Archive for July 4th, 2017

ਵਾਈਲਡਵੁੱਡ ਪਾਰਕ ਵਿਖੇ ਮੇਲਾ 8 ਜੁਲਾਈ ਦਾ, ਟੂਰਨਾਮੈਂਟ 9 ਨੂੰ

ਵਾਈਲਡਵੁੱਡ ਪਾਰਕ ਵਿਖੇ ਮੇਲਾ 8 ਜੁਲਾਈ ਦਾ, ਟੂਰਨਾਮੈਂਟ 9 ਨੂੰ

July 4, 2017 at 10:08 pm

ਮਾਲਟਨ ਪੋਸਟ ਬਿਉਰੋ: ਡੈਰੀ ਐਂਡ ਗੋਰਵੇਅ ਦੇ ਸਾਊਥ ਵੈਸਟ ਕਾਰਨਰ ਉੱਤੇ ਸਥਿਤ ਵਾਈਲਡਵੁੱਡ ਪਾਰਕ ਜਿਸਦਾ ਨਵਾਂ ਨਾਮ ਪੌਲ ਕੌਫੀ ਹੈ, ਵਿਖੇ ਇਸ ਆਉਣ ਵਾਲੇ ਸ਼ਨਿਚਰਵਾਰ 8 ਜੁਲਾਈ ਨੂੰ ਵੱਡਾ ਸੱਭਿਆਚਾਰਕ ਮੇਲਾ ਹੋਣ ਜਾ ਰਿਹਾ ਹੈ। ਇਸ ਮੇਲੇ ਵਿੱਚ ਵੱਖ ਵੱਖ ਗਾਇਕ ਜਿਵੇਂ ਸਰਬਜੀਤ ਚੀਮਾ, ਬਲਜੀਤ ਮਾਲਵਾ, ਗੁਲਜ਼ਾਰ ਲਹੌਰੀਆ, ਭੁਪਿੰਦਰ ਗਿੱਲ, […]

Read more ›
ਹੈਰਾਨੀਜਨਕ ਹੈ ਓਮਰ ਖਾਦਰ ਨੂੰ ਸਰਕਾਰੀ ਮੁਆਵਜ਼ਾ ਅਤੇ ਮੁਆਫੀ

ਹੈਰਾਨੀਜਨਕ ਹੈ ਓਮਰ ਖਾਦਰ ਨੂੰ ਸਰਕਾਰੀ ਮੁਆਵਜ਼ਾ ਅਤੇ ਮੁਆਫੀ

July 4, 2017 at 9:57 pm

15 ਸਾਲ ਪਹਿਲਾਂ ਜੁਲਾਈ 2002 ਵਿੱਚ ਅਫਗਾਨਸਤਾਨ ਵਿੱਚ ਅਮਰੀਕਨ ਫੌਜੀ ਸਾਰਜੰਟ ਕ੍ਰਿਸਟੋਫਰ ਸਪੀਅਰ ਉੱਤੇ ਗਰੇਨੇਡ ਸੁੱਟ ਕੇ ਮਾਰਨ ਦੇ ਦੋਸ਼ੀ ਓਮਰ ਖਾਦਰ ਨੂੰ ਕੈਨੇਡਾ ਸਰਕਾਰ 1.05 ਮਿਲੀਅਨ ਡਾਲਰ ਮੁਆਵਜ਼ਾ ਦੇਵੇਗੀ ਅਤੇ ਅਧਿਕਾਰਤ ਰੂਪ ਵਿੱਚ ਮੁਆਫੀ ਵੀ ਮੰਗੇਗੀ। ਉਸ ਓਮਰ ਖਾਦਰ ਤੋਂ ਜਿਸਨੇ ਅਮਰੀਕਾ ਦੀ ਜੇਲ੍ਹ ਵਿੱਚੋਂ ਛੁਟ ਕੇ ਕੈਨੇਡਾ ਪੁੱਜਣ […]

Read more ›
ਮਹਿਮਾਨਾਂ ਦਾ ਨਿੱਘਾ ਸੁਆਗਤ

ਮਹਿਮਾਨਾਂ ਦਾ ਨਿੱਘਾ ਸੁਆਗਤ

July 4, 2017 at 9:56 pm

ਬਰੈਂਪਟਨ ਵਾਸੀ ਹਰਜੀਤ ਸਿੰਘ ਧਾਲੀਵਾਲ ਦੇ ਪੁੱਤਰ ਸ਼ਾਅਨਜੀਤ ਸਿੰਘ ਧਾਲੀਵਾਲ ਦੀ ਸ਼ਾਦੀ ਵਿੱਚ ਹਿੱਸਾ ਲੈਣ ਲਈ ਭਾਰਤ, ਇੰਗਲੈਂਡ ਅਤੇ ਹੋਰ ਮੁਲਕਾਂ ਤੋਂ ਰਿਸ਼ਤੇਦਾਰ ਮਿੱਤਰ ਪੁੱਜੇ। ਇਸ ਮੌਕੇ ਭਾਰਤ ਤੋਂ ਆਏ ਦਲਜੀਤ ਸਿੰਘ ਧਾਲੀਵਾਲ ਦਾ ਸੁਆਗਤ ਕਰਦੇ ਹੋਏ ਸੁਖਵੀਰ ਸਿੰਘ ਜਵੰਦਾ, ਹਰਬੰਸ ਸਿੰਘ ਧਾਲੀਵਾਲ, ਹਰਜੀਤ ਸਿੰਘ ਧਾਲੀਵਾਲ, ਮਾਸਟਰ ਸੰਤੋਖ ਸਿੰਘ ਜਵੰਦਾ, […]

Read more ›
ਪੈਰਿਟੀ ਰੋਡ ਵਿਖੇ ਮਨਾਏ ਕਨੇਡਾ ਡੇ ‘ਤੇ ਸੰਤ ਸੀਚੇਵਾਲ ਮੁੱਖ ਬੁਲਾਰੇ

ਪੈਰਿਟੀ ਰੋਡ ਵਿਖੇ ਮਨਾਏ ਕਨੇਡਾ ਡੇ ‘ਤੇ ਸੰਤ ਸੀਚੇਵਾਲ ਮੁੱਖ ਬੁਲਾਰੇ

July 4, 2017 at 9:54 pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ ਨਵੇਂ ਬਣੇ ਪਾਰਕ ਵਿਚ ਰਲ ਮਿਲ ਕੇ ‘ਕਨੇਡਾ ਡੇ’ ਮਨਾਇਆ ਜਿਸ ਵਿਚ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਹੀ ਵੱਡੀ ਗਿਣਤੀ ਵਿਚ ਆਏ ਬਜ਼ੁਰਗਾਂ ਤੋਂ ਇਲਾਵਾ, […]

Read more ›
150’ਵੇਂ ‘ਕੈਨੇਡਾ-ਡੇਅ’ ਦੇ ਜਸ਼ਨਾਂ ਮੌਕੇ ‘ਪੰਜਾਬੀ ਭਵਨ ਟੋਰਾਂਟੋ’ ਦਾ ਉਦਘਾਟਨ

150’ਵੇਂ ‘ਕੈਨੇਡਾ-ਡੇਅ’ ਦੇ ਜਸ਼ਨਾਂ ਮੌਕੇ ‘ਪੰਜਾਬੀ ਭਵਨ ਟੋਰਾਂਟੋ’ ਦਾ ਉਦਘਾਟਨ

July 4, 2017 at 9:54 pm

*ਪ੍ਰਮੁੱਖ ਰਾਜਸੀ, ਸਮਾਜਿਕ ਤੇ ਸਾਹਿਤਕ ਸ਼ਖਸੀਅਤਾਂ ਨੇ ਕੀਤੀ ਸਿ਼ਰਕਤ ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) -ਕੈਨੇਡਾ ਦੇ 150’ਵੇਂ ਜਨਮ-ਦਿਵਸ ਦੀਆਂ ਖ਼ੁਸ਼ੀਆਂ ਵਿਚ ਹੋਰ ਵਾਧਾ ਕਰਦਿਆਂ ਹੋਇਆਂ ਬੀਤੇ ਸ਼ਨੀਵਾਰ ਨੂੰ ਪੰਜਾਬੀ ਕਮਿਊਨਿਟੀ ਦੀ ਭਰਵੀਂ ਹਾਜ਼ਰੀ ਵਿਚ ਟੋਰਾਂਟੋ ਏਰੀਏ ਵਿਚ ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਲਈ ‘ਪੰਜਾਬੀ ਭਵਨ ਟੋਰਾਂਟੋ’ ਨਾਮਕ […]

Read more ›
ਜਿ਼ਲ੍ਹਾ ਸੰਗਰੂਰ ਦੇ ਡੀ.ਐੱਸ.ਪੀ. ਸ. ਦਲਜੀਤ ਸਿੰਘ ਢਿੱਲੋਂ ਦਾ ਟਰੰਟੋ ਪੁੱਜਣ `ਤੇ ਕੱਲ੍ਹ ਜੀਤਾ ਨੱਤ, ਮੇਜਰ ਨੱਤ, ਜਗਦੀਸ਼ ਦਿਓ (ਏਸ਼ੀਅਨ ਫੂਡ ਸੈਂਟਰ) ਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਹਾਕੀ ਓਲੰਪੀਅਨ ਖਿਡਾਰੀ ਐੱਸ.ਪੀ. ਬਟਾਲਾ ਬਲਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ ਹਨ। ਉਹ ਆਪਣੇ ਨਿੱਜੀ ਦੌਰੇ `ਤੇ ਟਰੰਟੋ ਆਏ ਹਨ।  

ਜਿ਼ਲ੍ਹਾ ਸੰਗਰੂਰ ਦੇ ਡੀ.ਐੱਸ.ਪੀ. ਸ. ਦਲਜੀਤ ਸਿੰਘ ਢਿੱਲੋਂ ਦਾ ਟਰੰਟੋ ਪੁੱਜਣ `ਤੇ ਕੱਲ੍ਹ ਜੀਤਾ ਨੱਤ, ਮੇਜਰ ਨੱਤ, ਜਗਦੀਸ਼ ਦਿਓ (ਏਸ਼ੀਅਨ ਫੂਡ ਸੈਂਟਰ) ਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਹਾਕੀ ਓਲੰਪੀਅਨ ਖਿਡਾਰੀ ਐੱਸ.ਪੀ. ਬਟਾਲਾ ਬਲਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ ਹਨ। ਉਹ ਆਪਣੇ ਨਿੱਜੀ ਦੌਰੇ `ਤੇ ਟਰੰਟੋ ਆਏ ਹਨ।  

July 4, 2017 at 9:50 pm
Read more ›

ਹੰਬਰ ਵੁਡ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇ 11 ਜੁਲਾਈ ਨੂੰ

July 4, 2017 at 9:47 pm

ਹੰਬਰ ਵੁੱਡ ਸੀਨੀਅਰਜ਼ ਕਲੱਬ ਵਲੋਂ 150ਵਾਂ ਕੈਨੇਡਾ ਡੇ 11 ਜੁਲਾਈ ਦਿਨ ਮੰਗਲਵਾਰ ਨੂੰ ਹੰਬਰ ਵੁੱਡ ਕਮਿਉਨਿਟੀ ਵਿਖੇ 1:30 ਤੋ 4 ਵਜੇ ਤੱਕ ਮਨਾਇਆ ਜਾ ਰਿਹਾ ਹੈ। ਸਾਰੇ ਸੀਨੀਅਰਜ਼ ਕਲੱਬਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨਾਲ […]

Read more ›

ਜੋੜ ਮੇਲਾ 16 ਜੁਲਾਈ ਨੂੰ

July 4, 2017 at 9:46 pm

ਸਮੂਹ, ਪਿੰਡ ਗੁਰੂਸਰ ਸੁਧਾਰ, ਜਿ਼ਲਾ ਲੁਧਿਆਣਾ ਅਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਤੇ ਵਿਸ਼ਵਾਸ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਨਾਨਕਸਰ ਗੁਰਦੁਆਰਾ, ਜੋ ਕਿ 144 ਕੈਨੇਡੀ ਰੋਡ ਉਤੇ […]

Read more ›
ਨਿਊ ਮਿਲੇਨੀਅਮ ਟਾਇਰ ਵੱਲੋਂ ਵਿਲੀਅਮ ਓਸਲਰ ਲਈ 75 ਹਜ਼ਾਰ ਡਾਲਰ ਇੱਕਤਰ

ਨਿਊ ਮਿਲੇਨੀਅਮ ਟਾਇਰ ਵੱਲੋਂ ਵਿਲੀਅਮ ਓਸਲਰ ਲਈ 75 ਹਜ਼ਾਰ ਡਾਲਰ ਇੱਕਤਰ

July 4, 2017 at 9:45 pm

ਬਰੈਂਪਟਨ ਪੋਸਟ ਬਿਉਰੋ: ਨਿਊ ਮਿਲੇਨੀਅਮ ਟਾਇਰ ਸੈਂਟਰ ਦੇ ਧੁੱਗਾ ਭਰਾਵਾਂ ਵੱਲੋਂ ਇਸ ਵੀਕ ਐਂਡ ਕਰਵਾਏ ਗਏ ਬਾਰਬੀਕਿਊ ਦੌਰਾਨ ਵਿਲੀਅਮ ਓਸਲਰ ਹੈਲਥ ਸੈਂਟਰ (ਬਰੈਂਪਟਨ ਹਸਪਤਾਲ) ਲਈ 75 ਹਜ਼ਾਰ ਡਾਲਰ ਦਾ ਫੰਡ ਇੱਕਤਰ ਕੀਤਾ ਗਿਆ। ਆਪਣੇ ਗਾਹਕਾਂ ਅਤੇ ਸ਼ੁਭਚਿੰਤਕਾਂ ਦੇ ਸਨਮਾਨ ਵਿੱਚ ਕਰਵਾਏ ਗਏ ਇਸ ਬਾਰਬੀਕਿਊ ਈਵੈਂਟ ਵਿੱਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, […]

Read more ›

ਘੁਡਾਣੀ ਨਗਰ ਨਿਵਾਸੀਆਂ ਵੱਲੋਂ ਸਲਾਨਾ ਪਿਕਨਿਕ 16 ਜੁਲਾਈ ਨੂੂੰ

July 4, 2017 at 9:44 pm

ਬਰੈਂਪਟਨ (ਗੁਰਸੰਤਇਕਬਾਲ ਬੋਪਾਰਾਇ) ਛੇਵੇ ਗੁਰੁੂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜਿ਼ਲ੍ਹਾ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਅ ਵੱਲੋ ਗਰਮੀਅ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਅਂ ਵੱਲੋ ਸੰਨ 2017 ਪਿਕਨਿਕ ਦਾ ਅਯੋਜਨ 16 ਜੁਲਾਈ ਦਿਨ ਐਤਵਾਰ ਨੂੰ ਕੀਤਾ ਗਿਆ ਹੈ। ਇਹ ਪਿਕਨਿਕ […]

Read more ›