Archive for July 5th, 2017

ਸੰਤ ਬਲਬੀਰ ਸਿੰਘ ਸੀਚੇਵਾਲ ਗੋਲਡ ਮੈਡਲ ਨਾਲ ਸਨਮਾਨਿਤ

ਸੰਤ ਬਲਬੀਰ ਸਿੰਘ ਸੀਚੇਵਾਲ ਗੋਲਡ ਮੈਡਲ ਨਾਲ ਸਨਮਾਨਿਤ

July 5, 2017 at 9:19 pm

ਬਰੈਂਪਟਨ (ਜਰਨੈਲ ਸਿੰਘ ਮਠਾੜੂ ) ਮਿਤੀ 2 ਜੁਲਾਈ 2017 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਸ. ਦਲਜੀਤ ਸਿੰਘ ਗੈਦੂ ਦੇ ਗ੍ਰਹਿ ਵਿਖੇ ਓਹਨਾ ਦੀ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਹਰਦਿਆਲ ਕੌਰ ਗੈਦੂ ਦੀ ਪਹਿਲੀ ਸਾਲਾਨਾ ਯਾਦ ਦੇ ਸੰਬੰਧ ਵਿਚ ਰੱਖੇ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਮੇ ਪਧਾਰੇ। […]

Read more ›
ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਭਾਸ਼ਾ ਦੇ ਇਤਿਹਾਸ ਵਿਚ ਨਵਾਂ ਇਤਿਹਾਸ ਸਿਰਜਦੀ ਸਮਾਪਤ

ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਭਾਸ਼ਾ ਦੇ ਇਤਿਹਾਸ ਵਿਚ ਨਵਾਂ ਇਤਿਹਾਸ ਸਿਰਜਦੀ ਸਮਾਪਤ

July 5, 2017 at 9:18 pm

ਬਰੈਂਪਟਨ : ਹਰ ਦੋ ਸਾਲ ਬਾਅਦ ਕਰਵਾਈ ਜਾਂਦੀ ਵਿਸ਼ਵ ਪੰਜਾਬੀ ਕਾਨਫਰੰਸ ਬਰੈਂਪਟਨ ਵਿਖੇ ਤਿੰਨ ਦਿਨ ਚੱਲੀ ਅਤੇ ਇਸ ਚੌਥੀ ਕਾਨਫਰੰਸ ਵਿਚ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਤੋਂ ਪ੍ਰਸਿੱਧ ਵਿਦਵਾਨਾਂ ਨੇ ਭਾਗ ਲਿਆ। ਕਾਨਫਰੰਸ ਦੇ ਆਖਰੀ ਦਿਨ ਪੰਜਾਬੀ ਭਾਸ਼ਾ ਨੂੰ ਹਰ ਖੇਤਰ ਵਿਚ ਅਮਲੀ ਤੌਰ ‘ਤੇ ਲਾਗੂ ਕਰਨ ਲਈ 12 […]

Read more ›

ਕੈਰਾਬਰੈਮ ਵਿੱਚ ਪਹਿਲੀ ਵਾਰ ਲੱਗੇਗਾ ਪੰਜਾਬ ਪੈਵੀਲੀਅਨ

July 5, 2017 at 9:16 pm

14 ਤੋਂ 16 ਜੁਲਾਈ ਤੱਕ ਬਰੈਂਪਟਨ ਦਾ ਸਭ ਤੋਂ ਵੱਡਾ ਮਲਟੀਕਲਚਰਲ ਫੈਸਟੀਵਲ ਬਰੈਂਪਟਨ/5 ਜੁਲਾਈ: ਬਰੈਂਪਟਨ ਵਿੱਚ 1982 ਤੋਂ ਚੱਲ ਰਹੇ ਸਭ ਤੋਂ ਵੱਡੇ ਮਲਟੀਕਲਚਰਲ ਫੈਸਟੀਵਲ ਕੈਰਾਬਰੈਮ ਵਿੱਚ ਇਸ ਵਾਰ ਪਹਿਲੀ ਵਾਰ ਪੰਜਾਬ ਪੈਵੀਲੀਅਨ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਜੀਵਨ ਦੀਆਂ ਵੱਖ ਵੱਖ ਤਰਾਂ ਦੀਆਂ ਵੰਨਗੀਆਂ ਰਾਹੀਂ ਪੰਜਾਬੀ […]

Read more ›
ਅੰਤਰਰਾਸ਼ਟਰੀ ਵਿੱਦਿਆਰਥੀ ਦੇ ਝੂਠੇ ਵਿਆਹਾਂ ਦੀ ਚਰਚਾ

ਅੰਤਰਰਾਸ਼ਟਰੀ ਵਿੱਦਿਆਰਥੀ ਦੇ ਝੂਠੇ ਵਿਆਹਾਂ ਦੀ ਚਰਚਾ

July 5, 2017 at 9:15 pm

ਕੈਨੇਡਾ ਦਾ ਮੁੱਖ ਧਾਰਾ ਦਾ ਅਖ਼ਬਾਰ ਨੈਸ਼ਨਲ ਪੋਸਟ ਵੱਲੋਂ ਜਲੰਧਰ ਤੋਂ ਛਪਣ ਵਾਲੇ ਅਜੀਤ ਰੋਜ਼ਾਨਾ ਦੇ ਇੱਕ ਇਸ਼ਤਿਹਾਰ ਨੂੰ ਆਪਣੇ ਕਹਾਣੀ ਦੇ ਮੱਧ ਵਿੱਚ ਛਾਪਿਆ ਜਾਂਦਾ ਹੈ। ਇਸ਼ਤਿਹਾਰ ਦੀ ਇਬਾਰਤ ਹੈ, “ਜੱਟ ਸਿੱਖ, ਲੜਕਾ ਉਮਰ 24 ਸਾਲ, ਕੱਦ 5 ਫੁੱਟ 10 ਇੰਚ ਲਈ ਆਈਲੈਟਸ ਬੈਂਡ 7 ਵਾਲੀ ਲੜਕੀ ਲੋੜੀਂਦੀ ਹੈ। […]

Read more ›
ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਅਦਾਲਤ ਵੱਲੋਂ ਝਟਕਾ

ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਅਦਾਲਤ ਵੱਲੋਂ ਝਟਕਾ

July 5, 2017 at 8:45 pm

ਜਲੰਧਰ, 5 ਜੁਲਾਈ, (ਪੋਸਟ ਬਿਊਰੋ)- ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਰੇਤ ਦੀਆਂ ਖੱਡਾਂ ਬੇਨਾਮੀ ਲੈਣ ਦਾ ਮਾਮਲਾ ਅਜੇ ਮੱਠਾ ਨਹੀਂ ਪਿਆ ਕਿ ਅਦਾਲਤ ਨੇ ਉਨ੍ਹਾ ਨੂੰ ਜਲੰਧਰ ਦੀ ਡਿਫੈਂਸ ਕਲੋਨੀ ਦਾ ਘਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿੱਥੇ ਉਹ ਲੰਮੇ ਸਮੇਂ ਤੋਂ […]

Read more ›
ਚੀਨ ਵੱਲੋਂ ਪੰਚਸ਼ੀਲ ਦੇ ਜਿ਼ਕਰ ਨਾਲ ਭਾਰਤ ਉੱਤੇ ਸਮਝੌਤੇ ਦੀ ਉਲੰਘਣਾ ਦਾ ਦੋਸ਼

ਚੀਨ ਵੱਲੋਂ ਪੰਚਸ਼ੀਲ ਦੇ ਜਿ਼ਕਰ ਨਾਲ ਭਾਰਤ ਉੱਤੇ ਸਮਝੌਤੇ ਦੀ ਉਲੰਘਣਾ ਦਾ ਦੋਸ਼

July 5, 2017 at 8:44 pm

* ਭਾਰਤ ਨੂੰ ਫ਼ੌਜਾਂ ਵਾਪਸ ਸੱਦ ਕੇ ‘ਗ਼ਲਤੀ ਸੁਧਾਰਨ’ ਦੀ ਸਲਾਹ ਬੀਜਿੰਗ, 5 ਜੁਲਾਈ, (ਪੋਸਟ ਬਿਊਰੋ)- ਸਿੱਕਮ ਨਾਲ ਲੱਗਦੀ ਭਾਰਤ-ਚੀਨ ਸਰਹੱਦ ਉੱਤੇ ਬਣੇ ਤਨਾਅ ਦੇ ਦੌਰਾਨ ਅੱਜ ਚੀਨ ਨੇ ਭਾਰਤ ਉੱਤੇ ਦੋਸ਼ ਲਾਇਆ ਹੈ ਕਿ ਉਸ ਨੇ ਪੰਚਸ਼ੀਲ ਦੇ ਸਿਧਾਂਤ ਨੂੰ ਪੈਰਾਂ ਹੇਠ ਮਧੋਲ ਦਿੱਤਾ ਹੈ। ਚੀਨ ਨੇ ਭਾਰਤ ਨੂੰ […]

Read more ›
21 ਸਿੱਖ ਨੌਜਵਾਨਾਂ ਦੇ ਕੇਸ ਵਿੱਚ ਮਨਜੀਤ ਸਿੰਘ ਜੀ ਕੇ ਦੀ ਅਰਜ਼ੀ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ

21 ਸਿੱਖ ਨੌਜਵਾਨਾਂ ਦੇ ਕੇਸ ਵਿੱਚ ਮਨਜੀਤ ਸਿੰਘ ਜੀ ਕੇ ਦੀ ਅਰਜ਼ੀ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ

July 5, 2017 at 8:43 pm

* ਮਨੁੱਖੀ ਅਧਿਕਾਰ ਕਮਿਸ਼ਨ ਨੇ ਚਾਰ ਹਫਤਿਆਂ ਵਿੱਚ ਜਵਾਬ ਮੰਗਿਆ ਨਵੀਂ ਦਿੱਲੀ, 5 ਜੁਲਾਈ, (ਪੋਸਟ ਬਿਊਰੋ)- ਕਈ ਸਾਲ ਪਹਿਲਾਂ 21 ਨੌਜਵਾਨ ਸਿੱਖਾਂ ਦੇ ਮਾਰੇ ਜਾਣ ਦੇ ਕੇਸ ਵਿੱਚ ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਸਕੱਤਰ ਨੂੰ ਚਾਰ ਹਫ਼ਤਿਆਂ ਵਿੱਚ ਜਵਾਬ […]

Read more ›
ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਦੀ ਨਵੀਂ ਨੀਤੀ ਨੂੰ ਹਰੀ ਝੰਡੀ

ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਦੀ ਨਵੀਂ ਨੀਤੀ ਨੂੰ ਹਰੀ ਝੰਡੀ

July 5, 2017 at 8:41 pm

* ਟਰਾਂਸਪੋਰਟ ਮਾਫੀਏ ਦੇ ਬਹਾਨੇ ਬਾਦਲਾਂ ਦਾ ਸਿ਼ਕੰਜਾ ਕੱਸਣ ਦਾ ਯਤਨ ਚੰਡੀਗੜ੍ਹ, 5 ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿੱਚ ਟਰਾਂਸਪੋਰਟ ਮਾਫੀਏ ਉੱਤੇ ਆਮ ਕਰ ਕੇ ਸਖਤ ਕਾਰਵਾਈ ਦਾ ਪ੍ਰਭਾਵ ਦੇਂਦਿਆਂ ਤੇ ਜਾਣਕਾਰ ਸੂਤਰਾਂ ਦੇ ਅਨੁਸਾਰ ਬਾਦਲਾਂ ਦੀ ਟਰਾਂਸਪੋਰਟ ਨੂੰ ਵੱਡਾ ਝਟਕਾ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਚਿਰਾਂ ਤੋਂ ਉਡੀਕੀ ਜਾ […]

Read more ›
ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ ਲਈ ਚਾਈਲਡ ਕੇਅਰ ਫੀਸ ਵੀ ਵਧਾਉਣੀ ਪਵੇਗੀ : ਡੇਅਕੇਅਰ ਆਪਰੇਟਰ

ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ ਲਈ ਚਾਈਲਡ ਕੇਅਰ ਫੀਸ ਵੀ ਵਧਾਉਣੀ ਪਵੇਗੀ : ਡੇਅਕੇਅਰ ਆਪਰੇਟਰ

July 5, 2017 at 8:36 pm

ਮਿਸੀਸਾਗਾ, 5 ਜੁਲਾਈ (ਪੋਸਟ ਬਿਊਰੋ) : ਮਿਸੀਸਾਗਾ ਦੇ ਚਾਈਲਡ ਕੇਅਰ ਆਪਰੇਟਰ ਟੌਡ ਟਾਅਸ ਦਾ ਕਹਿਣਾ ਹੈ ਕਿ ਜਦੋਂ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤਾਂ ਅਗਲੇ ਸਾਲ ਜਨਵਰੀ ਤੋਂ 14 ਡਾਲਰ ਪ੍ਰਤੀ ਘੰਟੇ ਤੇ ਉਸ ਤੋਂ ਇੱਕ ਸਾਲ ਬਾਅਦ 15 ਡਾਲਰ ਪ੍ਰਤੀ ਘੰਟੇ ਤੱਕ ਪਹੁੰਚਣਗੀਆਂ ਤਾਂ ਉਹ ਵੀ ਆਪਣੇ ਸਟਾਫ ਨੂੰ […]

Read more ›
ਅਮਰੀਕਾ ਨੇ ਲੋੜ ਪੈਣ ਉੱਤੇ ਉੱਤਰੀ ਕੋਰੀਆ ਖਿਲਾਫ ਫੌਜੀ ਕਾਰਵਾਈ ਦੀ ਦਿੱਤੀ ਧਮਕੀ

ਅਮਰੀਕਾ ਨੇ ਲੋੜ ਪੈਣ ਉੱਤੇ ਉੱਤਰੀ ਕੋਰੀਆ ਖਿਲਾਫ ਫੌਜੀ ਕਾਰਵਾਈ ਦੀ ਦਿੱਤੀ ਧਮਕੀ

July 5, 2017 at 8:33 pm

ਸੰਯੁਕਤ ਰਾਸ਼ਟਰ, 5 ਜੁਲਾਈ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਫੀਰ ਨਿੱਕੀ ਹਾਲੇ ਨੇ ਬੁੱਧਵਾਰ ਨੂੰ ਆਖਿਆ ਕਿ ਉੱਤਰੀ ਕੋਰੀਆ ਦੀਆਂ ਗਤੀਵਿਧੀਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਕੂਟਨੀਤਕ ਹੱਲ ਦੀ ਸੰਭਾਵਨਾ ਮੱਠੀ ਪੈਂਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਮਰੀਕਾ ਆਪਣੀ ਤੇ ਆਪਣੇ ਭਾਈਵਾਲਾਂ ਦੀ ਹਿਫਾਜ਼ਤ […]

Read more ›