ ਹਿੱਲ ਦੇ ਨੇੜੇ ਇੱਕ ਉਸਾਰੀ ਅਧੀਨ ਇਮਾਰਤ ਥੱਲੇ ਇਹ ਕਾਰ ਪਾਰਕ ਕੀਤੀ ਹੋਈ ਸੀ। ਸਵੇਰੇ 7:00 ਵਜੇ ਦੇ ਨੇੜੇ ਤੇੜੇ ਗੱਡੀ ਨੂੰ ਅੱਗ ਲੱਗਣ ਦੀ ਖਬਰ […]

Read more ›
ਫਿਲਮ ‘ਪਰੀ’ ਦੇ ਸੈੱਟ ਤੋਂ ਅਨੁਸ਼ਕਾ ਸ਼ਰਮਾ ਦੀ ਤਸਵੀਰ ਲੀਕ

ਫਿਲਮ ‘ਪਰੀ’ ਦੇ ਸੈੱਟ ਤੋਂ ਅਨੁਸ਼ਕਾ ਸ਼ਰਮਾ ਦੀ ਤਸਵੀਰ ਲੀਕ

July 10, 2017 at 8:53 pm

ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ‘ਪਰੀ’ ਦਾ ਪੋਸਟਰ ਰਿਲੀਜ਼ ਕੀਤਾ ਸੀ। ਹੁਣ ਇਸ ਫਿਲਮ ਦੇ ਸੈਟ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਅਨੁਸ਼ਕਾ ਇੱਕ ਢਿੱਲਾ ਜਿਹਾ ਸਲਵਾਰ ਸੂਟ ਪਹਿਨੇ ਹੋਏ ਦਿਖਾਈ ਦੇ ਰਹੀ ਹੈ। ਉਹ ਇੱਕ ਬੇਹੱਦ ਸਾਧਾਰਣ ਲੜਕੀ ਦੇ ਰੂਪ ਵਿੱਚ ਨਜ਼ਰ […]

Read more ›
ਯੂਲੀਆ ਦੇ ਫੇਕ ਅਕਾਊਂਟ ਤੋਂ ਚਿੰਤਾ ਵਿੱਚ ਹੈ ਪ੍ਰੀਟੀ ਜਿੰਟਾ

ਯੂਲੀਆ ਦੇ ਫੇਕ ਅਕਾਊਂਟ ਤੋਂ ਚਿੰਤਾ ਵਿੱਚ ਹੈ ਪ੍ਰੀਟੀ ਜਿੰਟਾ

July 10, 2017 at 8:51 pm

ਸਲਮਾਨ ਖਾਨ ਦੀ ਗਰਲ ਫਰੈਂਡ ਯੂਲੀਆ ਵੇਂਤੂਰ ਦੇ ਨਾਂਅ ਤੋਂ ਸੋਸ਼ਲ ਸਾਈਟਸ ‘ਤੇ ਕਈ ਫੇਕ ਅਕਾਊਂਟ ਬਣੇ ਹੋਏ ਹਨ। ਯੂਲੀਆ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਹੈ, ਪਰ ਉਸ ਨੇ ਹੁਣ ਤੱਕ ਅਕਾਊਂਟ ਵੈਰੀਫਿਕੇਸ਼ਨ ਨਹੀਂ ਕਰਾਇਆ, ਜਿਸ ਕਾਰਨ ਕਈ ਲੋਕਾਂ ਨੂੰ ਉਸ ਦੇ ਅਕਾਊਂਟ ਨੂੰ ਲੈ ਕੇ ਗਲਤਫਹਿਮੀ ਹੋ ਜਾਂਦੀ ਹੈ। […]

Read more ›