ਅੱਜ-ਨਾਮਾ
ਖਬਰ ਆਈ ਕਿ ਲਾਲੂ ਦੇ ਮਗਰ ਪੈ ਗਈ, ਜਿਹੜੀ ਕੇਂਦਰ ਦੀ ਵੱਡੀ ਸਰਕਾਰ ਬੇਲੀ। ਸੀ ਬੀ ਆਈ ਨੂੰ ਚਾੜ੍ਹਿਆ ਹੁਕਮ ਕਹਿੰਦੇ, ਉਹ ਹੈ ਚੱਲ ਪਈ ਘੇਰਨ ਪਰਵਾਰ ਬੇਲੀ। ਦਿੱਲੀਓਂ-ਦੱਖਣ ਦੇ ਤੀਕ ਹਨ ਪਏ ਛਾਪੇ, ਹਿੱਲ ਗਿਆ ਜਾਪਦਾ ਰਾਜ ਬਿਹਾਰ ਬੇਲੀ। ਲੀਡਰ ਭਾਜਪਾ ਦੇ ਖਬਰਾਂ ਵਿੱਚ ਛਾ ਗਏ, ਬੋਲ-ਬਾਣੀ ਦੀ ਤਿੱਖੀ […]
Read more ›