Archive for July 9th, 2017

ਖੌਫਨਾਕ ਹੈ ਉਂਟੇਰੀਓ ਮੂਲਵਾਸੀਆਂ ਵਿੱਚ ਆਤਮਹੱਤਿਆ ਦਾ ਰੁਝਾਨ

ਖੌਫਨਾਕ ਹੈ ਉਂਟੇਰੀਓ ਮੂਲਵਾਸੀਆਂ ਵਿੱਚ ਆਤਮਹੱਤਿਆ ਦਾ ਰੁਝਾਨ

July 9, 2017 at 8:23 pm

ਪਿਛਲੇ ਸ਼ੁੱਕਰਵਾਰ ਤੋਂ ਲੈ ਕੇ ਉਂਟੇਰੀਓ ਦੇ ਮੂਲਵਾਸੀ ਕਮਿਊਨਿਟੀਆਂ ਦੇ ਚਾਰ ਬੱਚਿਆਂ/ਨੌਜਵਾਨਾਂ ਵੱਲੋਂ ਆਤਮਹੱਤਿਆ ਕਰ ਲਿਆ ਜਾਣਾ ਮਹਿਜ਼ ਚਿੰਤਾਜਨਕ ਨਹੀਂ ਸਗੋਂ ਖੌਫਨਾਕ ਵਰਤਾਰਾ ਹੈ। ਆਤਮਹੱਤਿਆ ਕਰਨ ਵਾਲਿਆਂ ਵਿੱਚ 2 ਬੱਚੇ 12 ਸਾਲ ਦੇ ਸਨ, ਤੀਜਾ ਬੱਚੇ ਦੀ ਉਮਰ ਸਿਰਫ਼ 15 ਸਾਲ ਸੀ ਜਦੋਂ ਕਿ ਚੌਥਾ 21 ਸਾਲਾਂ ਦਾ ਨੌਜਵਾਨ ਸੀ। […]

Read more ›
2017 ਕੈਲਗਰੀ ਸਟੈਂਪੀਡ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਪਹੁੰਚੇ ਲੋਕ

2017 ਕੈਲਗਰੀ ਸਟੈਂਪੀਡ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਪਹੁੰਚੇ ਲੋਕ

July 9, 2017 at 7:47 pm

ਕੈਲਗਰੀ, 9 ਜੁਲਾਈ (ਪੋਸਟ ਬਿਊਰੋ) : 2017 ਕੈਲਗਰੀ ਸਟੈਂਪੀਡ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਕੈਲਗਰੀ ਵਾਸੀਆਂ ਸਮੇਤ ਹੋਰਨਾਂ ਥਾਵਾਂ ਤੋਂ ਲੋਕ ਹਿੱਸਾ ਲੈਣ ਪਹੁੰਚ ਰਹੇ ਹਨ। ਇਸ ਸਟੈਂਪੀਡ ਲਈ “ਗ੍ਰੇਟੈਸਟ ਆਊਟਡੋਰ ਸੋ਼ਅ ਆਨ ਅਰਥ” ਦਾ ਜਿਹੜਾ ਨਾਅਰਾ ਹੈ ਉਹ ਬਿਲਕੁਲ ਸਹੀ ਸਿੱਧ ਹੋ ਰਿਹਾ ਹੈ। ਸੁ਼ੱਕਰਵਾਰ ਨੂੰ ਕੈਲਗਰੀ ਵਿੱਚ ਇਸ […]

Read more ›
ਅਮਰੀਕਾ, ਰੂਸ ਤੇ ਜਾਰਡਨ ਦੇ ਸਹਿਯੋਗ ਨਾਲ ਸੀਰੀਆ ਵਿੱਚ ਜੰਗਬੰਦੀ ਸ਼ੁਰੂ

ਅਮਰੀਕਾ, ਰੂਸ ਤੇ ਜਾਰਡਨ ਦੇ ਸਹਿਯੋਗ ਨਾਲ ਸੀਰੀਆ ਵਿੱਚ ਜੰਗਬੰਦੀ ਸ਼ੁਰੂ

July 9, 2017 at 7:44 pm

ਟਰੰਪ ਨੇ ਰੂਸ ਨਾਲ ਸਹਿਯੋਗ ਵਧਾਉਣ ਦਾ ਪ੍ਰਗਟਾਇਆ ਤਹੱਈਆ ਬੈਰੂਤ, 9 ਜੁਲਾਈ (ਪੋਸਟ ਬਿਊਰੋ) : ਅਮਰੀਕਾ, ਰੂਸ ਤੇ ਜਾਰਡਨ ਦੇ ਸਹਿਯੋਗ ਨਾਲ ਦੱਖਣੀ ਸੀਰੀਆ ਵਿੱਚ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਰੂਸ ਨੂੰ ਹੋਰ ਸਹਿਯੋਗ ਦੇਣ ਦਾ ਤਹੱਈਆ ਪ੍ਰਗਟਾਇਆ। ਨਵੇਂ ਟਰੰਪ ਪ੍ਰਸ਼ਾਸਨ ਤੇ ਰੂਸ ਦੇ […]

Read more ›
ਬੀਸੀ ਵਿੱਚ ਜੰਗਲ ਦੀ ਅੱਗ ਕਾਰਨ ਵੱਡੀ ਗਿਣਤੀ ਲੋਕ ਘਰ ਛੱਡਣ ਲਈ ਮਜਬੂਰ

ਬੀਸੀ ਵਿੱਚ ਜੰਗਲ ਦੀ ਅੱਗ ਕਾਰਨ ਵੱਡੀ ਗਿਣਤੀ ਲੋਕ ਘਰ ਛੱਡਣ ਲਈ ਮਜਬੂਰ

July 9, 2017 at 7:42 pm

ਕੈਮਾਲੂਪਸ, ਬੀਸੀ, 9 ਜੁਲਾਈ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਵਿੱਚ ਲੱਗੀ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ ਤੇ ਸੈਂਕੜੇ ਕਿਲੋਮੀਟਰ ਜ਼ਮੀਨ ਬਰਬਾਦ ਹੋ ਚੁੱਕੀ ਹੈ। ਪ੍ਰੋਵਿੰਸ਼ੀਅਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਸਬੰਧੀ ਪੇਸ਼ੀਨਿਗੋਈ ਅਨੁਸਾਰ ਅਜੇ ਹੋਰ ਤੇਜ਼ […]

Read more ›
110 ਮੀਟਰ ਦੇ ਕੌਮੀ ਝੰਡੇ ਨਾਲ ਗੋਰਖਿਆਂ ਦਾ ਅੰਦੋਲਨ ਦਿੱਲੀ ਆ ਪੁੱਜਿਆ

110 ਮੀਟਰ ਦੇ ਕੌਮੀ ਝੰਡੇ ਨਾਲ ਗੋਰਖਿਆਂ ਦਾ ਅੰਦੋਲਨ ਦਿੱਲੀ ਆ ਪੁੱਜਿਆ

July 9, 2017 at 7:33 pm

* ਦਾਰਜੀਲਿੰਗ ਵਿੱਚ ਮੁੜ ਕੇ ਹਿੰਸਾ ਭੜਕ ਪਈ ਨਵੀਂ ਦਿੱਲੀ, 9 ਜੁਲਾਈ, (ਪੋਸਟ ਬਿਊਰੋ)- ਗੋਰਖਾਲੈਂਡ ਦੀ ਮੰਗ ਦੇ ਸਮਰਥਕਾਂ ਨੇ ਅੱਜ 110 ਮੀਟਰ ਲੰਮੇ ਕੌਮੀ ਝੰਡੇ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮਾਰਚ ਕੀਤਾ। ਉਹ ਇਸ ਦੌਰਾਨ ਵੱਖਰੇ ਗੋਰਖਾਲੈਂਡ ਦੀ ਮੰਗ ਦੇ ਨਾਲ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ […]

Read more ›
ਪਹਿਲੀ ਵਾਰ ਮਰਦ ਨੇ ਬੱਚੇ ਨੂੰ ਜਨਮ ਦਿੱਤਾ

ਪਹਿਲੀ ਵਾਰ ਮਰਦ ਨੇ ਬੱਚੇ ਨੂੰ ਜਨਮ ਦਿੱਤਾ

July 9, 2017 at 7:27 pm

* ਬ੍ਰਿਟੇਨ ਦਾ ਹੇਡਨ ਇੱਕ ਬੱਚੀ ਦੀ ਮਰਦ ਮਾਈ ਬਣਿਆ ਲੰਦਨ, 9 ਜੁਲਾਈ, (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ 21 ਸਾਲਾ ਇਕ ਮਰਦ ਨੇ ਬੱਚੇ ਨੂੰ ਜਨਮ ਦਿਤਾ ਹੈ। ਇਸ ਵਿਅਕਤੀ ਨੇ ਪਹਿਲਾਂ ਆਪਣੀ ਲਿੰਗ ਤਬਦੀਲੀ ਕਰਵਾਈ ਤੇ ਫਿਰ ਸਪਰਮ ਡੋਨਰ ਦੀ ਮਦਦ ਨਾਲ ਬੱਚੇ ਨੂੰ […]

Read more ›
ਮੀਰਾ ਕੁਮਾਰ ਨੇ ਕਿਹਾ: ਮੁਕਾਬਲਾ ਦੋ ਵਿਅਕਤੀਆਂ ਵਿਚਾਲੇ ਨਹੀਂ, ਦੋ ਵਿਚਾਰਧਾਰਾਵਾਂ ਦਾ ਹੈ

ਮੀਰਾ ਕੁਮਾਰ ਨੇ ਕਿਹਾ: ਮੁਕਾਬਲਾ ਦੋ ਵਿਅਕਤੀਆਂ ਵਿਚਾਲੇ ਨਹੀਂ, ਦੋ ਵਿਚਾਰਧਾਰਾਵਾਂ ਦਾ ਹੈ

July 9, 2017 at 7:23 pm

ਚੰਡੀਗੜ੍ਹ, 9 ਜੁਲਾਈ, (ਪੋਸਟ ਬਿਊਰੋ)- ਕਾਂਗਰਸ ਦੀ ਅਗਵਾਈ ਵਾਲੇ ਯੂ ਪੀ ਏ ਗੱਠਜੋੜ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਮੀਰਾ ਕੁਮਾਰ ਦੇ ਮੁਤਾਬਕ ਰਾਸ਼ਟਰਪਤੀ ਚੋਣ ਹੁਣ ਤੱਕ ਦੋ ਵਿਅਕਤੀਆਂ ਵਿਚਾਲੇ ਹੁੰਦੀ ਸੀ, ਪਰ ਹੁਣ ਪਹਿਲੀ ਵਾਰ ਦੋ ਵਿਚਾਰਧਾਰਾਵਾਂ ਵਿਚਕਾਰ ਹੋਣ ਜਾ ਰਹੀ ਹੈ। ਏਥੇ ਪੰਜਾਬ ਭਵਨ ਵਿੱਚ ਪੰਜਾਬ ਅਤੇ ਹਰਿਆਣਾ […]

Read more ›
ਪਾਕਿ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ, ਭਾਰਤ ਵੱਲੋਂ ਮੂੰਹ ਤੋੜ ਜਵਾਬੀ ਕਾਰਵਾਈ

ਪਾਕਿ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ, ਭਾਰਤ ਵੱਲੋਂ ਮੂੰਹ ਤੋੜ ਜਵਾਬੀ ਕਾਰਵਾਈ

July 9, 2017 at 7:19 pm

* ਸੱਤ ਪਾਕਿਸਤਾਨੀ ਮਾਰੇ ਜਾਣ ਪਿੱਛੋਂ ਪਾਕਿ ਨੇ ਭਾਰਤੀ ਦੂਤ ਤਲਬ ਕੀਤਾ ਜੰਮੂ, 9 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਵੱਲੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਜੰਗਬੰਦੀ ਦੀ ਉਲੰਘਣਾ ਕਰ ਕੇ ਕੰਟਰੋਲ ਰੇਖਾ ਉੱਤੇ ਲਗਾਤਾਰ ਕੀਤੀ ਜਾ ਰਹੀ ਫਾਇਰਿੰਗ ਦਾ ਅੱਜ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿਤਾ। ਜਵਾਬੀ ਕਾਰਵਾਈ ਵਿੱਚ […]

Read more ›
ਆਈ ਐੱਸ ਦੇ ਪੈਰ ਉਸ ਦੀ ‘ਰਾਜਧਾਨੀ’ ਕਹੇ ਜਾਂਦੇ ਮੌਸੂਲ ਵਿੱਚੋਂ ਵੀ ਪੁੱਟੇ ਗਏ

ਆਈ ਐੱਸ ਦੇ ਪੈਰ ਉਸ ਦੀ ‘ਰਾਜਧਾਨੀ’ ਕਹੇ ਜਾਂਦੇ ਮੌਸੂਲ ਵਿੱਚੋਂ ਵੀ ਪੁੱਟੇ ਗਏ

July 9, 2017 at 7:17 pm

* ਇਰਾਕੀ ਫੌਜ ਦਾ ਮੌਸੂਲ ਉੱਤੇ ਮੁਕੰਮਲ ਕਬਜ਼ਾ ਮੌਸੂਲ, 9 ਜੁਲਾਈ, (ਪੋਸਟ ਬਿਊਰੋ)- ਆਈ ਐੱਸ ਆਈ ਐੱਸ ਦਹਿਸ਼ਤਗਰਦਾਂ ਦੀ ‘ਰਾਜਧਾਨੀ’ ਕਹੇ ਜਾਂਦੇ ਮੌਸੂਲ ਦੇ ਸ਼ਹਿਰ ਅਤੇ ਉਸ ਮੁਕੰਮਲ ਇਲਾਕੇ ਨੂੰ ਇਰਾਕ ਦੀ ਫੌਜ ਨੇ ਐਤਵਾਰ ਦੇ ਦਿਨ ਇਸਲਾਮਿਕ ਸਟੇਟ ਤੋਂ ਆਜ਼ਾਦ ਕਰਵਾ ਲਿਆ ਹੈ। ਇਸ ਸ਼ਹਿਰ ਉੱਤੇ ਆਈ ਐੱਸ ਵਾਲਿਆਂ […]

Read more ›
ਬਾਦਲ ਨੇ ਕਿਹਾ: ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕੈਪਟਨ ‘ਬਹਿਬਲ’ ਹੋਇਆ ਪਿਐ

ਬਾਦਲ ਨੇ ਕਿਹਾ: ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕੈਪਟਨ ‘ਬਹਿਬਲ’ ਹੋਇਆ ਪਿਐ

July 9, 2017 at 7:16 pm

ਚੰਡੀਗੜ੍ਹ, 9 ਜੁਲਾਈ, (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਲਾਏ ਦੋਸ਼ਾਂ ਨੂੰ ਅੱਜ ਬਾਦਲ ਨੇ ‘ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਹੋਣ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਵਾਲਾ ਯਤਨ’ ਦੱਸਿਆ ਹੈ। ਵਰਨਣ ਯੋਗ ਹੈ ਕਿ […]

Read more ›