Archive for July 6th, 2017

ਏਸ਼ਿਆਈ ਅਥਲੈਟਿਕਸ: ਮਨਪ੍ਰੀਤ ਨੇ ਦੇਸ਼ ਲਈ ਜਿੱਤਿਆ ਪਹਿਲਾ ਸੋਨ ਤਗ਼ਮਾ

ਏਸ਼ਿਆਈ ਅਥਲੈਟਿਕਸ: ਮਨਪ੍ਰੀਤ ਨੇ ਦੇਸ਼ ਲਈ ਜਿੱਤਿਆ ਪਹਿਲਾ ਸੋਨ ਤਗ਼ਮਾ

July 6, 2017 at 9:40 pm

ਭੁਵਨੇਸ਼ਵਰ, 6 ਜੁਲਾਈ  ਭਾਰਤ ਦੀ ਮਨਪ੍ਰੀਤ ਕੌਰ ਨੇ ਮਹਿਲਾਵਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ 22ਵੀਂ ਏਸ਼ਿਆਈ ਅਥਲੈਟਿਕਸ ਚੈੀਪੀਅਨਸ਼ਿਪ ਵਿੱਚ ਭਾਰਤ ਦਾ ਖਾਤਾ ਖੋਲ੍ਹ ਦਿੱਤਾ ਹੈ। ਮਨਪ੍ਰੀਤ ਨੇ 18.28 ਮੀਟਰ ਗੋਲਾ ਸੁੱਟਿਆ। ਭਾਰਤ ਵਿਕਾਸ ਗੌੜਾ ਨੂੰ ਡਿਸਕਸ ਥ੍ਰੋ ਵਿੱਚ ਕਾਂਸੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। […]

Read more ›
ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

July 6, 2017 at 9:36 pm

ਕਿੰਗਸਟਨ, 7 ਜੁਲਾਈ (ਪੋਸਟ ਬਿਊਰੋ)- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅੱਡ ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਖੇਡਿਆ ਗਿਆ। ਜਿਸ ਦੌਰਾਨ ਵਿੰਡੀਜ਼ ਨੇ ਪਹਿਲਾਂ ਟਾਸ ਜਿੱਤ ਕੇ ਭਾਰਤ ਖਿਲਾਫ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਇਹ ਜਿੱਤਣ ਵਿੰਡੀਜ਼ ਖਿਲਾਫ 3-1 ਦੀ ਬੜਤ ਨਾਲ ਹਾਸਲ ਕੀਤੀ। ਵਿੰਡੀਜ਼ ਨੇ ਭਾਰਤ ਨੂੰ 206 […]

Read more ›
ਰਾਖੀ ਸਾਵੰਤ ਬੁਰਕੇ ਵਿੱਚ ਸੂਰਤ ਛਿਪਾ ਕੇ ਅਦਾਲਤ ਵਿੱਚ ਪੇਸ਼ ਹੋਈ

ਰਾਖੀ ਸਾਵੰਤ ਬੁਰਕੇ ਵਿੱਚ ਸੂਰਤ ਛਿਪਾ ਕੇ ਅਦਾਲਤ ਵਿੱਚ ਪੇਸ਼ ਹੋਈ

July 6, 2017 at 9:08 pm

ਲੁਧਿਆਣਾ, 6 ਜੁਲਾਈ, (ਪੋਸਟ ਬਿਊਰੋ)- ਭਗਵਾਨ ਵਾਲਮੀਕਿ ਖਿਲਾਫ਼ ਇਤਰਾਜ਼ ਯੋਗ ਟਿੱਪਣੀਆਂ ਕਰਨ ਦੇ ਕੇਸ ਵਿੱਚ ਉਲਝੀ ਹੋਈ ਐਕਟਰੈੱਸ ਰਾਖੀ ਸਾਵੰਤ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਟੀ ਵੀ ਸ਼ੋਅ ਮੌਕੇ ਰਾਖੀ ਸਾਵੰਤ […]

Read more ›
‘ਫਾਸਟਵੇਅ’ ਕੰਪਨੀ ਖਿਲਾਫ ਨਵਜੋਤ ਸਿੱਧੂ ਵੱਲੋਂ ਨੋਟਿਸਾਂ ਦਾ ਕੰਮ ਆਰੰਭ

‘ਫਾਸਟਵੇਅ’ ਕੰਪਨੀ ਖਿਲਾਫ ਨਵਜੋਤ ਸਿੱਧੂ ਵੱਲੋਂ ਨੋਟਿਸਾਂ ਦਾ ਕੰਮ ਆਰੰਭ

July 6, 2017 at 9:05 pm

ਚੰਡੀਗੜ੍ਹ, 6 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ‘ਫਾਸਟਵੇਅ’ ਕੰਪਨੀ ਦੇ ਖਿਲਾਫ਼ ਮੋਰਚਾ ਤੇਜ਼ ਕਰਦੇ ਹੋਏ ਅੱਜ ਇਸ ਕੰਪਨੀ ਨੂੰ ਮਿਉਂਸਪਲ ਕਮੇਟੀਆਂ ਨੂੰ ਅਦਾ ਕੀਤੀਆਂ ਜਾਣ ਵਾਲੀਆਂ ਫੀਸਾਂ ਅਤੇ ਹੋਰ ਰਕਮਾਂ ਦੇ ਸਬੰਧ ਵਿੱਚ ਨੋਟਿਸ ਜਾਰੀ ਕਰਵਾ ਦਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੱਜ […]

Read more ›
ਸਿੱਖਸ ਫਾਰ ਜਸਟਿਸ ਦੇ ਆਗੂਆਂ ਵਿਰੁੱਧ ਕੇਸ ਦਰਜ

ਸਿੱਖਸ ਫਾਰ ਜਸਟਿਸ ਦੇ ਆਗੂਆਂ ਵਿਰੁੱਧ ਕੇਸ ਦਰਜ

July 6, 2017 at 9:03 pm

ਚੰਡੀਗੜ੍ਹ, 6 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਤੋਂ ਚੱਲਣ ਵਾਲੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਆਗੂਆਂ ਗੁਰਪਤਵੰਤ ਸਿੰਘ ਪੰਨੂ ਅਤੇ ਪੰਜ ਹੋਰਨਾਂ ਦੇ ਖ਼ਿਲਾਫ਼ ਪੰਜਾਬ ਪੁਲੀਸ ਨੇ ਦੇਸ਼ ਧ੍ਰੋਹ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ਼ੈਰ ਸਮਾਜੀ […]

Read more ›
ਅਪਰੇਸ਼ਨ ਬਲਿਊ ਸਟਾਰ ਵਾਲੀ ਗੈਲਰੀ ਲਈ ਦਮਦਮੀ ਟਕਸਾਲ ਦੀ ਕਾਰ ਸੇਵਾ ਸ਼ੁਰੂ

ਅਪਰੇਸ਼ਨ ਬਲਿਊ ਸਟਾਰ ਵਾਲੀ ਗੈਲਰੀ ਲਈ ਦਮਦਮੀ ਟਕਸਾਲ ਦੀ ਕਾਰ ਸੇਵਾ ਸ਼ੁਰੂ

July 6, 2017 at 9:02 pm

* ਸਿੱਖ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਆਲੋਚਨਾ ਅੰਮ੍ਰਿਤਸਰ, 6 ਜੁਲਾਈ, (ਪੋਸਟ ਬਿਊਰੋ)- ਜੂਨ 1984 ਵਿੱਚ ਹੋਏ ਅਪਰੇਸ਼ਨ ਬਲਿਊ ਸਟਾਰ ਦੀ ਫੌਜੀ ਕਾਰਵਾਈ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਇੱਕ ਸ਼ਹੀਦੀ ਗੈਲਰੀ ਦੀ ਸਥਾਪਨਾ ਲਈ ਅੱਜ ਦਮਦਮੀ ਟਕਸਾਲ ਨੇ ਕਾਰ ਸੇਵਾ ਸ਼ੁਰੂ […]

Read more ›
ਬਾਦਲ ਪਰਵਾਰ ਦੀਆਂ ਬੱਸ ਕੰਪਨੀਆਂ ਦੇ 75 ਰੂਟ ਪਰਮਿਟ ਰੱਦ, ਕਈ ਕਾਂਗਰਸੀ ਵੀ ਮਾਂਜੇ ਗਏ

ਬਾਦਲ ਪਰਵਾਰ ਦੀਆਂ ਬੱਸ ਕੰਪਨੀਆਂ ਦੇ 75 ਰੂਟ ਪਰਮਿਟ ਰੱਦ, ਕਈ ਕਾਂਗਰਸੀ ਵੀ ਮਾਂਜੇ ਗਏ

July 6, 2017 at 8:55 pm

ਚੰਡੀਗੜ੍ਹ, 6 ਜੁਲਾਈ, (ਪੋਸਟ ਬਿਊਰੋ)- ਬੀਤੇ ਬੁੱਧਵਾਰ 5 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ ਨਵੀਂ ਟਰਾਂਸਪੋਰਟ ਨੀਤੀ ਹੇਠ ਬਾਦਲ ਪਰਿਵਾਰ ਨਾਲ ਸੰਬੰਧਤ ਕੰਪਨੀਆਂ ਦੀਆਂ 75 ਇੰਟੈਗਰਲ ਲਗਜ਼ਰੀ ਬੱਸਾਂ ਦੇ ਨਾਲ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਦੀਪ ਬੱਸ ਕੰਪਨੀ ਅਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਝ […]

Read more ›
ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ਘਟੀਆਂ!

ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ਘਟੀਆਂ!

July 6, 2017 at 8:53 pm

ਟੋਰਾਂਟੋ, 6 ਜੁਲਾਈ (ਪੋਸਟ ਬਿਊਰੋ) : ਜੂਨ ਦੇ ਮਹੀਨੇ ਜੀਟੀਏ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਕਿਤੇ ਹਾਊਸਿੰਗ ਮਾਰਕਿਟ ਦੇ ਠੰਢੇ ਪੈਣ ਦਾ ਸੰਕੇਤ ਤਾਂ ਨਹੀਂ ਹੈ। ਇਸ ਦੇ ਨਾਲ ਹੀ ਜੂਨ ਵਿੱਚ ਹੀ ਘਰਾਂ ਦੀ ਵਿੱਕਰੀ ਵਿੱਚ ਵੀ 37.3 ਫੀ ਸਦੀ ਦੀ ਕਮੀ ਦਰਜ ਕੀਤੀ ਗਈ। ਇਹ ਖੁਲਾਸਾ […]

Read more ›
ਆਈਸੀਸੀਸੀ ਨੇ ਗੌਲਫ ਟੂਰਨਾਮੈਂਟ ਰਾਹੀਂ ਟ੍ਰਿਲੀਅਮ ਹੈਲਥ ਫਾਊਂਡੇਸ਼ਨ ਲਈ ਜੁਟਾਏ 10,000 ਡਾਲਰ

ਆਈਸੀਸੀਸੀ ਨੇ ਗੌਲਫ ਟੂਰਨਾਮੈਂਟ ਰਾਹੀਂ ਟ੍ਰਿਲੀਅਮ ਹੈਲਥ ਫਾਊਂਡੇਸ਼ਨ ਲਈ ਜੁਟਾਏ 10,000 ਡਾਲਰ

July 6, 2017 at 8:52 pm

ਮਿਲਟਨ, 6 ਜੁਲਾਈ (ਪੋਸਟ ਬਿਊਰੋ) : ਬੀਤੇ ਦਿਨੀਂ ਮਿਲਟਨ ਦੇ ਗ੍ਰੇਅਸਟੋਨ ਗੌਲਫ ਕਲੱਬ ਵਿਖੇ 19ਵੇਂ ਇੰਡੋ-ਕੈਨੇਡਾ ਚੇਂਬਰ ਆਫ ਕਾਮਰਸ ਵੱਲੋਂ ਚੈਰਿਟੀ ਗੌਲਫ ਕਲਾਸਿਕ ਟੂਰਨਾਮੈਂਟ ਸਫਲਤਾਪੂਰਬਕ ਕਰਵਾਇਆ ਗਿਆ। ਸਾਲਾਨਾ ਹੋਣ ਵਾਲਾ ਇਹ ਮੁਕਾਬਲਾ ਚੇਂਬਰ ਦੇ ਸੀਨੀਅਰ ਤੇ ਨਵੇਂ ਮੈਂਬਰਾਂ ਦੀ ਰਵਾਇਤੀ ਮੁਲਾਕਾਤ ਦੀ ਥਾਂ ਹੈ। ਅਸਲ ਵਿੱਚ ਕਈ ਮੈਂਬਰ ਤਾਂ ਗੋਲਫ […]

Read more ›
ਜੀ-20 ਸਿਖਰ ਵਾਰਤਾ ਦੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਕੀਤਾ ਮੁਜ਼ਾਹਰਾ

ਜੀ-20 ਸਿਖਰ ਵਾਰਤਾ ਦੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਕੀਤਾ ਮੁਜ਼ਾਹਰਾ

July 6, 2017 at 8:50 pm

ਮੁਜ਼ਾਹਰਾਕਾਰੀਆਂ ਦੇ ਹਿੰਸਕ ਰੁਖ ਨੂੰ ਰੋਕਣ ਲਈ ਪੁਲਿਸ ਨੇ ਕੀਤੀ ਸਖ਼ਤੀ ਹੈਮਬਰਗ, 6 ਜੁਲਾਈ (ਪੋਸਟ ਬਿਊਰੋ) : ਜੀ-20 ਸਿਖ਼ਰ ਵਾਰਤਾ ਦਾ ਵਿਰੋਧ ਕਰ ਰਹੇ ਗਰੁੱਪ ਨੇ ਜਿਵੇਂ ਹੀ ਇੱਥੇ ਹੈਮਬਰਗ ਦੇ ਉੱਤਰੀ ਸ਼ਹਿਰ ਵਿੱਚ ਮੁਜ਼ਾਹਰਾ ਸ਼ੁਰੂ ਕੀਤਾ ਤਾਂ ਗੜਬੜੀ ਹੋ ਗਈ। ਜਰਮਨੀ ਦੀ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਤੇ ਖਿੰਡਾਉਣ […]

Read more ›