Archive for July 8th, 2017

ਅੱਜ-ਨਾਮਾ

ਅੱਜ-ਨਾਮਾ

July 8, 2017 at 2:03 pm

ਮਮਤਾ ਬੈਨਰਜੀ ਗੁੱਸੇ ਦੇ ਨਾਲ ਕਹਿੰਦੀ, ਕਰਦਾ ਰਾਜਾਂ ਨੂੰ ਕੇਂਦਰ ਆ ਤੰਗ ਭਾਈ। ਲਾਏ ਹੋਏ ਗਵਰਨਰ ਕਈ ਭਾਜਪਾਈਏ, ਉਨ੍ਹਾਂ ਰਾਹੀਂ ਹੈ ਲਾਈ ਪਈ ਜੰਗ ਭਾਈ। ਰਿਹਾ ਯਾਦ ਨਹੀਂ ਨਿਯਮ-ਕਾਨੂੰਨ ਕੋਈ, ਅਸਲੋਂ ਲਾਹੀ ਸੰਵਿਧਾਨ ਦੀ ਸੰਗ ਭਾਈ। ਜਿੱਦਾਂ ਟੀਚਰ ਕੋਈ ਦੱਸਦਾ ਬੱਚਿਆਂ ਨੂੰ, ਸਾਨੂੰ ਦੱਸਣ ਇਹ ਰਾਜ ਦਾ ਢੰਗ ਭਾਈ। ਨੁਕਸ […]

Read more ›
ਸ਼ਿਵ ਸੈਨਾ ਨੇ ਕਿਹਾ: ‘ਨਿਰਲੱਜ ਭਗਤ’ ਇੰਦਰਾ ਵਾਂਗ ਮੋਦੀ ਦੇ ਜੜ੍ਹੀਂ ਬਹਿ ਜਾਣਗੇ

ਸ਼ਿਵ ਸੈਨਾ ਨੇ ਕਿਹਾ: ‘ਨਿਰਲੱਜ ਭਗਤ’ ਇੰਦਰਾ ਵਾਂਗ ਮੋਦੀ ਦੇ ਜੜ੍ਹੀਂ ਬਹਿ ਜਾਣਗੇ

July 8, 2017 at 1:57 pm

ਮੁੰਬਈ, 8 ਜੁਲਾਈ (ਪੋਸਟ ਬਿਊਰੋ)- ਹਰ ਸਮੇਂ ‘ਮੋਦੀ-ਮੋਦੀ’ ਜਪਣ ਵਾਲੇ ਭਾਰਤੀ ਜਨਤਾ ਭਾਰਤੀ ਦੇ ਕੱਟੜ ਕਾਰਕੁਨਾਂ ਬਾਰੇ ਸ਼ਿਵ ਸੈਨਾ ਨੇ ਚਿਤਾਵਨੀ ਦਿੱਤੀ ਹੈ ਕਿ ਇਹ ‘ਨਿਰਲੱਜ ਭਗਤ’ ਪ੍ਰਧਾਨ ਮੰਤਰੀ ਮੋਦੀ ਦੇ ਨਿਘਾਰ ਦਾ ਕਾਰਨ ਬਣਨਗੇ, ਜਿਸ ਤਰ੍ਹਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਗਤ ਬਣੇ ਸਨ। ਕੱਲ੍ਹ ਬ੍ਰਿਹਾਨ ਮੁੰਬਈ ਮਿਉਂਸਪਲ […]

Read more ›
ਪਟਾਕਾ ਗੋਦਾਮ ਵਿੱਚ ਅੱਗ ਲੱਗਣ ਨਾਲ ਚਾਰ ਜਣਿਆਂ ਦੀ ਮੌਤ

ਪਟਾਕਾ ਗੋਦਾਮ ਵਿੱਚ ਅੱਗ ਲੱਗਣ ਨਾਲ ਚਾਰ ਜਣਿਆਂ ਦੀ ਮੌਤ

July 8, 2017 at 1:53 pm

ਬੀਕਾਨੇਰ, 8 ਜੁਲਾਈ (ਪੋਸਟ ਬਿਊਰੋ)- ਸ਼ਹਿਰ ਦੇ ਨਵਾ ਸ਼ਹਿਰ ਥਾਣਾ ਖੇਤਰ ਦੇ ਸੋਨੀਗਿਰੀ ਕੁਆਂ ਇਲਾਕੇ ਵਿੱਚ ਕੱਲ੍ਹ ਇਕ ਪਟਾਕਾ ਗੋਦਾਮ ਵਿੱਚ ਅੱਗ ਲੱਗਣ ਨਾਲ ਇਕ ਮਹਿਲਾ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ 10 ਤੋਂ ਜ਼ਿਆਦਾ ਲੋਕਾਂ ਦੇ ਮਕਾਨ ਦੇ ਥੱਲੇ ਦੱਬਣ ਨਾਲ ਜ਼ਖਮੀ ਹੋਣ ਦੀ ਖਬਰ ਹੈ। ਗੰਭੀਰ […]

Read more ›
ਸਿੱਖਸ ਫਾਰ ਜਸਟਿਸ ਵਾਲੇ ਕੇਸ ਵਿੱਚ ਇਕ ਗ੍ਰਿਫਤਾਰ

ਸਿੱਖਸ ਫਾਰ ਜਸਟਿਸ ਵਾਲੇ ਕੇਸ ਵਿੱਚ ਇਕ ਗ੍ਰਿਫਤਾਰ

July 8, 2017 at 1:49 pm

ਮੋਹਾਲੀ, 8 ਜੁਲਾਈ (ਪੋਸਟ ਬਿਊਰੋ)- ਅਮਰੀਕਾ ਤੋਂ ਚੱਲਣ ਵਾਲੀ ਸਿੱਖਸ ਫਾਰ ਜਸਟਿਸ ਨਾਂਅ ਦੀ ਸੰਸਥਾ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਜਗਦੀਪ ਸਿੰਘ ਉਰਫ ਬਾਬਾ ਜੱਗ ਸਿੰਘ ਵਾਸੀ ਫਤਹਿਗੜ੍ਹ ਸਾਹਿਬ, ਜਗਜੀਤ ਸਿੰਘ ਵਾਸੀ ਜੰਮੂ ਕਸ਼ਮੀਰ, ਹਰਪੁਨੀਤ ਸਿੰਘ ਵਾਸੀ ਨਾਨਕ ਨਗਰ ਵਾਸੀ ਜੰਮੂ ਕਸ਼ਮੀਰ ਤੇ ਗੁਰਪ੍ਰੀਤ ਸਿੰਘ ਰਿੰਕੂ ਵਾਸੀ ਸੈਕਟਰ-80 ਮੁਹਾਲੀ […]

Read more ›
ਰਾਖੀ ਸਾਵੰਤ ਦੀ ਜ਼ਮਾਨਤ ਰੱਦ ਕਰ ਕੇ ਗ੍ਰਿਫਤਾਰੀ ਵਾਰੰਟ ਜਾਰੀ

ਰਾਖੀ ਸਾਵੰਤ ਦੀ ਜ਼ਮਾਨਤ ਰੱਦ ਕਰ ਕੇ ਗ੍ਰਿਫਤਾਰੀ ਵਾਰੰਟ ਜਾਰੀ

July 8, 2017 at 1:46 pm

ਲੁਧਿਆਣਾ, 8 ਜੁਲਾਈ (ਪੋਸਟ ਬਿਊਰੋ)- ਭਗਵਾਨ ਵਾਲਮੀਕਿ ਦੇ ਖਿਲਾਫ ਇਤਰਾਜ਼ ਯੋਗ ਟਿੱਪਣੀ ਕਰਨ ਦੇ ਕੇਸ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਐਕਟਰੈੱਸ ਰਾਖੀ ਸਾਵੰਤ ਦੀ ਜ਼ਮਾਨਤ ਰੱਦ ਕਰ ਕੇ ਇੱਕ ਸਥਾਨਕ ਅਦਾਲਤ ਨੇ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਰਾਖੀ ਦੀ ਜ਼ਮਾਨਤ ਦੇਣ ਵਾਲੇ ਨੂੰ ਅਦਾਲਤ ਵੱਲੋਂ ਨੋਟਿਸ […]

Read more ›
ਸੁਪਰੀਮ ਕੋਰਟ ਨੇ ਕਿਹਾ: ਗੰਗਾ-ਜਮਨਾ ਨੂੰ ‘ਜ਼ਿੰਦਾ ਹਸਤੀ’ ਨਹੀਂ ਮੰਨਿਆ ਜਾ ਸਕਦਾ

ਸੁਪਰੀਮ ਕੋਰਟ ਨੇ ਕਿਹਾ: ਗੰਗਾ-ਜਮਨਾ ਨੂੰ ‘ਜ਼ਿੰਦਾ ਹਸਤੀ’ ਨਹੀਂ ਮੰਨਿਆ ਜਾ ਸਕਦਾ

July 8, 2017 at 12:12 pm

ਨਵੀਂ ਦਿੱਲੀ, 8 ਜੁਲਾਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਸਪੱਸ਼ਟ ਕੀਤਾ ਕਿ ਗੰਗਾ ਅਤੇ ਜਮਨਾ ਨਦੀਆਂ ਨੂੰ ‘ਜ਼ਿੰਦਾ ਹਸਤੀ’ ਨਹੀਂ ਮੰਨਿਆ ਜਾ ਸਕਦਾ ਤੇ ਇਨ੍ਹਾਂ ਨਦੀਆਂ ਨੂੰ ਕਿਸੇ ਇਨਸਾਨ ਦੇ ਬਰਾਬਰ ਕਾਨੂੰਨੀ ਹੱਕ ਦਿੱਤੇ ਜਾਣ ਦੀ ਕੋਈ ਤੁਕ ਨਹੀਂ ਬਣਦੀ। ਉਤਰਾਖੰਡ ਹਾਈ ਕੋਰਟ ਦਾ ਇੱਕ ਫੈਸਲਾ ਰੱਦ ਕਰਦੇ ਹੋਏ […]

Read more ›
ਲੋਹੀਆਂ ਨੇੜਲੇ ਪਿੰਡ ਜ਼ਮੀਨੀ ਝਗੜੇ ਦੌਰਾਨ ਗੋਲੀ ਨਾਲ ਇੱਕ ਦੀ ਮੌਤ, ਦੋ ਜ਼ਖਮੀ

ਲੋਹੀਆਂ ਨੇੜਲੇ ਪਿੰਡ ਜ਼ਮੀਨੀ ਝਗੜੇ ਦੌਰਾਨ ਗੋਲੀ ਨਾਲ ਇੱਕ ਦੀ ਮੌਤ, ਦੋ ਜ਼ਖਮੀ

July 8, 2017 at 12:10 pm

ਲੋਹੀਆਂ ਖਾਸ, 8 ਜੁਲਾਈ (ਪੋਸਟ ਬਿਊਰੋ)- ਇਥੋਂ ਨੇੜਲੇ ਪਿੰਡ ਫਤਹਿਪੁਰ ਭੰਗਵਾਂ (ਮੰਡ ਖੇਤਰ) ਤਹਿਸੀਲ ਸ਼ਾਹਕੋਟ ਵਿੱਚ ਜ਼ਮੀਨੀ ਵਿਵਾਦ ਵਿੱਚ ਦੋ ਧਿਰਾਂ ਦੀ ਮਾਮੂਲੀ ਲੜਾਈ ਪਿੱਛੋਂ ਇਕ ਧਿਰ ਵੱਲੋਂ ਚਲਾਈ ਗੋਲੀ ਨਾਲ ਨੇੜੇ ਖੜੇ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਅਤੇ ਚਾਚਾ ਜ਼ਖਮੀ ਹੋਏ ਹਨ। ਥਾਣਾ ਲੋਹੀਆਂ […]

Read more ›
1700 ਸਾਲ ਪੁਰਾਣੀ ਰਾਣੀ ‘ਜਿਊਂਦੀ’ ਹੋ ਗਈ

1700 ਸਾਲ ਪੁਰਾਣੀ ਰਾਣੀ ‘ਜਿਊਂਦੀ’ ਹੋ ਗਈ

July 8, 2017 at 12:09 pm

ਲੀਮਾ, 8 ਜੁਲਾਈ (ਪੋਸਟ ਬਿਊਰੋ)- ਪੇਰੂ ਦੀ ਇਕ ਰੇਗਿਸਤਾਨੀ ਵਾਦੀ ਉੱਤੇ ਕਦੇ ਰਾਜ ਕਰਨ ਵਾਲੀ ਰਾਣੀ ਦੀ ਮੌਤ 1700 ਸਾਲ ਪਹਿਲਾਂ ਹੋ ਗਈ ਸੀ। ਵਿਗਿਆਨੀਆਂ ਨੇ ਥ੍ਰੀ ਡੀ ਪ੍ਰਿੰਟਿੰਗ ਤਕਨੀਕ ਨਾਲ ਉਸ ਦਾ ਚਿਹਰਾ ਹੁਣ ਦੋਬਾਰਾ ਤਿਆਰ ਕਰ ਦਿੱਤਾ ਹੈ। ਵਿਗਿਆਨੀਆਂ ਨੂੰ 2006 ਵਿੱਚ ਲਾਤੀਨੀ ਅਮਰੀਕੀ ਦੇਸ਼ ਪੇਰੂ ‘ਚ ਤਰੁਜਿਲੋ […]

Read more ›
ਪਾਕਿਸਤਾਨ ਵਿੱਚ ਸਿੱਖਾਂ ਵੱਲੋਂ ਭਾਰਤ ਦੇ ਖਿਲਾਫ ਰੋਸ ਮੁਜ਼ਾਹਰਾ

ਪਾਕਿਸਤਾਨ ਵਿੱਚ ਸਿੱਖਾਂ ਵੱਲੋਂ ਭਾਰਤ ਦੇ ਖਿਲਾਫ ਰੋਸ ਮੁਜ਼ਾਹਰਾ

July 8, 2017 at 12:07 pm

ਲਾਹੌਰ, 8 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਿੱਖਾਂ ਨੇ ਲਾਹੌਰ ਵਿੱਚ ਕੱਲ੍ਹ ਭਾਰਤ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਬੀਤੇ ਦਿਨੀਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਆਗਿਆ ਨਾ ਦਿੱਤੇ ਜਾਣ ਦੇ ਵਿਰੁੱਧ ਪ੍ਰਦਰਸ਼ਨਕਾਰੀਆਂ ਨੇ ਭਾਰਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਖਾਲਿਸਤਾਨੀ ਪੱਖੀ […]

Read more ›
ਔਰਤਾਂ ਦੇ ਮਾਣ-ਸਨਮਾਣ ਅਤੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਵਚਨਬੱਧ: ਨਵਜੋਤ ਸਿੱਧੂ

ਔਰਤਾਂ ਦੇ ਮਾਣ-ਸਨਮਾਣ ਅਤੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਵਚਨਬੱਧ: ਨਵਜੋਤ ਸਿੱਧੂ

July 8, 2017 at 11:56 am

ਚੰਡੀਗੜ੍ਹ, 8 ਜੁਲਾਈ (ਪੋਸਟ ਬਿਊਰੋ): ਪੰਜਾਬ ਸਰਕਾਰ ਔਰਤਾਂ ਦੇ ਮਾਣ-ਸਨਮਾਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਗੱਲ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 16 ਪੰਜਾਬ […]

Read more ›